ਸਟਾਕ ਮਾਰਕੀਟ ਕਿ ਹੈ WHAT IS STOCK MARKET
ਸਟਾਕ ਮਾਰਕੀਟ (STOCK MARKET) ਇਕ ਕਿਸਮ ਦਾ ਇਨਵੇਸਟਿੰਗ ਹੈ ਜੋ ਕਿ ਕੁਝ ਨਾਮਿ ਕੰਪਨੀ ਔਨਲਾਈਨ ਇਹ ਸੁਵਿਧਾ ਦਿੰਦਿਆਂ ਹਨ ! ਜੇ ਅਸੀਂ ਹੋਰ ਵੀ ਅਸਾਨ ਭਾਸ਼ਾ ਵਿਚ ਕਹੀਏ ਤੇ ਸਟਾਕ ਮਾਰਕੀਟ ਚੋ ਪੈਸੇ ਪਾ ਕੇ ਅਸੀਂ ਕਿਸੀ ਵੀ ਕੰਪਨੀ ਦਾ ਹਿਸਾ ਜਾ ਸ਼ੇਅਰ ਖਰੀਦ ਸਕਦੇ ਹਾਂ !
ਕਿਸ ਖਾਤੇ ਤੋਂ ਅਸੀਂ ਸ਼ਯਰ ਮਾਰਕੀਟ ਚੋ ਪੈਸੇ ਲਗਾ ਸਕਦੇ ਹਾਂ | ਡਿਮਟ ਅਕਾਊਟ |
ਇੰਟਰਾ INTRADAY ਡੇ ਕਿ ਹੁੰਦਾ ਹੈ | ਸਟਾਕ ਨੂੰ ਇਕ ਦਿਨ ਚੋ ਖਰੀਦਣਾ ਜਾ ਬੇਚਨਾ |
ਕਾਲ CALL ਅਤੇ ਪੁੱਟ PUT ਕਿ ਹੁੰਦਾ ਹੈ | ਕਾਲ ਦਾ ਮਤਲਬ ਖਰੀਦਣਾ ਅਤੇ ਪੁੱਟ ਦਾ ਮਤਲਬ ਬੇਚਨਾ |
ਟਰੇਡਿੰਗ TREDING ਕਿ ਹੁੰਦੀ ਹੈ | ਟਰੇਡਿੰਗ ਇਕ ਤਰਾਂ ਅਸੀਂ ਨਿਫਟੀ ਵਿਚ ਪੈਸਾ ਲਾਗੌਂਦੇ ਹਾਂ |
ਜੇਰੋਧਾ APP ਅਤੇ ਗ੍ਰੋ ਅੱਪ ਕਿ ਹੈ ZERODHA APP AND GROWW APP
ਵੱਸੇ ਤਾਂ ਕਈ ਤਰੀਕੇ ਨਾਲ ਕੋਈ ਵੀ ਸਟਾਕ ਖਰੀਦ ਜਾ ਬੇਚ ਸਕਦੇ ਹਾਂ ਉਹ ਵੀ ਮੋਬਾਈਲ ਦੀ ਵਰਤੋਂ ਕਰਕੇ ਪਰ ਸਬ ਤੋਂ ਮਸ਼ਹੂਰ ਤਰੀਕਾ ਜੇਰੋਧਾ (ZERODHA APP AND GROWW APP) ਹੈ ਜੋ ਕਿ ਆਮ ਤੋਰ ਤੇ ਅਸੀਂ ਪਲੇ ਸਟੋਰੇ ਤੋਂ ਡਾਊਨਲੋਡ ਕਰ ਸਕਦੇ ਹਾਂ !
ਕਿਸ ਖਾਤੇ ਤੋਂ ਅਸੀਂ ਸ਼ਯਰ ਮਾਰਕੀਟ ਚੋ ਪੈਸੇ ਲਗਾ ਸਕਦੇ ਹਾਂ STOCK MARKET ACCOUNT
ਡਿਮਟ ਖਾਤੇ ਰਹੀ ਅਸੀਂ ਸਟਾਕ ਮਾਰਕੀਟ ਚੋ ਪੈਸੇ ਲਗਾ ਸਕਦੇ ਹਾਂ ਕਿਸੇ ਸਟਾਕ ਨੂੰ ਖਰੀਦਣ ਜਾ ਬੇਚਣ ਲਈ ਸਬ ਤੋਂ ਅਸਾਨ ਤਰੀਕਾ ਹੈ ਜ਼ਰੋਧਾ ਸੋਫਟਵੇਰ ਅਤੇ ਗ੍ਰੋ ਸੋਫਟਵੇਰ ਇਨ੍ਹ ਰਹੀ ਅਸੀਂ ਇਕ ਹੀ ਕਲਿਕ ਤੇ ਕਿਸੇ ਵੀ ਕੰਪਨੀ ਦੇ ਸ਼ੇਰ ਖਰੀਦ ਤੇ ਬੇਚ ਸਕਦੇ ਹਾਂ !
