ਅੱਜ ਅਸੀਂ ਸਿਖਾਂ ਗੇ ਕਿ DROPSHIPPING ਕਿਵੇਂ ਕਰ ਸਕਦੇ ਹਾਂ ਇਸਦਾ ਮਤਲਬ ਕਿ ਹੈ ਅਤੇ ਇਸਦੇ ਫਾਇਦੇ ਕਿ ਨੇ ਅਤੇ ਘਰ ਬੈਠੇ ਅਸੀਂ ਲੱਖਾਂ ਰੁਪਏ ਕਿਵੇਂ ਬਣਾ ਸਕਦੇ ਹਾਂ !
DROPSHIPPING ਕਿ ਹੈ ?
DROPSHIPPING ਵਿਚ ਤਿੰਨ ਤ੍ਰਾਹ ਦੇ ਲੋਕ ਮਿਲ ਕੇ ਕੰਮ ਕਰਦੇ ਨੇ ਜਿਸ ਵਿੱਚੋ ਇਕ ਤੇ ਹੈ —
- DROPSHIPPING
- SUPPLIER
- CUSTOMER
ਡਰੋਪਸ਼ਿੱਪਰ ਮਤਲੱਬ ਹੈ ਤੁਸੀਂ ਜਾ ਜਿਸਦੇ ਵਲੋਂ DROPSHIPPING ਹੋ ਰਹੀ ਹੈ ਅਤੇ ਜੋ PRODUCT ਨੂੰ ਸੇਲ ਕਰਨ ਵਾਲਾ ਹੈ ਅਤੇ ਸਪਲਾਇਰ ਉਹ ਜਿਸਦੇ ਕੋਲ ਸਟੋਕ ਪੇਯਾ ਹੈ ਜੋ ਤੁਸੀਂ ਬੇਚਨਾ ਹੈ ਅਤੇ ਉਹ ਸਪਲਾਇਰ ਨੂੰ ਆਪਣੇ ਆਪ ਹੀ ਤੁਹਾਡੇ ਆਰਡਰ ਨੂੰ ਦੇਖਕੇ ਕਸਟਮਰ CUSTOMER ਨੂੰ ਦੇ ਦੇਣਾ ਹੈ ਅਤੇ ਅਗਰ ਉਹ ਕਸਟਮਰ ਉਸ ਸਟੋਕ ਜਾ ਸਮਾਨ ਨੂੰ ਬਾਪਸ ਵੀ ਕਰ ਦਿੰਦਾ ਹੈ ਤੇ ਉਹ ਸਪਲਾਇਰ ਦਾ ਹੀ ਕੰਮ ਹੈ ਉਸਨੇ ਆਪਣੇ ਕੋਲ ਰੱਖਣਾ ਅਤੇ ਤੀਜਾ ਹੈ ਕਸਟਮਰ ਜੋ ਉਸਨੂੰ ਖਰੀਦਦਾ ਹੈ ! ਜੇ ਆਸਾਨ ਭਾਸ਼ਾ ਚੋ ਦਸਾਂ ਤੇ ਤੁਹਾਡਾ ਕੰਮ ਹੈ ਕਿਸੇ ਮਾਲ ਜਾ ਸਟੋਕ ਨੂੰ ਸੇਲ ਕਰਨਾ ਜਿਸ ਵਿਚ ਤੁਹਾਨੂੰ ਕੋਈ PRODUCT ਨੂੰ ਆਪਣੇ ਕੋਲ ਰੱਖਣ ਦੀ ਲੋੜ ਨਹੀਂ ਹੈ ਅਤੇ ਨਾ ਹੀ ਕੋਈ ਸ਼ਿਪ ਕਰਨ ਦੀ ਪ੍ਰਸ਼ਾਨੀ ਹੈ ਇਹ ਸਾਰਾ ਕੰਮ ਸਪਲਾਇਰ ਖੁਦ ਕਰਦਾ ਹੈ ! ਇਸਦੇ ਵਿਚ ਸਪਲਾਇਰ ਵੀ ਦੋ ਤ੍ਰਾਹ ਦੇ ਹੋ ਸਕਦੇ ਨੇ ਜਿਵੇਂਕਿ ਇਕ ਤਾ ਤੁਸੀਂ ਕਿਸੇ ਸਪਲਾਇਰ ਨਾਲ ਗੱਲ ਕਰਕੇ ਉਸਦੇ ਨਾਲ ਕੰਮ ਕਰ ਸਕਦੇ ਹੋ ਅਤੇ ਇਕ ਕਈ ਤ੍ਰਾਹ ਦੀਆ ਕੰਪਨੀਆਂ ਨੇ ਜੋ ਕਿ DROPSHIPING ਦੇ ਲਈ ਸਪਲਾਈ ਕਰਦਿਆਂ ਨੇ ! ਬੇਸਿਕਲੀ ਉਨਾਂਹ ਦੀ ਇਕ ਵੈੱਬ ਸਾਈਟ ਹੁੰਦੀ ਹੈ ਜਿਥੇ ਪੈਲਾਂ ਤੋਂ ਹੀ ਕੀਨੇ ਸਾਰੇ PRODUCT ਲਿਸਟ ਹੁੰਦੇ ਨੇ ਜਿਸਦੇ ਵਿਚ ਤੁਸੀਂ ਬੋਹੋਤ ਸੋਖੇ ਤਰੀਕੇ ਨਾਲ ਉਸ ਪ੍ਰੋਡਕਟ ਨੂੰ ਚੁਣ ਅਤੇ ਸੇਲ ਕਰਨੀ ਸ਼ੁਰੂ ਕਰ ਦਵੋ !
DROPSHIPNIG ਕਿੰਨਾ ਚੀਜਾਂ ਦੀ ਲੋੜ ਹੁੰਦੁ ਹੈ ?
DROPSHIPNIG ਕਰਨ ਦੇ ਲਈ ਤੁਹਾਨੂੰ ਕੁੱਝ ਚੀਜਾਂ ਦੀ ਲੋੜ ਹੁੰਦੀ ਹੈ ਜਿਵੇਂਕਿ ਵੈੱਬ ਸਾਈਟ ਜਾਂਦਾ ਤਰ ਲੋਕ DROPSHIPNIG ਦੇ ਲਈ ਸ਼ੋਪੀਫਾਈ ਦੀ ਵਰਤੋਂ ਕਰਦੇ ਨੇ ਅੱਜ ਦੇ ਸਮੇ ਤੇ ਸ਼ੋਪੀਫਾਈ 3 ਮਹੀਨੇ ਲਈ ਫ੍ਰੀ ਸਰਵਿਸ ਦੇ ਰਿਹਾ ਹੈ ਜਿਸਦੇ ਵਿਚ ਤੁਹਾਨੂੰ ਬਸ 20 ਰੁਪਏ ਮਹੀਨੇ ਦੇਣ ਦੀ ਲੋੜ ਹੈ ਅਤੇ ਉਥੇ ਆਪਣਾ ਸਟੋਰ ਰਜਿਸਟਰ ਕਰੋ ਅਤੇ ਸੇਟਪ ਕਰੋ ਪਰ ਤੁਹਾਨੂੰ ਇਹ ਇਦਾਂ ਸੁਣਨ ਚੋ ਸੌਖਾ ਲੱਗ ਰਿਹਾ ਹੋਵੇਗਾ ਪਰ ਇਹ ਇਨਾ ਵੀ ਸੌਖਾ ਨਹੀਂ ਹੈ ਆਪਣੇ ਸਟੋਰ ਨੂੰ ਸਟੈਪ ਕਰਨ ਤੋਂ ਬਾਦ ਤੁਹਾਨੂੰ ਲੋੜ ਹੁੰਦੀ ਹੈ ਇਕ ਆਪਣਾ ਬ੍ਰਾਂਡ ਬਣਾਉਣ ਦੀ ! ਇਸਦੇ ਲਈ ਤੁਹਾਨੂੰ ਇਕ ਡੋਮੇਨ ਦੀ ਲੋੜ ਪੈ ਸਕਦੀ ਹੈ ਜੋ ਕਿ ਇਕ ਵੈੱਬ ਸਾਈਟ URL ਹੁੰਦਾ ਹੈ ਇਸਨੂੰ ਤੁਹਾਨੂੰ ONLINE ਖਰੀਦਣਾ ਪਵੇਗਾ ਜੋਕਿ 600 ਤੋਂ 800 ਵਿਚ ਤੁਹਾਨੂੰ ਮਿਲ ਜਾਵੇਗਾ ਡੋਮੇਨ ਲੈਣ ਤੋਂ ਬਾਦ ਤੁਹਾਨੂੰ ਉਸਨੂੰ ਸ਼ੋਪੀਫਾਈ ਦੇ ਨਾਲ ਕੁਨੈਕਟ ਕਰਨਾ ਪਵੇਗਾ
ਸਪਲਾਇਰ ਦਾ ਕਿ ਕੰਮ ਹੈ
ਇਸਤੋਂ ਬਾਦ ਤੁਹਾਨੂੰ ਲੋੜ ਹੁੰਦੀ ਹੈ ਇਕ ਸਪਲਾਇਰ ਦੀ ਜਿਸਦੇ ਲਾਇ ਤੁਹਾਨੂੰ ਕੋਈ ਅਲੱਗ ਤੋਂ ਕਿਸੇ ਮੈਨੂਅਲ ਸਪਲਾਇਰ ਲਬਨ ਦੀ ਲੋੜ ਨਹੀਂ ਹੈ ROPOSO ਇਕ ਮਸ਼ਹੋਰ ਸਪਲਾਇਰ ਵੈੱਬ ਸਾਈਟ ਹੈ ਜਿਨ੍ਹਾਂ ਕੋਲ ਬੋਹੋਤ ਸਾਰੇ ਪ੍ਰੋਡਕਟ ਹਨ ਜਿਸਦੇ ਵਿਚ ਤੁਹਾਨੂੰ ਬਸ ਇਕ ਕਲਿਕ ਕਰਨ ਦੀ ਲੋੜ ਹੈ ਤੇ ਉਹ ਪ੍ਰੋਡਕਟ ਤੁਹਾਡੇ ਸਟੋਰ ਤੇ ਆ ਜਾਵੇਗਾ ਅਤੇ ਤੁਸੀਂ ਉਸਨੂੰ ਬੇਚ ਸਕਦੇ ਹੋ ਜੇ ਸੋਖੇ ਭਾਸ਼ਾ ਵਿਚ ਸਮਝਾਵਾ ਤੇ ਜਿਵੇਂਕਿ ਜੇ ਕਿਸੇ ਨੇ ਕੋਈ ਚੀਜ ਖਰੀਦਣੀ ਹੈ ਤੇ ਉਹ ਤੁਹਾਡੇ ਦਿਤੇ ਵੈੱਬ ਸਾਈਟ ਤੋਂ ਸਿੱਧਾ ਜਾਵੇਗਾ SHOPIFY ਤੇ ਅਤੇ ਉਸਤੋਂ ਬਾਦ ਉਹ ਜਾਵੇਗਾ ROPOSO ਵੈੱਬ ਸਾਈਟ ਤੇ ਅਤੇ ਇਹ ਉਸ PRODUCT ਨੂੰ ਕਸਟਮਰ ਨੂੰ ਭਿਜੁਗੇ !
