ਖਾਲਿਸਤਾਨ ਸ਼ਬਦ ਦਾ ਕਿ ਅਰਥ ਹੈ ?
ਖਾਲਿਸਟ ਦਾ ਮਤਲਬ ਹੈ THE LAND OF KHALSA ਮਤਲਬਕੀ ਖਾਲਸਾ ਦੇ ਲਈ ਇਕ ਅਲੱਗ ਰਾਸ਼ਟਰ ਜਾ ਸਿੱਖਾਂ ਦੇ ਲਈ ਅਲੱਗ ਰਾਸ਼ਟ ! ਖਾਲਸਾ ਦੀ ਸਥਾਪਨਾ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਸਾਲ 1699 ਵਿਚ ਕੀਤੀ ਸੀ ! ਖਾਲਸਾ ਦਾ ਅਰਥ ਹੁੰਦਾ ਹੈ PURE ਮਤਲੱਬ ਸਾਫ ਸੁਥਰਾ ਜਾਂ ਸ਼ੁੱਧ ! ਪਰ ਸਮੇ ਦੇ ਹਿਸਾਬ ਨਾਲ ਇਸਦੇ ਉਦੇਸ਼ ਬਦਲ ਗਯੇ ਅਤੇ ਇਸਦਾ ਰਾਜਨੀਤੀ ਕਰਨ ਹੋ ਗਿਆ ਇਸਨੂੰ ਸੱਮਝਣ ਦੇ ਲਈ ਅਸੀਂ ਕੁੱਝ ਇਤਿਹਾਸ ਦੇ ਵਰਕੇਯਾ ਨੂੰ ਪਲਟਾਂ ਗੇ ਅਤੇ ਤੁਹਾਨੂੰ ਇਸਦੇ ਲਈ 100 ਪਿੱਛੇ ਜਾਣਾ ਹੋਵੇਗਾ ! ਇਹ ਗੱਲ ਹੈ ਸਾਲ 1920 ਦੀ ਜਦੋ ਪੂਰੇ ਦੇਸ਼ ਵਿਚ ਗਾਂਦੀ ਜੀ ਦੇ ਸਹਿਯੋਗ ਅੰਦੋਲਨ ਦੇ ਜਰੀਏ ਅੰਗਰੇਜ਼ ਦੇ ਵਿਰੋਧ ਵਿਚ ਇਕ ਲੈਹਰ ਦੌੜ ਰਹੀ ਸੀ ਇਸੇ ਸਮੇ ਪੰਜਾਬ ਵਿਚ GURUDWARA REFORM MOVEMENT ਦੀ ਸ਼ੁਰਵਾਤ ਹੋਈ ਗੱਲ ਕੁੱਝ ਇਦਾ ਹੈ ਕਿ ਅੰਗਰੇਜ਼ ਨੇ ਅਮ੍ਰਿਤਸਰ ਦੇ ਹਰਿਮੰਦਰ ਸਾਹਿਬ ਮੰਦਰ, ਅਕਾਲਤਖਤ ਤਰਨਤਾਰਨ ਸਾਹਿਬ, ਬਾਬਾ ਤਾਈ ਅਤੇ ਕਈ ਹੋਰ ਗੁਰੁਦਵਾਰੇ ਤੇ ਆਪਣਾ ਹੁਕਮ ਚਲਾਉਣ ਲੱਗੇ ਅੰਗਰੇਜ ਗੁਰੁਦਵਾਰੇ ਦੀ ਵਰਤੋਂ ਰਾਜਨੀਤਿਕ ਉਦੇਸ਼ਾਂ ਦੇ ਲਈ ਕਰ ਰਹੇ ਸਨ ! ਕਿਉਂਕਿ ਸਿੱਖ ਆਵਦੀ ਵਿਚ ਗੁਰੁਦਵਾਰੇ ਦੇ ਬੋਹੋਤ ਖਾਸ ਮਹਤਬ ਸੀ ਬਾਕੀ ਬਚੇ 260 ਗੁਰੁਦਵਾਰੇ ਨੂੰ ਉਨਾਂਹ ਦੇ ਹੱਥ ਵਿਚ ਹੀ ਰੈਹਣ ਦਿੱਤਾ !
ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਸ਼ੁਰਵਾਤ
ਜਿਵੇ ਕਿ 1920 ਤੋਂ ਪਹਿਲਾ ਸਿੱਖ ਗੁਰੁਦਵਾਰੇ ਉਦਾਸੀ ਸਿੱਖ ਮਹੰਤ ਵਲੋਂ ਕੀਤਾ ਜਾਂਦਾ ਸੀ ! ਜੋ ਕਿ ਗੁਰੁਦਵਾਰੇ ਦੇ ਪ੍ਰਸ਼ਾਦ ਅਤੇ ਹੋਰ ਚੀਜ ਨੂੰ ਆਪਣੀ ਆਮਦਨ ਮੰਦੇ ਸੀ ਸਿੱਖਾਂ ਦੇ ਵਿਚ ਵਧਦੇ ਨੇਸ਼ਨਲਿਸਮ ਨੂੰ ਕਾਊਂਟਰ ਕਰਨ ਦੇ ਲਈ ਬ੍ਰਿਟਿਸ਼ ਸਰਕਾਰ ਇਨਾ ਮਹਾਨਤਾ ਨੂੰ ਸਪੋਟ ਕਰਨ ਲੱਗ ਗਈ ! ਅੰਗਰੇਜ ਅਤੇ ਮਹੰਤਾਂ ਦੀ ਆਪਸੀ ਰਿਸ਼ਤੇ ਦਾ ਅੰਦਾਜਾ ਇਸ ਗੱਲ ਨਾਲ ਲਗਾਯਾ ਜਾ ਸਕਦਾ ਹੈ ਕਿ ਸਵਰਨ ਮੰਦਰ ਦੇ ਪੁਜਾਰੀ ਨੇ ਗਦਰਨਾਇਟ੍ਸ ਦੇ ਵਿਰੁੱਧ ਵਿਚ ਇਕ ਹੁਕਮ ਨਾਮ ਘੋਸ਼ਿਤ ਕਰ ਦਿੱਤਾ ਸੀ ਜਿਸ ਵਿਚ ਉਨਾਂਹ ਨੂੰ RENEGADE ਕਿਹਾ ਗਿਆ ਅਤੇ ਨਾਲ ਹੀ ਜਲਿਆ ਵਾਲਾ ਬਾਗ ਹਤਿਆਕਾਂਡ ਦੇ ਆਰੋਪੀ ਜਨਰਲ ਦਾਇਰ ਨੂੰ ਸਰੋਪਾ ਮਤਲੱਬ ROBE OF HONOUR ਦਿੱਤਾ ਗਿਆ ਸੀ ਗੁਰੁਦਵਾਰੇ ਰੇਫੋਰਮ ਦਾ ਉਦੇਸ਼ ਗੁਰੁਦਵਾਰੇ ਦੇ ਸੰਪੱਤੀ ਨੂੰ ਇਦਾ ਦੇ ਹੀ ਕਰੱਪਟ ਸਿੱਖ ਮਹੰਤਾਂ ਤੋਂ ਮੁਕਤ ਕਰਨਾ ਸੀ ਇਸ ਅੰਦੋਲਨ ਵਿਚ ਸਿੱਖਾਂ ਨੂੰ ਇਕ ਜੁੱਟ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਬਣਾਈ ਗਈ ਇਨ੍ਹ ਦੇ ਸ਼ਾਂਤ ਮਈ ਅੰਦੋਲਨ ਨੇ ਕਾਂਗਰਸ ਅਤੇ ਅਕਾਲੀ ਦਲ ਪਾਰਟੀ ਨੂੰ ਇਕ ਦੂਜੇ ਨਾਲ ਲਗਾਵ ਹੋ ਗਿਆ ਜੋ ਕਿ ਇਹ ਅੰਦੋਲਨ ਤਕਰੀਬਨ 5 ਸਾਲਾਂ ਤੱਕ ਚਲਿਆ ! 1925 ਦੇ ਆਉਂਦੇ ਆਉਂਦੇ ਅੰਗਰੇਜ਼ ਨੇ ਸੰਗਰਸ਼ ਕਰ ਰਹੇ ਸਿੱਖਾਂ ਦੀ ਜਾਦਾ ਤਰ ਮੰਗਾ ਮਨ ਲਈ ਸਨ ਜਿਸਤੋ ਬਾਦ ਇਹ ਅੰਦੋਲਨ ਖਤਮ ਕਰ ਦਿੱਤਾ ਗਿਆ ਪਰ ਇਸ ਅੰਦੋਲਨ ਨਾਲ ਜੁੜੀ ਸਬ ਤੋਂ ਜਰੂਰੀ ਗੱਲ ਇਹ ਹੈ ਕਿ ਜਦੋ ਇਹ ਸੰਗਰਸ਼ ਚਲ ਰਿਹਾ ਸੀ ਉਦੋਂ ਸਿੱਖ 3 ਹਿੱਸਿਆਂ ਚੋ ਵੰਡੇ ਗਯੇ ਸਨ ਇਨ੍ਹ ਵਿੱਚੋ ਪਹਿਲੇ ਉਹ ਸਨ ਜੋ ਕਿ ਸਿਰਫ ਗੁਰੁਦਵਾਰੇ ਨੂੰ ਸਿੱਖ ਮਹੰਤਾਂ ਤੋਂ ਮੁਕਤ ਕਰਨਾ ਚਾਹੁੰਦੇ ਸੀ ਦੂਜੇ ਉਹ ਸੀ ਜੋ ਕਿ ਇਸ ਅੰਦੋਲਨ ਦੇ ਖਤਮ ਹੋਣ ਤੋਂ ਬਾਦ ਵੀ ਭਾਰਤ ਦੇ ਅਜਾਦੀ ਦੇ ਲਈ ਲੜਦੇ ਰਹੇ ਅਤੇ ਤੀਜੇ ਉਹ ਸੇ ਜਿਨ੍ਹਾਂ ਨੇ ਇਸ ਅੰਦੋਲਨ ਨੂੰ ਰਾਜਨੀਤਕ ਮੰਤਰ ਬਣਾ ਲਿਆ !
