ਵੱਢਾ ਸੋਚੋ, ਜਲਦੀ ਸੋਚੋ ਅਤੇ ਅਗੇ ਦੀ ਸੋਚੋ ਕਿਉਂਕਿ ਵਿਚਾਰਾਂ ਤੇ ਕਿਸੇ ਵੀ ਇਕ ਦਾ ਅਧਿਕਾਰ ਨਹੀਂ ਹੈ ਇਦ੍ਹਾ ਦਾ ਕਹਿਣਾ ਹੈ ਧੀਰੂਬਾਈ ਅੰਬਾਨੀ ਦਾ ਜਿਨਾਹ ਨੇ ਇਕ ਸਾਧਾਰਨ ਜਹੇ ਇਨਸਾਨ ਤੋਂ ਇਕ ਮੁਸ਼ਕਲ ਭਰਿਆ ਰਸਤਾ ਚੁਣਿਆ !
ਧੀਰੁਭਾਈ ਦਾ ਜਨਮ ਕਦੋ ਹੋਇਆ ? Dhirubhai Ambani Birth
ਧੀਰੁਭਾਈ ਅੰਬਾਨੀ ਦਾ ਨਾਮ ਧੀਰਜਲਾਲ ਗੋਵਰਧਨ ਦਾਸ ਅੰਬਾਨੀ ਹੈ ! ਧੀਰੁਭਾਈ ਜੀ ਦਾ ਜਨਮ 28 ਦਿਸੰਬਰ 1932 ਗੁਜਰਾਤ ਦੇ ਚੋਰਵਾਟ ਗੁਜਰਾਤ ਵਿਚ ਹੋਇਆ ! ਹਾਈ ਸਕੂਲ ਚੋ ਹੀ ਇਨ੍ਹ ਨੇ ਪੜਾਈ ਛੱਡ ਦਿਤੀ ਉਸਤੋਂ ਬਾਦ ਇਨ੍ਹ ਨੇ ਪਕੌੜੇ ਬੇਚਨਾ ਸ਼ੁਰੂ ਕਰ ਦਿੱਤਾ ! ਧੀਰੁਭਾਈ ਦਾ ਮੰਨਣਾ ਹੈ ਕਿ ਪੈਸੇ ਦਾ ਪੜਾਈ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਇਹ ਜਰੂਰੀ ਨਹੀਂ ਕਿ ਇਸ ਦੁਨੀਆ ਚੋ ਬਸ ਇਕ ਪੜਿਆ ਲਿਖਿਆ ਬੰਦਾ ਹੀ ਪੈਸੇ ਕਮਾ ਸਕਦਾ ਹੈ ! ਕੁਝ ਸਾਲ ਪਕੌੜੇ ਬੇਚ ਬੇਚ ਕੇ ਉਹ 1948 ਸੋਲਾਂ ਸਾਲ ਦੀ ਉਮਰ ਵਿਚ ਆਪਣੇ ਭਰਾ ਰਮੜੀ ਲਾਲ ਦੇ ਇਕ ਦੋਸਤ ਦੇ ਨਾਲ ਯਮਨ ਦੇ ਆਡੇਨ ਚੋ ਕੰਮ ਕਰਨ ਚਲੇਗੇ ਆਡੇਨ ਪੋਹੰਚਕੇ ਉਨਾਂਹ ਨੇ ਸਬਤੋ ਪਹਿਲਾਂ ਇਕ ਪੈਟਰੋਲ ਪੰਪ ਤੇ ਕੰਮ ਕੀਤਾ ਫੇਰ ਕੁਝ ਸਮੇ ਵਿਚ ਉਸ ਹੀ ਕੰਪਨੀ ਵਿਚ ਇਕ ਕਲਰਕ ਦੀ ਪੋਸਟ ਤੇ 300 ਰੁਪਏ ਮਹੀਨੇ ਦੇ ਰੂਪ ਚੋ ਕੰਮ ਕਰਨ ਲੱਗੇ ! ਉਹ ਆਪਣੇ ਦਿਨ ਭਰ ਕੰਮ ਦੇ ਨਾਲ ਨਾਲ ਕੁਝ ਨਾ ਕੁਝ ਕੰਮ ਕਰਦੇ ਰਹਿੰਦੇ ਸੀ ਜਿਸਦੇ ਕਰਕੇ ਉਨਾਂਹ ਕੋਲ ਉਨਾਂਹ ਦੇ ਸਾਥੀਆਂ ਤੋਂ ਵੱਧ ਪੈਸਾ ਸੀ ! #AMBANIWEDDING
ਧੀਰੁਭਾਈ ਕਰੋਵਾਰ ਦੀ ਸ਼ੁਰੂਵਾਤ ? Dhirubhai Ambani Starting business