ਜਦੋ ਤੁਹਾਡੀ ਵੈੱਬ ਸਾਈਟ ਸਾਰੇ ਚੀਜਾਂ ਦੇ ਨਾਲ ਕੁਨੈਕਟ ਹੋ ਜਾਂਦੀ ਹੈ ਤੇ ਤੁਹਾਨੂੰ ਲੋੜ ਹੈ ਇਕ ਚੰਗਾ PRODUCT ਲਬਨ ਦੇ ਲਈ ਜੋ ਕਿ ਤੁਸੀਂ ROPOSO ਵੈੱਬ ਸਾਈਟ ਤੋਂ ਲੱਬ ਸਕਦੇ ਹੋ ਪਰ ਇਕ ਚੰਗਾ PRODUCT ਲਬਣਾ ਕੋਈ ਸੋਖੀ ਚੀਜ ਨਹੀਂ ਹੈ ਜਿਸਦੇ ਵਿਚ ਬੋਹੋਤ ਸਮਾਂ ਲੱਗ ਜਾਂਦਾ ਹੈ ਤੁਹਾਨੂੰ ਇਕ ਵਿਨਿਗ PRODUCT ਲਬਣਾ ਹੁੰਦਾ ਹੈ ਜਿਸਦਾ ਮਤਲੱਬ ਹੈ ਉਹ PRODUCT ਜੋ ਤੁਹਾਨੂੰ ਇਕ ਚੰਗਾ ਪ੍ਰੋਫਿਟ ਕਢ ਕੇ ਦਵੇਗਾ ਅਤੇ ਉਹ PRODUCT ਜੋ ਹੁੰਦੇ ਸਮੇ ਤੇ ਟਰੇਂਡ ਤੇ ਹੋਵੇ ਅਤੇ ਉਸਦੀ ਸੇਲ ਵਧਿਆ ਹੋਣੀ ਚਾਹੀਦੀ ਹੈ !
PEYMENT ਗੇਟਵੇ ਨੂੰ ਕੁਨੈਕਟ ਕਰਨਾ ਹੈ
ਸ਼ੋਪੀਫਾਈ ਤੇ PAYMENT ਗੇਟਵੇ ਨੂੰ ਕੁਨੈਕਟ ਕਰਨਾ ਕੋਈ ਸੌਖਾ ਨਹੀਂ ਹੈ ਇਸਦੇ ਵਿਚ ਚੰਗੀ ਰਿਸਰਚ ਕਰਨ ਤੋਂ ਬਾਦ ਪਤਾ ਲਗਾਕੇ ਇਸਨੂੰ PHONE PAY ਨਾਲ ਕੁਨੈਕਟ ਕੀਤਾ ਜਾ ਸਕਦਾ ਹੈ ਜਿਸਤੇ ਅਪਲਾਈ ਕਰਨ ਤੋਂ ਬਾਦ ਇਸਨੂੰ ਆਪਣੇ ਵੈੱਬ ਸਾਈਟ ਦੇ ਨਾਲ ਕੁਨੈਕਟ ਕਰ ਦਵੋ !
