ਅਵਤਾਰ ਸਿੰਘ ਪਾਸ਼ ਕੌਣ ਹੱਨ AVTAR SINGH SANDHU BIO
ਅਵਤਾਰ ਸਿੰਘ ਪਾਸ਼ ਦੇਖਣ ਨੂੰ ਤੇ ਇਕ ਨਾਮ ਲਗਦਾ ਹੈ ਪਰ ਇਸਨੇ ਪਤਾ ਨਈ ਕੀਨੇ ਮੁਰਦਾ ਸ਼ਰੀਰਾਂ ਨੂੰ ਜਿੰਦਾ ਕੀਤਾ ਇਹ ਇਕ ਵੜੇ ਗਰਮ ਸਬਾਹ ਦੇ ਲੇਖਕ ਸੀ ਜਿਨ੍ਹਾਂ ਨੂੰ ਪੜਕੇ ਸੀਨੇ ਵਿਚ ਅੱਗ ਲੱਗ ਜਾਂਦੀ ਸੀ ! ਅਵਤਾਰ ਸਿੰਘ ਪਾਸ਼ ਦਾ ਜਨਮ 9 ਸੇਪਤੇਮਬਰ 1950 ਤਲਵੰਡੀ ਸਲੇਮ ਜਲੰਧਰ ਪੰਜਾਬ ਵਿਚ ਹੋਇਆ !
ਅਵਤਾਰ ਸਿੰਘ ਸੰਧੂ ਦਾ ਪਰਿਵਾਰ PASH FAMILY
ਅਵਤਾਰ ਸਿੰਘ ਸੰਧੂ ਦੇ ਪਿਤਾ ਦਾ ਨਾਮ ਸੋਹਣ ਸਿੰਘ ਸੰਧੂ ਹੈ ਪਾਸ਼ ਦੇ ਪਿਤਾ ਇੰਡੀਅਨ ਆਰਮੀ ਵਿਚ ਕੱਮ ਕਰਦੇ ਸੀ ! ਪਾਸ਼ ਦਾ ਵਿਆਹ ਰਾਜਵਿੰਦਰ ਕੌਰ ਸੰਧੂ ਨਾਲ ਹੋਇਆ ! ਇਨ੍ਹ ਦੇ ਘਰ ਇਕ ਬੇਟੀ ਨੇ ਜਨਮ ਲਿਆ ਜਿਸਦਾ ਨਾਮ ਵੰਕਲ ਹੈ !
ਪੂਰਾ ਨਾਮ | ਅਵਤਾਰ ਸਿੰਘ ਸੰਧੂ |
ਪਿਤਾ | ਸੋਹਣ ਸਿੰਘ ਸੰਧੂ |
ਪਤਨੀ | ਰਾਜਵਿੰਦਰ ਕੌਰ |
ਪੇਸ਼ਾ | ਲੇਖਕ, ਕਵੀ |
ਬੇਟੀ | ਵੰਕਲ |
ਮੌਤ | 22 ਮਾਰਚ 1988 |
ਅਵਤਾਰ ਸਿੰਘ ਸੰਧੂ ਦੀਆ ਕਵਿਤਾਵਾਂ ਕਿਹੋ ਜਹੀਆਂ ਸਨ PASH KAVITA
ਪੰਜਾਬ ਨੇ 1980 ਦੇ ਦਹਾਕੇ ਵਿਚ ਬੋਹੋਤ ਹੀ ਕਾਲਾ ਦੌਰ ਦੇਖਿਆ ਇਸ ਸਮੇ ਮਾਵਾਂ ਦੇ ਪੁੱਤ ਉਨਾਂਹ ਤੋਂ ਦੂਰ ਚਲੇਗੇ ਇਨ੍ਹ ਵਿੱਚੋ ਕਈ ਮਾਵਾਂ ਅਜੇ ਵੀ ਆਪਣੇ ਪੁੱਤਾਂ ਦੀ ਉਡੀਕ ਵਿਚ ਬੈਠੀਆਂ ਹੱਨ ! ਇਨ੍ਹ ਚੀਜਾਂ ਨੂੰ ਦੇਖਦਿਆਂ ਪਾਸ਼ ਨੇ ਇਦਾਂ ਦੀਆ ਕਵਿਤਾਵਾਂ ਲਿਖਣੀਆਂ ਸ਼ੁਰੂ ਕਰਦਿਤਿਆ ਜੋ ਪੜਨ ਤੇ ਬੰਦੇ ਨੂੰ ਅੰਦਰੋਂ ਝੰਜੋਲ ਦਿੰਦਿਆਂ ਹਨ ! ਪਾਸ਼ ਉਨਾਂਹ ਦੇ ਖਿਲਾਫ ਸੀ ਜੋ ਇਸ ਮਾੜੇ ਸਿਸਟਮ ਦੇ ਖਿਲਾਫ ਲੜਦੇ ਨਹੀਂ ਸੀ ਅਤੇ ਚੁੱਪ ਚਾਪ ਉਨਾਂਹ ਦੇ ਜ਼ੁਲਮ ਨੂੰ ਸੇਹ ਰਹੇ ਸੀ ! ਉਨਾਂਹ ਨੂੰ ਜਗੋਨ ਲਈ ਪਾਸ਼ ਨੇ ਕਲਮ ਨੂੰ ਆਪਣਾ ਸਹਾਰਾ ਬਣਾਇਆ !
