ਗੁਲਜ਼ਾਰ ਸਾਹਬ GULZAR BIOGRAPHY IN PUNJABI | GULZAR |

ਗੁਲਜ਼ਾਰ ਸਾਹਬ ਕੌਣ ਸਨ GULZAR SAHIB BIOGRAPHY

ਗੁਲਜਾਰ ਜੀ ਦਾ ਅਸਲੀ ਨਾਮ ਸੰਪੂਰਨਾ ਸਿੰਘ ਕਾਲੜਾ ਹੈ ਜੋ ਅੱਗੇ ਜਾਕੇ ਫ਼ਿਲਮ ਇੰਡਸਟਰੀ ਦੇ ਗੁਲਜਾਰ ਨਾਮ ਬੱਜੋਂ ਜਾਣਿਆ ਗਿਆ ! ਇਨ੍ਹ ਦਾ ਜਨਮ 18 ਅਗਸਤ 1934 ਝੇਲਮ ਡਿਸਟਿਕ ਦੀਨਾ ਪਿੰਡ ਵਿਚ ਹੋਇਆ ਸੀ ਹੁਣ ਇਹ ਇਲਾਕਾ ਪਾਕਿਸਤਾਨ ਵਿਚ ਹੈ ! ਇਨ੍ਹ ਦੀ ਫੈਮਿਲੀ ਇਕ ਕਾਲੜਾ ਸਿੱਖ ਫੈਮਿਲੀ ਹੈ ! ਇਨ੍ਹ ਦੇ ਪਿਤਾ ਜੀ ਦਾ ਨਾਮ ਮੱਖਣ ਸਿੰਗ ਕਾਲੜਾ ਤੇ ਮਾਤਾ ਸੁਜਾਨ ਕੌਰ ਹੈ !ਗੁਲਜ਼ਾਰ ਇਕ ਲੇਖਕ ਤੇ ਕਵੀ ਬਣਨਾ ਚੋਂਦੇ ਸੀ ਪਰ ਇਨ੍ਹ ਦੇ ਪਿਤਾ ਜੀ ਨੇ ਇਨ੍ਹ ਨੂੰ ਲੇਖਕ ਬਣਨ ਤੋਂ ਰੋਕਿਆ ਤੇ ਕਿਹਾ ਕਿ ਇਹਦੇ ਵਿਚ ਕਿ ਰੱਖਿਆ ਹੈ ਇਸਦੇ ਨਾਲ ਕੇੜਾ ਕੋਈ ਕਮਾਈ ਹੁੰਦੀ ਹੈ ! ਸਕੂਲ ਦੇ ਸਮੇ ਤੋਂ ਹੀ ਗੁਲਜਾਰ ਪੜਾਈ ਲਿਖਾਈ ਦਾ ਬੋਹੋਤ ਸ਼ੋਂਕ ਸੀ ! ਰਵਿੰਦਰ ਨਾਥ ਟੈਗੋਰ ਤੇ ਹੋਰ ਕਿਤਾਬ ਇਨ੍ਹ ਨੂੰ ਬੋਹੋਤ ਚੰਗੀਆਂ ਲੱਗਦੀਆਂ ਸੀ !

ਅਸਲੀ ਨਾਮਸੰਪੂਰਨਾ ਸਿੰਘ ਕਾਲੜਾ
ਜਨਮ18 ਅਗਸਤ 1934
ਪਿਤਾਮੱਖਣ ਸਿੰਗ ਕਾਲੜਾ
ਮਾਤਾਸੁਜਾਨ ਕੌਰ
ਵਿਆਹਰਾਖੀ
GULZAR SAHAB BIO IN PUNJABI
GULZAR SAHIB BIOGRAPHY

