SANT JARNAIL SINGH BHINDRAWALA ਜਰਨੈਲ ਸਿੰਘ ਭਿੰਡਰਾਵਾਲਾ

SANT JARNAIL SINGH BHINDRAWA
ਜਨਮ2 ਜੂਨ 1947 (ਮੋਗਾ ਪੰਜਾਬ)
ਮੌਤ6 ਜੂਨ 1984 (ਸ਼੍ਰੀ ਹਰਿਮੰਦਰ ਸਾਹਿਬ)
WIFE ਪ੍ਰੀਤਮ ਕੌਰ
CHILDRENਈਸ਼ਰ ਸਿੰਘ, ਇੰਦਰਜੀਤ ਸਿੰਘ
ਮਾਤਾ ਪਿਤਾ ਦਾ ਨਾਮਜੋਗਿੰਦਰ ਸਿੰਘ ਬਰਾੜ , ਨਿਹਾਲ ਕੌਰ
ਸੰਗਠਨਦਮਦਮੀ ਟਕਸਾਲ

ਜਰਨੈਲ ਸਿੰਘ ਭਿੰਡਰਾਵਾਲਾ ਕੌਣ ਹੈ ? WHO IS SANT JARNAIL SINGH BHINDRAWAL

ਜਰਨੈਲ ਸਿੰਘ ਭਿੰਡਰਾਂਵਾਲੇ ਜੀ ਦਾ ਜਨਮ 2 ਜੂਨ 1947 ਮੋਗਾ ਪੰਜਾਬ ਵਿਚ ਹੋਇਆ ! ਇਹ ਦਮਦਮੀ ਟਕਸਾਲ ਦੇ ਆਗੂ ਸਨ 1978 ਦੇ ਸਿੱਖ ਨਿਆਂਕਾਰੀ ਸੰਗਰਸ਼ ਕਰ ਕੇ ਇਨਾ ਨੂੰ ਪ੍ਰਮੁੱਖਤਾ ਮਿਲੀ ! ਉਹ ਪੰਜਾਬ ਵਿਚ ਫੇਰ ਤੋਂ ਬਾਗੀ ਲਹਿਰ ਲਾਇਨਾ ਛੋਹਂਦੇ ਸੀ ਤੇ ਈਦ ਦੇ ਪ੍ਰਤੀਕ ਬਣੇ !

JARNAIL SINGH BHINDRAWAL

ਜਰਨੈਲ ਸਿੰਘ ਭਿੰਡਰਾਵਾਲਾ ਦਾ ਮੁਦਾ ਕਿ ਸੀ ? SANT JARNAIL SINGH BHINDAWAL MOTIVE

ਇਹਨਾਂ ਦਾ ਮੁਖ ਮੁਦਾ ਸੀ ਸਿੱਖਾਂ ਨੂੰ ਸ਼ੁੱਧ ਕਰਨਾ ਸ਼ਰਾਬ ਪੀਣ ਤੇ ਨਸ਼ੇ ਤੋਂ ਹਟਾਨਾ ਅਤੇ ਜਿਹੜੇ ਸਿੱਖ ਧਰਮ ਤੋਂ ਭਟਕ ਚੁਕੇ ਨੇ ਤੇ ਆਪਣੇ ਬਾਲ ਕਟਵਾ ਰਹੇ ਨੇ ਊਨਾ ਨੂੰ ਮੁੜ ਸਿੱਖ ਧਰਮ ਬੱਲ ਮੋੜਨਾ ਅਤੇ ਅੰਮ੍ਰਿਤ ਸ਼ਕੋਨਾ !ਅਤੇ ਇਨਾ ਨੇ ਉਸ ਸਮੇਂ ਚੋ ਭਾਰਤ ਦੇ ਸਵਿਧਾਨ ਅਨੁਛੇਦ 25 ਦੀ ਨਿੰਦਾ ਕੀਤੀ ਜਿਸ ਵਿਚ ਸਿੱਖ, ਜੈਨ, ਅਤੇ ਬੁੱਧ ਧਰਮ ਨੂੰ ਘੱਟ ਦਸਿਆ ਗਯਾ ਤੇ ਇਨਾ ਨੂੰ ਵੀ ਹਿੰਦੂ ਧਰਮ ਦਾ ਇਕ ਹਿਸਾ ਕਹਿਆ !

ਜਰਨੈਲ ਸਿੰਘ ਭਿੰਡਰਾਵਾਲਾ ਰਾਜਨੀਤੀ ਵਿਚ ਉਨ੍ਹਾਂ SANT JARNAIL SINGH BHINDAWAL POLTICS POLITICS ENTRY

ਭਿੰਡਰਾਵਾਲਾ ਕੱਟੜਪੰਥੀ ਸਿੱਖ ਧਾਰਮਿਕ ਸਕੂਲ ਦਮਦਮੀ ਟਕਸਾਲ ਦਾ ਮੁਖੀ ਸੀ ! ਹੋਲੀ ਹੋਲੀ ਇਹ ਖਾੜਕੂ ਬਾਦ ਦੇ ਨੇਤਾ ਬਾਜੋ ਬੜਾ ਹੋਇਆ !
ਭਿੰਡਰਾਂਵਾਲਾ ਅਸਲ ਵਿਚ ਇਨਾ ਪ੍ਰਭਾਸ਼ਾਲੀ ਨਹੀਂ ਸੀ ! ਪਾਰ ਕਾਂਗਰਸ ਦੀਆ ਗਤਿਵਿਧਿਆਂ ਨੇ 1980 ਦਹਾਕੇ ਦੇ ਸ਼ੁਰਵਾਤ ਵਿਚ ਇਕ ਬੜਾ ਨੇਤਾ ਦੇ ਰੁਤਬੇ ਤਕ ਪੋਹਚਾਯਾ ਪਰ ਬਾਦ ਵਿਚ ਇਹ ਗ਼ਲਤ ਸਾਬਤ ਹੋਇਆ !