ਡਿਮਟ DEMAT ਅਕਾਊਟ ਕਿਵੇਂ ਖੋਲੀਏ HOW OPEN DEMAT ACCOUNT
ਡਿਮਟ ਅਕਾਊਟ ਇਕ ਤਰਾਂ ਦਾ ਤੁਹਾਡਾ ਖਾਤਾ ਹੈ ਜਿਸ ਰਾਹੀਂ ਅਸੀਂ ਸਟਾਕ ਵਿਚ ਪੈਸੇ ਲੌਂਦੇ ਤੇ ਕੱਢਦੇ ਹਾਂ ! ਇਸ ਦੀ ਲੋੜ ਸਾਨੂ ਇਸ ਲਈ ਪੈਂਦੀ ਹੈ ਕਿਉਂਕਿ ਅਸੀਂ ਇਕ ਦਿਨ ਵਿਚ ਬੋਹੋਤ ਸਾਰੀਆਂ ਸ਼ਯਰ ਨੂੰ ਖਰੀਦਦੇ ਤੇ ਬੇਚਦੇ ਹਾਂ ਤੇ ਇਹ ਇਕ ਆਮ ਅਕਾਉਂ ਯਾ ਖਾਤੇ ਨਾਲ ਹੋ ਨਹੀਂ ਸਕਦਾ ਇਸ ਲਈ ਸਾਨੂ ਡਿਮਟ ਅਕਾਊਟ ਖੁਲੋਨਾ ਪੈਂਦਾ ਹੈ ਜੋ ਕਿ ਔਨਲਾਈਨ 10 ਮਿੰਟ ਚੋ ਬਣ ਜਾਂਦਾ ਹੈ !
ਇੰਟਰਾ INTRADAY ਡੇ ਕਿ ਹੁੰਦਾ ਹੈ WAHT IS INTRADAY
ਇੰਟਰਾ ਡੇ ਕਿ ਹੁੰਦਾ ਹੈ ਇੰਟਰਾ ਡੇ ਜਿਸ ਸਟਾਕ ਨੂੰ ਇਕ ਦਿਨ ਚੋ ਖਰੀਦਿਆ ਯਾ ਬੇਚਯਾ ਜਾਵੇ ਜਿਸ ਨੂੰ ਤੁਸੀਂ ਇਕ ਦਿਨ ਤੋਂ ਬੱਦ ਦਿਨ ਲਈ ਸਟੋਕ ਰੱਖ ਨਹੀਂ ਸਕਦੇ ਹਾਂ ਉਸ ਨੂੰ ਇੰਟਰਾ ਡੇ ਕਿਹਾ ਜਾਂਦਾ ਹੈ !
ਟਰੇਡਿੰਗ TREDING ਕਿ ਹੁੰਦੀ ਹੈ WHAT IS TREDING
ਟਰੇਡਿੰਗ ਇਕ ਤਰਾਂ ਅਸੀਂ ਨਿਫਟੀ ਵਿਚ ਪੈਸਾ ਲਾਗੌਂਦੇ ਹਾਂ ਇਹ ਬੋਹੋਤ ਛੇਤੀ ਉਤੇ ਤੇ ਬੋਹੋਤ ਛੇਤੀ ਨੀਚੇ ਜਾਂਦਾ ਹੈ ਇਸ ਨੂੰ ਕਈ ਲੋਕ ਸੱਟਾ ਵੀ ਕੇ ਦਿੰਦੇ ਹਨ ! ਟਰੇਡਿੰਗ ਵਿਚ ਇਕ ਸਟਾਕ ਨੂੰ ਅਸੀਂ ਖਰੀਦ ਕੇ ਯਾ ਬੇਚ ਕੇ ਦੋਨਾਂ ਤਰੀਕੇ ਨਾਲ ਪੈਸਾ ਕਮਾ ਸਕਦੇ ਹਾਂ !
ਕਾਲ CALL ਅਤੇ ਪੁੱਟ PUT ਕਿ ਹੁੰਦਾ ਹੈ ? WHAT IS CALL AND PUT
ਕਾਲ ਅਤੇ ਪੁੱਟ ਅਸੀਂ ਖਰੀਦਣ ਯਾ ਬੇਚੈਨ ਨੂੰ ਕਹਿੰਦੇ ਹਾਂ ਕਾਲ ਦਾ ਮਤਲਬ ਖਰੀਦਣਾ ਅਤੇ ਪੁੱਟ ਦਾ ਮਤਲਬ ਬੇਚਣ ਹੁੰਦਾ ਹੈ
ਸਟਾਕ ਮਾਰਕੀਟ ਕਿ ਹੈ ?
