ਜਨਮ | 5 ਦਿਸੰਬਰ 1946 |
ਪੇਸ਼ਾ | ਲੇਖਕ, ਗ਼ਜ਼ਲ, ਗਾਇਕ, ਅਤੇ ਸ਼ਾਇਰ |
ਪਿਤਾ | ਅਲੀ ਬਖਸ਼ |
ਗਾਇਕੀ ਦੀ ਸ਼ੁਰਵਾਤ | 1960 |
ਗੁਲਾਮ ਅਲੀ ਕੌਣ ਸਨ ! GULAM ALI BIOGRAPHY
ਗੁਲਾਮ ਅਲੀ ਦਾ ਜਨਮ 5 ਦਿਸੰਬਰ 1946 ਕਾਲੇਕੀ ਸਿਆਲਕੋਟ ਜਿਲਾ ਪਾਕਿਸਤਾਨ ਵਿਖੇ ਹੋਈ ! ਇਹ ਇਕ ਮਸ਼ਹੂਰ ਲੇਖਕ, ਗ਼ਜ਼ਲ, ਗਾਇਕ, ਅਤੇ ਸ਼ਾਇਰ ਸਨ ! ਇਨ੍ਹ ਨੇ ਆਪਣੀ ਸਿਖਿਆ ਉਸਤਾਦ ਬੜੇ ਗੁਲਾਮ ਅਲੀ ਖਾਨ ਤੋਂ ਲਈ ! ਇਨ੍ਹ ਦੇ ਗ਼ਜ਼ਲ ਬੋਲਣ ਤੇ ਲਿਖਣ ਵਿਚ ਉਤਾਰ ਚੜਾਵ ਸਬ ਪਸੰਦ ਕਰਦੇ ਨੇ ਇਨ੍ਹ ਨੂੰ ਪੂਰੀ ਦੁਨੀਆ ਚੋ ਸੁਣਿਆ ਜਾਂਦਾ ਹੈ !
ਬੜੇ ਗੁਲਾਮ ਅਲੀ ਖਾਨ ਨਾਲ ਮੁਲਾਕਾਤ MEETING WITH BADE GULAM ALI KHAN
ਗੁਲਾਮ ਅਲੀ ਦੇ ਪਿਤਾ ਅਲੀ ਬਖਸ਼ ਬੜੇ ਗੁਲਾਮ ਅਲੀ ਖਾਨ ਦੇ ਬੋਹੋਤ ਜਾਦਾ ਸੁਣਦੇ ਤੇ ਪਸੰਦ ਕਰਦੇ ਸਨ ! ਜਿਸ ਕਰਕੇ ਇਨ੍ਹ ਨੇ ਆਪਣੇ ਬੇਟੇ ਦਾ ਨਾਮ ਗੁਲਾਮ ਅਲੀ ਰੱਖਿਆ ! ਇਨ੍ਹ ਦੇ ਪਿਤਾ ਆਪ ਵੀ ਇਕ ਗਾਇਕ ਸਨ ਅਤੇ ਸੁਰਾਹੀ ਵੀ ਬੀਜੋਂਦੇ ਸਨ ਗੁਲਾਮ ਅਲੀ ਨੇ ਬਚਪਨ ਤੋਂ ਆਪਣੇ ਪਿਤਾ ਤੋਂ ਹੀ ਸਿੱਖਦੇ ਆ ਰਹੇ ਸਨ ! ਬੜੇ ਗੁਲਾਮ ਅਲੀ ਖਾਨ ਇਨ੍ਹ ਦੀਨਾ ਚੋ ਲਾਹੌਰ ਵਿਖੇ ਰਹਿੰਦੇ ਸਨ ! ਗੁਲਾਮ ਅਲੀ ਦੇ ਪਿਤਾ ਜੀ ਇਨ੍ਹ ਨੂੰ ਲੈਕੇ ਬੜੇ ਗੁਲਾਮ ਅਲੀ ਕੋਲ ਲੈਗੇ ਤੇ ਕਿਹਾ ਕਿ ਤੁਸੀਂ ਗੁਲਾਮ ਅਲੀ ਨੂੰ ਆਪਣਾ ਸ਼ਗਿਰਦ ਬਣਾ ਲੋ ਫੇਰ ਬੜੇ ਗੁਲਾਮ ਅਲੀ ਖਾਨ ਨੇ ਗੁਲਾਮ ਅਲੀ ਖਾਨ ਨੂੰ ਕੋਛ ਗਾ ਕੇ ਸੁਣਾਉਣ ਨੂੰ ਕਿਹਾ ਫਰ ਗੁਲਾਮ ਅਲੀ ਨੇ ਸਾਇਆ ਬੋਲੋ ਤਨਿਕ ਮੋਸੇ ਰਹਾ ਨਾ ਜਯੇ ਗਾ ਕੇ ਸੁਣਾਇਆ ਤੇ ਬੜੇ ਗੁਲਾਮ ਅਲੀ ਖਾਨ ਨੇ ਇਨ੍ਹ ਨੂੰ ਗਲੇ ਲਗਾ ਲਿਆ ਤੇ ਅਪਨਾ ਸ਼ਗੀਰਦ ਬਣਾ ਲਿਆ !
