ਗੂਗਲ ਟਿਪਸ ਅਤੇ ਟ੍ਰਿਕਸ GOOGLE SEARCH TIPS AND TRICKS IN PUNJABI LANGUAGE

GOOGLE TIPS ਗੂਗਲ ਕਿੰਨਾ ਵੱਡਾ ਹੈ ਜਾ ਇਸਤੋਂ ਅਸੀਂ ਕੀਨੀਆ ਜਾਣਕਾਰੀਆਂ ਲੈ ਸਕਦੇ ਹਾਂ ਇਸ ਵਾਰੇ ਸ਼ਾਇਦ ਤੁਹਾਨੂੰ ਅੰਦਾਜਾ ਨਹੀਂ ਹੈ ਅਸੀਂ ਗੂਗਲ ਨੂੰ ਬਸ ਕੁਝ ਸਰਚ ਕਰਨ ਦੇ ਲਈ ਵਰਤੋਂ ਵਿਚ ਲੈਂਦੇ ਹਾਂ ਪਰ ਗੂਗਲ ਦੇ ਵਿਚ ਇਦਾ ਦੇ ਬਹੁਤ ਸਾਰੇ ਟਿਪਸ ਅਤੇ ਟਰਿਕ ਨੇ ਜਿਸਨੂੰ ਤੁਸੀਂ ਵਰਤੋਂ ਵਿਚ ਲੈ ਸਕਦੇ ਹੋ ਇਸੀ ਤ੍ਰਾਹ ਅੱਜ ਅਸੀਂ ਗੱਲ ਕਰਾਂਗੇ ਗੂਗਲ ਦੇ ਇਦਾ ਦੇ ਹੀ ਕੁਝ ਟਿਪਸ ਅਤੇ ਟਰਿਕ ਵਾਰੇ ਜੋ ਕਿ ਤੁਹਾਡੀ ਗੂਗਲ ਬਾਰੇ ਜਾਣਕਾਰੀ ਨੂੰ ਦੁਗਣਾ ਕਰ ਦਵੇਗਾ !

GOOGLE TIPS AND TRICKS

1 ਵਡੀ ਸੰਖਿਆ ਨੂੰ ਬੋਲਣੇ ਦਾ ਤਰੀਕਾ PERONEUS BIG NUMBER

ਜੇ ਤੁਹਾਨੂੰ ਕੋਈ ਵੀ ਇਕ ਰੇਂਡਮਲੀ ਨੰਬਰ ਦੇ ਦਿੱਤਾ ਜਾਵੇ ਜੋ ਕਿ ਸੰਖਿਆ ਜਾ ਲੰਬਾਈ ਵਿਚ ਬੋਹੋਤ ਵੱਡਾ ਹੋਵੇ ਜਿਵੇਂਕਿ 12354889511255 ਹੁਣ ਜੇ ਤੁਸੀਂ ਇਸਨੂੰ ਕਿਸੇ ਨੂੰ ਬੋਲ ਕੇ ਇਸਦੀ ਸੰਖਿਆ ਦਸਣੀ ਹੋਵੇ ਕਿ ਇਹ ਲੱਖਾਂ ਚੋ ਹੈ ਜਾ ਕਰੋੜਾ ਚੋ ਤੇ ਤੁਸੀਂ ਉਹੀ ਇਕਾਈ ਦਹਾਈ ਕਰਨ ਬੈਠ ਜਾਵੋਗੇ ਪਰ ਤੁਸੀਂ ਗੂਗਲ ਰਹੀ ਇਹ ਕੰਮ ਬੋਹੋਤ ਆਸਾਨੀ ਨਾਲ ਕਰ ਸਕਦੇ ਹੋ ਤੁਹਾਨੂੰ ਬਸ ਗੂਗਲ ਤੇ ਜਾ ਕੇ ਆਪਣੀ ਸੰਖਿਆ ਲਿਖਣੀ ਹੈ ਅਤੇ ਨਾਲ ਹੀ = ਲਿਖ ਕੇ ਇੰਗਲਿਸ਼ ਲਿਖ ਦੇਣਾ ਹੈ ਉਧਾਰਨ ਦੇ ਲਈ 12354889511255=ENGLISH ਫੇਰ ਗੂਗਲ ਤੁਹਾਨੂੰ ਇਹ ਇੰਗਲਿਸ਼ ਵਿਚ ਲਿਖ ਕੇ ਦਸ ਦਵੇਗਾ ਕਿ ਜਿਹੜੀ ਵੇਲੂ ਤੁਸੀਂ ਲਿਖੀ ਹੈ ਉਸਨੂੰ ਕਿਵੇਂ ਬੋਲ ਕੇ ਦਸਣਾ ਹੈ !

