ਅਸਲ ਨਾਮ | ਗੁਰਦੇਵ ਸਿੰਘ ਗਿੱਲ |
ਜਨਮ | 10 ਜੂਨ I966 |
ਪਤਨੀ | ਪ੍ਰਬ ਦਿਆਲ |
ਪੇਸ਼ਾ | ਲੇਖਕ, ਸ਼ਾਯਰ, ਅਤੇ ਸਿੰਗਰ |
ਬੇਟੀਆਂ | ਤਿਨ ਬੇਟੀਆਂ |
ਦੇਬੀ ਮਖਸੂਸਪੁਰੀ ਕੌਣ ਸਨ DEBI MAKHSOOSPURI BIO
ਦੇਬੀ ਮਖਸੂਸਪੁਰੀ ਇਕ ਲੇਖਕ, ਸ਼ਾਯਰ, ਅਤੇ ਸਿੰਗਰ ਸਨ ! ਦੇਬੀ ਮਖਸੂਸਪੁਰੀ ਦਾ ਜਨਮ 10 ਜੂਨ I966 ਜਿਲਾ ਹੋਸ਼ਿਆਰਪੂਰ ਮਖਸੂਸਪੁਰ ਵਿਚ ਹੋਇਆ ! ਇਨ੍ਹ ਦੇ ਪਰਿਵਾਰ ਵਾਲਿਆਂ ਨੇ ਇਨ੍ਹ ਦਾ ਨਾਮ ਗੁਰਦੇਵ ਸਿੰਘ ਗਿੱਲ ਰੱਖਿਆ ਸੀ ਇਨ੍ਹ ਦਾ ਵਿਆਹ ਪ੍ਰਬ ਦਿਆਲ ਕੌਰ ਨਾਲ ਹੋਇਆ ਵਿਆਹ ਤੋਂ ਬਾਦ ਇਨ੍ਹ ਦੇ ਘਰ ਤਿਨ ਬੇਟੀਆਂ ਨੇ ਜਨਮ ਲਿਆ ਇਹ ਆਪਣੀ ਫੈਮਿਲੀ ਦੇ ਨਾਲ ਕੈਨੇਡਾ ਵਿਚ ਰਹਿੰਦੇ ਨੇ !
ਦੇਬੀ ਮਖਸੂਸਪੁਰੀ ਦੀ ਸਿਖਿਆ DEBI MAKHSOOSPURI STUDY
ਦੇਬੀ ਮਖਸੂਸਪੁਰੀ ਨੇ ਆਪਣੀ ਸਕੂਲ ਦੀ ਸਿਖਿਆ ਆਪਣੇ ਪਿੰਡ ਦੇ ਸਕੂਲ ਤੋਂ ਹੀ ਕੀਤੀ ਇਸਤੋਂ ਬਾਦ ਇਨ੍ਹ ਨੇ DAV ਕਾਲਜ ਤੋਂ ਆਪਣੀ ਡਿਗਰੀ ਕੀਤੀ ਜਦੋ ਦੇਬੀ ਪੜਾਈ ਕਰ ਰਹੇ ਸੀ ਤੇ ਇਨ੍ਹ ਦਾ ਪਰਿਵਾਰ UP ਵਿਚ ਆਪਣੇ ਫਾਰਮ ਹਾਊਸ ਚਲੇਗੇ ਇਹ ਆਪਣੇ ਪਿੰਡ ਵਿਚ ਹੀ ਆਪਣੇ ਚਾਚਾ ਜੀ ਕੋਲ ਰਹੇ !
ਦੇਬੀ ਮਖਸੂਸਪੁਰੀ ਦਾ ਬਚਪਨ DEBI MAKHSOOSPURI CHILDHOOD
ਦੇਬੀ ਮਖਸੂਸਪੁਰੀ ਨੂੰ ਬਚਪਨ ਤੋਂ ਹੀ ਗੋਣਾ ਪਸੰਦ ਸੀ ਦੋਸਤ ਅਤੇ ਪਰਿਵਾਰ ਵਿਚ ਅਕਸਰ ਇਹ ਗਾਣੇ ਗੋਂਦੇ ਰਹਿੰਦੇ ਸਨ ! ਦੇਵੀ ਮਖਸੂਸਪੁਰੀ ਨੂੰ ਕਿਤਾਬਾਂ ਪੜਨ ਦਾ ਵੀ ਬੋਹੋਤ ਸ਼ੋਂਕ ਹੈ ! ਇਨ੍ਹ ਨੇ ਛੋਟੇ ਹੁੰਦੀਆਂ ਹੀ 50 ਤੋਂ ਵੱਧ ਨੋਵਲ ਪੜ ਦਿਤੇ ਸਨ ! ਇਨ੍ਹ ਨੇ ਇਕ ਕਿਤਾਬ ਵੀ ਲਿਖੀ ਜਿਸਦਾ ਨਾਮ ਹੈ ਉਮੀਦਾਂ ਦੇ ਚਿਰਾਗ ! ਇਨ੍ਹ ਦੇ ਮਨ ਪਸੰਦ ਲਿਖਾਰੀ ਨੇ ਸੁਰਜੀਤ ਪਾਤਰ ਅਤੇ ਇਨ੍ਹ ਨੂੰ ਇਹ ਆਪਣਾ ਉਸਤਾਦ ਜਾਂ ਗੁਰੂ ਵੀ ਮਨਦੇ ਨੇ ਅਤੇ ਇਨ੍ਹ ਨੂੰ ਫੂਟਵਾਲ ਖੇਲਣਾ ਬੋਹੋਤ ਪਸੰਦ ਹੈ ! ਦੇਬੀ ਮਖਸੂਸਪੁਰੀ ਕਾਲਜ ਚੋ ਵੀ ਫੂਟਵਾਲ ਖੇਲਦੇ ਸਨ ਅਤੇ ਯੂਨੀਵਰਸਟੀ ਲੈਵਲ ਤੇ ਫੂਟਵਾਲ ਖੇਡੇ ਸਨ !
