
ਜਿਵੇ ਕਿ ਅਸੀਂ ਦੇਖਿਆ ਹੀ ਹੋਣਾ ਅੱਜ ਦੇ time ਚੋ ਸਬ ਕੋਛ ਔਨਲਾਈਨ shift ਹੋ ਰੇਯਾ ਐ ਤੇ ਸਾਰੇ ਘਰ ਬੈਠੇ ਹੀ ਕੰਮ ਕਰਨਾ ਚੋਂਦੇ ਸਨ ! ਤੇ ਪੈਸੇ ਵੀ ਘਰ ਬੈਠੇ ਹੀ ਕਮੋਨਾ ਚੋਂਦੇ ਹਨ ਇਸ ਲਈ ਅੱਜ ਅਸੀਂ ਪੰਜ online ਪੈਸੇ ਕਮਾਵਣ ਦੇ ਤਰੀਕੇ ਵਾਰੇ ਗੱਲ ਕਾਰਾ ਗੇ !
TOP 5 WAY | YOUTUBE, BLOGGING, SHARE MARKIT, FREELANCING, ONLINE COURSE |
ONLINE ਪੈਸੇ ਕਮਾਣਾ ਆਸਾਨ ਹੈ ? EASY WAY TO EARN MONEY ONLINE
ਜੇ ਅਸੀਂ online ਪੈਸੇ ਕਮਾਵਣ ਦੀ ਗੱਲ ਕਰਿਯੈ ਤੇ ਇਹ ਇਨਾ ਵੀ ਆਸਾਨ ਨਹੀਂ online ਪੈਸੇ ਕਮਾਵਣ ਨੂੰ ਸੱਬ ਤੋਂ ਪੇਲਾ ਸਬਰ ਕਰਨਾ ਉਨ੍ਹਾਂ ਚਾਹੀਦਾ ਹੈ ਕਿਉਂਕਿ ਇਥੇ ਇਕਦਮ ਹੀ ਪੈਸੇ ਨਹੀਂ ਔਂਦੇ ਇਥੇ ਕਈ ਮਹੀਨੇ ਕੰਮ ਕਰਨਾ ਪੈਂਦਾ ਫੇਰ ਹੋਲੀ ਹੋਲੀ result ਉਣ ਲੱਗ ਜਾਂਦੇ ਹਨ !
ONLINE ਪੈਸੇ ਕਮਾਵਨ ਦੇ 5 ਸਬ ਤੋਂ ਮਸ਼ਹੋਰ ਤਰੀਕਾ ? FIVE BEST WAY TO EARN ONLINE
ਉੰਜ ਤੇ Online ਪੈਸੇ ਕਈ ਤਰੀਕੇ ਨਾਲ ਕਮਾਏ ਜਾ ਸਕਦੇ ਹਨ ਪਰ ਜੋ ਸਬਤੋ ਮਸ਼ਹੋਰ ਤਰੀਕਾ ਹੈ
1. YouTube
2. Blogging
3. Freelancing
4. share markit
5. online courses
YOUTUBE
YouTube ਸਬ ਤੋਂ ਮਸ਼ਹੂਰ ਤਰੀਕਾ ਹੈ online ਪੈਸੇ ਕਮਾਵਣ ਦਾ ਜਿੰਦਾ ਕਿ ਸਬ ਜਾਨਦੇ ਹੀ ਹੋਵੋਗੇ ਇਥੇ ਆਪਣਾ ਕਿਸੀ ਵੀ ਤਰਾਂ ਦਾ ਚੈਨਲ ਖੋਲ ਸਕਦੇ ਹੋ ਜਿਵੇ ਕਿ ਤੁਹਾਨੂੰ ਜੇ ਚੰਗਾ ਖਾਣਾ ਬਣੌਣਾ ਓਂਦਾ ਹੈ ਤੇ ਤੁਸੀਂ ਫ਼ੂਡ ਦਾ ਚੈਨਲ ਖੋਲ ਸਕਦੇ ਹੋ ਅਤੇ ਉਸ ਦਾ ਚੈਨਲ ਖੋਲ ਸਕਦੇ ਹੋ ਇਸ ਹੀ ਤਰਾਂ ਜੋ ਵੀ ਤੁਹਾਨੂੰ ਵਦੀਆਂ ਲੱਗਦਾ ਹੈ ! ਜਿਸ ਚੀਜ ਦੀ ਤੁਹਾਨੂੰ knowledge ਹੈ ਉਸ ਦੇ ਬਾਰੇ ਵੀਡੀਓ ਬਣਾ ਕੇ youtube ਤੇ ਵੀਡੀਓ ਪਾ ਸਕਦੇ ਹੋ ਤੇ ਹੋਲੀ ਹੋਲੀ ਵੀਡੀਓ ਜਿਨਿ ਵਾਇਰਲ ਹੋਵੇਗੀ ਫੇਰ ਉਸ ਤੇ google ਅਡਸੇਂਸ ਲਗਵਾ ਕੇ ਪੈਸੇ ਕਾਮਾ ਸਕਦੇ ਹੋ !
