ਭਗਤ ਕਬੀਰ BHAGAT KABIR, BIO, DOHE, SHABAD

BHAGAT KABIR

ਭਗਤ ਕਬੀਰ ਕੌਣ ਸਨ ? WHO IS BHAGAT KABIR

ਭਗਤ ਕਬੀਰ ਜੀ ਦਾ ਜਨਮ 1398 ਵਾਰਾਣਸੀ, ਸੁਲਤਾਨਪੁਰ UP ਵਿਚ ਹੋਇਆ ! ਇਨ੍ਹ ਦਾ ਜਨਮ ਇਕ ਵਿਧਵਾ ਔਰਤ ਬਾਜੋ ਹੋਇਆ ਜੋ ਕਿ ਜਨਮ ਹੁੰਦਿਆਂ ਹੀ ਇਨ੍ਹ ਨੂੰ ਇਕ ਤਾਲਾਬ ਦੇ ਕੰਡੇ ਕਮਲ ਦੇ ਫੁੱਲ ਵਿਚ ਛੱਡ ਗਈ ਅਤੇ ਕਈ ਗ੍ਰੰਥ ਵਿਚ ਕਿਹਾ ਜਾਂਦਾ ਹੈ ਕਿ ਤਲਾਬ ਦੇ ਕੰਡੇ ਇਕ ਕਮਲ ਦੇ ਫੁੱਲ ਵਿਚ ਰਬ ਬਾਲੋ ਹੀ ਪੈਦਾ ਹੋਏ ਜਿਨਾਹ ਨੂੰ ਨੀਰੂ ਅਤੇ ਨੀਮ ਆਪਣੇ ਘਰ ਲੈ ਗਏ ਅਤੇ ਇਨ੍ਹ ਦਾ ਪਾਲਣ ਪੋਸ਼ਣ ਕੀਤਾ ! ਇਹ ਕਿ ਜੁਲਾਹਾ ਜਾਤੀ ਨਾਲ ਸਮਬੰਦ ਰੱਖਦੇ ਸਨ ! ਹੁਣ ਦੇ ਸਮੇ ਇਹ ਤਾਲਾਬ ਅੱਧਾ ਹੀ ਰੇ ਗਿਆ ਹੈ ! ਅਤੇ ਅੱਧੇ ਜਗਾ ਤੇ ਮੰਦਿਰ ਤੇ ਮਸਜਿਦ ਬਣਾ ਦਿੱਤਾ ਗਿਆ ਹੈ !

ਜਨਮ1398 ਵਾਰਾਣਸੀ, ਸੁਲਤਾਨਪੁਰ UP
ਜਾਤੀਜੁਲਾਹਾ
ਗੁਰੂਰਾਮਾਨੰਦ
ਮੌਤ1518
ਪੇਸ਼ਾ ਦੋਹੇ, ਸ਼ਬਦ
  • ਹਰਿ ਬਿਨੁ ਕਉਨੁ ਸਹਾਈ ਮਨ ਕਾ
  • ਮਾਤ ਪਿਤਾ ਭਾਈ ਸੁਤ ਬਨਿਤਾ ਹਿਤੁ ਲਾਗੋ ਸਭ ਫਨ ਕਾ ਰਹਾਉ
  • ਆਗੇ ਕਉ ਕਿਛੁ ਤੁਲਹਾ ਬਾਂਧਹੁ ਕਿਆ ਭਰਵਾਸਾ ਧਨ ਕਾ
  • ਕਹਾ ਬਿਸਾਸਾ ਇਸ ਭਾਂਡੇ ਕਾ ਇਤਨਕੁ ਲਾਗੈ ਠਨਕਾ
  • ਸਗਲ ਧਰਮ ਪੁੰਨ ਫਲ ਪਾਵਹੁ ਧੂਰਿ ਬਾਂਛਹੁ ਸਭ ਜਨ ਕਾ
  • ਕਹੈ ਕਬੀਰੁ ਸੁਨਹੁ ਰੇ ਸੰਤਹੁ ਇਹੁ ਮਨੁ ਉਡਨ ਪੰਖੇਰੂ ਬਨ ਕਾ 

ਭਗਤ ਕਬੀਰ ਜੀ ਦਾ ਪਰਿਵਾਰ ? BHAGAT KABIR FAMILY

ਜਦੋ ਇਹ ਬਡੇ ਹੋਏ ਤੇ ਇਨ੍ਹ ਦਾ ਵਿਆਹ ਲੋਹੀ ਨਾ ਦੀ ਔਰਤ ਨਾਲ ਕਰ ਦਿੱਤਾ ਗਿਆ ਜਿਨ੍ਹਾਂ ਤੋਂ ਕਬੀਰ ਜੀ ਨੋ ਦੋ ਬੱਚੇ ਹੋਏ ਸਨ !

