AP ਢਿਲੋਂ ਕੌਣ ਹੈ AP DHILLON BIO
AP ਢਿਲੋਂ ਦਾ ਪੂਰਾ ਨਾਮ ਅਮ੍ਰਿਤਪਾਲ ਸਿੰਘ ਢਿਲੋਂ ਹੈ AP ਢਿਲੋਂ ਇਕ ਸਿੰਗਰ, ਰੈਪਰ, ਲੇਖਕ, ਮਿਊਜ਼ਿਕ ਪ੍ਰੋਡੂਸਰ ਸਨ ! AP ਢਿਲੋਂ ਦਾ ਜਨਮ 10 ਜਨਵਰੀ 1993 ਮੁਲਾਂਵਾਲ ਗੁਰਦਸਪੂਰ ਪੰਜਾਬ ਵਿਚ ਹੋਇਆ !

AP ਢਿਲੋਂ ਦੀ ਸਿਖਿਆ AP DHILLON STUDY
AP ਢਿਲੋਂ ਨੇ ਸਕੂਲ ਦੀ ਸਿਖਿਆ ਲਿਟਲ ਫਲਾਵਰ ਕੌਨਵੈਂਟ ਸਕੂਲ ਗੁਰਦਸਪੂਰ ਤੋਂ ਕੀਤੀ ! ਇਸਤੋਂ ਬਾਦ AP ਢਿਲੋਂ ਨੇ ਗ੍ਰੇਜੁਏਸ਼ਨ ਦੀ ਡਿਗਰੀ ਸਿਵਿਲ ਅੰਜਨਿਰਿੰਗ ਪੰਜਾਬ ਯੂਨੀਵਰਸਿਟੀ ਤੋਂ ਕੀਤੀ ! AP ਢਿਲੋਂ ਇਸਤੋਂ ਬਾਦ ਕੈਨੇਡਾ ਚਲੇਗੇ ਇਥੇ ਇਨ੍ਹ ਨੇ ਪੋਸਟ ਗਰਜੁਸ਼ਨ ਦੀ ਡਿਗਰੀ ਬੂਜੀਨੇਸ ਅਡਮਨਿਸਟ੍ਰੇਟ ਵਿਚ ਹਾਸਲ ਕੀਤੀ !
AP ਢਿਲੋਂ ਦਾ ਬੱਚਪਨ AP DHILLON CHILDHOOD
AP ਢਿਲੋਂ ਆਪਣੀ ਸਿਖਿਆ ਤੋਂ ਬਾਦ ਇਕ ਸੇਲਸ ਦੀ ਕਮ੍ਪਨੀ ਚੋ ਕੱਮ ਕਰਨ ਲੱਗੇ ! ਪਰ AP ਢਿਲੋਂ ਬੱਚਪਨ ਤੋਂ ਹੀ ਗਾਣੇ ਗੌਣ ਦਾ ਸ਼ੋਂਕ ਸੀ ਇਸਲਈ ਇਨ੍ਹ ਨੇ ਆਪਣੀ ਜੋਬ ਛੱਡ ਦਿਤੀ ਤੇ ਮਿਊਜ਼ਿਕ ਵਿਚ ਹੀ ਆਪਣਾ ਭਵਿੱਖ ਬਣੋਂਨ ਵਾਰੇ ਸੋਚਿਆ ਜਿਸਤੋ ਬਾਦ AP ਢਿਲੋਂ ਨੇ ਆਪਣਾ ਪਹਿਲਾ ਸੋਂਗ ਰਲੀਜ ਕੀਤਾ ਜਿਸਦਾ ਨਾਮ ਸੀ ਫੈਕ, ਫਰਾਰ, ਡੇਡਲੀ, ਇਹ ਸੋਂਗ ਏਸ਼ੀਅਨ ਚੈਟ ਤੇ ਨੰਬਰ 12 ਤੇ ਸੀ ਇਸਤੋਂ ਬਾਦ ਇਨ੍ਹ ਨੇ ਇਕ ਤੋਂ ਇਕ ਗਾਣੇ ਕੱਢਦੇ ਰਹੇ ਫਰ ਇਨ੍ਹ ਨੂੰ ਬ੍ਰਾਊਨ ਮੁੰਡੇ ਗੰਨੇ ਨੂੰ ਸਬ ਨੇ ਬੋਹੋਤ ਪਸੰਦ ਕੀਤਾ ਜਿਸਤੋ ਬਾਦ ਇਨ੍ਹ ਦੀ ਇਕ ਅਲੱਗ ਹੀ ਪਛਾਣ ਬੰਨ ਗਈ !
AP ਢਿਲੋਂ ਸੋਂਗ AP DHILLON SONG

- ਸਾਡਾ ਪਿਆਰ
- ਟੇਕ ਓਵਰ
- ਗੋਟ
- ਇੰਸੇਨ
- ਤੇਰੇ ਤੇ
- ਡਿਜ਼ਾਇਰ
- ਵਾਰ
AP ਢਿਲੋਂ ਨੇ ਆਪਣਾ ਪਹਿਲਾ ਲਾਈਵ ਕੌਣਸਰਟ ਇੰਡੀਆ ਵਿਚ ਕੀਤਾ ਜਿਸਨੂੰ ਦੇਖਣ ਲਈ ਸਾਰਾ ਅਲੀ ਖਾਨ, ਰਣਵੀਰ ਸਿੰਘ, ਵਰੁਣ ਧਵਨ, ਆਲੀਆ ਭੱਟ, ਅਤੇ ਹੋਰ ਕਿੰਨੇ ਸ੍ਟਾਰਸ ਨੇ ਇਨਾ ਦੇ ਗਾਣਿਆਂ ਤੇ ਧੂਮ ਮਚਾਈ !
AP ਢਿਲੋਂ ਲੈਰਿਕਸ APP DHILLON LYRICS

“ਲੇਮਬੋ ਟਰੱਕ ਵਿਚ ਗੇੜੀ ਛੱਡੀ ਹੋਲੀਵੁਡ
ਗੀਤ ਦੇਸੀ ਮੁੰਡਿਆਂ ਦੇ ਸੁਣੇ ਬਾਲੀਵੁੱਡ
ਮਿਊਜ਼ਿਕ ਦੀ ਵੈੱਬ ਆ ਨਾ ਪਾਲਦੇ ਕੋਈ ਫੇਵ ਆ
ਗਾਉਣਾ ਵੀ ਓਂਦਾ ਨਾਲੇ ਲੈਰਿਕਸ ਏ”
AP ਢਿਲੋਂ ਦਾ ਪਹਿਲਾ ਗਾਣਾ ਕੇਹੜਾ ਸੀ !

AP ਢਿਲੋਂ ਦਾ ਪਹਿਲਾ ਗਾਣਾ ਫੇਕ ਹੈ !
AP ਢਿਲੋਂ ਦਾ ਜਨਮ ਕਿਥੇ ਹੋਇਆ

AP ਢਿਲੋਂ ਦਾ ਜਨਮ 10 ਜਨਵਰੀ 1993 ਮੁਲਾਂਵਾਲ ਗੁਰਦਸਪੂਰ ਪੰਜਾਬ ਵਿਚ ਹੋਇਆ !