ਪਾਸ਼ ਨੇ ਆਪਣੀ ਕਵਿਤਾਵਾਂ ਰਹੀ ਹਰ ਰੰਗ ਨੂੰ ਪੇਸ਼ ਕੀਤਾ ਪਾਵੇ ਉਹ ਪਿਆਰ ਦਾ ਰੰਗ ਹੋਵੇ ਜਾਂ ਰਿਸ਼ਤਿਆਂ ਦਾ ਰੰਗ ਹੋਵੇ ਪਾਸ਼ ਦੀ ਕਵਿਤਾਵਾਂ ਵਿਚ ਹੱਰ ਰੰਗ ਮੌਜੂਦ ਹੈ !
ਅਵਤਾਰ ਸਿੰਘ ਸੰਧੂ ਦੀ ਸਿਖਿਆ PASH STUDY
ਪਾਸ਼ 1967 ਵਿਚ BSF ਵਿਚ ਭਰਤੀ ਹੋਗੇ ਸੀ ਪਰ ਬਾਦ ਵਿਚ ਇਨ੍ਹ ਨੇ ਇਹ ਨੌਕਰੀ ਛੱਡ ਦਿਤੀ ਇਸਤੋਂ ਬਾਦ ਇਨ੍ਹ ਨੇ 9 ਵੀ ਦੀ ਸਿਖਿਆ ਪੂਰੀ ਕੀਤੀ ਕ੍ਰਾਂਤੀ ਕਾਰੀ ਅੰਦੋਂਲੰ ਦੇ ਚਾਲਦੇਇਆ ਪਾਸ਼ ਨੂੰ ਕਈ ਵਾਰ ਜੇਲ ਵੀ ਭੇਜ ਦਿਤਾ ਗਿਆ ਪਰ ਕੋਟ ਨੂੰ ਕੋਈ ਵੀ ਸਬੂਤ ਨਾ ਮਿਲਣ ਕਰਕੇ ਪਾਸ਼ ਨੂੰ ਵਰੀ ਕਰ ਦਿਤਾ ! 1976 ਵਿਚ ਪਾਸ਼ ਨੇ 10 ਵੀ ਦੀ ਸਿਖਿਆ ਪੂਰੀ ਕੀਤੀ ਅਤੇ ਗਿਆਨੀ ਦੀ ਡਿਗਰੀ ਵੀ ਹਾਸਿਲ ਕਰ ਲਈ 1978 ਵਿਚ ਕਪੂਰਥਲਾ ਤੋਂ ਇਨ੍ਹ ਨੇ JBT ਦੀ ਸਿਖਿਆ ਪੂਰੀ ਕੀਤੀ !
ਅਵਤਾਰ ਸਿੰਘ ਸੰਧੂ ਦੀ ਅੰਦੋਲਨ ਚੋ ਜੋਗਦਾਨ
ਪਾਸ਼ ਦੇ ਮਹਾਨ ਕਵੀ ਹੋਣ ਦਾ ਪਤਾ ਇਸ ਚੀਜ ਤੋਂ ਲਗਦਾ ਹੈ ਕਿ ਇਨ੍ਹ ਦੇ ਜਿਓਂਦਿਆਂ ਹੀ ਜਿਓਂਦਿਆਂ ਇਨ੍ਹ ਦੇ 3 ਕਾਵ ਸੰਗਰੇਹ ਪ੍ਰਕਾਸ਼ਿਤ ਹੋਗੇ ਸੀ ! ਪਾਸ਼ ਦੀ ਸ਼ਹਾਦਤ ਤੋਂ ਇਕ ਸਾਲ ਪਹਿਲਾਂ 1980 ਵਿਚ ਹਿੰਦੀ ਕਾਵਕ ਸੰਗਰੇਹ ਵੀ ਪ੍ਰਕਾਸ਼ਿਤ ਕੀਤਾ ਗਿਆ ਜੋ ਕਿ ਪਾਸ਼ ਨੂੰ ਪੰਜਾਬੀ ਦਾ ਕਵੀ ਨਹੀਂ ਹਿੰਦੀ ਦਾ ਵੀ ਇਕ ਕਵੀ ਬਨੋੰਦਾ ਹੈ 1984 ਤੋਂ ਬਾਦ ਪੰਜਾਬ ਦਾ ਮਾਹੌਲ ਲਗਾਤਾਰ ਖਰਾਬ ਹੁੰਦਾ ਰੈਅਹ ਜਿਸ ਵਿਚ ਬੱਡੇ ਬੱਡੇ ਕਵੀ ਇਸ ਦੌਰਾਨ ਚੁੱਪ ਕਰਕੇ ਬੈਠਗੇ ਅਤੇ ਆਪਣੇ ਆਪ ਨੂੰ ਸੁਰਖਤ ਮਹਿਸੂਸ ਕਰਨ ਲੱਗੇ ਤੇ ਕੁੱਝ ਵੀ ਲਿਖਣ ਤੋਂ ਪੇਹਿਲਾਂ ਡਰਨ ਲੱਗੇ ਪਰ ਪਾਸ਼ ਦੀ ਕਲਮ ਊਨਾ ਸਮੇ ਚੋ ਵੀ ਕ੍ਰਾਂਤੀ ਕਾਰੀ ਸ਼ਬਦ ਲਿਖ ਰਹੀ ਸੀ !