2 ਮੂਵੀ ਦੇਖਣ ਦੇ ਲਈ ਸਹੀ ਲਿੰਕ MOVIES GOOGLE DRIVE

ਜੇ ਤੁਸੀਂ ਮੂਵੀ ਦੇਖਣ ਦੇ ਸ਼ੋਕੀਨ ਹੋ ਅਤੇ ਨਵੇਂ ਨਵੇਂ ਮੂਵੀ ਦੇਖਦੇ ਰਹਿੰਦੇ ਹੋ ਤੇ ਤੁਸੀਂ ਦੇਖਿਆ ਹੀ ਹੋਵੇਗਾ ਕਿ ਤੁਸੀਂ ਜਿਨਿਆ ਵੀ ਮੂਵੀ ਲਿਖਕੇ ਸਰਚ ਮਰਦੇ ਹੋਵੋਗੇ ਉਹ ਮੂਵੀ ਤੁਹਾਨੂੰ ਨਹੀਂ ਮਿਲਦੀ ਹੋਵੇਗੀ ਉਸਦੇ ਇਲਾਵਾ ਹੋਰ ਹੀ ਨਵੇਂ ਨਵੇਂ ਲਿੰਕ ਖੁਲਦੇ ਰਹਿੰਦੇ ਨੇ ਇਸਤੋਂ ਛੁਟਕਾਰਾ ਪਾਉਣ ਦੇ ਲਈ ਤੁਹਾਨੂੰ ਸਰਚ ਕਰਨ ਲਗੇ ਲਿਖਣਾ ਹੈ ਮੂਵੀ ਦਾ ਨਾਮ ਫੇਰ ਅਤੇ ਨਾਲ ਹੀ ਗੂਗਲ ਡਰਾਈਵ ਲਿਖ ਦੇਣਾ ਹੈ ਅਤੇ ਤੁਸੀਂ ਦੇਖੋਗੇ ਕਿ ਜੇ ਤੁਹਾਡੇ ਮੂਵੀ ਤੁਹਾਨੂੰ ਮਿਲ ਜਾਵੇਗੀ ਜੇ ਕਿਸੀ ਨੇ ਅਪਲੋਡ ਕੀਤੀ ਹੈ ਤੇ ਉਹ ਵੀ ਬਿਨਾ ਕਿਸੇ ਸਪੈਮ ਵੈੱਬ ਸਾਈਟ ਦੇ ਅਤੇ ਉਸ ਨੂੰ ਆਨਲਾਈਨ ਦੇਖ ਸਕਦੇ ਹੋ ਆਪਣੇ ਫੋਨ ਅਤੇ ਲੈਪਟੋਪ ਤੇ !

