ਜਨਮ | 9 ਦਸੰਬਰ 1973 ਫੈਸਲਾਬਾਦ ਪੰਜਾਬ ਪਾਕਿਸਤਾਨ |
ਐਵਾਰਡ | ਗਿੰਨੀ ਵਰਲਡ ਰਿਕਾਰਡ |
ਪਿਤਾ | ਫਾਰੂਖ ਫਤਿਹ ਅਲੀ ਖਾਨ |
ਅੰਕਲ | ਨੁਸਰਤ ਫਤਿਹ ਅਲੀ ਖਾਨ |
ਬੇਟੀਆਂ | ਮਹੀਨ ਖਾਨ, ਅਤੇ ਫਿਜ਼ਾ ਖਾਨ |
ਵਾਈਫ ਦਾ ਨਾ | ਨਿਦਾ ਖਾਨ |
ਪੇਸ਼ਾ | ਭਜਨ, ਗੱਜਲਾਂ ਅਤੇ ਬੋਲੀਵੂਡ ਸੰਗੀਤ, ਕਵਾਲ |
ਰਾਹਤ ਫਤਿਹ ਅਲੀ ਖਾਨ ਕੌਣ ਹੈ ? WHO IS RAHAT FATEH ALI KHAN
ਰਾਹਤ ਫਤਿਹ ਅਲੀ ਖਾਨ ਇਕ ਮਹਾਨ ਸਿੰਗਰ ਅਤੇ ਕਵਾਲ ਹਨ ਇਨ੍ਹ ਦਾ ਜਨਮ 9 ਦਸੰਬਰ 1973 ਫੈਸਲਾਬਾਦ ਪੰਜਾਬ ਪਾਕਿਸਤਾਨ ਵਿਖੇ ਹੋਇਆ ! ਰਾਹਤ ਫਤਿਹ ਅਲੀ ਖਾਨ ਨੂੰ ਕਈ ਐਵਾਰਡ ਨਾਲ ਨਵਾਜਿਆ ਗਿਆ ਇਨ੍ਹ ਦਾ ਨਾ ਗਿੰਨੀ ਵਰਲਡ ਰਿਕਾਰਡ ਚੋ ਵੀ ਸ਼ਾਮਲ ਹੈ ਜਿਥੇ ਇਨ੍ਹ ਨੇ ਸਬ ਤੋਂ ਵੱਧ ਕਵਾਲੀ ਗੌਣ ਵਾਲਾ ਰਿਕਾਰਡ ਬਣਆਂ ਹੈ ! ਉਹ ਦਰਿਆਈ ਕਾਰਨਾਮੇ, ਪੰਜਾਬੀ ਭਜਨ, ਗੱਜਲਾਂ ਅਤੇ ਬੋਲੀਵੂਡ ਸੰਗੀਤ ਵਿੱਚ ਆਪਣੀ ਉਚੀ ਆਵਾਜ਼ ਲਈ ਮਸਹੂਰ ਹਨ। ਉਨ੍ਹਾਂ ਨੇ ਪਾਕਿਸਤਾਨੀ ਫਿਲਮ ਸੰਗੀਤ ਵਿੱਚ ਵੀ ਵਧੇਰੇ ਗਾਇਕਾਂ ਨਾਲ ਸਮਰ੍ਹਿਤੀ ਕੀਤੀ ਹੈ।
ਰਾਹਤ ਫਤਿਹ ਅਲੀ ਖਾਨ ਦਾ ਬਚਪਨ ? RAHAT FATEH ALI KHAN CHILDHOOD
ਰਾਹਤ ਫਤਿਹ ਅਲੀ ਖਾਨ ਨੂੰ ਬਚਪਨ ਤੋਂ ਹੀ ਗੌਣ ਦਾ ਬੋਹੋਤ ਸ਼ੋਂਕ ਸੀ ! ਇਹ 13 ਸਾਲ ਦੀ ਛੋਟੀ ਉਮਰ ਤੋਂ ਹੀ ਆਪਣੇ ਪਿਤਾ ਜੀ ਤੋਂ ਗਾਣਾ ਸਿੱਖਣ ਲੱਗ ਗਏ ! ਇਨ੍ਹ ਦਾ ਮੰਨਣਾ ਹੈ ਕਿ ਇਨ੍ਹ ਦੀ ਕਾਮਯਾਬੀ ਦੇ ਪਿੱਛੇ “ਨੁਸਰਤ ਫਤਿਹ ਅਲੀ ਖਾਨ” ਦਾ ਹੱਥ ਹੈ ! ਜਿਨ੍ਹਾਂ ਵਲੋਂ ਇਨ੍ਹ ਨੂੰ ਅਡੋਪਟ ਕੀਤਾ ਗਿਆ ਸੀ !
