Thomas Alva Edison Biography ਥਾਮਸ ਐਲਬਾ ਐਡੀਸ਼ਨ| Punjabi Writer

ਸਾਡੀ ਸਬਤੋ ਵਡੀ ਕਮਜ਼ੋਰੀ ਹਾਰ ਮਨ ਲੈਣਾ ਹੈ ਕਾਮਯਾਬ ਹੋਣ ਦਾ ਸਬਤੋ ਵਧੀਆ ਤਰੀਕਾ ਹੈ ਇਕ ਵਾਰ ਹੋਰ ਕੋਸ਼ਿਸ਼ ਕਰਨਾ ! ਇਦਾ ਕਹਿਣਾ ਹੈ ਬਿਜਲੀ ਦੇ ਬੱਲਬ ਦੇ ਅਵਿਸ਼੍ਕਾਰਕ ਥਾਮਸ ਐਲਬਾ ਐਡੀਸ਼ਨ ਦਾ ਜਿਨਾਹ ਨੇ 1000 ਬਾਰ ਨਾਕਾਮੀ ਤੋਂ ਬਾਦ ਬਿਜਲੀ ਦੇ ਬੱਲਬ ਦਾ ਅਵਿਸ਼ਕਾਰ ਕੀਤਾ ਸੀ ! ਅੱਜ ਅਸੀਂ ਗੱਲ ਕਰਾਂਗੇ ਕਿ ਬਿਜਲੀ ਦੇ ਬਲਬ ਦਾ ਅਵਿਸ਼ਕਾਰ ਕਿਵੇਂ ਹੋਇਆ ਅਤੇ ਇਸਦਾ ਅਵਿਸ਼ਕਾਰ ਕਰਨ ਦੇ ਵਿਚ ਕਿੰਨਾ ਸਮਾਂ ਲਗਾ ਅਤੇ ਇਸਦੇ ਨਾਲ ਸਾਡੇ ਰੋਜ਼ ਦੇ ਕੰਮ ਕਰ ਦੇ ਵਿਚ ਕਿ ਅਸਰ ਪਿਆ ਇਸਨੂੰ ਜਾਨਣ ਦੇ ਲਾਇ ਇਸਨੂੰ ਪੂਰਾ ਜਰੂਰ ਪੜੋ ! #bulbinvention

ਥਾਮਸ ਐਲਬਾ ਐਡੀਸ਼ਨ ਕੌਣ ਸਨ Who is Thomas Alva Edison


ਥਾਮਸ ਐਲਬਾ ਐਡੀਸ਼ਨ ਬਚਪਨ ਵਿਚ ਜਿਦ੍ਹੀ ਅਤੇ ਪਾਗਲ ਮਨਿਆ ਜਾਂਦਾ ਸੀ ਬਚਪਨ ਦੇ ਵਿਚ ਉਹ ਕੁੱਝ ਅਜੀਬ ਜਹੇ ਕਾਰਨਾਮੇ ਕਰਕੇ ਜਾਣੇ ਜਾਂਦੇ ਸੀ ! ਜਿਵੇਕਿ ਇਕ ਵਾਰ ਇਕ ਬਾਰ ਉਨਾਂਹ ਨੇ ਇਕ ਚਿੜੀ ਨੂੰ ਕੀੜੇ ਮਕੌੜੇ ਖਾਂਦੇ ਦੇਖ ਉਨਾਂਹ ਨੇ ਇਹ ਸੋਚਿਆ ਕਿ ਉਡਣ ਦੇ ਲਈ ਸ਼ਇਦ ਕੀੜੇ ਖਾਣਾ ਜਰੂਰੀ ਹੈ ! ਉਸਤੋਂ ਬਾਦ ਉਨਾਂਹ ਨੇ ਕੁੱਝ ਕੀੜਿਆਂ ਨੂੰ ਇਕੱਠਾ ਕਰ ਲਿਆ ਅਤੇ ਉਸਦਾ ਘੋਲ ਬਣਾਕੇ ਆਪਣੇ ਦੋਸਤ ਨੂੰ ਪਿਲਾ ਦਿੱਤਾ ! ਉਹ ਇਹ ਦੇਖਣਾ ਚੋਹਂਦੇ ਸੀ ਇਹ ਪੀਣ ਤੋਂ ਬਾਦ ਉਨਾਂਹ ਦਾ ਦੋਸਤ ਉਡ ਸਕਦਾ ਹੈ ਕਿ ਨਹੀਂ ਜੋਕਿ ਬਾਦ ਵਿੱਚ ਉਨਾਂਹ ਦਾ ਦੋਸਤ ਬਿਮਾਰ ਪੈ ਗਿਆ ਜਿਸਦੇ ਕਰਕੇ ਉਨਾਂਹ ਨੂੰ ਬੋਹੋਤ ਗੱਲਾਂ ਸੁਣਨੀਆਂ ਪਾਇਆ ਸੀ ! #bulb

ਥਾਮਸ ਐਲਬਾ ਐਡੀਸ਼ਨ ਸਿਖਿਆ Thomas Alva Edison Study

ਥਾਮਸ ਐਲਬਾ ਐਡੀਸ਼ਨ ਦਾਸ ਸਕੂਲ ਦੇ ਦੀਨਾ ਦੇ ਵਿਚ ਦਿਮਾਗ ਬੋਹੋਤ ਸੋਚਾਂ ਚੋ ਪਿਆ ਰਹਿੰਦਾ ਸੀ ਉਹ ਆਪਣੇ ਆਪ ਦੇ ਵਿਚ ਕਿਥੇ ਖੋਏ ਰਹਿੰਦੇ ਸੀ ਅਤੇ ਟੀਚਰ ਦੇ ਗੱਲਾਂ ਦੇ ਵੱਲ ਧਿਆਨ ਨਹੀਂ ਦਿੰਦੇ ਸੀ ਜਿਸਦੇ ਕਰਕੇ ਉਨਾਂਹ ਨੂੰ ਸਕੂਲ ਵਿੱਚੋ ਕੱਡ ਦਿੱਤਾ ਗਿਆ ਇਸਤੋਂ ਬਾਦ ਥਾਮਸ ਐਲਬਾ ਐਡੀਸ਼ਨ ਦੀ ਮਾਂ ਨੇ ਉਨਾਂਹ ਨੂੰ ਘਰ ਦੇ ਵਿਚ ਹੀ ਪੜੋਨਾ ਸ਼ੁਰੂ ਕਰ ਦਿੱਤਾ ! ਅਤੇ ਬਾਕੀ ਦੀ ਸਿਖਿਆ ਇਨ੍ਹ ਨੇ ਘਰ ਦੇ ਵਿਚ ਹੀ ਕੀਤੀ ! #thomasalvaedison

ਬੱਲਬ ਦਾ ਅਵਿਸ਼ਕਾਰ Bulb invention

ਥਾਮਸ ਐਲਬਾ ਐਡੀਸ਼ਨ ਬੋਹੋਤ ਘੱਟ ਸੋਯਾ ਕਰਦੇ ਸੀ ਅਤੇ 14 ਸਾਲ ਦੀ ਨਿੱਕੀ ਉਮਰ ਦੇ ਵਿਚ ਹੀ ਉਨਾਂਹ ਨੇ ਘਰ ਦੇ ਵਿਚ ਇਕ ਪ੍ਰਯੋਗਸ਼ਾਲਾ ਬਣਾ ਲਿਆ ਅਤੇ ਰਿਸਰਚ ਕਰਨਾ ਸ਼ੁਰੂ ਕਰ ਦਿੱਤਾ ਫੇਰ ਉਨਾਂਹ ਨੂੰ ਸਨਕੀ ਅਤੇ ਪਾਗਲ ਸਮਝਿਆ ਜਾਨ ਲੱਗਾ ਪਰ ਥਾਮਸ ਐਲਬਾ ਐਡੀਸ਼ਨ ਲੋਕਾਂ ਦੀ ਪ੍ਰਵਾਹ ਕੀਤੇ ਬਿਨਾ ਆਪਣੇ ਸੋਧ ਦੇ ਵਿਚ ਲੱਗੇ ਰਹੇ ਅਤੇ ਦੇਖਦੇ ਹੀ ਦੇਖਦੇ ਉਨਾਂਹ ਨੇ ਹਜਾਰਾਂ ਅਸਫਲਤਾਵਾਂ ਤੋਂ ਬਾਦ ਬੱਲਬ ਦਾ ਅਵਿਸ਼ਕਾਰ ਕੀਤਾ ਅਤੇ ਦੁਨੀਆ ਨੂੰ ਰੋਸ਼ਨ ਕਰ ਦਿੱਤਾ ! #inpunjabi

Thomas Alva Edison Biography

#punjabiwriter

ਜਿਸਤੋ ਬਾਦ ਲੋਕਾਂ ਦਾ ਕੰਮ ਕਰਨ ਦਾ ਤਰੀਕਾ ਬਿਲਕੁਲ ਬਦਲ ਗਿਆ ਲੋਕਾਂ ਨੂੰ ਕੰਮ ਕਰਨ ਦੇ ਲਾਇ ਜਾਦਾ ਟਾਈਮ ਮਿਲਣ ਲੱਗਾ ਬੱਲਬ ਦੇ ਅਵਿਸ਼ਕਾਰ ਤੋਂ ਇਲਾਵਾ ਥਾਮਸ ਐਲਬਾ ਐਡੀਸ਼ਨ ਨੇ ਚਲਚਿਤ੍ਰ, ਟੈਲੀਗ੍ਰਾਮ ਅਤੇ ਮੈਕ੍ਰੋਫ਼ੋਨ ਵਰਗੇ 1040 ਅਵਿਸ਼ਕਾਰ ਕੀਤੇ ਸਾਰੀ ਦੁਨੀਆ ਉਨਾਂਹ ਨੂੰ ਨਾਮ ਨਾਲ ਜਾਣਦੀ ਹੈ ਅਤੇ ਇਸੇ ਕਰਕੇ ਉਨਾਂਹ ਨੂੰ ਜੀਨੀਅਸ ਕਹਿਕੇ ਬੁਲਾਇਆ ਜਾਂਦਾ ਹੈ ! ਆਪਣੀ ਜਬਰਦਸਤ ਕਾਮਯਾਬੀ ਤੋਂ ਬਾਦ ਵੀ ਥਾਮਸ ਐਲਬਾ ਐਡੀਸ਼ਨ ਆਮ ਲੋਕਾਂ ਨਾਲ ਜੁੜੇ ਹੋਏ ਸੀ ! ਥਾਮਸ ਐਲਬਾ ਐਡੀਸ਼ਨ ਕਦੇ ਵੀ ਆਪਣੇ ਕਾਮਯਾਬੀ ਦਾ ਘਮੰਡ ਨਹੀਂ ਕੀਤਾ !

ਥਾਮਸ ਐਲਬਾ ਐਡੀਸ਼ਨ ਦੀ ਮੌਤ Thomas Alva Edison Death

1931 ਵਿਚ ਜਦੋ ਉਨਾਂਹ ਦੀ ਮੌਤ ਹੋਈ ਉਸ ਦਿਨ ਉਨਾਂਹ ਦੀ ਸ਼ਰਧਾਂਜਲੀ ਦੇ ਲਾਇ ਪੂਰੇ ਅਮਰੀਕਾ ਦੀ ਬਿਜਿਲੀ ਬੰਦ ਕਰ ਦਿਤੀ ਗਈ ਥਾਮਸ ਐਲਬਾ ਐਡੀਸ਼ਨ ਦਾ ਕਹਿਣਾ ਸੀ ਕਿ ਜਿੰਦਗੀ ਦੇ ਵਿਚ ਮੈਂ ਇਕ ਦਿਨ ਵੀ ਕੰਮ ਨਹੀਂ ਕੀਤਾ ਇਹ ਸਬ ਤਾਂ ਮਨਰੰਜਨ ਜਾ ਖੇਲ ਦਾ ਹਿਸਾ ਸੀ !

Thomas Alva Edison Death

www.punjabiwriter.com

ਇਨੀ ਵੱਡੀ ਸੋਚ ਰੱਖਣ ਵਾਲੇ ਤੋਂ ਸਾਨੂ ਆਪਣੇ ਜਿੰਦਗੀ ਦੇ ਵਿਚ ਉਤਾਰਨਾ ਚਾਹੀਦਾ ਹੈ ਤੇ ਕਿਸੇ ਵੀ ਕੰਮ ਵਿਚ ਕਦੇ ਹਾਰ ਨਹੀਂ ਮਨਣੀ ਚਾਹੀਦੀ ਅਤੇ ਲਗਾਤਾਰ ਪਰਿਆਸ ਕਰਦੇ ਰਹਿਣਾ ਚਾਹੀਦਾ ਹੈ ਸਾਨੂ ਇਕ ਨਾ ਇਕ ਦਿਨ ਸਫਲਤਾ ਜਰੂਰ ਮਿਲ ਹੀ ਜਾਵੇਗੀ ਬਸ ਤੁਹਾਡੇ ਇਰਾਦੇ ਨੇਕ ਹੋਣੇ ਚਾਹੀਦੇ ਨੇ !

ਬੱਲਬ ਦਾ ਅਵਿਸ਼ਕਾਰਕ ਕੌਣ ਹੈ ?

ਬੱਲਬ ਦਾ ਅਵਿਸ਼ਕਾਰਕ ਥਾਮਸ ਐਲਬਾ ਐਡੀਸ਼ਨ ਹਨ !

ਥਾਮਸ ਐਲਬਾ ਐਡੀਸ਼ਨ ਦੀ ਮੌਤ ਕਦੋ ਹੋਈ ?

ਥਾਮਸ ਐਲਬਾ ਐਡੀਸ਼ਨ ਦੀ ਮੌਤ 1931 ਵਿਚ ਹੋਈ !

ਥਾਮਸ ਐਲਬਾ ਐਡੀਸ਼ਨ ਤੋਂ ਕਿ ਸਿਖਿਆ ਮਿਲਦੀ ਹੈ ?

ਥਾਮਸ ਐਲਬਾ ਐਡੀਸ਼ਨ ਤੋਂ ਕਿ ਸਿਖਿਆ ਮਿਲਦੀ ਹੈ ਕਿ ਸਾਨੂ ਕਦੇ ਵੀ ਹਾਰ ਨਹੀਂ ਮਨਣੀ ਚਾਹੀਦੀ ਹੈ !

Leave a Comment