3 ਪੁਰਾਣੀ ਵਿੰਡੋ ਨੂੰ ਵਰਤਣ ਦਾ ਅਨੁਭਵ EXPERIENCE OLD WINDOWS

ਤੁਸੀਂ ਉਦਾ ਤੇ ਨਵੀ ਨਵੀ WINDOWS ਨੂੰ ਆਪਣੇ ਲੈਪਟੋਪ ਵਿਚ ਚਲਾਇਆ ਹੋਵੇਗਾ ਜਿਵੇਂਕਿ WINDOWS XP ਅਤੇ WINDOW 8 ਜਾ WINDOWS 10 ਪਰ ਜੇ ਤੁਸੀਂ ਪੁਰਾਣੀ WINDOWS ਨੂੰ ਵਰਤਣਾ ਚੋਹਂਦੇ ਹੋ ਜਿਸਦਾ ਨਾਮ ਹੈ WINDOWS 93 ਜਿਸਦਾ ਨਾਮ ਵੀ ਤੁਸੀਂ ਪੈਹਿਲੀ ਵਾਰੀ ਸੁਣਿਆ ਹੋਵੇਗਾ ਇਸਨੂੰ USE ਕਰਨ ਦੇ ਲਈ ਤੁਸੀਂ ਗੂਗਲ ਤੇ ਲਿਖਣਾ ਹੈ WINDOWS 93 ਅਤੇ ਪੇਹੀਲੇ ਲਿੰਕ ਤੇ ਕਲਿਕ ਕਰ ਦੇਣਾ ਹੈ ਫੇਰ ਤੁਹਾਨੂੰ WINDOWS 93 ਦਾ ਇੰਟਰਫੇਸ ਦੇਖਣ ਨੂੰ ਮਿਲ ਜਾਵੇਗਾ ਅਤੇ ਚੰਗੀ ਗੱਲ ਇਹ ਹੈ ਕਿ ਤੁਸੀਂ ਇਸਨੂੰ ਚਲਾ ਕੇ ਵੀ ਦੇਖ ਸਕਦੇ ਹੋ ਜਿਸਦੇ ਨਾਲ ਤੁਹਨੋ ਇਕ ਪੁਰਾਣੇ WINDOWS ਦਾ ਪੂਰਾ ਐਕਸਪੀਰੀਐਂਸ ਮਿਲੇਗਾ !

4 ਗੂਗਲ ਨੂੰ ਪੁੱਠੇ ਰੂਪ ਚੋ ਦੇਖਣ ਦਾ ਅਨੁਭਵ GOOGLE MIROR SEARCH

ਉਦਾ ਤੇ ਜੇ ਅਸੀਂ ਗੂਗਲ ਤੇ ਕੁਝ ਦੇਖਣਾ ਜਾ ਸਰਚ ਕਰਨਾ ਹੋਵੇ ਉਹ ਸਬ ਤੁਹਾਨੂੰ ਸਿੱਧਾ ਸਿੱਧਾ ਦੇਖਣ ਨੂੰ ਮਿਲਦਾ ਹੈ ਪਰ ਜੇ ਤੁਸੀਂ ਇਸਨੂੰ ਪੁੱਠੇ ਤਰੀਕੇ ਨਾਲ ਦੇਖਣਾ ਚੋਹਂਦੇ ਹੋ ਤੇ ਤੁਸੀਂ ਟਾਈਪ ਕਰਨਾ ਹੈ GOOGLE MIROR SEARCH ਅਤੇ ਫੇਰ ਤੁਹਨੋ ਇਕ ਗੂਗਲ ਦਾ ਮਿਰਰ ਇੰਟਰਫੇਸ ਦੇਖਣ ਨੂੰ ਮਿਲ ਜਾਵੇਗਾ ਉਧਾਰਨ ਦੇ ਲਈ 54321 ਇਕ ਸਿਧਿ ਚੀਜ ਵੀ ਪੁਠੀ ਦਿਖਣ ਲੱਗ ਜਾਵੇਗੀ !

5 ਗੇਮ ਖੇਲਣ ਦੇ ਲਈ PAC MAN DOODLE

ਇਹ ਟਿਪਸ ਉਨਾਂਹ ਦੇ ਲਈ ਹੈ ਜੋ ਕਿ ਆਫਿਸ ਦੇ ਵਿਚ ਘੰਟੋਂ ਬੈਠੇ ਰਹਿੰਦੇ ਨੇ ਜਾ ਥਕੇ ਹੁੰਦੇ ਨੇ ਅਤੇ ਕੋਈ ਗੇਮ ਖੇਲਣਾ ਚੋਹਂਦੇ ਨੇ ਤੇ ਇਕ ਟਰਿਕ ਹੈ ਤੁਸੀਂ ਗੂਗਲ ਤੇ SEARCH ਕਰਨਾ ਹੈ PAC MAN DOODLE ਹੁਣ ਤੁਹਾਡੇ ਮੋਹਰੇ ਇਹ ਗੇਮ ਆ ਜਾਵੇਗੀ ਜਿਸਨੂੰ ਤੁਸੀਂ ਬੋਹੋਤ ਆਸਾਨੀ ਨਾਲ ਆਪਣੇ ਵਰਤੋਂ ਵਿਚ ਲੈ ਸਕਦੇ ਹੋ ਅਤੇ ਇਸਦੇ ਅੰਨਦ ਲੈ ਸਕਦੇ ਹੋ !