ਜਰਨੈਲ ਸਿੰਘ ਭਿੰਡਰਾਵਾਲਾ ਕਿਹੜਾ ਮੋਰਚਾ ਸ਼ੁਰੂ ਕੀਤਾ ? WHICH MORCHA DONE BY SANT JARNAIL SINGH BHINDAWAL

1982 ਵਿਚ ਗਰਮੀਆਂ ਵਿਚ ਅਕਾਲੀ ਦਲ ਅਤੇ ਭਿੰਡਰਾਂਵਾਲੇ ਨੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਜਿਸਦਾ ਉਦੇਸ਼ ਚੰਡੀਗ੍ਹੜ ਨੂੰ ਪੰਜਾਬ ਚੋ ਸ਼ਾਮਲ ਕਰਨਾ ਅਤੇ ਭਿੰਡਰਾਂਵਾਲਾ ਖਾੜਕੂ ਦਲ ਨੂੰ ਸ਼ੁਰੂ ਕਰਨ ਵਾਲਾ ਜਿੰਮੇਵਾਰ ਸੀ !

ਜਰਨੈਲ ਸਿੰਘ ਭਿੰਡਰਾਵਾਲਾ ਦਾ ਸ਼੍ਰੀ ਹਰਿਮੰਦਰ ਸਾਹਿਬ ਚੋ ਮੁਖ ਦਫਤਰ ? SANT JARNAIL SINGH BHINDAWAL OFFICE IN GOLDEN TEMPLE

1982 ਵਿਚ ਭਿੰਡਰਾਂਵਾਲਾ ਆਪਣੇ ਹਥਿਆਰਬੰਦ ਸਾਥੀਆਂ ਨਾਲ ਹਰਿਮੰਦਰ ਸਾਹਿਬ ਆ ਗਏ ਅਤੇ ਇਥੇ ਆਪਣਾ ਮੁਖ ਦਫਤਰ ਬਣਾ ਲਿਆ !
ਹਰਿਮੰਦਰ ਸਾਹਿਬ ਦੇ ਅੰਦਰ ਰਹਿੰਦੇ ਹੀ ਭਿੰਡਰਾਂਵਾਲਾ ਨੇ ਬਗਾਵਤ ਦੀ ਲਹਿਰ ਚਲਾਈ ਤੇ ਖਾਲਿਸਤਾਨ ਦੀ ਮੰਗ ਕੀਤੀ ਹੋਲੀ ਹੋਲੀ ਇਹ ਸਰਕਾਰਾਂ ਦੇ ਅੱਖਾਂ ਦੇ ਵਿਚ ਰੜਕਾਂ ਲੱਗ ਗਏ !

BHINDRAWALE

ਬਲੂ ਸਟਾਰ ਅਪ੍ਰੇਸ਼ਨ ਕਿ ਹੈ ? BLUE STAR OPERATION BY INDRA GANDI

ਫੇਰ ਉਸ ਸਮੇਂ ਦੀ ਮੁਖ ਮੰਤਰੀ ਇੰਦਰ ਗੰਦੀ ਨੇ ਇਨਾ ਨੂੰ ਰੋਕਣ ਲਾਇ ਬਲੂ ਸਟਾਰ ਅਪ੍ਰੇਸ਼ਨ ਚਲਯਾ ਜਿਸ ਵਿਚ ਭਿੰਡਰਾਂਵਾਲਾ ਨੂੰ ਗਿਰਫ਼ਤਾਰ ਕਰਨਾ ਸੀ ! ਪਾਰ ਭਿੰਡਰਾਂਵਾਲਾ ਤੇ ਊਨਾ ਦੇ ਸਾਥੀਆਂ ਨੇ ਨਾਲ ਜਾਨ ਤੋਂ ਮਾਨ ਕਰਤਾ ਅਤੇ ਊਨਾ ਤੇ ਜਾਬਾਬੀ ਕਾਰਵਾਈ ਕਰਨ ਲਗੇ ! ਇਸ ਵਿਚ ਦੋਨੋ ਪਾਸੋ ਕਾਫੀ ਗੋਲੀਆਂ ਤੇ ਬੰਬ ਚਲਾਏ ਗਏ ਫੇਰ ਅਖੀਰ ਚੋ ਭਾਰਤੀਯ ਸਨਿਕਾ ਨੇ ਭਿੰਡਰਾਂਵਾਲਾ ਤੇ ਊਨਾ ਦੇ ਸਾਥੀਆਂ ਨੂੰ 1984 ਮਾਰ ਗਿਰਾਯਾ ਜਿਸ ਵਿਚ ਹਰਿਮੰਦਰ ਸਾਹਿਬ ਵੀ ਸਾਰਾ ਟੁੱਟ ਗਯਾ !

Leave a Comment