ਸਟਾਕ ਮਾਰਕੀਟ (STOCK MARKET) ਇਕ ਕਿਸਮ ਦਾ ਇਨਵੇਸਟਿੰਗ ਹੈ ਜੋ ਕਿ ਕੋਛ ਨਾਮਿ ਕੰਪਨੀ ਔਨਲਾਈਨ ਇਹ ਸੁਵਿਧਾ ਦਿੰਦਿਆਂ ਹਨ ! ਜੇ ਅਸੀਂ ਹੋਰ ਵੀ ਅਸਾਨ ਭਾਸ਼ਾ ਵਿਚ ਕਹੀਏ ਤੇ ਸਟਾਕ ਮਾਰਕੀਟ ਚੋ ਪੈਸੇ ਪਾ ਕੇ ਅਸੀਂ ਕਿਸੀ ਵੀ ਕੰਪਨੀ ਦਾ ਹਿਸਾ ਜਾ ਸ਼ੇਅਰ ਖਰੀਦ ਸਕਦੇ ਹਾਂ !
ਜੇਰੋਧਾ ਅੱਪ ਅਤੇ ਗ੍ਰੋ ਅੱਪ ਕਿ ਹੈ ?
ਵੱਸੇ ਤਾਂ ਕਈ ਤਰੀਕੇ ਨਾਲ ਕੋਈ ਵੀ ਸਟਾਕ ਖਰੀਦ ਜਾ ਬੇਚ ਸਕਦੇ ਹਾਂ ਉਹ ਵੀ ਮੋਬਾਈਲ ਦੀ ਵਰਤੋਂ ਕਰਕੇ ਪਰ ਸਬ ਤੋਂ ਮਸ਼ਹੂਰ ਤਰੀਕਾ ਜੇਰੋਧਾ (ZERODHA APP AND GROWW APP) ਹੈ ਜੋ ਕਿ ਆਮ ਤੋਰ ਤੇ ਅਸੀਂ ਪਲੇ ਸਟੋਰੇ ਤੋਂ ਡਾਊਨਲੋਡ ਕਰ ਸਕਦੇ ਹਾਂ !
ਡਿਮਟ DEMAT ਅਕਾਊਟ ਕਿਵੇਂ ਖੋਲੀਏ ?
ਡਿਮਟ ਅਕਾਊਟ ਇਕ ਤਰਾਂ ਦਾ ਤੁਹਾਡਾ ਖਾਤਾ ਹੈ ਜਿਸ ਰਾਹੀਂ ਅਸੀਂ ਸਟਾਕ ਵਿਚ ਪੈਸੇ ਲੌਂਦੇ ਤੇ ਕੱਢਦੇ ਹਾਂ ! ਇਸ ਦੀ ਲੋੜ ਸਾਨੂ ਇਸ ਲਈ ਪੈਂਦੀ ਹੈ
ਇੰਟਰਾ INTRADAY ਡੇ ਕਿ ਹੁੰਦਾ ਹੈ ?
ਇੰਟਰਾ ਡੇ ਕਿ ਹੁੰਦਾ ਹੈ ਇੰਟਰਾ ਡੇ ਜਿਸ ਸਟਾਕ ਨੂੰ ਇਕ ਦਿਨ ਚੋ ਖਰੀਦਿਆ ਯਾ ਬੇਚਯਾ ਜਾਵੇ ਜਿਸ ਨੂੰ ਤੁਸੀਂ ਇਕ ਦਿਨ ਤੋਂ ਬੱਦ ਦਿਨ ਲਈ ਸਟੋਕ ਰੱਖ ਨਹੀਂ ਸਕਦੇ ਹਾਂ ਉਸ ਨੂੰ ਇੰਟਰਾ ਡੇ ਕਿਹਾ ਜਾਂਦਾ ਹੈ !
ਟਰੇਡਿੰਗ TREDING ਕਿ ਹੁੰਦੀ ਹੈ
ਕਾਲ ਅਤੇ ਪੁੱਟ ਅਸੀਂ ਖਰੀਦਣ ਯਾ ਬੇਚੈਨ ਨੂੰ ਕਹਿੰਦੇ ਹਾਂ ਕਾਲ ਦਾ ਮਤਲਬ ਖਰੀਦਣਾ ਅਤੇ ਪੁੱਟ ਦਾ ਮਤਲਬ ਬੇਚਣ ਹੁੰਦਾ ਹੈ