7 ਫੋਟੋ ਦੇ ਬਾਰੇ ਕਿਵੇਂ ਜਾਣਿਆ ਜਾਵੇ IMAGE SEARCH

ਇਸਦੇ ਵਾਰੇ ਵਿਚ ਤੇ ਸਬਨੁ ਪਤਾ ਹੋਣਾ ਹੀ ਚਾਹੀਦਾ ਹੈ ਜੇ ਤੁਹੰਦੇ ਕੋਲ ਕੋਈ ਫੋਟੋ ਹੈ ਅਤੇ ਤੁਸੀਂ ਉਸ ਫੋਟੋ ਬਾਰੇ ਜਾਣਕਾਰੀ ਨਿਕਲਣਾ ਚੋਹਂਦੇ ਹੋ ਕਿ ਫੋਟੋ ਵਿੱਚ ਬੰਦਾ ਕੌਣ ਹੈ ਜਾ ਇਹ ਫੋਟੋ ਕਿਥੇ ਦੀ ਹੈ ਇਸਦੇ ਲਈ ਤੁਹਾਨੂੰ ਕੁਝ ਨਹੀਂ ਕਰਨਾ ਹੈ ਤੁਹਾਨੂੰ ਗੂਗਲ ਤੇ ਜਾਣਾ ਹੈ ਤੇ IMAGE ਆਪਸ਼ਨ ਨੂੰ ਸਲੈਕਟ ਕਰਨਾ ਹੈ ਅਤੇ ਸਰਚ ਦੇ ਨਾਲ ਹੀ ਤੁਹਾਨੂੰ ਇਕ ਕੈਮਰੇ ਦੀ ਆਪਸ਼ਨ ਦਿਖੇਗੀ ਅਤੇ ਉਸਤੇ ਕਲਿਕ ਕਰਨਾ ਹੈ ਅਤੇ ਅਪਲੋਡ IMAGE ਤੇ ਕਲਿਕ ਕਰਨਾ ਹੈ ਇਸਤੋਂ ਬਾਦ ਸਰਚ ਤੇ ਕਲਿਕ ਕਰ ਦੇਣਾ ਹੈ ਫੇਰ ਤੁਹਾਨੂੰ ਸਾਰੇ ਉਸ ਫੋਟੋ ਦੇ ਰੇਲੇਟਡ ਜਾਣਕਾਰੀ ਮਿਲ ਜਾਵੇਗੀ !

GOOGLE TIPS IN PUNJABI LANGUAGE

8 ਕਿਵਰਡ ਕਿਵੇਂ ਸਰਚ ਕੀਤਾ ਜਾਵੇ SEO KEYWORD

ਇਹ ਟਿਪਸ ਉਨਾਂਹ ਦੇ ਲਈ ਹੈ ਜੋ ਕਿ ਆਨਲਾਈਨ ਕੰਮ ਕਰਦੇ ਹਨ ਜਿਵੇਂਕਿ ਬਲੋਗਿੰਗ ਜਾ ਯੂਟੂਬ ਇਸਦੇ ਲਈ ਉਨਾਂਹ ਨੂੰ ਨਵੇਂ ਨਵੇਂ ਟੌਪਿਕ ਲਬਨ ਦੀ ਲੋੜ ਹੁੰਦੀ ਹੈ ਅਤੇ ਜੋ SEO ਨੂੰ ਸਮਝਣਾ ਚੋਹਂਦੇ ਨੇ ਉਹ ਵੀ ਇਸਦੀ ਵਰਤੋਂ ਕਰ ਸਕਦੇ ਨੇ ਜਿਸ ਵੀ ਟੌਪਿਕ ਤੇ ਤੁਸੀਂ ਕੁਝ ਬਲੋਗ ਬਣਾਉਣਾ ਚੋਹਂਦੇ ਹੋ ਉਸਨੂੰ ਗੂਗਲ ਤੇ ਲਿਖ ਦੇਣਾ ਹੈ ਇਸਤੋਂ ਬਾਦ ਗੂਗਲ ਆਟੋ ਸਜੇਸ਼ਨ ਦਿੰਦਾ ਹੈ ਇਹ ਉਹੀ ਕਿਵਰਡ ਨੇ ਜੋ ਸਬਤੋ ਜਾਦਾ ਲੋਕਾਂ ਦਵਾਰਾ ਇੰਟਰਨੇਟ ਤੇ ਸਰਚ ਕੀਤਾ ਜਾਂਦਾ ਹੈ ! ਜਿਸਤੋ ਤੁਸੀਂ ਆਪਣੇ ਟੌਪਿਕ ਨੂੰ ਅਤੇ ਯੂਨੀਕ ਕਿਵਰਡ ਨੂੰ ਲਬਕੇ ਉਸਤੇ ਕੰਮ ਕਰ ਸਕਦੇ ਹੋ !