ਗੁਲਜਾਰ ਸਾਹਬ ਦਾ ਵਿਆਹ GULZAR SAHIB MARRIAGE LIFE

ਗੁਲਜਾਰ ਸਾਹਬ ਦਾ ਵਿਆਹ 1973 ਵਿਚ ਇਕ ਫ਼ਿਲਮ ਅਦਕਾਰਾ ਰਾਖੀ ਦੇ ਨਾਲ ਹੋਇਆ ਅਤੇ ਉਸ ਹੀ ਸਾਲ ਇਨ੍ਹਾਂ ਦੀ 13 ਦੇਸਿਮ੍ਬਰ ਨੂੰ ਇਨ ਬੇਟੀ ਹੋਈ ਸੀ ਜਿਨ੍ਹਾਂ ਦਾ ਨਾਮ ਬੋਸਕੀ ਰੱਖਿਆ ਸੀ ਇਸਤੇ ਵੀ ਇਕ ਸ਼ਾਇਰੀ ਹੈ ਬੂੰਦ ਗਿਰੀ ਹੈ ਉਸਕੀ ਜਿਸਕਾ ਨਾਮ ਹੈ ਉਸਕੀ ਇਨ੍ਹ ਦਾ ਵਿਆਹ ਜਾਦਾ ਦੇਰ ਨਹੀਂ ਚਲਿਆ ਇਕ ਸਾਲ ਬਾਦ ਹੀ ਇਹ ਇਕ ਦੂਜੇ ਨਾਲ ਅਲੱਗ ਹੋਗੇ ਆਪਸ ਚੋ ਵਿਚਾਰ ਨਹੀਂ ਸੀ ਮਿਲ ਰਹੇ ਇਸ ਲਈ ਅਲਗ ਹੋਗੇ ਪਰ ਤਲਾਕ ਨਹੀਂ ਦਿੱਤਾ ਬੋਸਕੀ ਦਾ ਨਾਮ ਵਾਦ ਵਿਚ ਮੇਘਨਾ ਗੁਲਜ਼ਾਰ ਹੋਇਆ

GULZAR.COM

ਗੁਲਜਾਰ ਸਾਹਬ ਟੈਗੋਰ ਦੀ ਕਿਤਾਬ ਪੜ੍ਹਨਾ GULZAR SAHIB BOOKS READING

  • ਰਾਵੀ ਪਾਰ
  • ਅੰਗੂਰ
  • ਰਾਤ ਪਸ਼ਮੀਨੇ ਕਿ
  • ਮੇਰੇ ਆਪਣੇ
  • ਪੁਖਰਾਜ
  • ਨਿੰਦਿਆ ਚੋਰ
  • ਪੰਦ੍ਰਹ ਪੰਚਾ ਪ੍ਸ਼ਟਰ
  • ਪਿਛਲੇ ਪੰਨੇ
GULZAR SHAYARI

ਬੰਗਾਲੀ ਭਾਸ਼ਾ ਨਾਲ ਇਸੇ ਕਰਕੇ ਇਨ੍ਹ ਨੂੰ ਬੋਹੋਤ ਲਗਾਵ ਹੋਇਆ ਟੈਗੋਰ ਦੀ ਕਿਤਾਬ ਪੜ੍ਹਨਾ ਤੇ ਆਪਣੇ ਵਿਚ ਉਤਾਰਨਾ ਇਸ ਕਿਤਾਬ ਨੂੰ ਹੀ ਇਹ ਆਪਣਾ ਟ੍ਰਨਿਗ ਪੁਆਇੰਟ ਮੰਦੇ ਸੀ ਜਿਸ ਨਾਲ ਇਨ੍ਹ ਵਿਚ ਬੋਹੋਤ ਬਦਲਾਵ ਹੋਏ ਫੇਰ ਹੋਲੀ ਹੋਲੀ ਇਨ੍ਹ ਨੂੰ ਪੜਾਈ ਲਿਖਾਈ ਦਾ ਇਨਾ ਕ ਸ਼ੋਂਕ ਪਿਆ ਕਿ ਇਹ ਹਰ ਇਕ ਸ਼ਯਰ ਲੇਖਕ ਦੀ ਕਿਤਾਬ ਪੜਨ ਲਗੇ ਤੇ ਜੇ ਮੌਕਾ ਮਿਲਦਾ ਤੇ ਇਹ ਸੁਣਨ ਵੀ ਜਾਇਆ ਕਰਦੇ ਸੀ !

ਹਿੰਦੁਸਤਾਨ ਦਾ ਬਟਵਾਰਾ

ਇਨ੍ਹ ਦੀਨਾ ਵਿਚ ਹੀ ਪਾਕਿਸਤਾਨ ਤੇ ਇੰਡੀਆ ਦਾ ਬਟਵਾਰਾ ਹੋਇਆ ਜਿਸ ਵਜੋਂ ਇਨ੍ਹ ਨੂੰ ਸਾਰਾ ਕੋਛ ਛੱਡ ਕੇ ਇੰਡੀਆ ਅਮ੍ਰਿਤਸਰ ਆ ਗੇ ਇਥੇ ਆ ਕੇ ਇਨ੍ਹ ਦੀ ਮਾਲੀ ਹਾਲਤ ਬਿਗੜ ਗਈ ਤੇ ਪੜਾਈ ਲਿਖਾਈ ਵੀ ਛੱਡਣੀ ਪੈ ਅਤੇ ਫੇਰ ਇਹ ਆਪਣੇ ਪਰਿਵਾਰ ਦੀ ਮਾਲੀ ਹਾਲਤ ਸੁਧਾਰਨ ਲਈ ਮੁਮਬਾਈ ਅਗੇ !