ਪਰ ਧੀਰੁਭਾਈ ਦੇ ਦਿਮਾਗ ਚੋ ਇਕ ਗੱਲ ਚਲਦੀ ਰਹਿੰਦੀ ਸੀ ਕਿ ਜੇ ਉਨਾਂਹ ਨੂੰ ਆਮਿਰ ਬਣਨਾ ਹੈ ਤੇ ਉਨਾਂਹ ਨੂੰ ਖੁਦ ਦਾ ਬਿਜਨੇਸ ਕਰਨਾ ਹੀ ਪੈਣਾ ਹੈ ਅਤੇ ਬਿਜਨੇਸ ਕਰਨ ਦੇ ਲਈ ਖੁਦ ਕੋਲ ਪੈਸੇ ਤੇ ਚਾਹੀਦੇ ਹੋਣਗੇ ਕਈ ਜਗਾਹ ਕੰਮ ਕਰਨ ਦੇ ਬਾਬਜੁਤ ਵੀ ਇਨ੍ਹ ਨੇ ਕਦੇ ਵੀ ਕਿਸੇ ਕੰਮ ਦੇ ਵਿਚ ਸ਼ਰਮ ਨਹੀਂ ਕੀਤੀ ਤੇ ਈਮਾਨ ਦਾਰੀ ਨਾਮ ਆਪਣਾ ਕੰਮ ਕਰਦੇ ਰਹੇ ਇਸੇ ਲਈ ਉਨਾਂਹ ਦੇ ਮਾਲਕ ਨੇ ਉਨਾਂਹ ਦੇ ਕੰਮ ਤੋਂ ਖੁਸ਼ ਹੋਕੇ ਉਨਾਂਹ ਨੂੰ ਇਕ ਮੈਨੇਜਰ ਦੀ ਪੋਸਟ ਤੇ ਕਰ ਦਿੱਤਾ ! ਪਰ ਥੋੜੇ ਦੇਰ ਉਹ ਕੰਮ ਕਰਨ ਤੋਂ ਬਾਦ ਉਨਾਂਹ ਨੇ ਉਹ ਕੰਮ ਛੱਡ ਦਿੱਤਾ ਅਤੇ ਆਪਣੇ ਦੇਸ਼ ਹਿੰਦੁਸਤਾਨ ਚਲੇ ਆਏ ਕਿਉਂਕਿ ਉਨਾਂਹ ਦੇ ਦਿਮਾਗ ਦੇ ਵਿਚ ਤੇ ਕੁਝ ਹੋਰ ਹੀ ਚੱਲ ਰਿਹਾ ਸੀ
1995 ਵਿਚ ਉਨਾਂਹ ਨੇ 15 ਲਗਾਕੇ ਆਪਣੇ ਭਰਾ ਦੇ ਨਾਲ ਮਿਲਕੇ ਮਸਲੇ ਦੇ ਖਰੀਦ ਅਤੇ ਧਾਗੇ ਦੇ ਕੰਮ ਵਿਚ ਆਪਣਾ ਬਿਜਨੇਸ ਸਟਾਰਟ ਕੀਤਾ ਉਨਾਂਹ ਦੇ ਮੇਹਨਤ ਦੇ ਜ਼ੋਰ ਤੇ ਕਿੰਝ ਸਾਲਾਂ ਵਿਚ ਉਨਾਂਹ ਦੀ ਕੰਪਨੀ ਦਾ ਟਰਨ ਓਵਰ 10 ਲੱਖ ਰੁਪਏ ਸਲਾਨਾ ਹੋ ਗਿਆ ਉਸ ਸਮੇ ਪੋਲਿਸ਼ਟਰ ਨਾਲ ਬਣੇ ਕਪੜੇ ਭਾਰਤ ਦੇ ਵਿਚ ਨਵੇਂ ਹੀ ਆਏ ਸੀ ! ਇਹ ਸੁਤੀ ਕਪੜੇ ਤੋਂ ਬਣੇ ਕਪੜੇ ਤੋਂ ਜਾਂਦਾ ਪਸੰਦ ਕੀਤਾ ਜਾਨ ਲੱਗਾ ਕਿਉਂਕਿ ਇਹ ਸਸਤਾ ਅਤੇ ਟਿਕਾਊ ਸੀ ਅਤੇ ਇਸਦੇ ਵਿਚ ਚਮਕ ਹੋਣ ਕਰਕੇ ਇਹ ਧੋਣ ਤੋਂ ਬਾਦ ਵੀ ਨਵੇਂ ਕਪੜੇ ਵਾਂਗ ਰਹਿੰਦਾ ਸੀ ! ਇਹ ਲੋਕਾਂ ਵਲੋਂ ਜਾਂਦਾ ਪਸੰਦ ਹੋਣ ਕਰਕੇ ਇਨ੍ਹ ਦਾ ਮੁਨਾਫ਼ਾ ਕਈ ਗੁਨਾ ਵੱਧ ਗਿਆ ! #AMBANIFAMILY