ADS ਬਣਾਉਣਾ
ਕਿਸੇ PRODUCT ਨੂੰ ਸੇਲ ਕਰਨ ਤੋਂ ਪਹਿਲਾ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਤੁਹਾਨੂੰ ਕੋਈ ਜਾਂਦਾ ਹੋਵੇ ਜਾ ਤੁਹਾਡਾ PRODCT ਮਸ਼ਹੂਰ ਹੋਵੇ ਤੇ ਤੁਹਾਡਾ ਬ੍ਰਾਂਡ ਨੇਮ ਵੀ ਤਾਹਿ ਤੁਹਾਨੂੰ ਸਰਚ ਕਰਕੇ ਲੋਕ ਤੁਹਾਡੇ ਸਮਾਨ ਨੂੰ ਖਰੀਦਣ ਗੇ ਜਿਸਦੇ ਵਿਚ ਸਾਨੂ ADS ਮਤਲੱਬ ONLINE ਆਪਣੇ PRODUCT ਦੇ ਇਸਤਿਹਾਰ ਜਾ ਮਸਹੂਰੀ ਕਰਨੀ ਪੈਂਦੀ ਹੈ ! ਅਤੇ ADS ਮਤਲੱਬ ਇਸ਼ਤਿਹਾਰ ਬਣਾਉਣ ਦੇ ਦੋ ਤਰੀਕੇ ਨੇ ਇਕ ਤੇ ਇਹ ਹੈ ਕਿ ਤੁਹਾਨੂੰ ਸਬ ਤੋਂ ਪਹਿਲਾ ਖੁਦ ਉਸ PRODUCT ਨੂੰ ਖਰੀਦਣਾ ਪਵੇਗਾ ਅਤੇ ਉਸਦੀ ਫੋਟੋ ਖਿੱਚਕੇ ਕੇ ਇਸ਼ਤਿਹਾਰ ਚੋ ਤਬਦੀਲ ਕਰਨਾ ਪਵੇਗਾ ਦੂਜਾ ਇਹ ਕਿ ਤੁਹਾਨੂੰ ਕਿਸੇ ਦੀ ਬਣਾਈ ADD ਨੂੰ ਕੋਪਿ ਕਰਕੇ ਸੇਵ ਕਰ ਲੈਣਾ ਹੈ ਜਿਸਦੇ ਵਿਚ ਸਬਤੋ ਚੰਗਾ ਤਰੀਕਾ ਹੈ ਫੇਸਬੁੱਕ ਏਡਸ ਜਿਸਦੇ ਵਿਚ ਸਬਤੋ ਸੋਖੇ ਤਰੀਕੇ ਨਾਲ ਇਸ਼ਤਿਹਾਰ ਨੂੰ ਜਾਂਦਾ ਲੋਕਾਂ ਤਕ ਪਹੁਚਾਇਆ ਜਾ ਸਕਦਾ ਹੈ ! ਇਸਦੇ ਵਿਚ ਤੁਹਾਨੂੰ ਹਰੇਕ PRODUCT ਦਾ ਕੇਮਪੀਅੰਨ ਬਣਾਉਣਾ ਪੈਂਦਾ ਹੈ ਜਿੰਦੇ ਵਿਚ ਤੁਸੀਂ ਉਸ ਇਸ਼ਤਿਹਾਰ ਦੀ ਚੰਗੀ ਤ੍ਰਾਹ ਸੈਟਿੰਗ ਕਰੂਗੇ ਕਿ ਉਸ ਇਸ਼ਤਿਹਾਰ ਤੇ ਕੀਨੇ ਪੈਸੇ ਕੀਨੇ ਦਿਨ ਚੋ ਲਾਉਣੇ ਨੇ ਅਤੇ ਉਸਨੂੰ ਕਿਸ ਜਗਾਹ ਜਾ ਕਿਸ ਸ਼ੈਹਰ ਨੂੰ ਉਹ ਬੇਚਨਾ ਹੈ !
