ਮਿਤਿ ਕਾਲ੍ਹੇਰ ਕੌਣ ਹੈ Meeti Kalher Height, Age, Boyfriend, ?

ਮੀਟੀ ਕਾਲ੍ਹੇਰ ਦੇ ਜਿੰਦਗੀ ਦੇ ਵਾਰੇ ABOUT MEETI KALHER

ਮੀਤੀ ਕਲੇਰ ਜੇ ਤੁਸੀਂ ਸੋਸ਼ਲ ਮੀਡੀਆ ਜਾਂ ਸੋਸ਼ਲ ਨੈੱਟਵਰਕ ਤੇ ਐਕਟਿਵ ਰਹਿੰਦੇ ਹੈ ! ਤੇ ਤੁਹਾਨੂੰ ਮੀਤੀ ਕਲੇਰ ਬਾਰੇ ਜਰੂਰ ਪਤਾ ਹੋਵੇਗਾ ! ਮੀਤੀ ਕੈਨੇਡਾ ਦੀ ਜਮ ਪਲ ਇਕ ਐਕਟਰੈਸ, ਸਿੰਗਰ, ਤੇ ਮੋਡਲ, ਹੈ ਜਿਸ ਦੀ ਖੂਬਸੂਰਤੀ ਤੇ ਉਸ ਦਾ ਫਿਗਰ ਨੂੰ ਲੈ ਕੇ ਸਾਰੇ ਮੀਤੀ ਕਲੇਰ ਨੂੰ ਗੂਗਲ ਤੇ ਸੇਰਚ ਕਰਦੇ ਸਨ ! ਮੀਤੀ ਕਲੇਰ ਜਦ ਇੰਸਟਾਗ੍ਰਾਮ ਤੇ ਲਾਈਵ ਹੁੰਦੀ ਹੈ ਤੇ ਹਜਾਰਾਂ ਲੋਗ ਉਸ ਨੂੰ ਦੇਖਦੇ ਹਨ ਜਿਸ ਕਰਕੇ ਦਿਨ ਪਰ ਦਿਨ ਇਨਾਹਦੇ ਫੋਲੋਵੇਰ ਬਦ ਰਹੇ ਸਨ ! ਸੋਸ਼ਲ ਮੀਡਿਆ ਤੇ ਮੀਤੀ ਦੀ ਬੋਹੋਤ ਜਾਂਦਾ ਟਰੋਲਿੰਗ ਹੋਂਦੀ ਹੈ ਇਸ ਨੂੰ ਬੋਹੋਤ ਮਾੜਾ ਚੰਗਾ ਵੀ ਕਿਹਾ ਜਾਂਦਾ ਹੈ ! ਪਰ ਮੀਤੀ ਨੂੰ ਇਨ੍ਹ ਚੀਜਾਂ ਦਾ ਫਰਕ ਨਹੀਂ ਪੈਂਦਾ ਤੇ ਉਹ ਆਪਣੀ ਜਿੰਦਗੀ ਖੁਲ ਕੇ ਜਿੰਦੀ ਹੈ !

  • Real Name: Meeti Kalher
  • Date of Birth: 9th of September 1994
  • Age: 27 Years
  • Nationality Indian Canadian
  • Home Town Chandigarh, Punjab, ਇੰਡੀਆ
  • PR Canada
  • Marital status: Single

ਮਿਤਿ ਕਾਲ੍ਹੇਰ ਦੇ ਮਸ਼ਹੂਰ Youtube ਦੇ ਗਾਣੇ ਕਿਹੜੇ ਨੇ ?

DIL YAARAN DE – OFFICIAL VIDEO – GURJ SIDHU (2018)

ਮਿਤਿ ਕਾਲ੍ਹੇਰ ਦਾ ਦਿਲ ਯਾਰਾਂ ਦੇ ਸੋਂਗ ਕਾਫੀ ਮਸ਼ਹੂਰ ਹੈ Youtube ਤੇ ਇਸਦੇ 33 milion ਲੋਕਾਂ ਨੇ ਦੇਖਿਆ ਹੈ ! ਤੇ ਹੋਰ ਵੀ ਕੋਛ song ਮਸ਼ਹੂਰ ਨੇ ਜਿਵੇਂ ਕਿ ..