ਦੇਬੀ ਮਖ਼ਸੂਸਪੂਰੀ ਮਿਊਜ਼ਿਕ ਕੈਰੀਅਰ ਦੀ ਸ਼ੁਰਵਾਤ DEBI MAKHSOOSPURI MUSIC CAREER
ਦੇਬੀ ਮਖ਼ਸੂਸਪੂਰੀ ਨੇ 20 ਸਾਲ ਦੀ ਉਮਰ ਵਿਚ ਆਪਣਾ ਪਹਿਲਾ ਗਾਣਾ ਕੁਲਦੀਪ ਮਾਣਕ ਨੂੰ ਗੌਣ ਵਾਸਤੇ ਦਿੱਤਾ ਗਿਆ ਜਿਸ ਦਾ ਨਾਮ ਸੀ “ਧੀਨਦੋ ਰਾਂਝਾ ਹੰਜੂ ਘੇਰਦਾ” ਇਸ ਗਾਣੇ ਨੂੰ ਸਬ ਨੇ ਬੋਹੋਤ ਪਸੰਦ ਕੀਤਾ ਇਸਤੋਂ ਬਾਦ ਪੰਜਾਬੀ ਗਿਆਕ ਹੰਸਰਾਜ ਹੰਸ ਨੇ ਵੀ ਇਨ੍ਹ ਦਾ ਲਿਖਿਆ ਗੀਤ ਗਿਆ ਜਿਸ ਦਾ ਨਾਮ ਸੀ ਆਸ਼ਕਾਂ ਦੀ ਕਾਲੀ ਜਿੰਦਗੀ ਸਾਹ ਸੱਜਣਾ ਤੋਂ ਲੈ ਉਧਾਰੇ ਇਸਤੋਂ ਬਾਦ ਹੋਲੀ ਹੋਲੀ ਇਨ੍ਹ ਦਾ ਨਾਮ ਹੋਣਾ ਸ਼ੁਰੂ ਹੋ ਗਿਆ ਫੇਰ ਇਨ੍ਹ ਨੇ ਗਾਣੇ ਗੌਣ ਵਾਰੇ ਵੀ ਸੋਚਿਆ ਗੀਤ ਲਿਖਣ ਤੇ ਗੌਣ ਦਾ ਸ਼ੋਂਕ ਤੇ ਇਨ੍ਹ ਨੂੰ ਬਚਪਨ ਤੋਂ ਸੀ ਇਸਤੋਂ ਬਾਦ ਇਹ ਕੈਨੇਡਾ ਚਲੇਗੇ ਜਿਥੇ ਇਨ੍ਹ ਨੇ ਟੈਕਸੀ ਚਲੋਨ ਦਾ ਕੱਮ ਕੀਤਾ ਅਤੇ ਨਾਲ ਹੀ ਉਹ ਸ਼ਾਦੀਆਂ ਤੇ ਹੋਰ ਖੁਸ਼ੀ ਦੇ ਮੌਕੇ ਤੇ ਗਾ ਵੀ ਲੈਂਦੇ ਸੀ ! ਇਸਤੋਂ ਬਾਦ ਸਨ 1994 ਵਿਚ ਇਨ੍ਹ ਨੇ ਆਪਣੀ ਪਹਿਲੀ ਐਲਬਮ ਕੱਢੀ ਜਿਸ ਦਾ ਨਾਮ ਹੈ ਜੱਦ ਮਾਂ ਨਹੀਂ ਰਹਿੰਦੀ ਇਸਤੋਂ ਬਾਦ ਇਨ੍ਹ ਨੇ ਇਕ ਤੋਂ ਲੈ ਕੇ ਇਕ ਸੋਂਗ ਕੱਢਦੇ ਰਹੇ ਅਤੇ ਇਸਨੂੰ ਸਬ ਨੇ ਬੋਹੋਤ ਪਿਆਰ ਦਿੱਤਾ ! ਜੇ ਇਨ੍ਹ ਦੇ ਲਿਖੇ ਸਿੰਗਰਾਂ ਦੇ ਨਾਮ ਦੀ ਗੱਲ ਕਰੀਏ ਤੇ ਸੁਰਦੁਰ ਸਿਕੰਦਰ, ਕੁਲਦੀਪ ਮਾਣਕ, ਗੁਰਦਾਸ ਮਾਨ, ਹੰਸ ਰਾਜ ਹੰਸ, ਮਨਮੋਹਨ ਵਾਰਸ, ਪ੍ਰਿੰਸ ਘੁੰਮਣ, ਅਤੇ ਕਮਲ ਹੀਰ ਵੀ ਗਾ ਚੁੱਕੇ ਨੇ