ਕਬੀਰ ਜੀ ਦੀ ਸਿੱਖਿਆ ? BHAGAT KABIR STUDY

ਭਗਤ ਕਬੀਰ ਨੇ ਪਹਿਲਾ ਤੋਂ ਹੀ ਕੋਈ ਪੜਾਈ ਨਹੀਂ ਕੀਤੀ ! ਇਨ੍ਹ ਨੂੰ ਅੰਦਰੋਂ ਹੀ ਭਗਤੀ ਅਤੇ ਵਿਦਿਆ ਪ੍ਰਾਪਤ ਹੋਈ ਇਨ੍ਹ ਨੇ ਰਾਮਾਨੰਦ ਨੂੰ ਅਪਣਾ ਗੁਰੂ ਧਾਰ ਲਿਆ ! ਪਰ ਗੁਰੂ ਧਾਰਨ ਤੋਂ ਪਹਿਲਾ ਜਦੋ ਇਹ ਰਾਮਾਨੰਦ ਜੀ ਕੋਲ ਪੌਂਚੇ ਤੇ ਉਨਾਂਹ ਨੇ ਕਬੀਰ ਨੂੰ ਅਪਨੋਨ ਤੋਂ ਮਨਾ ਕਰ ਦਿੱਤਾ ਸੀ ! ਰਾਮਾਨੰਦ ਰੋਜ ਸਵੇਰੇ ਸਨਾਨ ਲਾਇ ਨਦੀ ਚੋ ਜਾਂਦੇ ਸੀ ਇਕ ਦਿਨ ਕਬੀਰ ਨਦੀ ਕੰਡੇ ਲੇਟ ਗਿਆ ਜਦੋ ਰਾਮਾਨੰਦ ਉਥੇ ਸਨਾਨ ਲਾਇ ਪੌਂਚੇ ਤਾਂ ਗ਼ਲਤੀ ਨਾਲ ਉਨਾਂਹ ਦਾ ਪਰ ਭਗਤ ਕਬੀਰ ਤੇ ਰਖ੍ਯਾ ਗਿਆ ਤੇ ਉਨਾਂਹ ਦੇ ਮੋਹ ਤੋਂ ਰਾਮ ਰਾਮ ਨਿਕਲਿਆ ਭਗਤ ਕਬੀਰ ਨੇ ਉਨਾਂਹ ਦੇ ਪੈਰੀ ਹੇਠ ਲਿਆ ਤੇ ਉਨਾਂਹ ਤੋਂ ਰਾਮ ਰਾਮ ਸ਼ਬਦ ਦੀ ਪ੍ਰਾਪਤੀ ਕੀਤੀ !

