ਕਨਵਰ ਗਰੇਵਾਲ KANWAR GREWAL BIOGRAPHY IN PUNJABI | FAMILY | AGE | SONG

ਕਨਵਰ ਗਰੇਵਾਲ ਕੌਣ ਸਨ KANWAR GREWAL BIO

ਕਨਵਰ ਗਰੇਵਾਲ ਦਾ ਪੂਰਾ ਨਾਮ ਕਨਵਰ ਪਾਲ ਸਿੰਘ ਹੈ ਇਨ੍ਹ ਦਾ ਜਨਮ ਜਿਲ੍ਹਾ ਬਠਿੰਡਾ ਦੇ ਪਿੰਡ ਮਹਿਲਾਂ ਸਵਾਈ ਦੇ ਵਿਚ ਹੋਇਆ ਕਨਵਰ ਗਰੇਵਾਲ ਇਕ ਲੇਖਕ, ਗਾਇਕ, ਅਤੇ ਏਕ੍ਟਰ ਸਨ ! ਕਨਵਰ ਗਰੇਵਾਲ ਦਾ ਜਨਮ 1 ਜਨਵਰੀ 1994 ਮਹਿਲਾਂ ਸਵਾਈ ਬਠਿੰਡਾ ਪੰਜਾਬ ਵਿਚ ਹੋਇਆ ! ਇਨ੍ਹ ਦੇ ਪਿਤਾ ਦਾ ਨਾਮ ਬਿਅੰਤ ਸਿੰਘ ਅਤੇ ਮਾਤਾ ਦਾ ਨਾਮ ਮਨਜੀਤ ਕੌਰ ਹੈ ! ਇਨ੍ਹ ਦੀ ਇਕ ਭੈਣ ਵੀ ਹੈ ਇਹ ਇਕ ਜੱਟ ਪਰਿਵਾਰ ਵਿੱਚੋ ਸਨ ! ਜੱਟ ਹੋਣ ਕਰਕੇ ਇਨ੍ਹ ਦਾ ਕਿਸਾਨਾਂ ਨਾਲ ਬੋਹੋਤ ਪਿਆਰ ਹੈ ਜਿਸ ਕਰਕੇ ਇਹ ਕਿਸਾਨਾਂ ਦੇ ਦਿੱਲੀ ਮੋਰਚੇ ਵਿਚ ਮੋਢੇ ਦੇ ਨਾਲ ਮੋਢਾ ਜੋੜ ਕੇ ਨਾਲ ਖੜੇ ਰਹੇ !

ਕਨਵਰ ਗਰੇਵਾਲ ਦਾ ਵਿਆਹ KANWAR GREWAL MARRIAGE

ਕਨਵਰ ਗਰੇਵਾਲ ਦਾ ਵਿਆਹ 2016 ਵਿਚ ਬੀਬੀ ਕਰਮ ਜੀਤ ਕੌਰ ਨਾਲ ਹੋਇਆ ਅਤੇ ਇਨ੍ਹ ਦੇ ਘਰ ਇਕ ਬੇਟੀ ਨੇ ਜਨਮ ਲਿਆ ਜਿਸਦਾ ਨਾਮ ਇਨ੍ਹ ਨੇ ਮਨਜੀਤ ਕੌਰ ਰੱਖਿਆ ਇਨ੍ਹ ਦੇ ਮਾਤਾ ਜੀ ਦੇ ਸੱਸ ਦਾ ਨਾਮ ਵੀ ਮਨਜੀਤ ਕੌਰ ਹੈ ! ਪਰ ਘਰ ਵਿਚ ਇਹ ਆਪਣੀ ਬੇਟੀ ਨੂੰ ਜੀਤੋ ਨਾਮ ਨਾਲ ਬੁਲੌਂਦੇ ਸਨ !