ਗੁਲਾਮ ਅਲੀ ਦੇ ਗਾਇਕੀ ਦੀ ਸ਼ੁਰਵਾਤ GULAM ALI STARTING CAREER
ਗੁਲਾਮ ਅਲੀ ਨੇ 1960 ਵਿਚ ਰੇਡੀਓ ਪਾਕਿਸਤਾਨ ਲਾਹੌਰ ਲਈ ਗਾਣੇ ਗੌਣ ਦੀ ਸ਼ੁਰਵਾਤ ਕੀਤੀ ਅਤੇ ਆਪਣੇ ਗ਼ਜ਼ਲਾਂ ਦੀ ਵੀ ਤਾਰਕੀਵ ਦਿਤੀ ! ਇਨ੍ਹ ਨੇ ਪੰਜਾਬੀ ਗੀਤ ਵੀ ਬੋਹੋਤ ਗਾਏ ਸਨ ਜਿਸਨੂੰ ਬੋਹੋਤ ਸ਼ੋਹਰਤ ਹਾਸਿਲ ਹੋਈ ਹੈ !
ਗੁਲਾਮ ਅਲੀ ਦੀਆ ਮੁਖ ਗ਼ਜ਼ਲਾਂ GULAM ALI GAZAL
- ਚੁਪਕੇ ਚੁਪਕੇ ਰਾਤ ਦਿਨ
- ਹੀਰ
- ਯੇ ਦਿਲ ਯੇ ਪਾਗਲ ਦਿਲ ਮੇਰਾ
- ਹਮ ਤੇਰੇ ਸ਼ਹਰ ਮੇਂ ਆਏ ਹੈ
- ਅਪਨੀ ਧੁਨ ਮੇਂ ਰਹਤਾ ਹੁੰ
ਗੁਲਾਮ ਅਲੀ ਸ਼ਾਇਰੀ GULAM ALI SHAYARI
“ਉਹਦੀ ਮਹਿਫ਼ਿਲ ਵਿਚ ਬਾਰ ਬਾਰ ਕਿਸੇ ਹੋਰ ਤੇ ਨਜ਼ਰ ਗਈ
ਮੈਂ ਬਚਾਇਆ ਲੱਖ ਬਾਰ ਪਰ ਉਹ ਉਧਰ ਗਈ“
“ਇਨਾ ਟੁਟਿਆ ਹੋਇਆ ਆ ਕਿਸੇ ਦੇ ਹੱਥ ਲੌਂਦਿਆ ਢੇਹ ਜਾਉਗਾ
ਜੇ ਹੁਣ ਹੋਰ ਦੁਆ ਦਵੇਗੀ ਤੇ ਮਰ ਜਾਉਗਾ“
“ਦੂਜਾ ਸੱਜਦਾ ਕਾਰਾ ਮੈਂ ਰੱਬ ਨੂੰ
ਪਹਿਲੀ ਦੁਆ ਮੇਰੇ ਯਾਰ ਨੂੰ ਸਲਾਮ“
“ਤੈਨੂੰ ਮਿਲਦੇ ਹੀ ਖੋਹ ਜਾਣਾ ਅਤੇ ਤੇਰਾ ਦੰਦਾਂ ਚੋ ਉਂਗਲੀ ਦਬੋਣਾ ਯਾਦ ਹੈ
ਚੁਪਕੇ ਚੁਪਕੇ ਰਾਤ ਦਿਨ ਅਸੁ ਬਹਾਨਾ ਯਾਦ ਹੈ“
ਗੁਲਾਮ ਅਲੀ ਸ਼ਾਇਰੀ ?
ਦੂਜਾ ਸੱਜਦਾ ਕਾਰਾ ਮੈਂ ਰੱਬ ਨੂੰ ਪਹਿਲੀ ਦੁਆ ਮੇਰੇ ਯਾਰ ਨੂੰ ਸਲਾਮ !
ਗੁਲਾਮ ਅਲੀ ਦੀਆ ਮੁਖ ਗ਼ਜ਼ਲਾਂ ?
ਚੁਪਕੇ ਚੁਪਕੇ ਰਾਤ ਦਿਨ, ਹੀਰ, ਯੇ ਦਿਲ ਯੇ ਪਾਗਲ ਦਿਲ ਮੇਰਾ !
ਗੁਲਾਮ ਅਲੀ ਕੌਣ ਸਨ ?
ਇਹ ਇਕ ਮਸ਼ਹੂਰ ਲੇਖਕ, ਗ਼ਜ਼ਲ, ਗਾਇਕ, ਅਤੇ ਸ਼ਾਇਰ ਸਨ !