KHALISTAN
ਇਦਾਂ ਕਰਨ ਵਾਲੇ ਲੋਕਾਂ ਨੇ ਸਿੱਖਾਂ ਨੂੰ ਹਿੰਦੂਆਂ ਅਤੇ ਮੁਸਲਮਾਨਾਂ ਤੋਂ ਅਲੱਗ ਦਿਖਾਉਣ ਦੀ ਕੋਸ਼ਿਸ਼ ਕਰਨਾ ਸ਼ੁਰੂ ਕਰ ਦਿੱਤਾ ਹਿੰਦੂਆਂ ਦੇ ਲਈ ਸਿੱਖਾਂ ਦੇ ਮਨ ਵਿਚ ਅਲੱਗ ਹੋਣ ਦੀ ਭਾਵਨਾ ਦੇ ਪਿੱਛੇ ਦੋ ਵਡਿਆ ਵਜਾਹ ਸੀ ਪੇਹਲੀ ਇਹ ਕਿ ਸਮਾਜ ਵਿਚ ਹਿੰਦੂ ਸਮੁਦਾਏ ਜਾਦਾ ਪ੍ਰਭਾਸ਼ਾਲੀ ਜਾ ਤਾਗਤ ਵਰ ਸਨ ਅਤੇ ਦੂਜੀ ਵਜਾਹ ਸੀ ਸਰਕਾਰੀ ਨੌਕਰੀਆਂ ਅਤੇ ਰਾਜਨੀਤੀ ਵਿਚ ਸਿਖਾਂ ਦੀ ਕਮਜ਼ੋਰ ਸਥਿਤੀ ਇਨ੍ਹ ਸਬ ਬਜਹਾਂ ਕਰਕੇ ਸਿੱਖ ਸਮੁਦਾਏ ਵਿਚ ਭੇਦ ਭਾਵ ਸ਼ੁਰੂ ਹੋਇਆ ਅਤੇ ਇਥੋਂ ਹੀ ਅਲੱਗ ਸਿੱਖ ਦੇਸ਼ ਦੀ ਮੰਗ ਨੇ ਜਨਮ ਲੀਤਾ ਜਿਸਦੇ ਲਈ SIKHISTAN ਸ਼ਬਦ ਦਾ ਇਸਤੇਮਾਲ ਕੀਤਾ ਗਯਾ ! 1929 ਵਿਚ ਕਾਂਗਰਸ ਲਾਹੌਰ ਉਦੇਸ਼ਨ ਵਿਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਪੇਹਲੀ ਵਾਰ ਪੂਰਨ ਸਵਰਾਜ ਦੀ ਮੰਗ ਰੱਖੀ ਅਤੇ ਅੰਗਰੇਜ਼ ਤੋਂ ਭਾਰਤ ਅਜਾਦ ਹੋਣ ਦਾ ਸੰਕਲਪ ਲਿਆ ਪਰ ਇਸ ਦੌਰਾਨ ਟੀਨ ਤ੍ਰਾਹ ਦੇ ਗਰੁੱਪ ਨੇ ਇਸ ਸੰਕਲਪ ਦਾ ਵਿਰੋਧ ਕੀਤਾ ਜਿਸਦੇ ਵਿਚ ਪਹਿਲਾ ਗਰੁੱਪ ਮਹੋਮਦ ਅਲੀ ਜੇਨਾ ਦਾ ਸੀ ਜਿਨ੍ਹਾਂ ਦਾ ਮੰਨਣਾ ਸੀ ਕਿ ਮੁਸਲਮਾਨਾਂ ਦੇ ਲਈ ਇਕ ਅਲੱਗ ਦੇਸ਼ ਹੋਣਾ ਚਾਹੀਦਾ ਹੈ ! ਦੂਸਰਾ ਗਰੁੱਪ ਭਾਰਤ ਦੇ ਸਵਿਧਾਨ ਨਿਰਮਾਤਾ ਡਾਕਟਰ ਭਿਨ ਰਾਵ ਅੰਬੇਡਕਰ ਜੀ ਦਾ ਸੀ ਜੋ ਦਲਿਤਾਂ ਦੇ ਅਧਿਕਾਰਾਂ ਦੇ ਲਈ ਸੰਗਰਸ਼ ਕਰ ਰਹੇ ਸਨ ਅਤੇ ਤੀਜਾ ਗਰੁੱਪ ਸੀ ਮਾਸਟਰ ਤਾਰਾ ਸਿੰਘ ਦਾ ਜਿਨ੍ਹਾਂ ਦਾ ਮੰਨਣਾ ਸੀ ਕਿ ਜੇ ਭਾਰਤ ਵਿਚ ਮੁਸਲਮਾਨਾਂ ਦੀ ਅਲੱਗ ਤੋਂ ਸੀਟਾਂ ਦਿਤੀਆਂ ਗਈਆਂ ਨੇ ਤੇ ਫੇਰ ਸਿੱਖਾਂ ਨੂੰ ਵੀ ਅਲੱਗ ਤੋਂ ਸੀਟਾਂ ਦਿਤੀਆਂ ਜਾਨ ! ਅਤੇ ਮਾਸਟਰ ਤਾਰਾ ਸਿੰਘ ਉਸੀ ਸਿੱਖਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਰਨਾਚਕ ਸੀ ਜਿਨ੍ਹਾਂ ਨੇ ਗੁਰਦਵਾਰੇ ਨੂੰ ਅੰਗਰੇਜ਼ ਤੋਂ ਮੁਕਤ ਕਰਾਉਣ ਲਈ ਸੰਕਲਪ ਕੀਤਾ ਸੀ !