BHAGAT KABIR BIRTH

ਭਗਤ ਕਬੀਰ ਦੇ ਵਿਚਾਰ ? BHAGAT KABIR WORDS

ਭਗਤ ਕਬੀਰ ਦੇ ਸ਼ਬਦ ਤੇ ਵਿਚਾਰਾਂ ਤੋਂ ਲੱਗਦਾ ਹੈ ਜੇ ਇਹ ਅਜੇ ਦੇ ਸਮੇ ਚੋ ਹੁੰਦੇ ਤੇ ਇਨ੍ਹ ਨੂੰ ਬੋਹੋਤ ਬਾਰ ਜੇਲ ਹੋ ਜਾਣੀ ਸੀ ! ਕਿਉਂਕਿ ਇਹ ਹਮੇਸ਼ਾ ਸੱਚ ਹੀ ਬੋਲਦੇ ਸਨ ਜਿਵੇ ਕਿ ਜੇ ਕੋਈ ਇਨ੍ਹ ਨੂੰ ਪੁੱਛਦਾ ਕਿ ਤੂੰ ਹਿੰਦ ਜਾ ਮੁਸਲਮਾਨ ਹੈ ਤੇ ਇਹ ਹਰ ਇਕ ਨੂੰ ਇਹ ਸਲੋਕਾਂ ਅਤੇ ਸ਼ਬਦ ਨਾਲ ਜਬਾਬ ਦਿੰਦੇ ! ਪਰ ਇਕ ਬਾਰ ਇਕ ਮੁਸਲਮਾਨ ਜੋ ਆਪਣੇ ਆਪ ਨੂੰ ਬੋਹੋਤ ਮਹਾਨ ਸਮਝਦੇ ਹਨ ਉਸ ਦੇ ਨਾਲ ਬਹਿੰਸ ਹੋ ਗਈ ਫੇਰ ਭਗਤ ਕਬੀਰ ਨੂੰ ਬਾਦਸ਼ਾ ਕੋਲ ਲਿਜਾਇਆ ਗਿਆ ਬਾਦਸ਼ਾਹ ਨੇ ਇਨ੍ਹ ਨੂੰ ਕਲ ਸਵੇਰੇ ਮਿਲਣ ਨੂੰ ਕਿਹਾ ਪਰ ਇਹ ਅਗਲੇ ਦਿਨ ਸ਼ਾਮ ਤਕ ਬਾਦਸ਼ਾਹ ਦੇ ਦਰਬਾਰ ਪੁਹੰਚੇ ਤੇ ਇਹ ਇਕ ਬਖਰੇ ਪਹਿਰਾਵਾ ਚੋ ਗਏ ਜਿਸ ਵਿਚ ਇਕ ਪ੍ਰਣਾ ਸਿਰ ਤੇ ਬਣ ਕੇ ਤੇ ਮੋਰ ਦੇ ਇਕ ਪੰਖ ਨੂੰ ਮੱਥੇ ਤੇ ਲੈ ਕੇ ਬਾਦਸ਼ਾਹ ਕੋਲ ਪਹੋੰਚ ਗਏ ! ਪਰ ਇਹ ਬਾਦਸ਼ਾ ਇਨ੍ਹ ਦੀ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਇਨ੍ਹ ਨੂੰ ਛੱਡ ਦਿੱਤਾ !

ਭਗਤ ਕਬੀਰ ਨੂੰ ਸਿੱਖ ਧਰਮ ਚੂ ਕਯੋ ਇਨਾ ਮਹਾਨ ਮਾਣਿਆ ਜਾਂਦਾ ਹੈ ? BHAGAT KABIR ABOUT SIKH DHARAM

ਭਗਤ ਕਬੀਰ ਨੂੰ ਸਿੱਖ ਧਰਮ ਵਿਚ ਇਨਾ ਮਹਾਨ ਇਸ ਲਾਇ ਮਾਣਿਆ ਜਾਂਦਾ ਹੈ ਕਿਉਂਕਿ ਭਗਤ ਕਬੀਰ ਜੀ ਦੀਆ ਮਹਾਨ ਰਚਨਾ ਵਿੱਚੋ ਬਾਚੀਕ ਰਚਣ ਮਹਾਨ ਮੰਨੀ ਜਾਂਦੀ ਹੈ ! ਅਤੇ ਗੁਰੂ ਗਰੰਥ ਸਾਹਿਬ ਲਿਖੇ 200 ਸ਼ਬਦ ਅਤੇ 243 ਸ਼ਰਲੋਕ ਸਨ ! ਇਸ ਕਰ ਕੇ ਹੀ ਇਨ੍ਹ ਨੂੰ ਸਿੱਖ ਧਰਮ ਚੋ ਜਾਣਿਆ ਜਾਂਦਾ ਹੈ !

ਭਗਤ ਕਬੀਰ ਜੀ ਦੀ ਮੌਤ ਕਦੋ ਹੋਈ ? BHAGAT KABIR DEATH

ਭਗਤ ਕਬੀਰ ਜੀ ਦੀ ਮੌਤ 1518 ਮੱਘਰ ਵਿਖੇ ਹੋਈ ! ਮਾਨ੍ਯ ਜਾਂਦਾ ਹੈ ਕਿ ਇਹ ਆਪਣੇ ਮੌਤ ਦੇ ਸਮੇਂ ਇਕ ਅਲੱਗ ਜਾਹਿ ਜਗਾ ਤੇ ਚਲੇ ਗਏ ਜੋ ਕਿ ਮੱਘਰ ਦਿੱਲ੍ਹੀ ਕੋਲ ਹੈ ਇਥੇ ਇਨ੍ਹ ਦੀ ਮੌਤ ਹੋ ਗਈ !