9 ਫਲਾਇਟ ਦੇ ਬਾਰੇ ਚੋ ਅਪਡੇਟ ਲੈਣ ਲਈ FLIGHT UPDATE INFORMATION

ਇਹ ਟਰਿਕ ਵੀ ਤੁਹਾਡੇ ਬੋਹੋਤ ਕੰਮ ਆ ਸਕਦੀ ਹੈ ਤੁਸੀਂ ਦੇਖਿਆ ਹੋਵੇਗਾ ਕਿ ਜੇ ਤੁਸੀਂ ਇਕ ਜਗਾਹ ਤੋਂ ਦੂਜੀ ਜਗਾਹ ਸਫ਼ਰ ਜਹਾਜ ਤੇ ਕਰਨ ਦੇ ਸ਼ੋਕੀਨ ਹੋ ਤੇ ਉਸਦੇ ਡੈਲੀ ਰੋਟੀਨ ਅਤੇ ਉਸਦੀ ਟਾਈਮਿੰਗ ਨੂੰ ਜਾਨਣਾ ਬੋਹੋਤ ਜਰੂਰੀ ਹੈ ਜਿਸਦੇ ਲਈ ਤੁਸੀਂ ਬਸ ਉਸ ਜਹਾਜ ਦਾ ਪੂਰਾ ਨੰਬਰ ਜਿਵੇਂਕਿ FZ31 ਲਿਖਕੇ ਸਰਚ ਕਰ ਦੇਣਾ ਹੈ ਫੇਰ ਤੁਸੀਂ ਦੇਖੋਗੇ ਕਿ ਤੁਹਾਡੇ ਸਾਹਮਣੇ ਉਸ ਜਹਾਜ ਦੀ ਸਾਰੀ ਜਾਣਕਾਰੀ ਤੁਹਾਨੂੰ ਮਿਲ ਜਾਵੇਗੀ !

10 ਗੂਗਲ ਨੂੰ ਪਾਣੀ ਵਿਚ ਕਿਵੇਂ ਦੇਖ ਸਕਦੇ ਹਾਂ GOOGLE UNDAER THE WATER

ਇਹ ਇਕ ਫਨ ਟਰਿਕ ਹੈ ਜੇ ਤੁਸੀਂ ਗੂਗਲ ਦੇ ਲੋਗੋ ਨੂੰ ਪਾਣੀ ਦੇ ਅੰਦਰ ਲੈਕੇ ਜਾਣਾ ਚੋਹਂਦੇ ਹੋ ਤੇ ਤੁਸੀਂ ਲਿਖਕੇ ਸਰਚ ਕਰਨਾ ਹੈ GOOGLE UNDER THE WATER ਤੇ ਹੁਣ ਤੁਹਾਡੇ ਸਾਹਮਣੇ ਗੂਗਲ ਲੋਗੋ ਦੇ ਥਲੇ ਪਾਣੀ ਦਿਖਣ ਲਗ ਜਾਵੇਗਾ ਫੇਰ ਤੁਸੀਂ ਗੂਗਲ ਤੇ ਕੁਝ ਵੀ ਲਿਖੂਗੇ ਤੇ ਉਤੋਂ ਕੀਨੀਆ ਸਾਰੀਆਂ ਮਸ਼ਲਿਆ ਡਿਗਣ ਲਗ ਜਾਣਗੀਆਂ ਜਿਸਨੂੰ ਦੇਖਕੇ ਤੁਸੀਂ ਬੋਹੋਤ ਖੁਸ਼ ਹੋਵੋਗੇ !