ਕੁਝ ਸਾਲਾਂ ਬਾਦ ਇਨ੍ਹ ਦੋਵਾਂ ਭਰਾਵਾਂ ਦੀ ਆਪਸੀ ਸਾਂਝੇਦਾਰੀ ਖਤਮ ਹੋ ਗਈ ਕਿਉਂਕਿ ਦੋਵਾਂ ਦੇ ਸੋਵਾਹ ਅਤੇ ਕੰਮ ਕਰਨ ਦੇ ਤਰੀਕੇ ਅਲੱਗ ਸੀ ਪਰ ਧੀਰੁਭਾਈ ਨੇ ਕਦੇ ਵੀ ਪਿੱਛੇ ਮੁੜਕੇ ਨਹੀਂ ਦੇਖਿਆ ਅਤੇ ਦੇਖਦੇ ਦੇਖਦੇ ਸਮੇ ਦੇ ਹਿਸਾਬ ਨਾਲ ਚਲਦੇ ਚਲਦੇ ਟੈਲੀਕੋਮ ਅਨਰਜੀ ਅਤੇ ਪੈਟਰੋਲੀਅਮ ਜਿਦਾਂ ਦੇ ਕਾਰੋਬਾਰ ਵਿਚ ਕਦਮ ਰੱਖਦੇ ਗਏ ਤੁਸੀਂ ਹੁਣ ਉਨਾਂਹ ਦੀ ਤਰੱਕੀ ਦਾ ਅੰਦਾਜਾ ਇਸ ਚੀਜ ਤੋਂ ਲੈ ਸਕਦੇ ਹੋ ਕਿ ਉਨਾਂਹ ਦੇ ਕੋਲ ਅੱਜ ਲੱਖਾਂ ਦੇ ਹਿਸਾਬ ਨਾਲ ਲੋਕ ਕੰਮ ਕਰਦੇ ਨੇ ! #DhirubhaiAmbani
ਧੀਰੁਭਾਈ ਅੰਬਾਨੀ ਦੀ ਮੌਤ ? Dhirubhai Ambani Death
ਭਾਰਤ ਦੇ ਵਿਚ ਇਨ੍ਹ ਦੀ ਕੰਪਨੀ ਅੱਜ ਵੀ ਟੋਪ ਤੇ ਹੈ 6 ਜੁਲਾਈ 2002 ਵਿਚ ਧੀਰੁਭਾਈ ਅੰਬਾਨੀ ਨੇ ਦੁਨੀਆ ਤੋਂ ਅਲਵਿਧਾ ਲੈ ਲਿਆ ਪਰ ਇਨ੍ਹ ਦੇ ਸੰਭਵ ਕਰਕੇ ਅੱਜ ਵੀ ਲੋਕ ਉਨਾਂਹ ਨੂੰ ਯਾਦ ਕਰਦੇ ਨੇ ਧੀਰੁਭਾਈ ਦਾ ਕਹਿਣਾ #ANILAMBANI ਹੈ ਜੋ ਸੁਪਨੇ ਦੇਖਣੇ ਦੀ ਹਿੰਮਤ ਕਰਦੇ ਨੇ ਉਹ ਪੂਰੀ ਦੁਨੀਆ ਨੂੰ ਜਿੱਤ ਸਕਦੇ ਨੇ ! ਆਪਾਂ ਦੁਨੀਆ ਨੂੰ ਸਾਬਤ ਕਰ ਸਕਦੇ ਹਾਂ ਕਿ ਭਾਰਤ ਦੇਸ਼ ਦੁਨੀਆ ਦਾ ਸਬਤੋ ਤਾਗਤ ਵਰ ਦੇਸ਼ ਹੈ ! #AMBANI #BUSINESS
ਧੀਰੁਭਾਈ ਅੰਬਾਨੀ ਦੇ ਮੁੰਡੇਆ ਦੇ ਨਾਮ ਕਿ ਹੈ ?
ਧੀਰੁਭਾਈ ਅੰਬਾਨੀ ਬਣੀ ਦੇ ਮੁੰਡੇਆ ਦੇ ਨਾਮ ਮੁਕੇਸ਼ ਅੰਬਾਨੀ ਅਤੇ ਅਨਿਲ ਅੰਬਾਨੀ ਹੈ !
ਧੀਰੁਭਾਈ ਅੰਬਾਨੀ ਦੀ ਪਤਨੀ ਦਾ ਨਾਮ ਕਿ ਹੈ ?
ਧੀਰੁਭਾਈ ਅੰਬਾਨੀ ਦੀ ਪਤਨੀ ਦਾ ਨਾਮ ਕੋਕਿਲਾ ਭੈਣ ਅੰਬਾਨੀ ਹੈ !
ਧੀਰੁਭਾਈ ਅੰਬਾਨੀ ਦੀ ਬੇਟੀ ਦਾ ਨਾਮ ਕਿ ਹੈ ?
ਧੀਰੁਭਾਈ ਅੰਬਾਨੀ ਦੀ ਬੇਟੀ ਦਾ ਨਾਮ ਨੀਨਾ ਅਤੇ ਦੀਪਤੀ ਹੈ !