ਅੱਜ ਅਸੀਂ ਗੱਲ ਕਰਾਂਗੇ ਕਿ ਕੋਡਿੰਗ CODING ਕਿਵੇਂ ਸਿੱਖ ਸਕਦੇ ਹਾਂ ਅਤੇ ਸ਼ੁਰਵਾਤ ਤੋਂ ਹੋ ਸਕਦਾ ਹੈ ਅਸੀਂ ਇਕ ਸਕੂਲ ਚੋ ਪੜਨ ਵਾਲੇ ਬੱਚੇ ਹੋ ਜਾ ਹੋ ਸਕਦਾ ਹੈ ਤੁਸੀਂ ਕਾਲਜ ਦੇ ਸਟੂਡੈਂਟ ਹੋ ਜਾ B.TECH, BCA ਤੋਂ ਪਲੇਸਮੇਂਟ ਦੀ ਤਇਆਰੀ ਕਰਨੀ ਹੈ ਜਾ ਤੁਸੀਂ ਫ੍ਰੀ ਲਾਨਸਿੰਗ ਜਾ APP DEVELOPING ਦੇ ਲਈ ਹੈ ਜੇ ਤੁਸੀਂ ਇਨ੍ਹ ਕਿਸੇ ਵੀ ਕੈਟਾਗਿਰੀ ਵਿਚ ਆਉਂਦੇ ਹੋ ਤੇ ਤੁਹਾਡੇ ਮੰਨ ਵਿਚ ਜਰੂਰ ਹੋਵੇਗਾ ਕਿ ਕੋਡਿੰਗ ਸਿੱਖਣੀ ਹੈ !
IDEAL PATH
WHAT TO LEARN
ਇਸਦਾ ਮਤਲਬ ਇਹ ਹੈ ਕਿ ਸਾਨੂ ਕੋਡਿੰਗ ਕਿਦਾਂ ਦੀ ਕਰਨੀ ਹੈ ਅਤੇ ਤੁਹਾਨੂੰ ਇਹ ਵੀ ਸਮਝਣਾ ਹੋਵੇਗਾ ਕਿ ਤੁਸੀਂ ਕਿਹੜੀ ਭਾਸ਼ਾ ਵਿਚ ਕੋਡਿੰਗ ਸਿੱਖਣਾ ਚਾਹੰਦੇ ਹੋ ਜਿਵੇਂਕਿ ਜੇ ਤੁਸੀਂ ਕੋਈ ਵੈੱਬ ਸਾਈਟ ਬਣੌਣਾ ਛੋਹਂਦੇ ਹੋ ਤੇ ਉਹ ਅਲਗ ਕੋਡਿੰਗ ਭਾਸ਼ਾ ਹੈ ਇਦਾ ਹੀ ਜੇ ਤੁਸੀਂ ਕੋਈ ਸੋਫਟਵੇਰ ਬਣਾਉਣਾ ਛੋਹਂਦੇ ਹੋ ਤੇ ਉਹ ਅਲਗ ਕੋਡਿੰਗ ਭਾਸ਼ਾ ਹੈ !
BASIC
ਅਤੇ ਤੀਜੀ ਚੀਜ ਹੋਏਗੀ ਕਿ ਤੁਹਾਨੂੰ ਬੇਸਿਕ ਦਾ ਪਤਾ ਹੋਣਾ ਚਾਹੀਦਾ ਹੈ ਇਕ ਵਾਰ ਜੇ ਤੁਸੀਂ ਬੇਸਿਕ ਸਿੱਖ ਲਿਆ ਤੇ ਤੁਸੀਂ ਫਟਾ ਫੱਟ ਕੋਡਿੰਗ ਕਰਨ ਲੱਗ ਜਾਵੋਗੇ ਅਤੇ ਚੋਥੀ ਚੀਜ ਹੈ ਕਿ ਕੋਈ ਪ੍ਰੋਜੈਕਟ PROJECT ਬਣਾਉਣਾ ਹੁੰਦਾ ਹੈ ਕਿ ਅਸੀਂ ਕੋਡਿੰਗ ਸਿੱਖਣ ਤੋਂ ਬਾਦ ਉਸਨੂੰ ਪ੍ਰੋਜੈਕਟ ਵਿਚ ਬਣਾ ਦਿੰਦੇ ਹਾਂ ਤਾਂ ਕਿ ਤੁਹਾਨੂੰ ਇਕ ਪ੍ਰੈਕਟੀਕਲ ਨੌਲਿਜ ਮਿਲ ਜਾਵੇ !