ਦੇਬੀ ਮਖਸੂਸਪੁਰੀ ਸ਼ਾਯਰੀ DEBI MAKHSOOSPURI SHAYARI
“ਕਹਿੰਦੇ ਨਾਲ ਵਰਤਣਾ ਕਿਦਾਂ ਇਹ ਦੇਬੀ ਪਤਾ ਹੈ ਮੇਨੂ
ਕੌਣ ਕਿ ਕਹਿੰਦਾ ਮੇਰੇ ਬਾਰੇ ਮੈ ਧਿਆਨ ਨਹੀਂ ਕਰਦਾ”
“ਤੈਨੂੰ ਵੀ ਗੁਜਰਿਆ ਵਕਤ ਸਤੋਂਦਾਂ ਏ ਕਿ ਨਈ
ਸੋਹ ਖਾ ਕੇ ਦੱਸ ਚੇਤਾ ਆਉਂਦਾ ਏ ਕਿ ਨਈ”
ਦੇਬੀ ਮਖਸੂਸਪੁਰੀ ਸੋਂਗ DEBI MAKHSOOSPURI SONGS
- ਮੇਨੂ ਮੇਰੇ ਮਾਲਕ
- ਯਾਦ
- ਤੇਰਾ ਨਾਮ
- ਤੇਰੀਆਂ ਗੱਲਾਂ
- ਆਪਣਾ ਹਾਲ ਸੁਣਾ
- ਏਹਸਾਸ
ਦੇਬੀ ਮਖਸੂਸਪੁਰੀ ਸ਼ਾਯਰੀ
ਤੈਨੂੰ ਵੀ ਗੁਜਰਿਆ ਵਕਤ ਸਤੋਂਦਾਂ ਏ ਕਿ ਨਈ
ਸੋਹ ਖਾ ਕੇ ਦੱਸ ਚੇਤਾ ਆਉਂਦਾ ਏ ਕਿ ਨਈ
ਦੇਬੀ ਮਖਸੂਸਪੁਰੀ ਦਾ ਬਚਪਨ ਕਿਹੋ ਜਿਹਾ ਸੀ
ਦੇਬੀ ਮਖਸੂਸਪੁਰੀ ਨੂੰ ਬਚਪਨ ਤੋਂ ਹੀ ਗੋਣਾ ਪਸੰਦ ਸੀ ਦੋਸਤ ਅਤੇ ਪਰਿਵਾਰ ਵਿਚ ਅਕਸਰ ਇਹ ਗਾਣੇ ਗੋਂਦੇ ਰਹਿੰਦੇ ਸਨ ! ਦੇਵੀ ਮਖਸੂਸਪੁਰੀ ਨੂੰ ਕਿਤਾਬਾਂ ਪੜਨ ਦਾ ਵੀ ਬੋਹੋਤ ਸ਼ੋਂਕ ਹੈ
ਦੇਬੀ ਮਖਸੂਸਪੁਰੀ ਦੇ ਪਰਿਵਾਰ ਚੋ ਕੌਣ ਕੌਣ ਹੈ
ਇਨ੍ਹ ਦੇ ਪਰਿਵਾਰ ਵਾਲਿਆਂ ਨੇ ਇਨ੍ਹ ਦਾ ਨਾਮ ਗੁਰਦੇਵ ਸਿੰਘ ਗਿੱਲ ਰੱਖਿਆ ਸੀ ਇਨ੍ਹ ਦਾ ਵਿਆਹ ਪ੍ਰਬ ਦਿਆਲ ਕੌਰ ਨਾਲ ਹੋਇਆ ਵਿਆਹ ਤੋਂ ਬਾਦ ਇਨ੍ਹ ਦੇ ਘਰ ਤਿਨ ਬੇਟੀਆਂ ਨੇ ਜਨਮ ਲਿਆ ਇਹ ਆਪਣੀ ਫੈਮਿਲੀ ਦੇ ਨਾਲ ਕੈਨੇਡਾ ਵਿਚ ਰਹਿੰਦੇ ਨੇ