ਸਿਖਾਂ ਦੀ ਅਲੱਗ ਪੰਜਾਬ ਦੀ ਮੰਗ
ਮਾਸਟਰ ਤਾਰਾ ਸਿੰਘ ਨੂੰ ਡਰ ਸੀ ਕਿ ਕਾਂਗਰਸ ਦੇ ਅਧੀਨ ਅਜਾਦ ਭਾਰਤ ਦੀ ਰਾਜਨੀਤਿਕ ਹਿੱਸੇਦਾਰੀ ਵਿਚ ਸਿੱਖਾਂ ਦੀ ਭੂਮਿਕਾ ਬੋਹੋਤ ਸੀਮਤ ਰਹਿ ਜਾਵੇਗੀ ਕਿਉਂਕਿ ਸਿੱਖਾਂ ਦੀ ਆਵਦੀ ਉਦੋਂ ਵੀ ਹਿੰਦੂਆਂ ਅਤੇ ਮੁਸਲਮਾਨਾਂ ਤੋਂ ਘੱਟ ਸੀ ਇਨ੍ਹ ਬਜਾਹਾ ਨਾਲ ਹੀ ਸਿੱਖਾਂ ਦੇ ਵਿਚ ਅਲੱਗ ਦੇਸ਼ ਦੀ ਮੰਗ ਉਠਿ ਕਿਹਾ ਜਾਂਦਾ ਹੈ ਕਿ ਖਾਲਿਸਤਾਨ ਦਾ ਵਿਚਾਰ ਇਥੋਂ ਹੀ ਅਸਤਿਤਬ ਵਿਚ ਆਇਆ ਪਰ ਉਨਾਂਹ ਸਮੇ ਵਿਚ ਖਾਲਿਸਤਾਨ ਸਾਹਿਬ ਦੀ ਜਗਾਹ ਸਿਖਿਸਤਾਂਨ ਸ਼ਬਦ ਦੀ ਵਰਤੋਂ ਹੁੰਦੀ ਸੀ ਸਮੇ ਦੇ ਹਿਸਾਬ ਨਾਲ ਭਾਰਤ ਨੂੰ ਅੰਗਰੇਜ਼ ਤੋਂ ਸੁਤੰਤਰ ਮਿਲੀ ਤੇ ਪੰਜਾਬ ਦੋ ਹਿੱਸਿਆਂ ਚੋ ਵੰਡ ਹੋ ਗਿਆ ! ਪਸ਼ਚਮੀ ਪੰਜਾਬ ਪਾਕਿਸਤਾਨ ਦਾ ਹਿੱਸਾ ਬਣਿਆ ਅਤੇ ਪੂਰਵੀ ਪੰਜਾਬ ਭਾਰਤ ਦੇ ਹਿੱਸੇ ਆਇਆ ਇਸ ਬਟਵਾਰੇ ਨੇ ਖਾਲਿਸਤਾਨ ਦੀ ਮੰਗ ਨੂੰ ਦੱਬ ਕੇ ਰੱਖ ਦਿੱਤਾ ਪਰ ਅਜਾਦੀ ਦੇ ਕੁਝ ਸਾਲ ਬਾਦ ਹੋਈ ਘਟਨਾ ਨੇ ਅਕਾਲੀ ਦਲ ਨੂੰ ਇਕ ਹੋਰ ਮੌਕਾ ਦੇ ਦਿੱਤਾ ਸਾਲ 1953 ਵਿਚ ਭਾਰਤ ਸਰਕਾਰ ਨੇ ਭਾਸ਼ਾ ਨੂੰ ਅਧਾਰ ਤੇ ਅੰਦਰ ਪ੍ਰਦੇਸ਼ ਰਜਯ ਦਾ ਗਠਨ ਕੀਤਾ ਇਸਨੂੰ ਹੀ ਦੇਖਕੇ ਅਕਾਲੀ ਦਲ ਧਰਮ ਦੇ ਅਧਾਰ ਨੂੰ ਛੱਡਦੇ ਹੋਏ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਲਈ ਅਲੱਗ ਰਜਯ ਦੀ ਮੰਗ ਕੀਤੀ ਸੰਤ ਫਤਹਿ ਸਿੰਘ ਨੇ ਪੰਜਾਬ ਸੂਬੇ ਨਾਮ ਤੋਂ ਇਕ ਅੰਦੋਲਨ ਦੀ ਸ਼ੁਰਵਾਤ ਕੀਤੀ ਜਿਸਦਾ ਮਕਸਦ ਸੀ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਲਈ ਇਕ ਅਲੱਗ ਦੇਸ਼ ਬਣੌਣਾ ਪਰ ਸਟੇਟ ਰਿ ਆਰਗਨਾਈਜੇਸ਼ਨ ਕਮਿਸ਼ਨ ਨੇ ਇਸਨੂੰ ਮੰਗ ਨੂੰ ਮਨਣ ਤੋਂ ਇਨਕਾਰ ਕਰ ਦਿੱਤਾ
ਮੰਗ ਨੂੰ ਇਸ ਲਈ ਨਹੀਂ ਮਨਿਆ ਗਿਆ ਕਿਉਂਕਿ ਉਸ ਸਮੇ ਭਾਰਤ ਸਰਕਾਰ ਨੂੰ ਇਹ ਲੱਗ ਰਿਹਾ ਸੀ ਭਾਸ਼ਾ ਦੇ ਅਧਾਰ ਤੇ ਰਜਯ ਮੰਗ ਦੀ ਆੜ ਵਿਚ ਇਹ ਲੋਕ ਅਲੱਗ ਸਿੱਖ ਰਾਜ ਦਾ ਸਪਨਾ ਦੇਖ ਰਹੇ ਨੇ ! ਅਤੇ ਭਾਰਤ ਦਾ ਸਵਿਧਾਨ ਧਰਮ ਦੇ ਅਧਾਰ ਤੇ ਇਹ ਕਰਨ ਦੀ ਮਨਜੂਰੀ ਨਹੀਂ ਦਿੰਦਾ !
ਪੰਜਾਬ ਦਾ ਤਿੰਨ ਹਿਸਿਆਂ ਚੋ ਵੰਡ ਹੋਣਾ
19 ਸਾਲ ਤਕ ਪੂਰੇ ਪੰਜਾਬ ਵਿਚ ਅਲੱਗ ਸਿੱਖ ਸੂਬੇ ਦੇ ਲਾਇ ਅੰਦੋਲਨ ਅਤੇ ਪ੍ਰਦਸ਼ਨ ਹੁੰਦੇ ਰਹੇ ਇਸ ਦੌਰਾਨ ਹਿੰਸਾ ਦੀ ਘਟਨਾਵਾਂ ਵੀ ਹੋਇਆ ਆਖਰਕਾਰ 1966 ਵਿਚ ਇੰਦਰ ਗਾਂਦੀ ਨੇ ਪੰਜਾਬ ਨੂੰ 3 ਹਿਸਿਆਂ ਚੋ ਵੰਡਣ ਦਾ ਫੈਸਲਾ ਲਿਆ ਜਿਥੇ ਸਿੱਖ ਜਾਦਾ ਸੰਖਿਆ ਵਿਚ ਸਨ ਉਨਾਂਹ ਨੂੰ ਪੰਜਾਬ ਹਿੰਦੀ ਭਾਸ਼ਾ ਬੋਲਣ ਵਾਲਿਆਂ ਲਈ ਹਰਿਆਣਾ ਅਤੇ ਤਿੱਜਾਂ ਹਿਸਾ ਚੰਡੀਗ੍ਹੜ ਸੀ ਜਿਸਨੂੰ ਦੋਹਣਾ ਪ੍ਰਦੇਸ਼ਾਂ ਦੀ ਰਾਜਧਾਨੀ ਬਣਾ ਦਿੱਤਾ ਗਿਆ ਇਸਤੋਂ ਇਲਾਵਾ ਪੰਜਾਬ ਦੇ ਕੁੱਝ ਪਹਾੜੀ ਇਲਾਕਿਆਂ ਨੂੰ ਹਿਮਾਚਲ ਦੇ ਵਿਚ ਮਿਲਾ ਦਿੱਤਾ ਗਿਆ ਸਰਕਾਰ ਦੇ ਇਸ ਬਡੇ ਫੈਸਲੇ ਤੋਂ ਬਾਦ ਵੀ ਕਈ ਲੋਗ ਖੁਸ਼ ਨਹੀਂ ਸਨ ਕੁੱਝ ਲੋਗ ਪੰਜਾਬ ਨੂੰ ਦਿਤੀਆਂ ਇਲਾਕਿਆਂ ਤੋਂ ਖੁਸ਼ ਨਹੀਂ ਸਨ ਤੇ ਕੁੱਝ ਲੋਕ ਸਾਂਝੇ ਰਾਜਧਾਨੀ ਤੋਂ ਖਫਾ ਸਨ ਪੰਜਾਬ ਦੇ ਇਸ ਬਟਵਾਰੇ ਤੋਂ ਬਾਦ ਹੀ ਖਾਲਿਸਤਾਨ ਦੀ ਰਾਜਨੀਤੀ ਵਿਚ ਇਕ ਨਵਾਂ ਮੋੜ ਆਇਆ ਇਹ ਉਹ ਦੌਰ ਸੀ ਜਦੋ ਖਾਲਿਸਤਾਨ ਸ਼ਬਦ ਦਾ ਜਾਦਾ ਇਸਤਮਾਲ ਹੋਣਾ ਸ਼ੁਰੂ ਹੋਇਆ ਪੰਜਾਬ ਦੇ ਬਟਵਾਰੇ ਤੋਂ ਬਾਦ ਸ਼੍ਰੋਮਣੀ ਅਕਾਲੀ ਦਲ ਨੇ ਕਈ ਮੰਗਾ ਸਰਕਾਰ ਦੇ ਸਾਹਮਣੇ ਰੱਖ ਦਿਤੀਆਂ ਉਸ ਸਮੇ ਵੀ ਦੇਸ਼ ਵਿਚ ਇੰਦਰਾ ਗਾਂਦੀ ਦੀ ਸਰਕਾਰ ਸੀ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵਿਚ ਪਾਰਟੀ ਨੇ ਕਾਂਗਰਸ ਨੂੰ 1966 ਵਿਚ ਅਤੇ 1969 ਦੇ ਵਿਧਾਨ ਸਬਾ ਦੇ ਵੋਟਾਂ ਵਿਚ ਬਰਾਬਰੀ ਦੀ ਟੱਕਰ ਦਿਤੀ ਪਰ 1972 ਦੀਆਂ ਵੋਟਾਂ ਅਕਾਲੀਆਂ ਦੇ ਵਧਦੇ ਰਾਜਨੀਤਿਕ ਗ੍ਰਾਫ ਦੇ ਲਈ ਕਾਫੀ ਖਰਾਬ ਸਾਬਤ ਹੋਇਆ ਕਾਂਗਰਸ ਸੱਤਾ ਵਿਚ ਆਈ ਇਸਦੇ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਸੋਚਣ ਵਿਚ ਮਜਬੂਰ ਕਰ ਦਿੱਤਾ !
ਸ਼੍ਰੋਮਣੀ ਅਕਾਲੀ ਦੱਲ ਦੀਆ ਮੰਗਾ
ਸਾਲ 1973 ਵਿਚ ਸ਼੍ਰੋਮਣੀ ਅਕਾਲੀ ਦਲ ਨੇ 12 ਬੰਦਿਆ ਦੀ ਇਕ ਕਮੇਟੀ ਬਣਾਈ ਜਨਾਨੇ ਆਨੰਦ ਪੁਰ ਸਾਹਿਬ ਰੈਗੂਲੇਸ਼ਨ ਪਾਸ ਕੀਤਾ ਇਸ ਰੈਗੂਲੇਸ਼ਨ ਦੀ 3 ਮੰਗਾ ਸਨ ਪਹਿਲੀ ਮੰਗ ਇਹ ਸੀ ਕਿ ਪੰਜਾਬ ਦੀਆਂ ਨਦੀਆਂ ਸਤਲੁਜ ਅਤੇ ਵਿਆਸ ਦਾ ਵੱਟਵਾਰਾ ਫਿਰ ਤੋਂ ਹੋਵੇ ਦੂਜੀ ਮੰਗ ਸੀ ਚੰਡੀਗ੍ਹੜ ਨੂੰ ਪੂਰੀ ਤ੍ਰਾਹ ਪੰਜਾਬ ਨੂੰ ਦੇ ਦਿੱਤਾ ਜਾਵੇ ਅਤੇ ਤਿੱਜੀ ਮੰਗ ਸੀ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਰਾਜਿਸਥਾਨ ਦੇ ਉਨਾਂਹ ਜਿਲਿਆ ਨੂੰ ਜਿਥੇ ਸਿੱਖਾਂ ਦੀ ਆਵਦੀ ਜਾਦਾ ਹੈ ਉਸਨੂੰ ਪੰਜਾਬ ਵਿਚ ਸ਼ਾਮਿਲ ਕੀਤਾ ਜਾਵੇ ਆਨੰਦ ਪੁਰ ਸਾਹਿਬ ਪ੍ਰਸਤਾਬ ਵਿਚ ਸਿਖਾਂ ਨੇ ਜਾਦਾ ਸਵਾਈਤ ਅਤੇ ਪੰਜਾਬ ਦੇ ਲਈ ਇਕ ਅਲੱਗ ਤੋਂ ਸੰਵਿਧਾਨ ਬਣਾਉਣ ਦੀ ਮੰਗ ਵੀ ਰੱਖੀ 1980 ਤਕ ਆਨੰਦ ਪੁਰ ਸਾਹਿਬ ਪ੍ਰਸਤਬ ਦੇ ਪੱਖ ਵਿਚ ਸਿੱਖਾਂ ਦੇ ਵਿਚ ਸਮਰਥਨ ਵਧਦਾ ਗਿਆ ਲੇਕਿਨ ਇਸ ਦੇ ਵਿਚ ਅਕਾਲੀ ਦਲ ਰਾਜਨੀਤਿਕ ਤੋਰ ਤੇ ਕਾਫੀ ਕਮਜ਼ੋਰ ਹੋਗੇ ਅਤੇ ਖਾਲਿਸਤਾਨ ਅੰਦੋਲਨ ਨੂੰ ਰਾਜਨੀਤਿਕ ਸਫਲਤਾ ਨਹੀਂ ਮਿਲੀ !
ਖਾਲਿਸਤਾਨ ਦੀ ਮੰਗ
ਜਿਸਦੀ ਵਜ੍ਹਾ ਨਾਲ ਪੰਜਾਬ ਵਿਚ ਇਕ ਅਲਗਾਵਾਦੀ ਦੀ ਭਾਵਨਾ ਸ਼ੁਰੂ ਹੋ ਗਈ ਓਰ ਸਿਖਾਂ ਦੇ ਲਈ ਖਾਲਿਸਤਾਨ ਦੇ ਨਾਮ ਦਾ ਇਕ ਅਲੱਗ ਦੇਸ਼ ਬਣਾਉਣ ਦਾ ਜ਼ੋਰ ਫੜ ਲਿਆ ਇਹ ਓਹੀ ਦੌਰ ਸੀ ਜਦੋ ਪੰਜਾਬ ਨੂੰ ਅਲੱਗ ਦੇਸ਼ ਬਣਾਉਣ ਦੀ ਮੰਗ ਸਿਖਰ ਤੇ ਸੀ ਤੇ ਸੰਤ ਜਰਨੈਲ ਸਿੰਘ ਇਨ੍ਹ ਦੇ ਪੋਸਟਰ ਬਣ ਗਏ ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸ਼ੁਰਵਾਤੀ ਸਮੇ ਵਿਚ ਇੰਦਰ ਗੰਦੀ ਅਤੇ ਪੰਜਾਬ ਕਾਂਗਰਸ ਦੇ ਮੁਖੀ ਗਿਆਨੀ ਜ਼ੈਲ ਸਿੰਘ ਦੋਨਾਂ ਨੇ ਮਿਲਕੇ ਸੰਤ ਭਿੰਡਰਾਂ ਵਾਲੇ ਦਾ ਸਾਥ ਦਿੱਤਾ ਕਿਉਂਕਿ ਭਿੰਡਰਾਂ ਵਾਲੇ ਦੇ ਜਰੀਏ ਇੰਦਰ ਗੰਦੀ ਪੰਜਾਬ ਵਿਚ ਅਕਾਲੀ ਦਲ ਨੂੰ ਹੋਰ ਕਮਜ਼ੋਰ ਕਰਨਾ ਚੋਂਦੀ ਸੀ ਪਰ ਇੰਦਰਾ ਗੰਦੀ ਦਾ ਇਹ ਵਿਚਾਰ ਉਸ ਲਈ ਬੋਹੋਤ ਗਲਤ ਸਾਬਿਤ ਹੋਇਆ ਸਾਲ 1980 ਅਤੇ 1984 ਦੇ ਵਿਚ ਪੰਜਾਬ ਵਿਚ ਸੈਂਕੜਾ ਨਿਰਦੋਸ਼ ਲੋਕਾਂ ਦੀ ਦਿਨ ਦਿਹਾੜੇ ਹਤਿਆ ਹੋਈ ਅਤੇ ਹਿੰਦੂਆਂ ਅਤੇ ਸਿੱਖਾਂ ਦੇ ਵਿਚ ਟਕਰਾਵ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਭਿੰਡਰਾਂ ਵਾਲੇ ਨੇ ਸ਼ੁਰਵਾਤ ਸਮੇ ਵਿਚ ਨਿਰੰਕਰਿਆ ਅਤੇ ਖਾਲਿਸਤਾਨ ਦਾ ਵਿਰੋਧ ਕਰਨ ਵਾਲਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਇਸਤੋਂ ਬਾਦ ਪਤਰਕਾਰ ਨੇਤਾ ਪੁਲਿਸ ਅਤੇ ਹਿੰਦੂ ਸਮੁਦਾਇ ਦੇ ਲੋਕ ਵੀ ਇਸਦੇ ਨਿਸ਼ਾਨੇ ਤੇ ਆ ਗਏ ਜੁਲਾਈ 1982 ਤਕ ਭਿੰਡਰਾਂ ਵਾਲੇ ਇਨਾ ਮਜਬੂਤ ਜਾ ਤਾਗਤ ਵਰ ਹੋ ਗਿਆ ਸੀ ਕਿ ਉਸਨੇ ਅਮ੍ਰਿਤਸਰ ਦੇ ਸਵਰਨ ਮੰਦਰ ਵਿਚ ਆਪਣੀ ਜੜਾਂ ਨੂੰ ਮਜਬੂਤ ਕਰ ਲਿਆ ਅਤੇ ਜੂਨ 1984 ਤਕ ਹਾਲਤ ਇਨੇ ਬਿਗੜ ਚੁਕੇ ਸਨ ਕਿ ਸਵਰਨ ਮੰਦਰ ਨੂੰ ਖਾਲਿਸਤਾਨ ਤੋਂ ਅਲੱਗ ਕਰਨ ਦੇ ਲਈ ਇੰਦਰਾ ਗੰਦੀ ਨੇ 5 ਜੂਨ 1984 ਵਿਚ ਅਪ੍ਰੇਸ਼ਨ ਬਲੁ ਸਟਾਰ ਚਲਾਇਆ ਇਸ ਓਪਰੇਸ਼ਨ ਚੋ 84 ਜਵਾਨ ਸ਼ਾਹਿਦ ਹੋਏ ਸਨ ਅਤੇ 493 ਖਾਲਿਸਤਾਨੀ ਆਂਤਕਵਾਦੀ ਮਾਰੇ ਗਏ ਸਨ ! ਜਿਸਦੇ ਵਿਚ ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਸਨ ਇਸਦਾ ਨਤਿੱਜਾਂ ਇਹ ਹੋਇਆ ਕਿ ਇੰਦਰ ਗਾਂਦੀ ਦਾ ਉਨਾਂਹ ਦੇ ਹੀ ਬੌਡੀਗਾਰਡ ਬਾਜੋ ਮਾਰ ਦਿੱਤਾ ਗਿਆ ਇਸਤੋਂ ਬਾਦ ਪੂਰੇ ਦੇਸ਼ ਵਿਚ ਸਿਖਾਂ ਦੇ ਖਿਲਾਫ ਭੱਟਕੇ ਦੰਗੇ ਨੇ ਪੰਜਾਬ ਦੇ ਹਾਲਾਤ ਬੋਹੋਤ ਖਰਾਬ ਹੋ ਗਏ ਸੀ ਪੂਰਾ ਰਾਜ ਖਾਲਸਤਾਨ ਦੀ ਮੰਗ ਕਰ ਰਹੇ ਸਨ ਜਿਸਨੂੰ ਰੋਕਣ ਲਈ ਸਰਕਾਰ ਨੇ ਬਲੈਕ ਥੰਡਰ ਬ੍ਰਗੇ ਕਈ ਅਪ੍ਰੇਸ਼ਨ ਚਲਾਏ ਇਸ ਵਿਚ ਆਮ ਲੋਗ ਵੀ ਇਸ ਅਸ਼ਾਂਤੀ ਤੋਂ ਤੰਗ ਆ ਗਈ ਸੀ ਪੁਲਿਸ ਅਤੇ ਸਰਕਾਰ ਦੀ ਕਾਰਵਾਈ ਨੇ ਪੰਜਾਬ ਵਿਚ ਖਾਲਿਸਤਾਨ ਦੀ ਮੰਗ ਨੂੰ ਕਾਫੀ ਹੱਦ ਤਕ ਘੱਟ ਕਰ ਦਿੱਤਾ ਪਰ ਇਸਦੀ ਚਿੰਗਾਰੀ ਹੱਲੇ ਵੀ ਖਾਲਿਸਤਾਨ ਦੇ ਸਮਰਥਕਾਂ ਦੇ ਵਿਚ ਬੱਲ ਰਹੀ ਸੀ ਜਿਸਨੂੰ ਸਮੇ ਸਮੇ ਤੇ ਬਾਹਰੀ ਸ਼ਕਤੀਆਂ ਵਲੋਂ ਹਵਾ ਦਿਤੀ ਜਾਂਦੀ ਰਹੀ ਸੱਚ ਤੇ ਇਹ ਹੈ ਕਿ ਖਾਲਿਸਤਾਨ ਨਾ ਸਿਰਫ ਭਾਰਤ ਵਿਚ ਹੈ ਇਸਦੇ ਤਾਰ ਦੂਰ ਦੂਰ ਤੱਕ ਜੁੜੇ ਹੋਏ ਸਨ !
ਭਾਰਤ ਤੋਂ ਬਾਹਰ ਖਾਲਿਸਤਾਨ ਦਾ ਸਮਰਾਜ
ਤੁਹਾਨੂੰ ਸੱਬ ਨੂੰ ਇਹ ਲੱਗਦਾ ਹੋਵੇਗਾ ਕਿ ਖਾਲਿਸਤਾਨ ਸਿਰਫ ਭਾਰਤ ਵਿਚ ਐਕਟਿਵ ਨੇ ਪਰ ਤੁਹਾਨੂੰ ਇਹ ਗੱਲ ਜਾਣਨੀ ਹੋਵੇਗੀ ਇਕ ਇਹ ਹੋਰ ਵੀ ਦੇਸ਼ ਨੇ ਜਿਵੇਂਕਿ ਪਾਕਿਸਤਾਨ, ਕੈਨੇਡਾ, UK, USA ਅਤੇ ਹੋਰ ਕਈ ਦੇਸ਼ਾਂ ਚੋ ਆਪਣੇ ਠਿਕਾਣੇ ਬਣਾਏ ਹੋਏ ਨੇ ਵਿਦੇਸ਼ਾਂ ਚੋ ਜੇ ਖਾਲਿਸਾਂ ਅੰਦੋਲਨ ਦੀ ਗੱਲ ਕੀਤੀ ਜਾਵੇ ਤੇ ਇਸਦੇ ਪਿੱਛੇ ਸਬਤੋ ਵੱਡਾ ਹੱਥ ਜਗਜੀਤ ਸਿੰਘ ਚੋਹਾਨ ਦਾ ਮਾਣਿਆ ਜਾਂਦਾ ਹੈ 1960 ਵਿਚ ਜਗਜੀਤ ਸਿੰਘ ਚੌਹਾਨ ਪੰਜਾਬ ਦੇ ਰਾਜਨੀਤੀ ਵਿਚ ਬੋਹੋਤ ਚਰਚੇ ਦਾ ਨਾਮ ਸੀ ਪੰਜਾਬ ਸਵਿਧਾਨ ਦੇ ਦੇਬੀਟਡ ਸਪੀਕਰ ਰਿਹਾ ਇਹ ਸ਼ਕਸ ਕੱਟੜ ਖਾਲਿਸਤਾਨ ਸਮਰਥਕ ਸੀ 1969 ਵਿਚ ਜਗਜੀਤ ਵਿਧਾਨ ਸਭਾ ਚੁਣਾਵ ਹਾਰਿਆ ਅਤੇ ਭਾਰਤ ਛੱਡ ਕੇ ਬ੍ਰਿਟਿਨ ਚਲਾ ਗਿਆ ਉਥੇ ਇਨ੍ਹ ਨੇ ਖਾਲਿਸਤਾਨ ਅੰਦੋਲਨ ਕਰਨ ਦੀ ਸ਼ੁਰਵਾਤ ਕੀਤੀ ਇਸਤੋਂ ਬਾਦ ਸਾਲ 1971 ਵਿਚ ਜਗਜੀਤ ਨੇ ਅਮਰੀਕਾ ਦੀ ਇਕ ਅਖਬਾਰ ਵਿਚ ਖਾਲਿਸਤਾਨ ਦੇਸ਼ ਦੀ ਸਥਾਪਨਾ ਲਈ ਇਕ ਐਡ ਪ੍ਰਕਾਸ਼ਿਤ ਕਰਵਾਇਆ ਅਤੇ ਫੰਡ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਇਸਤੋਂ ਬਾਦ ਉਸਨੇ KHALISATAN NATIONAL COUNCIL ਦੀ ਸਥਾਪਨਾ 1971 ਵਿਚ ਕੀਤੀ ਇਸ ਤ੍ਰਾਹ ਖਾਲਿਸਤਾਨੀਆਂ ਨੇ ਬਾਹਰ ਲੈ ਦੇਸ਼ ਵਿਚ ਆਪਣੇ ਪੈਰ ਫੈਲਾਣੇ ਸ਼ੁਰੂ ਕਰ ਦਿਤੇ ਉਸ ਸਮੇ ਜਗਜੀਤ ਦੇ ਇਸ ਮਹਿਮਾ ਨੂੰ ਕੋਈ ਖਾਸ ਸਮਰਥਨ ਨਈ ਮਿਲਿਆ
ਪਾਕਿਸਤਾਨ ਦਾ ਖਾਲਿਸਤਾਨ ਬਣਾਉਣ ਦਾ ਕਾਰਨ
ਪਰ ਇਸੇ ਵਿਚ 1971 ਦਾ ਜੁੱਧ ਹੋਇਆ ਇਸਦੇ ਵਿਚ ਪਾਕਿਸਤਾਨ ਨੂੰ ਭਾਰਤ ਤੋਂ ਭਾਰੀ ਹਾਰ ਮਿਲੀ ਅਤੇ ਦੁਨੀਆ ਦੇ ਸਮਨੇ ਬੰਗਲਾਦੇਸ਼ ਵਰਗਾ ਇਕ ਨਵਾਂ ਦੇਸ਼ ਬਣਿਆ ਲੜਾਈ ਵਿਚ ਹਾਰੇ ਪਾਕਿਸਤਾਨ ਨੇ ਬਲੀਡ ਇੰਡੀਆ ਪੋਲਿਸੀ ਦੇ ਤੇਹਤ ਖਾਲਿਸਤਾਨ ਅੰਦੋਲਨ ਨੂੰ ਹਵਾ ਦੇਣ ਦੀ ਕੋਸ਼ਿਸ਼ ਕੀਤੀ ਜਗਜੀਤ ਸਿੰਘ ਨੂੰ ਪਾਕਿਸਤਾਨ ਆਉਣ ਨੂੰ ਕੇਹਾ ਗਿਆ ਜਿਥੇ ਉਨਾਂਹ ਨੇ ਫੇਰ ਖਾਲਿਸਤਾਨ ਦੀ ਗੱਲ ਕੀਤੀ ਜਿਸਨੂੰ ਪਾਕਿਸਤਾਨ ਦੀ ਪ੍ਰੈਸ ਨੇ ਬੋਹੋਤ ਜੋਰਾ ਨਾਲ ਸਾਥ ਦਿੱਤਾ ਜਗਜੀਤ ਦੇ ਕਹਿਣ ਮੁਤਾਬੀਰ ਜ਼ੁਲਫ਼ਿਕ ਅਲੀ ਭੁੱਟੋ ਨੇ ਉਸਨੂੰ ਪ੍ਰਸਤਾਵ ਦਿੱਤਾ ਸੀ ਕਿ ਨਨਕਾਣਾ ਸਾਹਿਬ ਖਾਲਿਸਤਾਨ ਦੀ ਰਾਜਧਾਨੀ ਬਣੇਗਾ ਥੋੜੇ ਚਿਰਾਂ ਚੋ ਜਗਜੀਤ ਨੂੰ ਅਮਰੀਕਾ ਅਤੇ ਯੂਰੋਪ ਦੇ ਇਕ ਖਾਲਿਸਤਾਨ ਸਮਰਥਕਾਂ ਤੋਂ ਸਪੋਟ ਮਿਲਣ ਲੱਗੀ ਅਤੇ ਜਗਜੀਤ ਦੀ ਹੈਸੀਅਤ ਵੱਧਦੀ ਗਈ ਪਰ ਇਣਿਆ ਕੋਸ਼ਿਸ਼ਾਂ ਦੇ ਬਾਦ ਵੀ ਉਹ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਹੋ ਸਕਿਆ !
