ਕਾਕਾ ਕੌਣ ਹੈ KAKA BIO
ਕਾਕਾ ਇਕ ਗਾਇਕ ਲਿਖੇਕ ਅਤੇ ਏਕ੍ਟਰ ਹਨ ! ਕਾਕਾ ਦਾ ਜਨਮ 5 ਅਪ੍ਰੈਲ 1994 ਚੰਦੁ ਮਾਜਰਾ ਪਟਿਆਲੇ ਵਿਚ ਹੋਇਆ !
ਇਨ੍ਹ ਦੇ ਪਿਤਾ ਇਕ ਰਾਜ ਮਿਸਤਰੀ ਦਾ ਕੰਮ ਕਰਦੇ ਨੇ ਅਤੇ ਇਨ੍ਹ ਦਾ ਇਕ ਬਡਾ ਭਰਾ ਵੀ ਹੈ ਜਿਸਦਾ ਇਕ ਮੁੰਡਾ ਵੀ ਹੈ ! ਸ਼ੁਰੂ ਵਿਚ ਇਨ੍ਹ ਦੇ ਪਿਤਾ ਇਨ੍ਹ ਨੂੰ ਸਿੰਗਰ ਨਹੀਂ ਬਣੌਣਾ ਚੋਂਦੇ ਸੀ ਜਦੋ ਇਹ ਆਪਣੇ ਆਪ ਨੂੰ ਕਮਰੇ ਵਿਚ ਬੰਦ ਕਰਕੇ ਗਾਣੇ ਲਿਖਦੇ ਰਹਿੰਦੇ ਤੇ ਗੋਂਦੇ ਰਹਿੰਦੇ ਸੀ !
ਜਨਮ | 5 ਅਪ੍ਰੈਲ 1994 ਚੰਦੁ ਮਾਜਰਾ ਪਟਿਆਲੇ |
ਸਿਖਿਆ | B TECH ਮਕੈਨੀਕਲ ਏੰਜਿਨਰਿੰਗ |
ਪਹਿਲਾ ਗਾਣਾ | ਸੂਰਮਾ |
ਕਾਕੇ ਦੀ ਸਿਖਿਆ KAKA STUDY
ਕਾਕਾ ਨੇ ਆਪਣੀ ਸਿਖਿਆ B TECH ਮਕੈਨੀਕਲ ਏੰਜਿਨਰਿੰਗ ਰਾਜਪੁਰੇ ਤੋਂ ਕੀਤੀ ਹੈ ! ਇਨ੍ਹ ਨੂੰ ਗਾਣੇ ਲਿਖਣ ਤੇ ਗੌਣ ਦਾ ਸ਼ੋਂਕ ਬਚਪਨ ਤੋਂ ਹੀ ਸੀ ਜਿਸ ਕਰਕੇ ਇਹ ਪੋਇਟਰੀ ਵੀ ਲਿਖਦੇ ਰਹਿੰਦੇ ਸੀ ! ਇਸ ਤਰਾਂ ਇਨ੍ਹ ਦਾ ਗੀਤ ਲਿਖਣ ਦੇ ਵਿਚ ਨਿਖਾਰ ਹੁੰਦਾ ਗਿਆ !