11 ਇਕ ਸਰਚ ਵਰਗੇ ਹੋਰ ਵੀ ਲਿੰਕ ਦੇਖਣ ਦੇ ਲਈ SEARCH RELATED LINKS

ਤੁਸੀਂ ਜੇ ਇਕ ਵੈੱਬ ਸਾਈਟ ਜਾ ਇਕ ਯੂਟੂਬ ਬਰਗਾ ਦੇਖਣਾ ਚੋਹਂਦੇ ਹੋ ਕਿ ਇਦਾ ਦਾ ਕੰਮ ਹੋਰ ਕੌਣ ਕਰ ਰਿਹਾ ਹੈ ਜਾ ਇਸਦੇ ਰਲਦੇ ਮਿਲਦੇ ਵੈੱਬ ਸਾਈਟ ਜਾ ਰੇਲੇਟਡ ਸਾਰਾ ਕੁਝ ਫੇਰ ਤੁਸੀਂ ਗੂਗਲ ਤੇ ਲਿਖਕੇ ਸਰਚ ਕਰਨਾ ਹੈ RELATED YOUTUBE ਜਾ ਰੇਲੇਟਡ ਲਿਖਕੇ ਕੁਝ ਵੀ ਸਰਚ ਕਰ ਸਕਦੇ ਹੋ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ !

TIPS AND TRICKS

12 ਜਮਾ ਘਟਾਓ ਮੇਥ ਦੇ ਕੰਮ ਦੇ ਲਈ CALCULATER

ਇਹ ਟਰਿਕ ਵੀ ਤੁਹਾਡੇ ਬੋਹੋਤ ਕੰਮ ਆ ਸਕਦੀ ਹੈ ਜਿਵੇਂਕਿ ਤੁਸੀਂ ਮੇਥ ਦਾ ਜੋੜ ਘਟਾਓ ਕਰਨਾ ਚੋਹਂਦੇ ਹੋ ਤੇ ਤੁਹਾਡੇ ਕੋਲ ਕੈਲਕੁਲੇਟਰ ਨਹੀਂ ਹੈ ਤੁਸੀਂ ਜੋ ਵੀ ਘਟਾਓ ਜੋੜ ਕਰਨ ਵਾਲੀ ਅਮਾਉਂਟ ਨੂੰ ਗੂਗਲ ਤੇ ਲਿਖਕੇ ਸਰਚ ਕਰ ਦੇਣਾ ਹੈ ਤੁਹਾਨੂੰ ਇਸਦਾ ਜਬਾਬ ਨਾਲ ਦੇ ਨਾਲ ਹੀ ਮਿਲ ਜਾਵੇਗਾ ਉਧਾਰਨ ਦੇ ਲਈ 1+1 1-1 1*1 1/1 ਆਦਿ !

ਗੂਗਲ ਦੀਆ ਕੀਨੀਆ ਟਿਪਸ ਅਤੇ ਟ੍ਰਿਕਸ ਨੇ ?

ਗੂਗਲ ਦੀਆ ਅਣਗਿਣਤ ਟਿਪਸ ਅਤੇ ਟ੍ਰਿਕਸ ਨੇ !

ਗੂਗਲ ਹਰ ਇਕ ਸਵਾਲ ਦਾ ਜਬਾਬ ਦੇ ਸਕਦਾ ਹੈ ?

ਹਾਂ ਗੂਗਲ ਹਰ ਇਕ ਸਵਾਲ ਦਾ ਜਬਾਬ ਦੇ ਸਕਦਾ ਹੈ !

ਗੂਗਲ ਦਾ ਮਲਿਕ ਕੌਣ ਹੈ ?

ਸੁੰਦਰ ਪੰਚਾਈ ਗੂਗਲ ਦਾ ਮਲਿਕ ਹੈ !

Leave a Comment