  • ਜਾਹਾ ਤੇਰੇ ਪੇਰੋ ਕੇ ਕਵਲ ਗਿਰਾ ਕਰਤੇ ਥੇ
  • ਹਸੇ ਤੋਂ ਦੋ ਗਲੋਂ ਮੈ ਭਵਰ ਪੜਾ ਕਰਤੇ ਥੇ
  • ਛੋੜ ਆਏ ਹੱਮ ਵੋ ਗਾਲਿਆ
  • ਛੋੜ ਆਏ ਹੱਮ ਵੋ ਗਾਲਿਆ

ਮੁਸਾਫ਼ਿਰ ਹੂ ਯਾਰੋ ਨਾ ਘਰ ਹੈ ਨਾ ਠਿਕਾਣਾ
ਮੁਝੇ ਬਸ ਚਲਤੇ ਜਾਣਾ ਹੈ
ਮੁਝੇ ਬਸ ਚਲਤੇ ਜਾਣਾ ਹੈ

ਗੁਲਜ਼ਾਰ ਸਾਹਬ ਕੰਮ ਦੀ ਸ਼ੁਰਵਾਤ GULZAR SAHIB STARTING CAREER

ਮੁਮਬਈ ਵਿਚ ਆ ਕੇ ਗੁਲਜਾਰ ਛੋਟੀ ਮੋਟੀ ਨੌਕਰੀ ਕਰਨ ਲੱਗੇ ਫਰ ਇਨ੍ਹ ਨੂੰ ਇਕ ਮੋਟਰ ਗੈਰਜ਼ ਵਿਚ ਨੌਕਰੀ ਮਿਲ ਗਈ ਤੇ ਇਹ ਇਕ ਮੋਟਰ ਮੈਕੇਨਿਕ ਬਣਗੇ ਤੇ ਜੇਡੀਆ ਗੱਡੀਆਂ ਦਾ ਐਕਸੀਡੈਂਟ ਹੋ ਜਾਂਦਾ ਉਸਨੂੰ ਸਹੀ ਕਰਯਾ ਕਰਦੇ ਸੀ ਤੇ ਜੋ ਸਮਾਂ ਉਦੇ ਵਿੱਚੋ ਮਿਲਦਾ ਤੇ ਕਵਿਤਾਵਾਂ ਲਿਖਿਆ ਕਰਦੇ ਸੀ ! ਤੇ ਹਰੇਕ ਕਵਿਤਾ ਦੇ ਥੱਲੇ ਆਪਣਾ ਨਾਮ ਲਿਖਿਆ ਕਰਦੇ ਸੀ !

  • ਲਗਤਾ ਹੈ ਜਿੰਦਗੀ ਅੱਜ ਖ਼ਫ਼ਾ ਹੈ
  • ਚਲੀਏ ਛੋਡੀਐ ਯੇ ਕੌਣ ਸਾ ਪੋਹਲੀ ਦਫ਼ਾ ਹੈ

ਫੇਰ ਹੋਲੀ ਹੋਲੀ ਇਨ੍ਹ ਨੇ ਕੰਮ ਦੇ ਨਾਲ ਨਾਲ ਕਾਲਜ ਚੋ ਦਾਖਲਾ ਲੈ ਲਿਆ ਤੇ ਪੜਾਈ ਦੇ ਨਾਲ ਨਾਲ ਕਵਿਤਾਵਾਂ ਵੀ ਲਿਖਦੇ ਰਹੇ