ਜਨਮ1 ਜਨਵਰੀ 1994 ਮਹਿਲਾਂ ਸਵਾਈ ਬਠਿੰਡਾ ਪੰਜਾਬ
ਪਿਤਾ ਬਿਅੰਤ ਸਿੰਘ
ਮਾਤਾਮਨਜੀਤ ਕੌਰ
ਪਤਨੀਬੀਬੀ ਕਰਮ ਜੀਤ ਕੌਰ
ਪੇਸ਼ਾਲੇਖਕ, ਗਾਇਕ, ਅਤੇ ਏਕ੍ਟਰ
ਬੇਟੀਮਨਜੀਤ ਕੌਰ
KANWAR GREWAL BIO
KANWAR GREWAL BIO IN PUNJABI

ਕਨਵਰ ਗਰੇਵਾਲ ਦੀ ਸਿਖਿਆ KANWAR GREWAL STUDY

ਕਨਵਰ ਗਰੇਵਾਲ ਨੇ ਕੋਟਕਪੂਰੇ ਕਾਲਜ ਵਿਚ ਮਿਊਜ਼ਿਕ ਦੇ ਵਿਚ BA ਕੀਤੀ ਇਸਤੋਂ ਬਾਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਿਊਜ਼ਿਕ ਵਿਚ MA ਕੀਤੀ ਇਨ੍ਹ ਨੂੰ ਬਚਪਨ ਤੋਂ ਹੀ ਗਾਇਕੀ ਨਾਲ ਪਿਆਰ ਸੀ ! ਇਹ ਬਸ 6 ਸਾਲ ਦੇ ਸੀ ਜਦੋ ਇਹ ਮਿਊਜ਼ਿਕ ਗੌਣ ਲੱਗਗੇ ਸੀ ! ਇਹ ਆਪਣਾ ਕਮਰਾ ਬੰਦ ਕਰਕੇ ਉੱਚੀ ਗਾਣੇ ਗੋਂਦੇ ਅਤੇ ਨੱਚਦੇ ਹੁੰਦੇ ਸੀ !

KANWARGREWAL.COM

ਕੰਵਰ ਗਰੇਵਾਲ ਦਾ ਔਖਾ ਸਮਾਂ KANWAR GREWAL BAD DAYS

ਇਕ ਵਾਰ ਕਨਵਰ ਗਰੇਵਾਲ ਦੇ ਪਿਤਾ ਨੇ ਇਨ੍ਹ ਨੂੰ ਇਦਾ ਗੋਂਦਾ ਦੇਖ ਲਿਆ ਤੇ ਇਨ੍ਹ ਨੂੰ ਕਿਹਾ ਕਿ ਜੇ ਤੈਨੂੰ ਇਨ੍ਹ ਹੀ ਸ਼ੋਂਕ ਹੈ ਤੇ ਚੰਗੀ ਤਰਾਂ ਸਿੱਖ ਲਾ ਇਸਤੋਂ ਬਾਦ ਇਨ੍ਹ ਨੇ ਆਪਣੇ ਦੋ ਉਸਤਾਦ ਗੁਰਜੰਟ ਸਿੰਘ ਕਲੀਆਂ ਅਤੇ ਵਿਜੈ ਕੁਮਾਰ ਤੋਂ ਗਾਈਕੀ ਦੀ ਬਾਰੀਕੀਆਂ ਸਿਖਿਆ ਜਦੋ ਇਹ ਪੰਜਾਬੀ ਯੂਨੀਵਰਸਿਟੀ ਸੀ ਤੇ ਇਨ੍ਹ ਨੂੰ ਜਾਦਾ ਤਰ ਇਕ ਹਰੇ ਰੰਗ ਦੇ ਬਲੇਜ਼ਰ ਵਿਚ ਹੀ ਦੇਖਿਆ ਜਾਂਦਾ ਸੀ ਲੋਕੀ ਮਜਾਕ ਵੀ ਕਰਦੇ ਸੀ ਪਰ ਇਨ੍ਹ ਨੇ ਕਦੀ ਦਿਲ ਤੇ ਨਹੀਂ ਲਾਇਆ ! ਇਨ੍ਹ ਦੇ ਮਾਤਾ ਜੀ ਨੂੰ ਬਰੇਨ ਟਯੂਮਰ ਹੋ ਗਿਆ ਸੀ ! ਜਿਸ ਕਰਕੇ ਇਨ੍ਹ ਦੇ ਕੋਲ ਪੰਜ ਕਿੱਲੇ ਪਿਆਲੀ ਸੀ ਉਹ ਵੀ ਬਿੱਕ ਗਈ ਅਤੇ ਮੌਸਮ ਖਰਾਬ ਹੋਣ ਕਰਕੇ ਇਨ੍ਹ ਦੀ ਦੋ ਬਾਰ ਫਸਲ ਵੀ ਖਰਾਬ ਹੋ ਗਈ ਜਿਸ ਕਰਕੇ ਇਨ੍ਹ ਤੇ 3 ਲੱਖ 30 ਹਜ਼ਾਰ ਦਾ ਕਰਜ਼ਾ ਚੜ ਗਿਆ ਸੀ ! ਜਿਸ ਕਰਕੇ ਇਨ੍ਹ ਨੂੰ ਆਪਣਾ ਜੱਦੀ ਘਰ ਵੀ ਬੇਚਨਾ ਪਿਆ ਇਸਤੋਂ ਬਾਦ ਇਨ੍ਹ ਦੇ ਪਿਤਾ ਜੀ ਨੇ ਵਾੜੇ ਵਿਚ ਦੋ ਕਮਰੇ ਪਏ ਪਰ ਇਨ੍ਹ ਦੇ ਦਰਵਾਜੇ ਲੋਣ ਦੇ ਪੈਸੇ ਵੀ ਇਨ੍ਹ ਕੋਲ ਨਹੀਂ ਸੀ ! ਜਿਸਤੋ ਬਾਦ ਦੋ ਕਿੱਲਾਂ ਠੋਕ ਕੇ ਪੱਲੀ ਲਮਕਾਈ ਗਈ ਤਾਂ ਕਿ ਠੰਡ ਤੋਂ ਬਚਿਆ ਜਾ ਸਕੇ !