ਕਾਕੇ ਦਾ ਸ਼ੁਰਵਾਤੀ ਜੀਵਨ KAKA STARTING LIFE
ਕਾਕੇ ਨੂੰ ਸ਼ੁਰਵਾਤ ਦੇ ਵਿਚ ਬੋਹੋਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਇਨ੍ਹ ਦੇ ਘਰ ਦੀ ਮਾਲੀ ਹਾਲਤ ਵੀ ਚੰਗੀ ਨਹੀਂ ਸੀ ਇਨਾ ਦਾ ਇਕ ਗਾਣਾ ਰਿਕਾਰਡ ਕਰਵਾਣਾ ਇਕ ਸੁਪਨੇ ਦੇ ਬਰਾਬਰ ਸੀ ! ਇਸ ਲਈ ਕਾਕੇ ਨੇ ਹੋਲੀ ਹੋਲੀ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿਤੇ ਇਨ੍ਹ ਨੇ ਆਪਣੀ ਸਿਖਿਆ ਤੋਂ ਬਾਦ ਨਕਸ਼ੇ ਬਣੋਨ ਦਾ ਕੱਮ ਕਰਨ ਲੱਗੇ ਇਹ ਇਕ ਚੌਂਦਿਗੜ ਦੀ ਕੋਮ੍ਪਨੀ ਚੋ ਕੱਮ ਲਗੇ ਸਨ ਜਿਸ ਵਿਚ ਇਹ ਘਰਾਂ ਅਤੇ ਸੜਕਾਂ ਦੇ ਨਕਸ਼ੇ ਬਣੋਂਦੇ ਸਨ ਅਤੇ ਇਥੇ ਇਨ੍ਹ ਦੀ ਤਨਖਾਹ 25000 ਹਜਾਰ ਲੱਗੀ ਇਸ ਤਰਾਂ ਕੋਝ ਪੈਸੇ ਇਨ੍ਹ ਨੇ ਜੋਬ ਤੋਂ ਇਕੱਠੇ ਕੀਤੇ ਅਤੇ ਕੁਝ ਆਪਣੇ ਯਾਰਾਂ ਦੋਸਤਾਂ ਤੋਂ ਲੈ ਕੇ ਆਪਣਾ ਪਹਿਲਾ ਗਾਣਾ ਰਿਕਾਰਡ ਕਰਵਾਇਆ ਜਿਸਦਾ ਨਾਮ ਸੀ ਸੂਰਮਾ ! ਇਹ ਗਾਣਾ ਇਨਾ ਦਾ ਇਨਾ ਨਈ ਚਲਿਆ ਪਰ ਇਨਾ ਨੇ ਹਾਰ ਨਈ ਮੰਨੀ ਕਾਕੇ ਨੇ ਦੂਸਰਾ ਸੋਂਗ ਕੇਹ ਲੈਣ ਦੇ ਕੀਤਾ ਜੋ ਕਿ ਸਬ ਨੇ ਬੋਹੋਤ ਪਸੰਦ ਕੀਤਾ ਜਿਸ ਕਰਕੇ ਇਕ ਗਰੀਬ ਪਰਿਵਾਰ ਦਾ ਮੁੰਡਾ ਰਾਤੋ ਰਾਤ ਸਟਾਰ ਬੰਨ ਗਿਆ !
ਕਾਕੇ ਦੇ ਗਾਣੇ KAKA SONGS
- ਕੇਹ ਲੈਣ ਦੇ
- ਤੀਜੀ ਸੀਟ
- ਲਿਬਾਸ
- ਆਸ਼ਿਕ ਪੁਰਾਣਾ
- ਟੇਮਪਰੇਰੀ ਪਿਆਰ
ਕਾਕਾ ਲੈਰਿਕਸ KAKA LYRICS
“ਦੱਸ ਕਿ ਕਰਾਂ ਤੇਰੇ ਤੇ ਮਰਾਂ
ਕਹਿਣ ਤੋਂ ਡਰਾਂ ਕੇਹ ਲੈਣ ਦੇ
ਤੂੰ ਮੇਰੇ ਜਜ਼ਬਾਤ ਛੇੜੇ
ਇੱਕੋ ਗੱਲ ਕਹਿੰਦੇ ਜਿਹੜੇ
ਬਸ ਤੇਰੇ ਨੇਹੜੇ ਤੇਹੜੇ ਰੇਹ ਲੈਣ ਦੇ”
ਕਾਕਾ ਦਾ ਪਹਿਲਾ ਗਾਣਾ ਕਿਹੜਾ ਹੈ
ਕਾਕਾ ਦਾ ਪਹਿਲਾ ਗਾਣਾ ਸੂਰਮਾ ਹੈ !
ਕਾਕਾ ਦਾ ਪਿੰਡ ਕੇਹੜਾ ਹੈ
ਕਾਕਾ ਦਾ ਪਿੰਡ ਚੰਦੁ ਮਾਜਰਾ ਪਟਿਆਲੇ ਹੈ !
ਕਾਕਾ ਦਾ ਜਨਮ ਕਦੋ ਹੋਇਆ
ਕਾਕਾ ਦਾ ਜਨਮ 5 ਅਪ੍ਰੈਲ 1994 ਹੋਇਆ !