WHAT IS CODING
ਕੋਡਿੰਗ ਵਿਚ ਜਾਂ ਦੇ ਸੱਬ ਦੇ ਅਲੱਗ ਅਲੱਗ ਨਜ਼ਰੀਆ ਹੋ ਸਕਦੇ ਹਨ ਹੋ ਸਕਦਾ ਹੈ ਤੁਸੀਂ ਕੋਈ ਗੇਮ GAME ਦੇਖੀ ਹੋਵੇ ਤੇ ਤੁਹਾਡੇ ਦਿਮਾਗ ਵਿਚ ਹੋਵੇ ਕਿ ਮੇਰੇ ਕੋਲ ਵੀ ਬੋਹੋਤ ਸਾਰੇ IDEA ਹਨ ਅਤੇ ਮੈਂ ਵੀ ਗੇਮ ਬਣਾ ਸਕਦਾ ਹਾਂ ਜਾ ਫੇਰ ਤੁਹਾਡਾ ਕੋਈ ਆਪਣਾ ਬਿਜਨੇਸ ਹੋਵੇ ਤੇ ਤੁਸੀਂ ਸੋਚਿਆ ਹੋਵੇ ਕਿਉਂਨਾ ਅਸੀਂ ਖੁਦ ਹੀ ਆਪਣਾ ਕੋਈ ਬਿਜਨੇਸ ਬਣਾ ਲਾਈਏ ਜਾ ਇਹ ਦੇਖਣਾ ਛੋਹਂਦੇ ਹੋ ਕਿ APP ਜਾ ਗੇਮ ਬਣਦੀ ਕਿਦਾਂ ਹੈ !
ਇਨ੍ਹ ਵਿੱਚੋ ਕਈ ਚੀਜਾਂ ਹੋ ਸਕਦੀਆਂ ਹਨ ਜਿਨ੍ਹਾਂ ਕਰਕੇ ਤੁਸੀਂ ਆਪਣੀ ਆਪ ਬਣਾਉਣਾ ਛੋਹਂਦੇ ਹੋ ਜਿਵੇ ਕਿ
FOR CODING | CODING LANGUAGE |
PLACEMENT | JAVA, C++ |
IOS APPS | SWIFT |
ANDROID APPS | JAVA, KOTLIN |
WEB SITE | HTML, CSS, JAVASCRIPT, NODE, DJANGO, PHP |
DATA SCIENCE | PYTHIN, R, MATLAB |
GAMES DEVELOPMENT | JAVA, C#, GOLANG |
SOFTWARE DEVELOPMENT | JAVA, C#, GOLANG |
ਇਨ੍ਹ ਵਿੱਚੋ ਕੋਈ ਵੀ ਵਜਹ ਕਰਕੇ ਤੁਸੀਂ ਕੋਡਿੰਗ ਸਿੱਖਣਾ ਚੋਂਦੇ ਹੋਵੋਗੇ ਅਤੇ ਇਨ੍ਹ ਦੇ ਵਿਚ ਹਰੇਕ ਚੀਜ ਲਈ ਇਕ ਅਲੱਗ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ! ਇਨ੍ਹ LANGUAGE ਨੂੰ ਸਿੱਖਣ ਦੇ ਵਿਚ ਤਿਨ ਤੋਂ ਛੇ ਮਹੀਨੇ ਲੱਗ ਸਕਦੇ ਨੇ ਪਰ ਇਸਦੇ ਵਿਚ TIME ਅਤੇ ਮੇਹਨਤ ਦਾ ਪੋਣਾ ਬੋਹੋਤ ਜਰੂਰੀ ਹੈ ਜਿਸਦੇ ਨਾਲ ਤੁਸੀਂ ਇਸਨੂੰ ਜਲਦੀ ਸਿੱਖ ਸਕਦੇ ਹੋ ਇਸਦੇ ਵਿਚ ਇਕ ਚੀਜ ਦਾ ਧਿਆਨ ਰੱਖਣਾ ਹੈ ਕਿ ਸਾਨੂ ਸਾਰੀ ਭਾਸ਼ਾਵਾਂ ਨੂੰ ਸਿੱਖਣ ਦੀ ਲੋੜ ਨਹੀਂ ਹੈ ਤੁਸੀਂ ਇਕ ਭਾਸ਼ਾ ਨੂੰ ਸਿਖਕੇ ਉਸਦੇ ਮਾਸਟਰ ਬਣ ਸਕਦੇ ਹੋ ਇਸਦੇ ਨਾਲ ਬਾਕੀ ਭਾਸ਼ਾ ਤੁਹਾਨੂੰ ਸਿੱਖਣ ਦੇ ਵਿਚ ਆਸਾਨ ਲਗਨ ਗਿਆ !