BLOGGING
Blogging ਬਾਰੇ ਹੱਲੇ ਲੋਕਾਂ ਨੂੰ ਘੱਟ knowledge ਹੈ ! ਪਰ ਇਸ ਰਹੀ ਵੀ ਬੋਹੋਤ ਪੈਸਾ ਕਾਮਿਆਂ ਜਾ ਸਕਦਾ ਹੈ ! blogging ਦਾ ਮਤਲਬ ਹੁੰਦਾ ਹੈ ਕਿ ਅਸੀਂ online ਕੋਈ ਵੀ ਇਕ web site ਬਣਾ ਸਕਦੇ ਹਾਂ ਜੋ ਕਿ ਅੱਜ ਦੇ ਸਮੇਂ ਅਸਾਨ ਹੈ ! ਤੇ ਅਸੀਂ ਉਥੇ ਕੁਝ ਵੀ ਲਿਖ ਕੇ ਪੈਸੇ ਕਮਾ ਸਕਦੇ ਹਾਂ ਜਿਵੇ ਕਿ ਅਸੀਂ ਗੂਗਲ ਤੇ ਜੋ ਵੀ ਲਿਖ ਕੇ ਸੇਰਚ ਮਾਰਦੇ ਹਾਂ ਤੇ ਜੋ results ਸ਼ੋ ਹੁੰਦਾ ਹੈ ਉਸਨੂੰ ਕਿਸੀ ਨਾ ਕਿਸੀ ਬ੍ਲਾਗਰ ਦੇ ਬਾਜੋ ਲਿਖਿਆ ਹੁੰਦਾ ਹੈ ! ਇਸ ਨੂੰ ਹੀ blogging ਕਿਹਾ ਜਾਂਦਾ ਹੈ ਤੇ ਫੇਰ ਇਥੇ ਵੀ ਗੂਗਲ ads ਲਗਾ ਕੇ ਇਥੋਂ ਪੈਸੇ ਕਮਾ ਸਕਦੇ ਹਾਂ !
FREELANCING
FREELANCING ਦਾ ਮਤਲਬ ਹੁੰਦਾ ਹੈ ਕਿ ਘਰੇ ਬੈਠ ਕੇ ਹੀ ਕਿਸੀ ਵੀ ਕੰਪਨੀ ਯਾ ਕਿਸੇ ਲਈ ਕੰਮ ਕਰਨਾ ਉਹ ਕੰਮ ਕੋਈ ਵੀ ਹੋ ਸਕਦਾ ਹੈ ਜਿਵੇਂ ਕਿ ਵੀਡੀਓ ਐਡੀਟਿੰਗ, ਵੈੱਬ ਸੀਟ ਡਿਜਾਈਨਿੰਗ, ਟਾਈਪਿੰਗ, ਸੱਬ ਕੁਝ ਜੋ ਵੀ ਤੁਹਾਨੂੰ ਆਉਂਦਾ ਹੈ FEELANCING ਲਈ ਅੱਜ ਦੇ ਸਮੇ ਤੇ ਕਈ ਵੈੱਬ SITE ਮਸ਼ਹੂਰ ਨੇ ਜਿਥੇ ਬੋਹੋਤ ਆਸਾਨੀ ਨਾਲ ਆਪਣਾ ਪ੍ਰੋਫਾਈਲ ਬਣਾ ਸਕਦੇ ਹੋ ਉਹ ਵੀ ਬਿਨਾ ਇਕ ਪੈਸੇ ਖਰਚੇ ਬਗੈਰ ਤੇ ਜੋ ਵੀ ਤੁਹਾਨੂੰ ਔਂਦਾ ਹੈ ਉਹ ਕੰਮ ਉਥੇ ਕਰੋ ਤੇ ਉਸ ਦੇ ਬਦਲੇ ਤੁਹਾਨੂੰ ਪੈਸੇ ਮਿਲਣ ਗੇ !
