Chetan Bhagat Biography ਚੇਤਨ ਭਗਤ | Punjabi writer

ਅੱਜ ਅਸੀਂ ਗੱਲ ਕਰਾਂਗੇ ਚੇਤਨ ਭਗਤ ਬਾਰੇ ਜੋਕਿ ਭਾਰਤ ਦੇ ਇਕ ਪ੍ਰਸਿੱਧ ਲੇਖਕ ਨੇ ਜਿਨਾਹ ਨੇ ਹਿੰਦੁਸਤਾਨ ਚੋ ਆਪਣੀਆਂ ਲਿਖੀਆਂ ਕਿਤਾਬਾਂ ਕਰਕੇ ਬੋਹੋਤ ਨਾਲ ਕਮਾਇਆ ਕਿਉਂਕਿ ਉਹ ਆਪਣੇ ਲਿਖੀਆਂ ਲੇਖ ਨੂੰ ਕੁਝ ਇਸ ਤ੍ਰਾਹ ਲਿਖਦੇ ਨੇ ਜਿਸਦੇ ਨਾਲ ਅੱਜ ਦੇ ਨੌਜਵਾਨ ਉਨਾਂਹ ਨੂੰ ਬੋਹੋਤ ਪਸੰਧ ਕਰਦੇ ਨੇ !

ਚੇਤਨ ਭਗਤ ਦਾ ਜਨਮ ਕਦੋ ਹੋਇਆ Chetan Bhagat Birth


ਚੇਤਨ ਭਗਤ ਦਾ ਜਨਮ 22 ਅਪ੍ਰੈਲ 1974 ਦਿੱਲੀ ਦੇ ਵਿਚ ਹੋਇਆ ਉਨਾਂਹ ਦੇ ਪਿਤਾ ਇੰਡੀਅਨ ਆਰਮੀ ਵਿਚ ਲੇਫ਼ੀਨਟ ਜਨਰਲ ਦੇ ਰੂਪ ਵਿਚ ਕੰਮ ਕਰਦੇ ਸੀ ਅਤੇ ਉਨਾਂਹ ਦੀ ਮਾਤਾ ਸਰਕਾਰੀ ਏਗਰੀਕਲ੍ਚਰ ਡਿਪਾਰਟਮੈਂਟ ਵਿਚ ਸਨ ! ਪਿਤਾ ਜੀ ਦੇ ਆਰਮੀ ਵਿਚ ਰੈਹਣ ਕਰਕੇ ਉਨਾਂਹ ਨੂੰ ਅਲੱਗ ਅਲੱਗ ਦੇਸ਼ਾਂ ਦੇ ਵਿਚ ਰਹਿਣਾ ਪੈਂਦਾ ਸੀ ਅਤੇ ਇਨ੍ਹ ਨੇ ਆਪਣੀ ਜਾਦਾ ਤਰ ਸਿਖਿਆ ਆਰਮੀ ਪਬਲਿਕ ਸਕੂਲ ਤੋਂ ਹੀ ਕੀਤੀ ਸੀ ਅਤੇ ਪੜਾਈ ਲਿਖਾਈ ਦੇ ਵਿਚ ਵੀ ਇਹ ਕਾਫੀ ਠੀਕ ਸੀ !