Bacardi with Babbu Maan

Drake 2

Sorry Baba Sorry

Insta te Jaloos

Akk geya lagda

https://www.youtube.com/watch?v=t0mXOsUkY8w
Chandra Drake gaya v a ine

Career Profession Meeti ਕੀ ਕੰਮ ਕਰਦੀ ਹੈ ?

Profession Actress, singer, YouTuber, social media influencer

ਪੈਸੇ ਕੀਨੇ ਕਾਮੋਂਦੀ ਹੈ ਮਿਤਿ ਕਾਲ੍ਹੇਰ ? ERNING OF MEETI KAHLER

ਜੇ ਮਿਤਿ ਕਾਲ੍ਹੇਰ ਦੇ income ਦੀ ਗੱਲ ਕਰੀਏ ਤੇ ਮਹੀਨੇ ਦੇ ਘੱਟ ਤੋਂ ਘੱਟ 200 ਹਾਜ਼ਰ ਤੋਂ ਲੈ 300 ਤਿਨਸੋ ਹਾਜ਼ਰ ਤਕ ਕਾਮਾ ਲੈਂਦੀ ਹੈ ਜੋ ਕਿ ਜਾਂਦਾ ਤਰ insta ਤੋਂ ਜਾਂ ਹੋਰ social site ਤੋਂ ਅੰਦੇ ਹਨ |

ਮਿਤਿ ਹੁਣ ਗ਼ਲਤ ਵੀਡੀਓ ਵੀ ਬਨੌਂਦੀ ਹੈ ! ਤੇ ਉਥੋਂ ਵੀ ਕਾਫੀ ਪੈਸੇ ਕਾਮੋਂਦੀ ਹੈ ! ਵੈਸੇ ਤੇ ਸਬ ਦੀ ਆਪਣੀ ਆਪਣੀ ਜਿੰਦਗੀ ਹੈ ਸਬ ਨੂੰ ਸਬ ਕੁਛ ਕਰਨ ਦਾ ਹੱਕ ਹੈ ਪਰ ਪੰਜਾਬ ਵਿਚ ਇਹਦਾ ਬੋਹੋਤ ਵਿਰੋਧ ਕੀਤਾ ਜਾ ਰਿਆ ਹੈ !

Profession Actress, singer, YouTuber, social media influencer

SURLEEN KAUR VIDEOS

SURLEEN KAUR BIO

ਮੀਤੀ ਅਤੇ ਸੁਰਲੀਨ ਦੋਵੇਂ ਇਕ ਪੱਕੀ ਸਹੇਲੀਆਂ ਨੇ ਅਤੇ ਇਹ ਦੋਵੇਂ ਅੱਜ ਦੇ ਸਮੇ ਵਿਚ ਨਾਲ ਨਾਲ ਰਹਿੰਦੀਆਂ ਨੇ ਇਕੋ ਘਰ ਵਿਚ ਤੁਸੀਂ ਇਨ੍ਹ ਦੋਵਾਂ ਦੀ ਕਈ ਵੀਡੀਓ ਵੀ ਦੇਖ ਲਾਇਆ ਹੋਊ ਗਿਆ !

ਕਾਰ ਦੀ collection ਕਿਹੜੀਆਂ ਨੇ ? CAR COLLECTION OF MEETI KALHER


ਇਕ ਹਮਰ hummer


ਇਕ ਪੀਲੇ ਰੰਗ ਦੀ Lamborghini

ਇੱਕ GT car ..

ਹੋਰ ਬਹੁਤ ਸਾਰੀਆਂ ਕਾਰਾਂ ਸਨ ..