ਭਗਤ ਕਬੀਰ ਜੀ ਦੇ ਸਿਰਲੇਖ ? BHAGAT KABIR LINES

ਭਗਤ ਕਬੀਰ ਅੱਜ ਤੋਂ 600 ਸਾਲ ਪਹਿਲਾਂ ਹੀ ਸਬ ਨੂੰ ਧਰਮ ਦੇ ਨਾ ਤੇ ਭੇਦ ਭਾਵ ਤੋਂ ਰੋਕਣ ਲੱਗ ਗਏ ਸਨ ! ਇਨ੍ਹ ਦਾ ਮਨਣਾ ਸੀ ਕਿ ਸਬ ਉਸ ਰਬ ਵਲੋਂ ਬਣਾਇਆ ਗਿਆ ਹੈ ! ਕਿਸੀ ਨੂੰ ਵੀ ਕਿਸੀ ਨਾਲ ਭੇਦ ਭਾਵ ਨਹੀਂ ਕਰਨਾ ਚਾਹੀ ਦਾ ਉਨਾਂਹ ਸਮੇ ਇਨ੍ਹ ਦੇ ਇਸ ਵਿਚਾਰ ਦੇ ਲਾਇ ਕਈ ਧਰਮ ਦੇ ਆਗੂਆਂ ਨੇ ਇਨ੍ਹ ਨੂੰ ਬੁਰਾ ਭਲਾ ਕੇਹਾ !

ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ
ਜਉ ਸਭ ਮਹਿ ਏਕੁ ਖੁਦਾਇ ਕਹਤੁ ਹਉ ਤਉ ਕਿਉ ਮੁਰਗੀ ਮਾਰੈ
ਮੁਲਾਂ ਕਹਹੁ ਨਿਆਉ ਖੁਦਾਈ
ਤੇਰੇ ਮਨ ਕਾ ਭਰਮੁ ਨ ਜਾਈ ਰਹਾਉ
ਪਕਰਿ ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ
ਜੋਤਿ ਸਰੂਪ ਅਨਾਹਤ ਲਾਗੀ ਕਹੁ ਹਲਾਲੁ ਕਿਆ ਕੀਆ
ਕਿਆ ਉਜੂ ਪਾਕੁ ਕੀਆ ਮੁਹੁ ਧੋਇਆ ਕਿਆ ਮਸੀਤਿ ਸਿਰੁ ਲਾਇਆ
ਜਉ ਦਿਲ ਮਹਿ ਕਪਟੁ ਨਿਵਾਜ ਗੁਜਾਰਹੁ ਕਿਆ ਹਜ ਕਾਬੈ ਜਾਇਆ
ਤੂੰ ਨਾਪਾਕੁ ਪਾਕੁ ਨਾਹੀ ਸੂਝਿਆ ਤਿਸ ਕਾ ਮਰਮੁ ਨ ਜਾਨਿਆ
ਕਹਿ ਕਬੀਰ ਭਿਸਤਿ ਤੇ ਚੂਕਾ ਦੋਜਕ ਸਿਉ ਮਨੁ ਮਾਨਿਆ 