ਬਾਹਰ ਲੈ ਦੇਸ਼ਾਂ ਦੀ ਖਾਲਿਸਤਾਨ ਬਣਾਉਣ ਵਿਚ ਸਪੋਟ
ਖਾਲਿਸਤਾਨ ਦੇ ਜਾਦਾ ਤਰ ਸਮਰਥਕ ਬਾਹਾਰ ਦੇ ਦੇਸ਼ ਬੈਠੇ ਨੇ ਜੋਕਿ ਸਮੇ ਸਮੇ ਤੇ ਭਾਰਤ ਵਿਚ ਇਸਦਾ ਪ੍ਰਚਾਰ ਕਰਦੇ ਰਹਿੰਦੇ ਨੇ ਖਾਲਿਸਤਾਨ ਦਾ ਮੁਖ ਕਮਾਂਡੋ ਪਰਮਜੀਤ ਸਿੰਘ 1994 ਤੋਂ ਲਾਹੌਰ ਵਿਚ ਬੈਠਾ ਹੈ ਬੱਬਰ ਖਾਲਸਾ ਦਾ ਪ੍ਰਮੁੱਖ ਵੀ ਲਾਹੌਰ ਤੋਂ ਹੀ ਕੰਮ ਕਰਦਾ ਹੈ ਜਰਨੈਲ ਸਿੰਘ ਦਾ ਭਤੀਜਾ ਲਖਵੀਰ ਸਿੰਘ ਵੀ ਲਾਹੌਰ ਵਿਚ ਬਹਿਕੇ ਯੁਰੋਪ ਅਤੇ ਕੈਨੇਡਾ ਦੇ ਖਾਲਿਸਤਾਨ ਸਮਰਥਕਾਂ ਨੂੰ ਜੋੜਨ ਦਾ ਕੰਮ ਕਰਦਾ ਹੈ SIKH FOR JUSTICE ਦਾ ਪ੍ਰਮੁੱਖ ਗੁਰੂਪਾਂਤਵੰਤ ਸਿੰਘ ਪੰਨੂ ਅਮਰੀਕਾ ਵਿਚ ਹੈ ਖਾਲਿਸਤਾਨ ਅੰਦੋਲਨ ਨੂੰ ਪਾਕਿਸਤਾਨ ਦਾ ਪੂਰਾ ਸਪੋਟ ਹੈ ਕਈ ਰਿਪੋਰਟ ਮੁਤਾਬਿਤ ਕੇਹਨ ਚੋ ਆਉਂਦਾ ਹੈ ਕਿ ਇਹ ਖਾਲਿਸਤਾਨ ਨਾਮ ਦਾ ਬੀਜ ਪਾਕਿਸਤਾਨ ਬੱਜੋਂ ਹੀ ਬੀਜਿਆ ਗਿਆ ਹੈ ਜੋ ਕਿ ਇਨ੍ਹ ਨੂੰ ਖਾਦ ਅਤੇ ਪਾਣੀ ਦੇ ਰਿਹਾ ਹੈ ਇਹ ਪਾਕਿਸਤਾਨ ਦੇ ਦਿਤੇ ਫੰਡ ਤੇ ਹੀ ਚੱਲ ਰਿਹਾ ਹੈ ! ਇਸਦੇ ਵਿਚ ਹੀ ਪਾਕਿਸਤਾਨ ਦੇ ਜੇਧ ਅਹਮਦ ਦਾ ਵੀ ਇਕ ਵੀਡੀਓ ਵਾਇਰਲ ਹੋਇਆ ਸੀ ਇਸਦੇ ਵਿਚ ਉਹ ਕੇਹ ਰਹੇ ਸਨ ਕਿ ਅਸੀਂ ਭਾਰਤ ਦੇ ਖਿਲਾਫ ਖਾਲਿਸਤਾਨ ਨੂੰ ਖੜਾ ਕੀਤਾ ਸੀ ਰਿੰਦਾ ਬੱਬਰ ਖਾਲਸਾ ਦਾ ਇਕ ਇੰਡੀਆ ਦਾ ਹੈੱਡ ਹੈ ਉਹ ਲਾਹੌਰ ਚੋ ਹੀ ਬੈਠ ਕੇ ਭਾਰਤ ਵਿਚ ਕੁਝ ਅੰਤਕੀ ਗਤੀਵਿਧੀਆਂ ਨੂੰ ਚਲਾ ਰਿਹਾ ਹੈ !