SHARE MARKIT
SHARE ਮਾਰਕੀਟ ਵੀ ਇਕ ਵਾਦੀਆਂ OPTION ਹੈ ਜੇ ਤੁਸੀਂ ONLINE ਪੈਸੇ ਕਾਮੋਨਾ ਚਾਹੰਦੇ ਹੋ ਤੁਹਾਨੂੰ ਬੱਸ ਇਸ ਦੀ ਜਾਣਕਾਰੀ ਹੋਣੀ ਚਾਹੀ ਦੀ ਹੈ ! ਇਥੇ ਤੁਸੀਂ ਟਰੇਡਿੰਗ, ਇੰਟਰਾਡੇ ਟਰੇਡਿੰਗ, ਤੇ ਹੋਰ ਕਈ ਤਰਾਂ ਪੈਸੇ ਲਗਾ ਕੇ ਔਨਲਾਈਨ ਪੈਸੇ ਕਮਾ ਸਕਦੇ ਹੋ ! ਬੱਸ ਇਥੇ ਪੈਸੇ ਕਮਾਵਨ ਲਈ ਤੁਹਾਡੇ ਕੋਲ ਪਹਿਲਾ ਪੈਸੇ ਹੋਣੇ ਚਾਹੀਦੇ ਹਨ ! ਬਿਨਾ ਪੇਸਯਾ ਦੇ ਇਥੋਂ ਪੈਸੇ ਨਹੀਂ ਕਮਾਯੇ ਜਾ ਸਕਦੇ ਇਹ ਵੀ ਇਕ ਬੋਹੋਤ ਵਾਦੀਆਂ ਤਰੀਕਾ ਹੈ ਔਨਲਾਈਨ ਪੈਸੇ ਕਮਾਵਨ ਦਾ !
ONLINE COURSE
ONLINE ਕੋਰਸ ਦੀ ਜੇ ਗੱਲ ਕਰਾਏ ਕੋਰੋਨਾ ਦੇ TIME ਤੋਂ ਸੱਬ ਕੁੱਝ ONLINE ਹੋ ਗਯਾ ਤੇ ਸਾਰੇ STUDY ਵੀ ONLINE ਕਰਨ ਲੱਗ ਗਯੇ ਸਨ ! ਇਸ ਲਈ ਜੇ ਤੁਹਾਨੂੰ ਕਿਸੀ ਵੀ ਚੀਜ ਦੀ ਜੇ KNOWLADGE ਹੈ ਤੇ ਤੁਸੀਂ ONLINE SHARE ਕਰ ਸਕਦੇ ਹੋ ! ਤੇ ਇਹ ਅਜੇ ਦੇ TIME ਵਿਚ ਸਬ ਤੋਂ ਜਾਦਾ ONLINE ਕਮਾਈ ਦਾ ਜਰਿਆ ਬਨਯਾ ਹੈ !
ONLINE ਪੈਸੇ ਕਮਾਣਾ ਆਸਾਨ ਹੈ ?

ਜੇ ਅਸੀਂ online ਪੈਸੇ ਕਮਾਵਣ ਦੀ ਗੱਲ ਕਰਿਯੈ ਤੇ ਇਹ ਇਨਾ ਵੀ ਆਸਾਨ ਨਹੀਂ online ਪੈਸੇ ਕਮਾਵਣ ਨੂੰ ਸੱਬ ਤੋਂ ਪੇਲਾ ਸਬਰ ਕਰਨਾ ਉਨ੍ਹਾਂ ਚਾਹੀਦਾ ਹੈ !
ONLINE ਪੈਸੇ ਕਮਾਵਨ ਦੇ 5 ਸਬ ਤੋਂ ਮਸ਼ਹੋਰ ਤਰੀਕਾ ?
1. YouTube
2. Blogging
3. Freelancing
4. share markit
5. online courses
ONLINE ਪੈਸੇ ਕਮਾਨ ਦਾ ਸੌਖਾ ਤਰੀਕਾ ਕਿ ਹੈ ?
ONLINE ਪੈਸੇ ਕਮਾਨ ਦਾ ਸੌਖਾ ਤਰੀਕਾ ਕੋਈ ਨਹੀਂ ਹੈ ਇਥੇ ਮੇਹਨਤ ਕਰਨੀ ਪੈਂਦੀ ਹੈ ਤੇ ਸਬਰ ਕਰਨਾ ਪੈਂਦਾ ਹੈ !