ਪਾਸ਼ ਦਾ ਮਣੀਏ ਤੇ ਇਹ ਨਾ ਤੇ ਕਿਸੇ ਸਿਸਟਮ ਤੋਂ ਡਰਦੇ ਸੀ ਨਾ ਹੀ ਕਿਸੇ ਤਾਗਤ ਵੱਰ ਬੰਦੇ ਤੋਂ ਡਰਦੇ ਸੀ ! ਪਾਸ਼ ਦੀ ਕਲਮ ਆਜ਼ਾਦ ਸੀ ਤੇ ਆਜ਼ਾਦ ਹੀ ਇਸ ਦੁਨੀਆ ਤੋਂ ਚੱਲੀ ਗਈ !
ਪਾਸ਼ ਦੀ ਮੌਤ PASH DEATH
ਪਾਸ਼ ਦੀਆ ਲਿਖਤਾਂ ਇਕ ਪਾਸੇ ਤੇ ਇਕ ਨਮੀ ਦੇ ਰਹੀਆਂ ਸੀ ਤੇ ਇਕ ਪਾਸੇ ਕਿਸੀ ਨੂੰ ਇਹ ਲਿਖਤਾਂ ਬੋਹੋਤ ਚੁੱਬ ਰਹੀਆਂ ਸੀ ! ਪਾਸ਼ ਸਿਸਟਮ ਦੇ ਬੋਹੋਤ ਖਿਲਾਫ ਹੋ ਚੁੱਕੇ ਸੀ ਜਿਸ ਕਰਕੇ 22 ਮਾਰਚ 1988 ਨੂੰ ਪਾਸ਼ ਤੇ ਇਨ੍ਹ ਦੇ ਦੋਸਤ ਹੰਸ ਰਾਜ ਨੂੰ ਉਨਾਂਹ ਦੇ ਪਿੰਡ ਵਿਚ ਜਾ ਕੇ ਅਫਸਰਾਂ ਨੇ ਮਾਰ ਦਿੱਤਾ !
“ਨਾ ਹੋਣਾ ਤੜਫਦਾ
ਸੱਬ ਕੁਝ ਸੇਹਨ ਕਰ ਜਾਣਾ
ਘਰ ਤੋਂ ਨਿਕਲਣਾ ਕੱਮ ਲਈ
ਤੇ ਕੱਮ ਤੋਂ ਬਾਪਿਸ ਆ ਜਾਣਾ
ਸਬ ਤੋਂ ਖਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮੱਰ ਜਾਣਾ”
ਪਾਸ਼ ਦੀ ਪਤਨੀ ਦਾ ਨਾਮ ਕਿ ਹੈ ?
ਪਾਸ਼ ਦੀ ਪਤਨੀ ਦਾ ਨਾਮ ਰਾਜਵਿੰਦਰ ਕੌਰ ਹੈ !
ਪਾਸ਼ ਦੀ ਮੌਤ ਕਦੋ ਹੋਈ ?
ਪਾਸ਼ ਦੀ ਮੌਤ 22 ਮਾਰਚ 1988 ਹੋਈ !
ਪਾਸ਼ ਦਾ ਪੂਰਾ ਨਾਮ ਕਿ ਸੀ ?
ਪਾਸ਼ ਦਾ ਪੂਰਾ ਨਾਮ ਅਵਤਾਰ ਸਿੰਘ ਪਾਸ਼ ਸੀ ਹੈ !