ਮੀਟੀ ਕਾਲ੍ਹੇਰ ਮਸ਼ਹੂਰ ਤੇ ਚਰਚੇ ਚੋ ਕਿਵੇਂ ਆਇ ? WHY MEETI KALHER VIRAL


ਜਿਵੇ ਸਾਨੂ ਪਤਾ ਹੀ ਹੈ ਕਿ simiran kaur dhadli ਦਾ ਗਾਣਾ ਲਹੂ ਦੀ ਅਵਾਜ ਵਿਚ ਮਿਤਿ ਦੀਆ ਕੋਛ ਫੋਟਵਾ ਲਾਇਆ ਗਿਆ ਸੀ ! ਜਿਸ ਕਰ ਕੇ ਮਿਤਿ ਨੇ youtube ਤੇ ਕਾਪੀਰਾਈਟ ਬਿਨਾ ਪੁੱਛੇ ਫੋਟਵਾ ਲੋਣ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ ਜੇਦੇ ਕਰ ਕੇ youtube ਨੇ ਉਸ ਦੀ ਵੀਡੀਓ ਨੂੰ delete ਕਰਤਾ .

ਮੀਟੀ ਕਾਲ੍ਹੇਰ ਕਿਸ ਨਾਮ ਨਾਲ ਸੋਸ਼ਲ ਸੀਟ ਤੇ id ਹੈ ? MEETI KAHLER SOCIAL NETWORK ID

Instagram Id

ਮੀਟੀ ਕਾਲ੍ਹੇਰ ਮਸ਼ਹੂਰ ਤੇ ਚਰਚੇ ਚੋ ਕਿਵੇਂ ਆਇ ?

meeti kaler

ਜਿਵੇ ਸਾਨੂ ਪਤਾ ਹੀ ਹੈ ਕਿ simiran kaur dhadli ਦਾ ਗਾਣਾ ਲਹੂ ਦੀ ਅਵਾਜ ਵਿਚ ਮਿਤਿ ਦੀਆ ਕੋਛ ਫੋਟਵਾ ਲਾਇਆ ਗਿਆ ਸੀ ! ਜਿਸ ਕਰ ਕੇ ਮਿਤਿ ਨੇ youtube ਤੇ ਕੋਪੀਰਿਘਟ ਬਿਨਾ ਪੁੱਛੇ ਫੋਟਵਾ ਲੋਣ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ ਜੇਦੇ ਕਰ ਕੇ youtube ਨੇ ਉਸ ਵੀਡੀਓ ਨੂੰ delete ਕਰਤਾ !

ਮੀਟੀ ਕਾਲ੍ਹੇਰ ਦੇ ਜਿੰਦਗੀ ਦੇ ਵਾਰੇ

MEETI LIFE STYLE

ਮੀਤੀ ਕਲੇਰ ਜੇ ਤੁਸੀਂ ਸੋਸ਼ਲ ਮੀਡੀਆ ਆ ਸੋਸ਼ਲ ਨੈੱਟਵਰਕ ਤੇ ਐਕਟਿਵ ਰਹਿੰਦੇ ਹੋ ਤੇ ਤੁਹਾਨੂੰ ਮੀਤੀ ਕਲੇਰ ਬਾਰੇ ਜਰੂਰ ਪਤਾ ਹੋਵੇਗਾ ! ਮੀਤੀ ਕੈਨੇਡਾ ਦੀ ਜਮ ਪਲ ਇਕ ਐਕਟਰੈਸ, ਸਿੰਗਰ, ਤੇ ਮੋਡਲ, ਹੈ ਜਿਸ ਦੀ ਖੂਬਸੂਰਤੀ ਤੇ ਉਸ ਦਾ ਫਿਗਰ ਨੂੰ ਲੈ ਕੇ ਸਾਰੇ ਮੀਤੀ ਕਲੇਰ ਨੂੰ ਗੂਗਲ ਤੇ ਸੇਰਚ ਕਰਦੇ ਸਨ !

ਮੀਟੀ ਕਾਲ੍ਹੇਰ ਕਿਸ ਨਾਮ ਨਾਲ ਸੋਸ਼ਲ ਸੀਟ ਤੇ id ਹੈ ?

MEETI KALHER INSTAGRAME ID

ਮੀਤੀ ਕਲੇਰ ਜੇ ਤੁਸੀਂ ਸੋਸ਼ਲ ਮੀਡੀਆ ਆ ਸੋਸ਼ਲ ਨੈੱਟਵਰਕ ਤੇ ਐਕਟਿਵ ਰਹਿੰਦੇ ਹੈ !

Leave a Comment

Your email address will not be published. Required fields are marked *

Scroll to Top