ਆਰ ਨੇਤ, R NAIT, BIO, SONGS, HISTORY, STARTING

R NAIT
ਜਨਮ3 ਓਕਤੁਬਰ 1991, ਧਰਮ ਪੂਰਾ ਡਿਸਟਿਕ ਮਾਨਸਾ
ਪੇਸ਼ਗਾਇਕ, ਲੇਖਕ

ਆਰ ਨੇਤ ਕੌਣ ਹੈ ? WHO IS R NAIT


ਆਰ ਨੇਤ ਇਕ ਮਸ਼ਹੂਰ ਪੰਜਾਬੀ ਸਿੰਗਰ ਸਨ ! ਜਿਨ੍ਹਾਂ ਦਾ ਜਨਮ ਪਿੰਡ ਧਰਮ ਪੂਰਾ ਡਿਸਟਿਕ ਮਾਨਸਾ 3 ਓਕਤੁਬਰ 1991 ਵਿਚ ਹੋਇਆ ! ਇਹਨਾਂ ਨੇ ਮੁਢਲੀ ਸਿੱਖਿਆ ਹਈ ਸਕੂਲ ਤੋਂ ਕੀਤੀ ਅਤੇ ਬ ਐ ਦੀ ਪੜ੍ਹਾਈ ਗੁਰਨਾਨਕ ਕਾਲਜ ਤੋਹ ਕੀਤੀ ਬ ਐ ਦੀ ਸੈਕੰਡ ਈਯਰ ਚੋ ਇਨ੍ਹ ਦੇ ਪਿਤਾ ਜੀ ਦਾ ਐਕਸੀਡੈਂਟ ਹੋ ਜਾਂਦਾ ਹੈ ਜਿਸ ਕਰਕੇ ਘਰ ਦੀ ਸਾਰੀ ਜਿੰਮੇਵਾਰੀ ਇਨ੍ਹ ਤੇ ਆ ਜਾਂਦੀ ਹੈ ਜਿਸ ਕਰ ਕੇ ਪੜ੍ਹਾਈ ਨਾਲ ਇਨ੍ਹ ਦਾ ਲਿੰਕ ਇਕ ਵਾਰ ਟੁੱਟ ਗਯਾ !

ਆਰ ਨੇਤ ਦਾ ਬਚਪਨ ? R NAIT CHILDHOOD

ਬਚਪਨ ਤੋਂ ਹੀ ਇਨ੍ਹ ਨੂੰ ਲਿਖਣ ਦਾ ਬੋਹੋਤ ਸ਼ੋਂਕ ਸੀ !ਜਿਸ ਕਰਕੇ ਜਦੋ ਵੀ ਇਨ੍ਹ ਨੂੰ ਮੌਕਾ ਮਿਲਦਾ ਇਹ ਪਿੰਡ ਦੇ ਮੇਲੇ ਜਾ ਜਗਰਾਤੇ ਤੇ ਟਾਈਮ ਲੈ ਕੇ ਆਪਣੇ ਲਿਖੇ ਬੋਲ ਗਾਂਦੇ ਸਨ ਤਾ ਕਿ ਇਹ ਦਰਸ਼ਕਾਂ ਤਕ ਪੋਹੁਚ ਸਕਣ ! ਹੋਲੀ ਹੋਲੀ ਇਹਨ੍ਹ ਦੇ ਘਰ ਦੇ ਹਲਾਤ ਖ਼ਰਾਬ ਹੁੰਦੇ ਰਾਯ ਜਿਸ ਕਰਕੇ ਇਨ੍ਹ ਨੂੰ ਲਗਾ ਕਿ ਗਾਇਕੀ ਦਾ ਸੁਪਨਾ ਸੁਪਨਾ ਹੀ ਰੇ ਜਾਉ ਗਾ ਪਰ ਇਨ੍ਹ ਦਾ ਫ਼੍ਰੇੰਡ੍ਸ ਨੇ ਇਨ੍ਹ ਨੂੰ ਬੋਹੋਤ ਹੱਲਾ ਸ਼ੇਰੀ ਦਿਤੀ ਤੇ ਜਿਸ ਨਾਲ ਇਨ੍ਹ ਨੂੰ ਹੌਸਲਾ ਮਿਲਦਾ ਸੀ ! ਜਦ ਵੀ ਇਹ ਕੋਛ ਲਿਖਦੇ ਇਹ ਉਨਾਂਹ ਨੂੰ ਜਰੂਰ ਸੁਣਾਂਦੇ ਸਨ ! ਫੇਰ ਥੋੜੇ ਥੋੜੇ ਸਾਰੇ ਫ਼੍ਰੇੰਡ੍ਸ ਨੇ ਇਨ੍ਹ ਨੂੰ ਪੈਸੇ ਦਿਤੇ ਜਿਸ ਦੇ ਨਾਲ ਇਹਨ੍ਹ ਦਾ ਪਹਿਲਾ ਗੀਤ ਆਯਾ ! ਜੋ ਕਿ ਇਨਾ ਦੇ ਏਰੀਏ ਚੋ ਬੋਹੋਤ ਪਸੰਦ ਕੀਤਾ ਗਯਾ ਜਿਸ ਕਰ ਕੇ ਇਨ੍ਹ ਨੂੰ ਛੋਟੇ ਮੋਟੇ ਮੇਲੇ ਤੇ ਗੌਣ ਨੂੰ ਬੁਲੋਨ ਜਾਨ ਲੱਗ ਪੀਯਾ !