BHAGAT KABIR

ਭਗਤ ਕਬੀਰ ਜੀ ਦੇ ਦੋਹੇ ? BHAGAT KABIR DOHE

  • ਦੁਖ ਮੇ ਸੁਮਰਿਨ ਸਬ ਕਰੇ, ਸੁਖ ਮੇ ਕਰੇ ਨ ਕੋਯ ॥
  • ਜੋ ਸੁਖ ਮੇ ਸੁਮਰਿਨ ਕਰੇ, ਦੁਖ ਕਾਹੇ ਕੋ ਹੋਯ ॥
  • ਮਾਲਾ ਫੇਰਤ ਜੁਗ ਭਯਾ, ਫਿਰਾ ਨ ਮਨ ਕਾ ਫੇਰ ॥
  • ਕਰ ਕਾ ਮਨਕਾ ਡਾਰ ਦੇ, ਮਨ ਕਾ ਮਨਕਾ ਫੇਰ ॥
  • ਗੁਰੂ ਗੋਵਿੰਦ ਦੋਨੋਂ ਖੜੇ, ਕਾਕੇ ਲਾਗੂੰ ਪਾਂਯ ॥
  • ਬਲਿਹਾਰੀ ਗੁਰੂ ਆਪਨੋ, ਗੋਵਿੰਦ ਦਿਯੋ ਬਤਾਯ ॥
  • ਕਬਿਰਾ ਮਾਲਾ ਮਨਹਿ ਕੀ, ਔਰ ਸੰਸਾਰੀ ਭੇਖ ॥
  • ਮਾਲਾ ਫੇਰੇ ਹਰਿ ਮਿਲੇ, ਗਲੇ ਰਹਟ ਕੇ ਦੇਖ ॥
  • ਸਾਈਂ ਇਤਨਾ ਦੀਜਿਯੇ, ਜਾ ਮੇ ਕੁਟੁਮ ਸਮਾਯ ॥
  • ਮੈਂ ਭੀ ਭੂਖਾ ਨ ਰਹੂੰ, ਸਾਧੁ ਨ ਭੂਖਾ ਜਾਯ ॥
  • ਲੂਟ ਸਕੇ ਤੋ ਲੂਟ ਲੇ, ਰਾਮ ਨਾਮ ਕੀ ਲੂਟ ॥
  • ਪਾਛੇ ਫਿਰ ਪਛਤਾਓਗੇ, ਪ੍ਰਾਣ ਜਾਹਿੰ ਜਬ ਛੂਟ ॥
  • ਧੀਰੇ-ਧੀਰੇ ਰੇ ਮਨਾ, ਧੀਰੇ ਸਬ ਕੁਛ ਹੋਯ ॥
  • ਮਾਲੀ ਸੀਂਚੇ ਸੌ ਘੜਾ, ਰਿਤੂ ਆਏ ਫਲ ਹੋਯ ॥
  • ਸ਼ੀਲਵੰਤ ਸਬ ਸੇ ਬੜਾ, ਸਬ ਰਤਨਨ ਕੀ ਖਾਨ ॥
  • ਤੀਨ ਲੋਕ ਕੀ ਸੰਪਦਾ, ਰਹੀ ਸ਼ੀਲ ਮੇਂ ਆਨ ॥
  • ਮਾਯਾ ਮਰੀ ਨ ਮਨ ਮਰਾ, ਮਰ-ਮਰ ਗਏ ਸ਼ਰੀਰ ॥
  • ਆਸ਼ਾ ਤ੍ਰਿਸ਼ਣਾ ਨ ਮਰੀ, ਕਹ ਗਏ ਦਾਸ ਕਬੀਰ ॥
  • ਮਾਟੀ ਕਹੇ ਕੁਮਹਾਰ ਸੇ, ਤੂ ਕਯਾ ਰੌਂਦੇ ਮੋਹਿ ॥
  • ਏਕ ਦਿਨ ਐਸਾ ਆਏਗਾ, ਮੈਂ ਰੌਂਦੂੰਗੀ ਤੋਹਿ ॥
  • ਰਾਤ ਗੰਵਾਈ ਸੋਯ ਕੇ, ਦਿਵਸ ਗਵਾਯਾ ਖਾਯ ॥
  • ਹੀਰਾ ਜਨਮ ਅਮੋਲ ਥਾ, ਕੌੜੀ ਬਦਲੇ ਜਾਯ ॥
  • ਜੋ ਤੋਕੂ ਕਾਂਟਾ ਬੁਵੇ, ਤਾਹਿ ਬੋਯ ਤੂ ਫੂਲ ॥
  • ਤੋਕੂ ਫੂਲ ਕੇ ਫੂਲ ਹੈਂ, ਵਾਕੂ ਹੈਂ ਤ੍ਰਿਸ਼ੂਲ ॥
  • ੧੩
  • ਆਯੇ ਹੈਂ ਸੋ ਜਾਏਂਗੇ, ਰਾਜਾ ਰੰਕ ਫਕੀਰ ॥
  • ਏਕ ਸਿੰਹਾਸਨ ਚੜ੍ਹਿ ਚਲੇ, ਏਕ ਬੰਧੇ ਜਾਤ ਜੰਜੀਰ ॥
  • ਕਾਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ ॥
  • ਪਲ ਮੈਂ ਪ੍ਰਲਯ ਹੋਏਗੀ, ਬਹੁਰਿ ਕਰੇਗਾ ਕਬ ॥
  • ਮਾਂਗਨ ਮਰਣ ਸਮਾਨ ਹੈ, ਮਤਿ ਮਾਂਗੋ ਕੋਈ ਭੀਖ ॥
  • ਮਾਂਗਨ ਸੇ ਤੋ ਮਰਨਾ ਭਲਾ, ਯਹ ਸਤਗੁਰੁ ਕੀ ਸੀਖ ॥
  • ਜਹਾਂ ਆਪਾ ਤਹਾਂ ਆਪਦਾ, ਜਹਾਂ ਸੰਸ਼ਯ ਤਹਾਂ ਰੋਗ ॥
  • ਕਹ ਕਬੀਰ ਯਹ ਕਯੋਂ ਮਿਟਂੇ, ਚਾਰੋਂ ਦੀਰਘ ਰੋਗ ॥
  • ਦੁਰਬਲ ਕੋ ਨ ਸਤਾਈਏ, ਜਾਕੀ ਮੋਟੀ ਹਾਯ ॥
  • ਬਿਨਾ ਜੀਭ ਕੀ ਹਾਯ ਸੇ, ਲੋਹ ਭਸਮ ਹੋ ਜਾਯ ॥
  • ਐਸੀ ਵਾਣੀ ਬੋਲੀਏ, ਮਨ ਕਾ ਆਪਾ ਖੋਯ ॥
  • ਔਰਨ ਕੋ ਸ਼ੀਤਲ ਕਰੇ, ਆਪਹੁੰ ਸ਼ੀਤਲ ਹੋਯ ॥
  • ਹੀਰਾ ਵਹਾਂ ਨ ਖੋਲਿਯੇ, ਜਹਾਂ ਕੁੰਜੜੋਂ ਕੀ ਹਾਟ ॥
  • ਬਾਂਧੋ ਚੁਪ ਕੀ ਪੋਟਰੀ, ਲਾਗਹੁ ਅਪਨੀ ਬਾਟ ॥
  • ਪ੍ਰੇਮ ਨ ਬਾੜੀ ਊਪਜੈ, ਪ੍ਰੇਮ ਨ ਹਾਟ ਬਿਕਾਯ ॥
  • ਰਾਜਾ ਪ੍ਰਜਾ ਜੇਹਿ ਰੁਚੇ, ਸ਼ੀਸ਼ ਦੇਈ ਲੇ ਜਾਯ ॥
  • ਜਯੋਂ ਤਿਲ ਮਾਂਹੀ ਤੇਲ ਹੈ, ਜਯੋਂ ਚਕਮਕ ਮੇਂ ਆਗ ॥
  • ਤੇਰਾ ਸਾਂਈ ਤੁਝਮੇਂ, ਬਸ ਜਾਗ ਸਕੇ ਤੋ ਜਾਗ ॥
  • ਪੋਥੀ ਪੜ-ਪੜ੍ਹ ਜਗ ਮੁਆ, ਪੰਡਿਤ ਭਯਾ ਨ ਕੋਯ ॥
  • ਢਾਈ ਆਖਰ ਪ੍ਰੇਮ ਕਾ, ਪੜ੍ਹੈ ਸੋ ਪੰਡਿਤ ਹੋਯ ॥
  • ਪਾਨੀ ਕੇਰਾ ਬੁਦਬੁਦਾ, ਅਸ ਮਾਨਸ ਕੀ ਜਾਤ ॥
  • ਦੇਖਤ ਹੀ ਛਿਪ ਜਾਏਗਾ, ਜਯੋਂ ਤਾਰਾ ਪਰਭਾਤ ॥
  • ਪਾਹਨ ਪੂਜੇ ਹਰਿ ਮਿਲੇ, ਤੋ ਮੈਂ ਪੂਜੂੰ ਪਹਾਰ ॥
  • ਤਾਤੇ ਯੇ ਚਾਕੀ ਭਲੀ, ਪੀਸ ਖਾਯ ਸੰਸਾਰ ॥
  • ਮਾਲੀ ਆਵਤ ਦੇਖ ਕੇ, ਕਲੀਯਨ ਕਰੀ ਪੁਕਾਰ ॥
  • ਫੂਲ-ਫੂਲ ਚੁਨ ਲੀਏ, ਕਾਲ ਹਮਾਰੀ ਬਾਰ ॥
  • ਯਹ ਤਨ ਵਿਸ਼ ਕੀ ਬੇਲਰੀ, ਗੁਰੂ ਅਮ੍ਰਿਤ ਕੀ ਖਾਨ ॥
  • ਸੀਸ ਦੀਯੇ ਜੋ ਗੁਰੂ ਮਿਲੈ, ਤੋ ਭੀ ਸਸਤਾ ਜਾਨ ॥
  • ਕਾਂਕਰ ਪਾਥਰ ਜੋਰਿ ਕੈ, ਮਸਜਿਦ ਲਈ ਬਨਾਯ ॥
  • ਤਾ ਚੜ੍ਹ ਮੁੱਲਾ ਬਾਂਗ ਦੇ, ਬਹਿਰਾ ਹੁਆ ਖੁਦਾਯ ॥