ਤੁਹਾਨੂੰ ਕਿਸੇ ਪਰੋਡਕਟ ਦਾ ਪ੍ਰਾਈਜ਼ ਕਿਵੇਂ ਰੱਖਣਾ ਹੈ
ਇਸਦਾ RATE ਤੁਹਾਨੂੰ ਕਈ ਚੀਜਾਂ ਦਾ ਤੀਆਂ ਵਿਚ ਰੱਖਕੇ ਰੱਖਣ ਦੀ ਲੋੜ ਹੈ ਜਿਵੇਂਕਿ ਕਈ ਕੇਸਤਮਰ ਜਦੋ ਤੁਹਾਡਾ ਕੋਈ PRODUCT ਖਰੀਦਦੇ ਨੇ ਤੇ ਕਈ ਤੇ ਉਸਨੂੰ ਆਰਡਰ ਕਰਕੇ ਲੈਣ ਤੋਂ ਮੁਕਰ ਜਾਂਦੇ ਨੇ ਕਈ ਉਸਨੂੰ ਖਰੀਦਕੇ ਉਸਨੂੰ ਬਾਪਸ ਕਰਦਿੰਦੇ ਨੇ ਜਿਸ ਕਰਕੇ ਤੁਹਾਡਾਂ ਉਸ ਵਿਚ ਸ਼ਿਪਿੰਗ ਦਾ ਖਰਚਾ ਵੱਧ ਜਾਂਦਾ ਹੈ ਜਿਸ ਵਿਚ ਜੇ ਤੁਸੀਂ 10 ਰੁਪਏ ਦੀ ਚੀਜ ਬੇਚਨੀ ਹੈ ਜਾ ਉਸਦੀ ਖਰੀਦ ਜੇ 10 ਰੁਪਏ ਪੈ ਰਹੀ ਹੈ ਤੇ ਤੁਹਾਨੂੰ ਸ਼ਿਪਿੰਗ ਦੇ ਨਾਲ ਨਾਲ ਇਹ ਧਿਆਨ ਵਿਚ ਰੱਖ ਕੇ RATE ਰੱਖਣਾ ਪਵੇਗਾ ਕਿ ਅਗਰ ਇਨਾ ਨੁਕਸਾਨ ਵੀ ਹੋ ਜਾਵੇ ਫੇਰ ਵੀ ਉਸਦਾ ਸਾਨੂ ਕੁੱਝ ਨੁਕਸਾਨ ਨਾ ਹੋਵੇ ਇਸਦੇ ਲਈ ਤੁਹਾਨੂੰ ਜੇ ਕੋਈ ਚੀਜ 10 ਰੁਪਏ ਦੀ ਪੈਂਦੀ ਹੈ ਤੇ ਤੁਸੀਂ ਉਸਨੂੰ 20 ਦੀ ਸਾਲੇ ਕਰੋ ਜਿਸਦੇ ਨਾਲ ਤੁਸੀਂ ਉਸਦੇ ਵਿੱਚੋ ਕੁੱਝ ਕਮਾ ਸਕੋ !
ਇਸੇ ਤ੍ਰਾਹ ਤੁਹਾਡਾ ਕੰਮ ਹੈ ਹੁਣ ਬਸ ਨਵੇਂ ਨਵੇਂ ਪ੍ਰੋਡਕਟ ਆਪਣੀ ਵੈੱਬ ਸਾਈਟ ਤੇ ਲਿਆਵੋ ਅਤੇ ONLINE ਪੈਸੇ ਕਮਾਣਾ ਸ਼ੁਰੂ ਕਰ ਦਵੋ !
ONLINE ਪੈਸੇ ਕਮਾਨ ਦਾ ਤਰੀਕਾ ਕਿ ਹੈ ?
ONLINE ਪੈਸੇ ਕਮਾਨ ਦਾ ਤਰੀਕਾ ਹੈ DROPSHIPPING !
DROPSHIPPING ਰਾਹੀ ਕੀਨੇ ਪੈਸੇ ਕਮਾਏ ਜਾ ਸਕਦੇ ਹਨ ?
DROPSHIPPING ਰਾਹੀ ਲੱਖਾਂ ਪੈਸੇ ਕਮਾਏ ਜਾ ਸਕਦੇ ਹਨ !
DROPSHIPPING ਸ਼ੁਰੂ ਕਰਨ ਦੇ ਲਈ ਕੀਨੇ ਕ ਪੈਸੇ ਦੀ ਲੋੜ ਹੁੰਦੀ ਹੈ ?
DROPSHIPPING 100000 ਤੋਂ ਸ਼ੁਰੂ ਕੀਤਾ ਜਾ ਸਕਦਾ ਹੈ !