R NAIT BIO

ਆਰ ਨੇਤ ਮਸ਼ਹੂਰ ਕਿੰਜ ਹੋਏ ? HOW FAMOUS R NAIT

ਜਿਸ ਦੇ ਨਾਲ ਇਨ੍ਹ ਦਾ ਫੇਸ ਨੂੰ ਪਛਾਨਣ ਜਾਨ ਲਗਾ ! ਫੇਰ ਇਨ੍ਹ ਨੇ ਇਕ ਗਾਣਾ “ਬੇਬੇ ਬਾਪੂ” ਲਿਖਿਆ ਜੋ ਕਿ MOTHER DAY ਤੇ ਉਸ ਨੂੰ ਸੋਸ਼ਲ ਮੀਡੀਆ ਤੇ ਪਾਯਾ ਜਿਸ ਜਿਸ ਨੂੰ ਸਬ ਨੇ ਬੋਹਪਤ ਪਸੰਦ ਕੀਤਾ ! ਇਸ ਤੋਂ ਬਾਦ ਇਨ੍ਹ ਦੇ ਇਕ ਤੋਂ ਇਕ ਸੋਂਗ ਆਉਂਦੇ ਰਹੇ ਜਿਸ ਨੂੰ ਸਬ ਨੇ ਬੋਹੋਤ ਜਾਂਦਾ ਪਸੰਦ ਕੀਤਾ

ਬੇਬੇ ਬਾਪੂ” ਸੋਂਗ ਦੀਆ ਕੋਚ ਲਾਈਨਾਂ R NAIT SONG LYRICS OF BEBE BAPU

ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ
ਆਪਾਂ ਵਾਦਾ ਘਟਾ ਕਰ ਲਾਂਗੇ ਮੇਰੀ ਆਲੀ ਚੋ
ਹਾਏ ਉਮਰ ਵਧਾ ਦੇ ਬੇਬੇ ਬਾਪੂ ਦੀ
ਅਪਨ ਵਾਦਾ ਘਟਾ ਕਰ ਲਾਂਗੇ ਮੇਰੀ ਆਲੀ ਚੋ