ਕੰਵਰ ਗਰੇਵਾਲ ਦਾ ਪੇਹਲੀ ਐਲਬਮ KANWAR GREWAL FIRST ALBUM

ਪੰਜਾਬੀ ਯੂਨੀਵਰਸਿਟੀ ਵਿਚ ਇਹ ਆਪਣੇ 10 12 ਦੋਸਤਾਂ ਨਾਲ ਰਹਿੰਦੇ ਸੀ ਜਿਸ ਕਰਕੇ ਇਹ ਕਦੇ ਕਦੇ ਸ਼ਰਾਬ ਵੀ ਪੀਂਦੇ ਸੀ ! 2006 ਵਿਚ ਇਨ੍ਹ ਨੇ MA ਪੂਰੀ ਕਰ ਲਈ ਇਸ ਤੋਂ ਬਾਦ ਇਹ 2 ਸਾਲ ਤੱਕ ਰੈਸਟੋਰੈਂਟ ਵਿਚ ਗਾਣੇ ਗੋਂਦੇ ਸੀ ਇਥੋਂ ਜੋ ਵੀ ਪੇਸੇ ਮਿਲਦੇ ਇਹ ਆਪਣੇ ਪਰਿਵਾਰ ਨੂੰ ਭੇਜ ਦਿੰਦੇ ਸਨ ਇਸਤੋਂ ਬਾਦ ਕਰਦੇ ਕਰੰਦੇ ਇਨ੍ਹ ਨੂੰ 2009 ਵਿਚ ਇਕ ਸਰਕਾਰੀ ਨੌਕਰੀ ਮਿਲੀ ਫਰ ਇਨ੍ਹ ਦਾ ਇਕ ਦੋਸਤ ਸੀ ਜੋ ਕਿ ਅਮਰੀਕਾ ਤੋਂ ਆਯਾ ਸੀ ਇਸਨੇ ਕਨਵਰ ਨੂੰ ਲਾਈਵ ਗੌਂਦੀਆਂ ਸੁਣਿਆ ਉਸਨੂੰ ਕਨਵਰ ਗਰੇਵਾਲ ਦੀ ਅਵਾਜ ਬੋਹੋਤ ਵਾਦੀਆਂ ਲੱਗੀ ਉਸਨੇ ਇਨ੍ਹ ਦੇ 7 ਗਾਨੇਆ ਲਈ ਫ੍ਰੀ ਚੋ ਮਿਊਜ਼ਿਕ ਕੀਤਾ !