LEARN BASICS CODING
ਹੁਣ ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਕਿਸੇ ਵੀ ਭਾਸ਼ਾ ਦਾ ਬੇਸਿਕ ਕਿਵੇਂ ਸਿੱਖਾਂ ਜਾਵੇ ਇਨ੍ਹ ਵਿਚ ਕੋਝ ਟੌਪਿਕ ਹੁੰਦੇ ਨੇ ਜਿਵੇਂਕਿ
- VARIABLES
- IF ELSE
- LOOPS
- ARRAYS
ਅਤੇ ਤੁਸੀਂ ਇਨ੍ਹ ਚਾਰਾ ਟੌਪਿਕ ਨੂੰ ਸਿਖਕੇ ਕਿਸੇ ਵੀ ਭਾਸ਼ਾ ਨੂੰ ਸਿੱਖ ਸਕਦੇ ਹੋ
MAKE CODING PROJECT
ਹੁਣ ਅਸੀਂ ਜੇਡੀ ਭਾਸ਼ਾ ਚੰਗੀ ਤ੍ਰਾਹ ਸਿੱਖ ਲਈ ਹੈ ਉਸਦਾ ਪ੍ਰੋਜੈਕਟ ਬਣਾਉਣਾ ਹੈ ਜੋ ਕਿ SIMPLE ਜੇਹਾ ਬਣਾਉਣਾ ਹੈ ਤੁਹਾਨੂੰ ਇਕ ਵਾਰ ਜੇ SIMPLE ਪ੍ਰਾਜੈਕਟ ਬਣਾਉਣਾ ਆ ਗਿਆ ਤੇ ਔਖੇ ਪ੍ਰੋਜੈਕਟ ਤੁਹਾਡੇ ਲਈ ਕਿੰਝ ਵੀ ਨਹੀਂ ਹੋਣਗੇ ਹੁਣ ਅਸੀਂ ਜਾਣਦੇ ਹਾਂ ਕਿ ਤੁਸੀਂ ਕੋਡਿੰਗ ਕਿਉਂ SKHNA ਛੋਹਂਦੇ ਹੋਵੋਗੇ ਇਸਦੇ ਪਿੱਛੇ ਕਈ ਵਜਹ ਹੋ ਸਕਦੀਆਂ ਨੇ ਜਿਵੇਂਕਿ
- INTEREST
- FOR HIGH PAYING JOB
- ADAPT TO MARKET
ਕੋਡਿੰਗ ਸਿੱਖਣ ਦੇ ਲਈ ਤੁਹਾਨੂੰ ਬੋਹੋਤ ਮੇਹਨਤ ਕਰਨ ਦੀ ਲੋੜ ਹੈ ਕਿਉਂਕਿ ਇਸਦੇ ਵਿਚ ਜਾਦਾ ਤਰ ਲੋਗ ਇਸਨੂੰ ਸਿੱਖਣ ਦੇ ਲਈ ਚਾ ਚਾ ਚੋ ਸ਼ੁਰੂ ਤੇ ਕਰ ਦਿੰਦੇ ਨੇ ਪਰ ਇਸਨੂੰ ਇਕ ਮਹੀਨੇ ਜਾ ਉਸਤੋਂ ਪਹਿਲਾ ਹੀ ਛੱਡ ਦਿੰਦੇ ਨੇ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੈ ਇਸਨੂੰ ਲਗਾਤਾਰ ਰੋਜ ਥੋੜੀ ਥੋੜੀ ਪ੍ਰੈਕਟਿਸ ਦੇ ਨਾਲ ਸਿੱਖਿਆ ਜਾ ਸਕਦਾ ਹੈ ਅਤੇ ਜੇ ਤੁਸੀਂ ਇਸਦੇ ਬੇਸਿਕ ਇਕ ਵਾਰ ਚੰਗੀ ਤ੍ਰਾਹ ਸਿੱਖ ਲੌਂਗੇ ਤੇ ਤੁਹਾਨੂੰ ਇਹ ਸੌਖਾ ਲਗਨ ਲੱਗ ਜਾਊਗਾ !
ਕੋਡਿੰਗ ਸਿੱਖਣ ਦੇ ਵਿਚ ਕਿੰਨਾ ਸਮਾਂ ਲਗਦਾ ਹੈ ?
ਕੋਡਿੰਗ ਸਿੱਖਣ ਦੇ ਵਿਚ 3 ਤੋਂ 6 ਮਹੀਨੇ ਦਾ ਸਮਾਂ ਲਗਦਾ ਹੈ !
ਕੋਡਿੰਗ ਭਾਸ਼ਾ ਸੌਖਾ ਹੈ ਆ ਔਖਾ ?
ਕੋਡਿੰਗ ਭਾਸ਼ਾ ਸੌਖਾ ਹੈ !
ਕੋਡਿੰਗ ਨੂੰ ਨੌਕਰੀ ਦੇ ਨਾਲ ਨਾਲ ਸਿੱਖ ਸਕਦੇ ਹਾਂ ?
ਹਾਂ ਕੋਡਿੰਗ ਨੂੰ ਨੌਕਰੀ ਦੇ ਨਾਲ ਨਾਲ ਸਿੱਖ ਸਕਦੇ ਹਾਂ !