ਆਰ ਨੇਤ ਦਾ ਲੋਕਾਂ ਨੂੰ ਸੁਝਾਬ ? R NAIT MOTIVATION LINES FOR EVERYONE

ਆਰ ਨੇਤ ਦਾ ਕਹਿਣਾ ਹੈ ਕਿ ਜਿੰਦਗੀ ਵਿਚ ਹਮੇਸ਼ਾ ਅਗੇ ਨੂੰ ਬਦਦੇ ਰਹਿਣਾ ਚਾਹੀਦਾ ਹੈ ਤੁਹਾਡੇ ਕਮ ਚੋ ਬੋਹੋਤ ਹੀ ਮੁਸ਼ਿਕਲਾਂ ਓਣ ਗਿਆ ਤੇ ਕਈ ਉਤਾਰ ਚੜਾਬ ਵੀ ਓਣ ਗੇ ! ਬਸ ਬੰਦੇ ਨੂੰ ਕਦੀ ਵੀ ਹਰ ਨਾਈ ਮਨਣੀ ਚਾਹੀਦੀ ਦੀ ਤੇ ਕਈ ਅਦੇਹ ਵਿਚ ਕਮ ਛੱਡ ਕੇ ਕਿਸਮਤ ਨੂੰ ਦੋਸ਼ ਦਿੰਦੇ ਨੇ ਪਰ ਉਸਦੇ ਵਿਚ ਓਹਦੀ ਖੁਦ ਦੀ ਗਲਤੀ ਹੁੰਦੀ ਹੈ ! ਸਾਫ ਦਿਲ ਨਾਲ ਹਮੇਸ਼ਾ ਅੱਗੇ ਤੁਰਦੇ ਰਹੋ ਦਿੱਲ੍ਹੀ ਦੂਰ ਨਾਈ ਹੈ ਇਕ ਨਾ ਇਕ ਦਿਨ ਬੰਦਾ ਪੋਹੁਚ ਹੀ ਜਾਂਦਾ ਹੈ ਬਸ ਕੋਸ਼ਿਸ਼ ਕਰਨੀ ਨਾ ਛੱਡੋ !

R NAIT SONGS

ਆਰ ਨੇਤ ਦਾ ਬਚਪਨ

R NAIT

ਬਚਪਨ ਤੋਂ ਹੀ ਇਨ੍ਹ ਨੂੰ ਲਿਖਣ ਦਾ ਬੋਹੋਤ ਸ਼ੋਂਕ ਸੀ !ਜਿਸ ਕਰਕੇ ਜਦੋ ਵੀ ਇਨ੍ਹ ਨੂੰ ਮੌਕਾ ਮਿਲਦਾ ਇਹ ਪਿੰਡ ਦੇ ਮੇਲੇ ਜਾ ਜਗਰਾਤੇ ਤੇ ਟਾਈਮ ਲੈ ਕੇ ਆਪਣੇ ਲਿਖੇ ਬੋਲ ਗਾਂਦੇ ਸਨ ਤਾ ਕਿ ਇਹ ਦਰਸ਼ਕਾਂ ਤਕ ਪੋਹੁਚ ਸਕਣ

ਬੇਬੇ ਬਾਪੂ” ਸੋਂਗ ਦੀਆ ਕੋਚ ਲਾਈਨਾਂ

BEBE BAPPU SONG LYRICS

ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ
ਆਪਾਂ ਵਾਦਾ ਘਟਾ ਕਰ ਲਾਂਗੇ ਮੇਰੀ ਆਲੀ ਚੋ
ਹਾਏ ਉਮਰ ਵਧਾ ਦੇ ਬੇਬੇ ਬਾਪੂ ਦੀ
ਅਪਨ ਵਾਦਾ ਘਟਾ ਕਰ ਲਾਂਗੇ ਮੇਰੀ ਆਲੀ ਚੋ

ਆਰ ਨੇਤ ਕੌਣ ਹੈ

R NAIT

ਆਰ ਨੇਤ ਇਕ ਮਸ਼ਹੂਰ ਪੰਜਾਬੀ ਸਿੰਗਰ ਸਨ ! ਜਿਨ੍ਹਾਂ ਦਾ ਜਨਮ ਪਿੰਡ ਧਰਮ ਪੂਰਾ ਡਿਸਟਿਕ ਮਾਨਸਾ 3 ਓਕਤੁਬਰ 1991 ਵਿਚ ਹੋਇਆ

Leave a Comment