ਚੇਤਨ ਭਗਤ ਦੀ ਸਿਖਿਆ Chetan Bhagat Study

ਸ਼ੁਰਵਾਤੀ ਸਮੇ ਵਿਚ ਚੇਤਨ ਭਗਤ ਜੀ ਨੂੰ ਲੇਖਕ ਬਣਨ ਦਾ ਕੋਈ ਸ਼ੋਂਕ ਨਹੀਂ ਸੀ ! ਇਸੇਲਈ ਇਨ੍ਹ ਨੇ ਆਪਣੇ ਪੜਾਈ ਲਿਖਾਈ ਤੇ ਧਿਆਨ ਦਿੰਦੀ ਹੋਏ IIT ਦਿੱਲੀ ਤੋਂ ਆਪਣੀ ਅੰਜੀਨਰਿੰਗ ਪੂਰੀ ਕੀਤੀ ਅਤੇ ਅਗਲੀ ਪੜਾਈ ਵੀ ਇਨ੍ਹ ਨੇ ਅਹੇਮਦਾਬਾਦ ਤੋਂ MBA ਕੀਤੀ ਅਤੇ ਇਸੇ ਦੌਰਾਨ ਇਨ੍ਹ ਨੇ ਆਪਣਾ ਵਿਆਹ ਕਰਾ ਲਿਆ ਇਨ੍ਹ ਦੀ ਪਤਨੀ ਦਾ ਨਾਮ ਅਨੁਸ਼ਾ ਭਗਤ ਹੈ ਜੋ ਕਿ ਉਨਾਂਹ ਦੇ ਹੀ ਕਲਾਸ ਵਿਚ ਪੜਿਆ ਕਰਦੀ ਸੀ ਫੇਰ ਚੇਤਨ ਭਗਤ ਵਿਆਹ ਕਰੋਨ ਤੋਂ ਬਾਦ HONG KONG ਸ਼ਿਫਟ ਹੋ ਗਏ ਜਿਥੇ ਉਨਾਂਹ ਨੇ 11 ਸਾਲ ਤਕ ਇਕ ਬੈੰਕ ਦੇ ਵਿਚ ਕੰਮ ਕੀਤਾ ਅਤੇ ਇਥੇ ਹੀ ਰਹਿੰਦੀਆਂ ਹੀ ਇਨ੍ਹ ਨੂੰ ਪੇਹੀਲੀ ਵਾਰ ਨੋਵਲ ਲਿਖਣ ਦਾ ਦਿਮਾਗ ਵਿਚ ਆਇਆ ਅਤੇ ਇਨ੍ਹ ਨੇ ਪੇਹੀਲੀ ਵਾਰ FIVE POINT SOMEONE ਨਾਮ ਦੀ ਕਿਤਾਬ ਲਿਖੀ ਜੋ ਕਿ 2004 ਵਿਚ ਪਬਲਿਸ਼ ਕੀਤੀ ਗਈ ਅਤੇ ਇਸ ਕਿਤਾਬ ਨੂੰ ਸਬਨੇ ਬੋਹੋਤ ਪਸੰਦ ਕੀਤਾ ਅਤੇ ਜਦੋ ਇਹ ਸਬਨੁ ਬੋਹੋਤ ਪਸੰਦ ਆਉਣ ਕਰਕੇ ਚੇਤਨ ਭਗਤ ਦੇ ਦਿਮਾਗ ਵਿਚ ਹੋਰ ਕਿਤਾਬ ਲਿਖਣ ਦਾ ਸੁਝਾਵ ਆਇਆ !

CHETAN BHAGAT BIOGRAPHY

ਚੇਤਨ ਭਗਤ ਦੀ ਲਿਖਣ ਦੀ ਸ਼ੁਰਵਾਤ Start Writing Time of Chetan Bhagat

ਨੋਵਲ ਲਿਖਣ ਦੇ ਵਿਚ ਮਹਾਰਤ ਪੌਣ ਤੋਂ ਬਾਦ ਚੇਤਨ ਭਗਤ ਨੇ HONG KONG ਤੋਂ ਮੁੰਬਈ ਆ ਗਏ ਅਤੇ ਇਥੇ ਆਕੇ ਇਨ੍ਹ ਨੇ ਇਕ ONE NIGHT @ CALL CENTER ਨਾਮ ਦੀ ਕਿਤਾਬ ਲਿਖੀ ਅਤੇ ਇਸ ਨੋਵਲ ਨੂੰ ਪਹਿਲੇ ਨੋਵਲ ਤੋਂ ਵੀ ਜਾਦਾ ਸਬਨੇ ਪਸੰਦ ਕੀਤਾ ਅਤੇ ਇਸਦੇ ਨਾਲ ਹੀ ਲੋਕਾਂ ਚੋ ਉਨਾਂਹ ਦੀ ਪਹਿਚਾਣ ਛੇਤੀ ਸਬਦੇ ਨਾਲ ਬਣਨੀ ਸ਼ੁਰੂ ਹੋ ਗਈ ! ਇਸਤੋਂ ਬਾਦ ਇਨ੍ਹ ਨੇ THE 3 MISTAKE OF MY LIFE ਲਿਖੀ ਅਤੇ ਇਹ ਨੋਵਲ ਕ੍ਰਿਕਟ ਖੇਡ ਤੇ ਅਧਾਰਿਤ ਸੀ ਜਿਸਨੂੰ ਵੀ ਸਬਨੇ ਬੋਹੋਤ ਪਸੰਦ ਕੀਤਾ !