ਰਾਹਤ ਫਤਿਹ ਅਲੀ ਖਾਨ ਵਾਈਫ ਅਤੇ ਫੈਮਿਲੀ ? RAHAT FATEH ALI KHAN WIFE AND FAMILY
ਰਾਹਤ ਫਤਿਹ ਅਲੀ ਖਾਨ ਜੀ ਦੀ ਵਾਈਫ ਦਾ ਨਾ ਨਿਦਾ ਖਾਨ ਹੈ ਇਨ੍ਹ ਨੇ ਲਵ ਮੈਰਿਜ ਕਰਵਾਈ ਸੀ ! ਇਨ੍ਹ ਨੇ ਸਬ ਤੋਂ ਪਹਿਲਾ ਆਪਣੇ ਵਾਈਫ ਨੂੰ ਆਪਣੇ ਪਿਆਰ ਦਾ ਇਜਹਾਰ ਕੀਤਾ ਸੀ ਜਿਸ ਤੋਂ ਬਾਦ ਇਨ੍ਹ ਦਾ ਨਿਗਾਹ ਹੋ ਗਿਆ ! ਇਨ੍ਹ ਦੇ ਪਿਤਾ ਜੀ ਦਾ ਨਾ ਫਾਰੂਖ ਫਤਿਹ ਅਲੀ ਖਾਨ ਹੈ ਇਹਨਾਂ ਦੇ ਅੰਕਲ ਜੀ ਦਾ ਨਾ ਨੁਸਰਤ ਫਤਿਹ ਅਲੀ ਖਾਨ ਹੈ ! ਇਨ੍ਹ ਦੀ ਦੋ ਬੇਟੀਆਂ ਹਨ ਜਿਨ੍ਹਾਂ ਦਾ ਨਾ ਮਹੀਨ ਖਾਨ, ਅਤੇ ਫਿਜ਼ਾ ਖਾਨ ਹੈ ਇਨ੍ਹ ਦਾ ਇਕ ਬੇਟਾ ਹੈ ਜਿਸ ਦਾ ਨਾ ਸ਼ਾਜ਼ਮਾਨ ਖਾਨ ਹੈ !
ਰਾਹਤ ਫਤਿਹ ਅਲੀ ਖਾਨ ਦੌਲਤ ਸ਼ੋਹਰਤ ? RAHAT FATEH ALI KHAN MONEY NETWORK
ਜਦੋ ਰਾਹਤ ਫਤਿਹ ਅਲੀ ਖਾਨ ਜੀ ਤੋਂ ਪੁੱਛਿਆ ਗਿਆ ਕਿ ਉਨਾਂਹ ਦੀ ਦੌਲਤ ਸ਼ੋਹਰਤ ਦਾ ਕਿ ਰਾਜ ਹੈ ਤੇ ਉਨਾਂਹ ਨੇ ਬੜਾ ਸੋਹਣਾ ਜਬਾਬ ਦਿਤਾ ਕਿ ਤੁਸੀਂ ਜਿਨ੍ਹਾਂ ਕਿਸੀ ਦੀ ਮਦਦ ਕਰੋਗੇ ਜੇ ਤੁਸੀਂ 10 ਕਮਾਂਦੇ ਹੋ ਤੇ ਉਹਦੇ ਵਿੱਚੋ ਕਿਸੀ ਦੀ ਮਦਦ ਕਰਦੇ ਹੋ ਤੇ ਅਲਾਹ ਤਾਲਾ ਤੁਹਾਨੂੰ ਹੋਰ ਦੌਲਤ ਦਿੰਦਾ ਹੈ ! ਰਾਹਤ ਫਤਿਹ ਅਲੀ ਖਾਨ ਦਾ ਸੰਗੀਤੀ ਸਫਰ ਪੰਜਾਬੀ ਮਾਸ਼ੂਰੀ ਤੋਂ ਪ੍ਰਾਰੰਭ ਹੋਇਆ। ਉਹਨਾਂ ਦੀ ਆਵਾਜ਼ ਵੱਖ-ਵੱਖ ਸੂਰ ਵਾਲੀ ਹੈ ਅਤੇ ਉਹ ਅਪਨੇ ਗਾਉਣ ਦੀ ਸੁਨੇਹੀ ਅਤੇ ਅਦਾਂ ਦੀ ਵਜੋਂ ਦੁਨੀਆ ਭਰ ਵਿੱਚ ਪ੍ਰਸਿੱਧ ਹਨ। ਰਾਹਤ ਫਤਿਹ ਅਲੀ ਖਾਨ ਨੇ ਅਪਨੀ ਉਸਤਾਦ ਨੂੰ ਯਾਦ ਰੱਖਣ ਦੀ ਖੁਦ ਕੋਸ਼ਿਸ਼ ਕੀਤੀ ਹੈ ਅਤੇ ਉਸਨੂੰ ਯਾਦਗਾਰੀ ਤੋਂ ਹਜਾਰਾਂ ਲੋਕਾਂ ਨੂੰ ਯਾਦ ਰਖਣ ਦਾ ਮੱਤ ਦਿੱਤੀ ਹੈ।
ਰਾਹਤ ਫਤਿਹ ਅਲੀ ਖਾਨ ਦਾ ਮਨ ਪਸੰਦ ਗਾਣਾ ਕੇਹੜਾ ਹੈ ? RAHAT FATEH ALI KHAN FAVOURT SONG
ਰਾਹਤ ਫਤਿਹ ਅਲੀ ਖਾਨ ਦਾ ਮਨ ਪਸੰਦ ਗਾਣਾ “ਲੱਗੀ ਤੁਮਸੇ ਮਨ ਕਿ ਲੱਗਣ” ਹੈ ! ਜੋ ਕਿ ਇਕ ਬਾਲੀਵੁੱਡ ਸੋਂਗ ਹੈ ! ਜਿਸ ਦੀਆ ਕੁੱਝ ਲਾਈਨਾਂ ਇਸ ਤ੍ਰਾਹ ਨੇ –
- ਲੱਗੀ ਤੁਮਸੇ ਮਨ ਕਿ ਲਗਨ
- ਹੋ ਲੱਗੀ ਤੁਮਸੇ ਮਨ ਕਿ ਲਗਨ
- ਗਲੀ ਗਲੀ ਘੁੰਮੇ ਦਿਲ ਤੁਝੇ ਢੂੰਡੇ
- ਗਲੀ ਗਲੀ ਘੁੰਮੇ ਦਿਲ ਤੁਝੇ ਢੂੰਡੇ
- ਤੇਰੇ ਬਿਨ ਤਰਸੇ ਨੀਅਨ …
- ਲੱਗੀ ਤੁਮਸੇ ਮਨ ਕਿ ਲਗਨ
- ਹੋ ਲੱਗੀ ਤੁਮਸੇ ਮਨ ਕਿ ਲਗਨ
ਰਾਹਤ ਫਤਿਹ ਅਲੀ ਖਾਨ ਨੇ ਕਿਹੜੀ ਬਾਲੀਵੁੱਡ ਫ਼ਿਲਮ ਚੋ ਗਾਣੇ ਗਏ ? RAHAT FATEH ALI KHAN BOLLYWOOD SONGS
ਉਂਜ ਤੇ ਰਾਹਤ ਫਤਿਹ ਅਲੀ ਖਾਨ ਨੇ ਬੋਹੋਤ ਸਾਰੀ ਫ਼ਿਲਮਾਂ ਚੋ ਕੰਮ ਕੀਤਾ ਤੇ ਗਾਣੇ ਗਏ ਪਰ ਕੁੱਝ ਜਾਦਾ ਮਸ਼ਹੂਰ ਫ਼ਿਲਮਾਂ ਸਨ ਜਿਵੇ ਕਿ …..