ਭਗਤ ਕਬੀਰ ਜੀ ਦੇ ਦੋਹੇ

BHAGAT KABIT

ਯਹ ਤਨ ਵਿਸ਼ ਕੀ ਬੇਲਰੀ, ਗੁਰੂ ਅਮ੍ਰਿਤ ਕੀ ਖਾਨ ॥
ਸੀਸ ਦੀਯੇ ਜੋ ਗੁਰੂ ਮਿਲੈ, ਤੋ ਭੀ ਸਸਤਾ ਜਾਨ ॥

ਭਗਤ ਕਬੀਰ ਜੀ ਦੀ ਮੌਤ ਕਦੋ ਹੋਈ

BHAGAT KABIR

ਭਗਤ ਕਬੀਰ ਜੀ ਦੀ ਮੌਤ 1518 ਮੱਘਰ ਵਿਖੇ ਹੋਈ ! ਮਾਨ੍ਯ ਜਾਂਦਾ ਹੈ ਕਿ ਇਹ ਆਪਣੇ ਮੌਤ ਦੇ ਸਮੇਂ ਇਕ ਅਲੱਗ ਜਾਹਿ ਜਗਾ ਤੇ ਚਲੇ ਗਏ ਜੋ ਕਿ ਮੱਘਰ ਦਿੱਲ੍ਹੀ ਕੋਲ ਹੈ ਇਥੇ ਇਨ੍ਹ ਦੀ ਮੌਤ ਹੋ ਗਈ

ਭਗਤ ਕਬੀਰ ਜੀ ਦੇ ਸਿਰਲੇਖ

KABIR BHAGAT

ਭਗਤ ਕਬੀਰ ਅੱਜ ਤੋਂ 600 ਸਾਲ ਪਹਿਲਾਂ ਹੀ ਸਬ ਨੂੰ ਧਰਮ ਦੇ ਨਾ ਤੇ ਭੇਦ ਭਾਵ ਤੋਂ ਰੋਕਣ ਲੱਗ ਗਏ ਸਨ ! ਇਨ੍ਹ ਦਾ ਮਨਣਾ ਸੀ ਕਿ ਸਬ ਉਸ ਰਬ ਵਲੋਂ ਬਣਾਇਆ ਗਿਆ ਹੈ ! ਕਿਸੀ ਨੂੰ ਵੀ ਕਿਸੀ ਨਾਲ ਭੇਦ ਭਾਵ ਨਹੀਂ ਕਰਨਾ ਚਾਹੀ ਦਾ ਉਨਾਂਹ ਸਮੇ ਇਨ੍ਹ ਦੇ ਇਸ ਵਿਚਾਰ ਦੇ ਲਾਇ ਕਈ ਧਰਮ ਦੇ ਆਗੂਆਂ ਨੇ ਇਨ੍ਹ ਨੂੰ ਬੁਰਾ ਭਲਾ ਕੇਹਾ