ਚੇਤਨ ਭਗਤ ਨੋਵਲ Chetan Bhagat Novel

ਇਸਤੋਂ ਬਾਦ ਇਨ੍ਹ ਨੇ ਖੁਦ ਦੀ ਜਿੰਦਗੀ ਤੇ ਇਕ ਨੋਵਲ ਲਿਖਿਆ ਜਿਸਦਾ ਨਾਮ ਸੀ 2 state ਜਿਸਦੇ ਵਿਚ ਇਨਾਹਣੇ ਆਪਣੇ ਬਾਰੇ ਅਤੇ ਆਪਣੀ ਘਰਵਾਲੀ ਦੀ ਬਾਰੇ ਦਸਿਆ ਹੋਇਆ ਹੈ ਇਸਤੋਂ ਬਾਦ ਇਨਾਹਣੇ ਇਕ ਤੋਂ ਬਾਦ ਇਕ ਨੋਵਲ ਲਿਖਣਾ ਸ਼ੁਰੂ ਕਰ ਦਿੱਤਾ ! ਜਿਨਾਹ ਦਾ ਨਾਮ ਹੈ !

CHETAN BHAGAT BOOKS

ਚੇਤਨ ਭਗਤ ਲੇਖਕ ਤੋਂ ਪ੍ਰਭਾਵਿਤ ਹੋਕੇ ਬਹੁਤਾ ਨੇ ਕਿਤਾਬਾਂ ਪੜਨੀਆਂ ਅਤੇ ਲਿਖਣੀਆਂ ਸਿਖਿਆ ! ਚੇਤਨ ਭਗਤ ਨੂੰ ਅੱਜ ਦੇ ਸਮੇ ਸਾਰੇ ਉਨਾਂਹ ਦੇ ਨਾਮ ਤੋਂ ਜਾਣਦੇ ਨੇ ਤੁਸੀਂ ਜੇ ਕਿਸੇ ਨੂੰ ਅੱਜ ਦੇ ਜਨਰੇਸ਼ਨ ਦੇ ਵਿਚ ਕਿਸੇ ਲੇਖਕ ਦੇ ਬਾਰੇ ਪੁੱਛੂਗੇ ਤੇ ਚੇਤਨ ਭਗਤ ਦਾ ਨਾਮ ਸਬਤੋ ਪਹਿਲਾ ਆਵੇਗਾ ਅਜੇ ਦੇ ਯੂਥ ਦੇ ਵਿਚ ਇਨ੍ਹ ਦਾ ਨਾਮ ਬੋਹੋਤ ਮਸ਼ਹੂਰ ਹੈ !

2011 ਵਿਚ REVOLUTION 2020
2012 ਵਿਚ WHAT YOUNG INDIA WANTS
2014 ਵਿਚ HALF GIRLFRIEND
2016 ਵਿਚ ONE INDIAN GIRL
2018 ਵਿਚ THE GIRL IN ROOM 105

ਇਹ ਨੋਵਲ ਲਿਖੇ ਅਤੇ ਇਹ ਸਾਰੇ ਨੋਵਲ ਲੋਕਾਂ ਨੇ ਬੋਹੋਤ ਪਸੰਦ ਕੀਤੇ !
ਚੇਤਨ ਭਗਤ ਦਾ ਲਿਖਣ ਦਾ ਤਰੀਕਾ ਸਬਤੋ ਅਲੱਗ ਹੈ ਜਿਸਦੇ ਕਰਕੇ ਇਨ੍ਹ ਨੂੰ ਪਸੰਦ ਕੀਤਾ ਜਾਂਦਾ ਹੈ !

ਚੇਤਨ ਭਗਤ ਦਾ ਅਸਲੀ ਨਾਮ ਕਿ ਹੈ ?

ਚੇਤਨ ਭਗਤ ਦਾ ਅਸਲੀ ਨਾਮ ਚੇਤਨ ਪ੍ਰਕਾਸ਼ ਭਗਤ ਹੈ ?

ਚੇਤਨ ਭਗਤ ਦੇ ਬੇਟੇ ਦਾ ਨਾਮ ਕਿ ਹੈ ?

ਚੇਤਨ ਭਗਤ ਦੇ ਬੇਟੇ ਦਾ ਨਾਮ ਇਸ਼ਾਂ ਭਗਤ ਅਤੇ ਸ਼ਿਆਮ ਭਗਤ ਹੈ !

ਚੇਤਨ ਭਗਤ ਦੀ ਪਤਨੀ ਦਾ ਨਾਮ ਕਿ ਹੈ ?

ਚੇਤਨ ਭਗਤ ਦੀ ਪਤਨੀ ਦਾ ਨਾਮ ਅਨੁਸ਼ਾ ਭਗਤ ਹੈ !

Leave a Comment