- ਦਬੰਗ
- ਸਨ ਓਫ ਸਰਦਾਰ
- ਮਈ ਨੇਮ ਇਸ ਖਾਨ
- ਲਵ ਆਜ ਕਲ
- ਮੇਰੇ ਬ੍ਰਦਰ ਦੀ ਦੁਲਹਨ
ਰਾਹਤ ਫਤਿਹ ਅਲੀ ਖਾਨ ਦੇ ਕੁਝ ਮਸ਼ਹੂਰ ਗਾਣੇ RAHAT FATEH ALI KHAN FAMOUS SONG
- “Tere Mast Mast Do Nain” – ਇਹ ਗਾਣਾ ਉਨ੍ਹਾਂ ਦੀ ਫਿਲਮ ‘ਦਾਬੰਗ’ ਵਿੱਚ ਸ਼ਾਮਿਲ ਹੈ ਅਤੇ ਬੋਲੀਵੂਡ ਵਿੱਚ ਤੇ ਪੰਜਾਬੀ ਸਾਹਿਤਕ ਮਾਨਯਤਾ ਹਾਸਲ ਕੀਤੀ ਹੈ।
- “Jag Ghoomeya” – ਇਹ ਗਾਣਾ ਉਨ੍ਹਾਂ ਦੀ ਫਿਲਮ ‘ਸੁਲਤਾਨ’ ਵਿੱਚ ਹੈ ਅਤੇ ਇਸ ਨੇ ਉਨ੍ਹਾਂ ਨੂੰ ਅਤਿ ਮਸ਼ਹੂਰ ਬਣਾਇਆ ਹੈ।
- “Afreen Afreen” – ਇਹ ਗਾਣਾ ਉਨ੍ਹਾਂ ਦੇ ਉਸਤਾਦ ਨੂੰਸਰਤ ਫਤਿਹ ਅਲੀ ਖਾਨ ਦੇ ਸਾਥ ਕੀਤਾ ਗਿਆ ਹੈ ਅਤੇ ਉਹ ਸੰਗੀਤ ਪ੍ਰੇਮੀਆਂ ਵਿੱਚ ਬਹੁਤ ਮਸ਼ਹੂਰ ਹੈ।
- “Mann Ki Lagan” – ਇਹ ਗਾਣਾ ਉਨ੍ਹਾਂ ਦੀ ਫਿਲਮ ‘ਪਾਪ’ ਵਿੱਚ ਹੈ ਅਤੇ ਉਹ ਦੁਨੀਆਂ ਭਰ ਦੇ ਸੁਰੀਲੇ ਪ੍ਰੇਮੀਆਂ ਵਿੱਚ ਵਧੇਰੇ ਪਸੰਦ ਕੀਤਾ ਜਾਂਦਾ ਹੈ।
- “Nit Khair Manga” – ਇਹ ਗਾਣਾ ਉਨ੍ਹਾਂ ਦੀ ਫਿਲਮ ‘ਰਾਹਤਾ’ ਵਿੱਚ ਸ਼ਾਮਿਲ ਹੈ ਅਤੇ ਉਹ ਗਾਣੇ ਦੀ ਆਵਾਜ਼ ਦੀ ਬਰਖਾਸਤ ਕਰਨ ਵਾਲਿਆਂ ਵਿੱਚ ਮਸ਼ਹੂਰ ਹੈ।
ਰਾਹਤ ਫਤਿਹ ਅਲੀ ਖਾਨ ਦੇ ਵਧੇਰੇ ਗਾਣੇ ਗਾਏ ਹਨ ਜੋ ਉਨ੍ਹਾਂ ਨੂੰ ਦੁਨੀਆਂ ਭਰ ਵਿੱਚ ਪਸੰਦ ਕੀਤੇ ਜਾਂਦੇ ਹਨ। ਉਨ੍ਹਾਂ ਦੀ ਆਵਾਜ਼ ਦੇ ਨਾਲ ਉਨ੍ਹਾਂ ਦੇ ਗਾਣੇ ਨੂੰ ਵਧੇਰੇ ਮਨਪਸੰਦ ਬਣਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਦੁਨੀਆਂ ਭਰ ਵਿੱਚ ਮਸ਼ਹੂਰੀ ਮਿਲੀ ਹੈ।
ਰਾਹਤ ਫਤਿਹ ਅਲੀ ਖਾਨ ਦੇ ਕੁਝ ਮਸ਼ਹੂਰ ਗਾਣੇ ?
“Tere Mast Mast Do Nain” , “Jag Ghoomeya” , “Afreen Afreen” , “Mann Ki Lagan” , “Nit Khair Manga” !
ਰਾਹਤ ਫਤਿਹ ਅਲੀ ਖਾਨ ਨੇ ਕਿਹੜੀ ਬਾਲੀਵੁੱਡ ਫ਼ਿਲਮ ਚੋ ਗਾਣੇ ਗਏ
ਦਬੰਗ, ਸਨ ਓਫ ਸਰਦਾਰ, MY NAME ਇਸ ਖਾਨ, ਲਵ ਆਜ ਕਲ, ਮੇਰੇ ਬ੍ਰਦਰ ਦੀ ਦੁਲਹਨ !
ਰਾਹਤ ਫਤਿਹ ਅਲੀ ਖਾਨ ਦਾ ਬਚਪਨ ?
ਰਾਹਤ ਫਤਿਹ ਅਲੀ ਖਾਨ ਨੂੰ ਬਚਪਨ ਤੋਂ ਹੀ ਗੌਣ ਦਾ ਬੋਹੋਤ ਸ਼ੋਂਕ ਸੀ ! ਇਹ 13 ਸਾਲ ਦੀ ਛੋਟੀ ਉਮਰ ਤੋਂ ਹੀ ਆਪਣੇ ਪਿਤਾ ਜੀ ਤੋਂ ਗਾਣਾ ਸਿੱਖਣ ਲੱਗ ਗਏ !