SIKH FOR JUSTICE
ਉਸੇ ਸਮੇ 2019 ਦੇ ਸਮੇ ਪੰਨੂ ਦਾ ਇਕ ਨੋਟ ਜਾਰੀ ਕੀਤਾ ਸੀ ਕਿ ਖਾਲਿਸਤਾਨ ਦੀ ਗਤੀਵਿਧੀਆਂ ਪਾਕਿਸਤਾਨ ਤੋਂ ਚਲਾਈ ਜਾ ਰਹੀਆਂ ਨੇ ਰੇਫੰਡਰ SIKH FOR JUSTICE ਵਲੋਂ ਚਲਾਇਆ ਗਿਆ ਇਕ ਅੰਦੋਲਨ ਸੀ ਜਿਨੂੰ 2018 ਵਿਚ ਪੰਨੂ ਵਲੋਂ ਸਟਾਰਟ ਕੀਤਾ ਗਿਆ ਸੀ ਇਸ ਅਭਿਆਨ ਦੇ ਤਹਿਤ ਲਾਹੌਰ ਦੇ ਵਿਚ ਇਕ ਦਫਤਰ ਬਣਾਇਆ ਗਿਆ ਸੀ ਨਨਕਾਣਾ ਸਾਹਿਬ ਦੇ ਕੋਲ ਸੰਤ ਭਿੰਡਰਾਂਵਾਲੇ ਦੇ ਬੇਨਨਰਾਂ ਨਾਲ ਸਜਾਇਆ ਗਿਆ ਹੈ ! ਇਹ ਸੰਸਥਾ ਗਰੇਟਰ ਖਾਲਿਸਤਾਨ ਦੀ ਮੰਗ ਵੀ ਕਰਦੀ ਰਹੀ ਜਿਸਦੇ ਵਿਚ ਪਾਕਿਸਤਾਨ ਦੇ ਪੰਜਾਬ ਦਾ ਹਿੱਸਾ ਵੀ ਸ਼ਾਮਿਲ ਹੁੰਦਾ ਹੈ ਇਸਦੇ ਵਿਚ ਗੈਰ ਸਿੱਖਾਂ ਨੂੰ ਵੀ ਬੋਟਿੰਗ ਦੇ ਲਈ ਕਿਹਾ ਗਿਆ ਸੀ ਭਾਰਤ ਨੇ ਇਸ ਗੱਲ ਦੇ ਵੀ ਸਬੂਤ ਦਿਤੇ ਸੀ ਕਿ ਖਾਲਿਸਤਾਨ ਸਮਰਥਕ ਨੇਤਾ ਗੋਪਾਲ ਸਿੰਘ ਚਾਵਲਾ ਜਮਾਤ ਉਧਾਵਾ ਹਾਫ਼ਿਜ਼ ਸਈਦ ਦੇ ਨਾਲ ਵੀ ਨਜ਼ਰ ਆ ਰਿਹਾ ਹੈ ਖਾਲਿਸਤਾਨ ਸਮਰਥਕ ਦੇ ਵਿਚ ਨਾ ਹੀ ਸਿਰਫ ਪਾਕਿਸਤਾਨ ਹੈ ਇਸਦੇ ਵਿਚ ਦੁਨੀਆ ਦੇ ਕਈ ਦੇਸ਼ ਸਨ ਪਿਛਲੇ ਕੁਝ ਸਾਲਾਂ ਵਿਚ ਆਸਟ੍ਰੇਲੀਆ ਦੇ ਅਲਗ ਅਲਗ ਇਲਾਕਿਆਂ ਵਿਚ ਕਈ ਹਿੰਦੂਆਂ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਮੰਦਰਾਂ ਚੋ ਸ਼ਰੇਆਮ ਤੋੜ ਫੋੜ ਕੀਤੀ ਜਾ ਰਹੀ ਹੈ ਮੰਦਿਰਾਂ ਦੀਆ ਕੰਧਾਂ ਤੇ ਖਾਲਿਸਤਾਨ ਦੇ ਨਾਰੇਇਆ ਦੇ ਸ਼ਬਦ ਲਿਖੇ ਜਾ ਰਹੇ ਨੇ ਇਸਤੋਂ ਇਲਾਵਾ ਆਸਟ੍ਰੇਲੀਆ ਦੇ BRISBANE ਵਿਚ 19 ਮਾਰਚ 2023 ਵਿਚ ਰਿਫਰੈਂਡਮ 20 20 ਮਤਲਬ ਸਿੱਖਾਂ ਦੇ ਅਲਗ ਦੇਸ਼ ਬਣਾਉਣ ਲਈ ਵੋਟਿੰਗ ਬਨਾਈ ਗਈ ਸੀ ਇਸਤੋਂ ਇਲਾਵਾ ਮੇਲਬਨ ਵਿਚ ਵੋਟਿੰਗ ਕਰਵਾਈ ਗਈ ਸੀ ਜਿਸਦੇ ਵਿਚ ਦਾਵਾ ਕੀਤਾ ਗਿਆ ਸੀ ਕਿ ਇਸਦੇ ਵਿਚ 10 ਹਜ਼ਾਰ ਸਿੱਖ ਸ਼ਾਮਲ ਹੋਏ ਸਨ ਇਸਤੋਂ ਇਲਾਵਾ ਪੰਨੂ ਨੇ ਕੀਨਿਆ ਦੇਸ਼ਾ ਚੋ ਖਾਲਿਸਤਾਨ ਦੀ ਮੰਗ ਲਈ ਵੋਟਿੰਗ ਕਰਵਾਈ ਸੀ ਜਿਸਦੇ ਵਿਚ 10 ਤੋਂ 12 ਹਜ਼ਾਰ ਲੋਕਾਂ ਨੇ ਵੋਟ ਕੀਤਾ !
ਭਾਰਤ ਸਰਕਾਰ ਨੂੰ ਖਾਲਿਸਤਾਨ ਮੁੱਦੇ ਤੇ ਸੁਝਾਵ
ਜਿਵੇਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਭਾਰਤ ਦਾ ਮੁਖ ਭਾਗ ਹੈ ਬੋਰਡਰ ਏਰੀਆ ਹੋਣ ਕਰਕੇ ਇਹ ਹੋਰ ਵੀ ਮੁਖ ਭਾਗ ਹੋ ਜਾਂਦਾ ਹੈ ਜਰੂਰਤ ਇਸ ਗੱਲ ਦੀ ਹੈ ਕਿ ਭਾਰਤ ਅਤੇ ਵਿਦੇਸ਼ਾਂ ਵਿਚ ਸਿੱਖਾਂ ਨੂੰ ਕੱਟੜ ਪੰਥ ਤੋਂ ਮੁਕਤ ਕੀਤਾ ਜਾਵੇ ਹਾਲਾਂਕਿ ਸੰਬੰਧਿਤ ਦਲਾਂ ਨੂੰ ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਰਾਜਨੀਤਿਕ ਨੂੰ ਅਲੱਗ ਰੱਖਣਾ ਹੋਵੇਗਾ ਖਾਲਿਸਤਾਨ ਜਿੰਦਾ ਦੇ ਬੱਡੇ ਮੁਦੇ ਤੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਅਤੇ ਇਸ ਸਮਸਿਆ ਦਾ ਸਮਾਧਾਨ ਕਰਨਾ ਹੋਵੇਗਾ ਕਿਸੀ ਵੀ ਤ੍ਰਾਹ ਦੇ ਰਾਜਨੀਤਿਕ ਸਹਿਮਤੀ ਤੇ ਅਧਾਰਿਤ ਹੋਣਾ ਚਾਹੀਦਾ ਹੈ ਜੇ ਇਸ ਤ੍ਰਾਹ ਦੇ ਅਸਰ ਨੂੰ ਅਸੀਂ ਰਾਜਨੀਤਿਕ ਬਜੇ ਨਾਲ ਕਮਜ਼ੋਰ ਕਰਦੇ ਹਾਂ ਤੇ ਸਿਰਫ ਪੰਜਾਬ ਵਿਚ ਇਕ ਅਲੱਗ ਵਾਦੀ ਸੋਚ ਨੂੰ ਪੈਦਾ ਕਰ ਰਹੇ ਹਾਂ ਕੇਂਦਰ ਸਰਕਾਰ ਨੂੰ ਸਾਰੇ ਦਲਾਂ ਨੂੰ ਇਹ ਸਮਝਾ ਕੇ ਇਸ ਆਮ ਸੇਹਮਤੀ ਨੂੰ ਸਮਝਣਾ ਚਾਹੀਦਾ ਹੈ ਜੇ ਖਾਲਿਸਤਾਨੀ ਸਮੂਹ ਫੇਰ ਤੋਂ ਜੀਵਿਤ ਹੋ ਜਾਣਦੇ ਨੇ ਤੇ ਉਨਾਂਹ ਦੀ ਆਪਣੀ ਰਾਜਨੀਤਿਕ ਪ੍ਰਸੰਗਤਾ ਘੱਟ ਜਾਵੇਗੀ ਉਸਦੇ ਨਾਲ ਹੀ ਕੇਂਦਰ ਸਰਕਾਰ ਅਤੇ ਰਜਯ ਸਰਕਾਰ ਨੂੰ ਇਕ ਦੂਜੇ ਤੇ ਬਲੇਮ ਗੇਮ ਨੂੰ ਛੱਡ ਕੇ ਪੰਜਾਬ ਵਿਚ ਲੋ ਇਨ ਆਰਡਰ ਲਾਗੂ ਕਰਨਾ ਚਾਹੀਦਾ ਹੈ ਹਾਲਾਂਕਿ ਉਨਾਂਹ ਨੂੰ ਇਹ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਖਾਲਿਸਤਾਨੀਆਂ ਦੇ ਖਿਲਾਫ ਕਾਰਵਾਈ ਨੂੰ ਸਿੱਖ ਜਨਤਾ ਸਿੱਖ ਧਰਮ ਤੇ ਕਾਰਵਾਈ ਦੇ ਰੂਪ ਵਿਚ ਨਾ ਦੇਖਣ !
ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲਾ
ਇਤਿਹਾਸ ਵਿਚ ਪੇਹਿਲਾਂ ਇਹ ਹੋ ਚੁੱਕਿਆ ਹੈ ਪੇਹਿਲਾਂ ਦੀ PM ਇੰਦਾ ਗਾਂਧੀ ਨੇ ਜਦੋ ਸਵਰਨ ਮੰਦਰ ਵਿਚ ਲੂਕੇ ਸੰਤ ਭਿੰਡਰਾਂ ਵਾਲੇ ਤੇ ਹਮਲਾ ਕਰਨ ਦੇ ਲਈ ਸੈਨਾ ਭੇਜੀ ਤੇ ਜਾਦਾ ਤਰ ਸਿਖਾਂ ਨੇ ਇਸਨੂੰ ਸਿੱਖ ਧਰਮ ਤੇ ਹਮਲੇ ਵੱਜੋਂ ਲਿਆ ਫੇਰ ਇਸਤੋਂ ਬਾਦ ਜੋ ਹੋਇਆ ਉਹ ਤੁਸੀਂ ਜਾਣਦੇ ਹੀ ਹੋ ਇਸ ਮਾਮਲੇ ਵਿਚ ਸਹੀ ਨਾਰਨੀਤੀ ਜੁਲਿਓ ਰਿਬੇਰੋ KPS ਗਿੱਲ ਉਹ ਜਾਣਦੇ ਸੀ ਕਿ ਖਾਲਿਸਤਾਨ ਉਗਰਵਾਦ ਦਾ ਮੁਕਾਬਲਾ ਉਥੇ ਦੀ ਪੁਲਿਸ ਵੱਲੋਂ ਕੀਤਾ ਜਾਵੇ ਕਿਉਂਕਿ ਪੰਜਾਬ ਪੁਲਿਸ ਉਨਾਂਹ ਦੇ ਹਾਵ ਭਾਵ ਸੱਬ ਜਾਣਦੀ ਸੀ ਅਤੇ ਉਨਾਂਹ ਦੇ ਟਿਕਾਣਿਆਂ ਵਾਰੇ ਵੀ ਜਾਣੂ ਸੀ ਇਸਦੇ ਇਲਾਵਾ ਵਿਦੇਸ਼ਾਂ ਵਿਚ ਖਾਲਿਸਤਾਨ ਦੇ ਵਿਰੋਧ ਕਰਨ ਵਾਲਿਆਂ ਲਈ ਇਕ ਅਲੱਗ ਦ੍ਰਿਸ਼ਟੀਕੋਣ ਦੀ ਲੋੜ ਹੈ ਵੈਸੇ ਤੇ ਭਾਰਤ ਦੀ ਵਿਦੇਸ਼ੀ ਸਮਬੰਦੀ ਚਿੰਤਾਵਾਂ ਨਾਲ ਨਿਪਟਣ ਲਈ ਕਾਫੀ ਚੰਗੀ ਹੈ ਲੇਕਿਨ ਇਸ ਮੁਦੇ ਨਾਲ ਨਿਬੜਨ ਲਈ ਭਾਰਤ ਸਰਕਾਰ ਨੂੰ ਉਨਾਂਹ ਦੇਸ਼ਾਂ ਲਈ ਗੱਲ ਕਰਨੀ ਚਾਹੀਦੀ ਹੈ ਜਿਥੇ ਖਾਲਿਸਤਾਨ ਮੁਮੈਂਟ ਐਕਟਿਵ ਹੈ ਭਾਰਤ ਸਰਕਾਰ ਨੂੰ ਉਨਾਂਹ ਦੇਸ਼ਾਂ ਚੋ ਇਹ ਮੁਮੈਂਟ ਰੋਕਣ ਲਈ ਬੱਡੇ ਕਦਮ ਚੱਕਣ ਦੀ ਲੋੜ ਹੈ ਇਸਦੇ ਨਾਲ ਹੀ ਖਾਲਿਸਤਾਨ ਦੇ ਨਾਲ ਨਿਪਟਣ ਲਈ ਇਕ ਸੌਖਾ ਤਰੀਕਾ ਇਹ ਵੀ ਹੋ ਸਕਦਾ ਹੈ ਭਾਰਤ ਵਿਚ ਸਿੱਖਾਂ ਦੀ ਵਾਸਥਵਿਕ ਸਥਿਤੀ ਕਿ ਹੈ ਇਸ ਵਾਰੇ ਵਿਚ ਬਦੇਸ਼ੀ ਮੀਡੀਆ ਜਨਤਾ ਓਰ ਸੰਸਦਾਂ ਦੇ ਨਾਲ ਅਧਿਕ ਸਮਝਦਾਰੀ ਦੇ ਨਾਲ ਗੱਲ ਕੀਤੀ ਜਾਵੇ ਅਤੇ ਹਰ ਤ੍ਰਾਹ ਦੇ ਨਕਾਰਮਤਕ ਪ੍ਰਕ੍ਰਿਆ ਨੂੰ ਖਤਮ ਕੀਤਾ ਜਾਵੇ !
ਕਨੇਡਾ ਦਾ ਖਾਲਿਸਤਾਨ ਨੂੰ ਸਪੋਟ
ਭਾਰਤ ਨੇ ਇਸ ਜਨਰਤ ਸੰਗ੍ਰੇਹ ਦਾ ਵਿਰੋਧ ਕੀਤਾ ਸੀ ਪਰ ਕੈਨੇਡਾ ਨੇ ਇਸਤੇ ਵਿਚਾਰ ਰੱਖਣ ਦੀ ਅਜਾਦੀ ਮਣਕੇ ਬੇਨ ਲਗਾਉਣ ਤੋਂ ਮਨਾ ਕਰਤੇ ਸੀ ਕੁਝ ਮਹੀਨੇ ਪਹਿਲਾਂ ਹੀ ਇਸ ਗੱਲ ਦੇ ਸੰਕੇਤ ਦਿਤੇ ਗਏ ਸੀ ਕਿ ਪਾਕਿਸਤਾਨ ਅਤੇ ASI ਨੇ ਪੰਜਾਬ ਵਿਚ ਦੇਹਸ਼ਤ ਫਲੋਂ ਲਈ ਖਾਲਿਸਤਾਨ ਦੇ ਗੈਂਗਸ੍ਟ ਅਤੇ ਇਨ੍ਹ ਨੂੰ ਫੰਡਿੰਗ ਕਰ ਰਹੇ ਨੇ ਅਤੇ ਉਨਾਂਹ ਨੂੰ ਹਥਿਆਰ ਸਪਲਾਈ ਕਰ ਰਹੇ ਨੇ ਪੰਜਾਬ ਸਰਕਾਰ ਨੇ ਵੀ ਇਹ ਸਾਬਿਤ ਕੀਤਾ ਸੀ ਖਾਲਿਸਤਾਨ ਨੂੰ ਪਾਕਿਸਤਾਨ ਸਮੇਤ ਕਈ ਦੇਸ਼ਾਂ ਤੋਂ ਫੰਡਿੰਗ ਹੋ ਰਹੀ ਹੈ ਉਥੇ ਹੀ 3 ਸਾਲ ਪੇਹਿਲਾਂ NIA ਨੇ ਆਪਣੀ ਰਿਪੋਰਟ ਵਿਚ ਦਸਿਆ ਸੀ ਕਿ ਖਾਲਿਸਤਾਨ ਸੰਗਠਨ ਜਿਵੇਂਕਿ SIKHS FOR JUSTICE , ਖਾਲਿਸਤਾਨ ਜਿੰਦਾਬਾਦ ਫੋਰਸ , ਬੱਬਰ ਖਾਲਸਾ, ਖਾਲਿਸਤਾਨ ਟਾਈਗਰ ਫੋਰਸ ਭਾਰਤ ਵਿਚ ਕਈ NGO ਨੂੰ ਫੰਡਿੰਗ ਕਰ ਅੰਤਕ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਾਦਾ ਤਰ ਫੰਡਿੰਗ ਅਮਰੀਕਾ, ਕੈਨੇਡਾ , ਆਸਟ੍ਰੇਲੀਆ , ਯੁਰੋਪ , ਅਤੇ ਜਰਮਨੀ ਤੋਂ ਕੀਤੀ ਗਈ ਸੀ ਇਸਦੇ ਵਿਚ ਸੋਚਣ ਵਾਲੀ ਗੱਲ ਹੈ ਕਿ ਭਾਰਤ ਦਾ ਇਸ ਅੰਦੋਲਨ ਨੂੰ ਖਤਮ ਕਰਨ ਦੇ ਲਈ ਕਿ ਕਦਮ ਚੱਕ ਸਕਦੀ ਹੈ !
ਖਾਲਿਸਤਾਨ ਨੂੰ ਫੰਡਿੰਗ ਕਿਥੋਂ ਹੁੰਦੀ ਹੈ ?
ਖਾਲਿਸਤਾਨ ਨੂੰ ਫੰਡਿੰਗ PAKISTAN, CANADA, AMERICA, EUROP, UK ਤੋਂ ਹੁੰਦੀ ਹੈ !
ਖਾਲਿਸਤਾਨ ਦੀ ਸ਼ੁਰਵਾਤ ਕਦੋ ਹੋਈ ?
ਖਾਲਿਸਤਾਨ ਦੀ ਸ਼ੁਰਵਾਤ 29 April 1986 ਹੋਈ !
ਖਾਲਿਸਤਾਨੀਆਂ ਦੀ ਕਿ ਮੰਗ ਹੈ ?
ਖਾਲਿਸਤਾਨੀਆਂ ਦੀ ਮੰਗ ਸਿਖਾਂ ਦਾ ਅਲੱਗ ਪੰਜਾਬ ਬਣਾਉਣ ਦੀ ਹੈ !