ਗੁਲਜ਼ਾਰ ਸਾਹਬ ਸ਼ਯਰੀ GULZAR SAHIB SHAYRI

ਹੋਲੀ ਹੋਲੀ ਇਨ੍ਹ ਦਾ ਫਿਲਮ ਬਣਾਉਣ ਬਾਲਿਆ ਨਾਲ ਉਠਨਿ ਬਹਿਣੀ ਹੋ ਗਈ ਫੇਰ ਇਨ੍ਹ ਨੂੰ ਇਕ ਫਿਲਮ ਚੋ ਗਾਣਾ ਲਿਖਣ ਲਈ ਕਿਹਾ ਗਿਆ ਪਹਿਲਾ ਤੇ ਇਨ੍ਹ ਨੇ ਮਨਾ ਕਰਤਾ ਪਰ ਫੇਰ ਪੂਰੇ ਫ਼ਿਲਮ ਦੇ ਲੇਖ ਪੜੇ ਤੇ ਗਾਣਾ ਲਿਖ ਤਾ ਇਨ੍ਹ ਦਾ ਪਹਿਲਾ ਗਾਣਾ ਬੰਦਨੀ ਫਿਲਮ ਦਾ ਸੀ ਜਿਸ ਦੇ ਬੋਲ ਸੀ ਗੋਰਾ ਗੋਰਾ ਲੇਲੇ ਮੁਹੇ ਸ਼ਾਮ ਰੰਗ ਦੇਦੇ ਜਿਸ ਨੂੰ ਸਬ ਨੇ ਬੋਹੋਤ ਪਿਆਰ ਦਿੱਤਾ ਫੇਰ ਬਿਮਲ ਰੋਏ ਜੋ ਇਕ ਫਿਲਮ ਨਿਰਮਾਤਾ ਸੀ ਇਨ੍ਹ ਨੇ ਇਨ੍ਹ ਨੂੰ ਕਿਹਾ ਕਿ ਤੁਸੀਂ ਬੋਹੋਤ ਸੋਹਣਾ ਲਿਖਦੇ ਹੋ ਤੇ ਸਿਨੇਮਾ ਨਾਲ ਜੁੜ ਜਾਵੋ ਗੈਰਜ ਦਾ ਕੱਮ ਛੱਡ ਦਵੋ ਇਹ ਸੁਨ ਕੇ ਗੁਲਜ਼ਾਰ ਰੋਣ ਲੱਗਗੇ ਤੇ ਉਨਾਂਹ ਦੇ ਨਾਲ ਜੁੜਗੇ !

GULZAR STATUS
  • ਤੁਝਸੇ ਨਾਰਾਜ਼ ਨਹੀਂ ਜਿੰਦਗੀ
  • ਐ ਜਿੰਦਗੀ ਗਲੇ ਲਗਾ ਲੈ
  • ਇਕ ਅਕੇਲਾ ਇਸ ਸ਼ੈਹਰ ਮੈ
  • ਰੋਜ਼ ਰੋਜ਼ ਆਖੋ ਤਲੇ
  • ਤੁਮ ਆ ਗਯੇ ਹੋ ਨੂਰ ਆ ਗਿਆ ਹੈ


ਇਸੇ ਤਰਾਂ ਗੁਲਜਾਰ ਸਾਹਬ ਦੇ ਗਾਣੇ ਇਕ ਤੋਂ ਬਾਦ ਇਕ ਓਂਦੇ ਰਹੇ ਤੇ ਪੂਰੀ ਦੁਨੀਆ ਚੋ ਇਨ੍ਹ ਦਾ ਨਾਮ ਹੋ ਗਿਆ !

ਗੁਲਜਾਰ ਸਾਹਿਬ ਦਾ ਵਿਆਹ ਕਿਸਦੇ ਨਾਲ ਹੋਇਆ ?

ਗੁਲਜਾਰ ਸਾਹਿਬ ਦਾ ਵਿਆਹ ਰਾਖੀ ਨਾਲ ਹੋਇਆ !

ਗੁਲਜਾਰ ਸਾਹਿਬ ਦੀ ਬੇਟੀ ਦਾ ਕਿ ਨਾਮ ਹੈ ?

ਗੁਲਜਾਰ ਸਾਹਿਬ ਦੀ ਬੇਟੀ ਦਾ ਨਾਮ ਮੇਘਨਾ ਗੁਲਜ਼ਾਰ ਹੈ !

ਗੁਲਜਾਰ ਸਾਹਿਬ ਦਾ ਜਨਮ ਕਦੋ ਹੋਇਆ ?

ਗੁਲਜਾਰ ਸਾਹਿਬ ਦਾ ਜਨਮ 18 ਅਗਸਤ 1934 ਹੋਇਆ !

Leave a Comment