KANWAR GREWAL SONGS

ਕੰਵਰ ਗਰੇਵਾਲ ਦੇ ਦੋਸਤਾਂ ਵਲੋਂ ਮਦਦ KANWAR GREWAL FRIENDS HELP

ਗਾਣਾ ਤੇ ਬਣਗੇ ਸੀ ਪਰ ਵੀਡੀਓ ਕਰਨ ਦੇ ਫੇਰ ਪੈਸੇ ਨਹੀਂ ਸੀ ਫਰ ਇਨ੍ਹ ਨੇ ਆਪਣੇ ਸਾਰੀਆਂ ਦੋਸਤਾਂ ਤੋਂ ਪੈਸੇ ਮੰਗੇ ਫੇਰ ਇਨ੍ਹ ਦਾ ਇਕ ਦੋਸਤ ਜੋ ਕਿ ਆਸਟ੍ਰੇਲੀਆ ਵਿਚ ਸੀ ਉਸਨਾਲ ਗੱਲ ਹੋਈ ਉਸਨੇ ਇਨ੍ਹ ਨੂੰ ਸਾਈਂ ਜ਼ਹੂਰ ਦੇ ਗਾਣੇ ਸੁਣਨ ਨੂੰ ਕਿਹਾ ਫੇਰ ਇਨ੍ਹ ਨੇ ਸਾਈਂ ਜ਼ਹੂਰ ਦਾ ਅਲਾਹ ਹੂ ਸਾਈਬਰ ਕੈਫੇ ਤੋਂ ਲਿਆ ਅਤੇ ਆਪਣੇ ਦੋਸਤ ਦੇ ਫੋਨ ਵਿਚ ਪਵਾ ਲਿਆ ਉਨਾਂਹ ਨੇ ਇਹ ਸੋਂਗ ਘਟੋ ਘੱਟ ਹਜਾਰ ਵਾਰ ਸੁਣਿਆ ਅਤੇ ਕਨਵਰ ਗਰੇਵਾਲ ਇਸ ਸੋਂਗ ਨੂੰ ਸੁਨ ਕੇ ਜਿਵੇ ਪਾਗਲ ਜਏ ਹੋ ਗੇ ਸੀ ਫੇਰ ਇਨ੍ਹ ਦਾ ਇਕ ਦੋਸਤ ਇਨਾ ਨੂੰ ਬੇਬੇ ਜੀ ਦੇ ਕੁਟੀਆ ਵਿਚ ਲੈ ਗਿਆ ਯੂਨੀਵਰਸਿਟੀ ਵਿਚ ਤੇ ਇਹ ਅੱਜ ਕੱਲ ਵਾਲੇ ਗੀਤ ਗੋਂਦੇ ਸੀ ਪਰ ਬੇਬੇ ਜੀ ਦੇ ਕੁਟੀਆ ਜਾਣ ਤੋਂ ਬਾਦ ਇਹ ਸੂਫੀ ਗਾਣੇ ਗੌਣ ਲੱਗਗੇ ਉਥੇ ਜਦੋ ਸਤਸੰਗ ਹੁੰਦੀ ਤੇ ਇਹ ਸ਼ਬਦ ਜਰੂਰ ਗੋਂਦੇ ਸੀ ਇਸਤੋਂ ਬਾਦ ਇਨ੍ਹ ਨੇ ਆਪਣੀ ਸਰਕਾਰੀ ਨੌਕਰੀ ਵੀ ਛੱਡ ਦਿਤੀ !

ਕਨਵਰ ਗਰੇਵਾਲ ਮਿਊਜ਼ਿਕ ਕਰਿਅਰ KANWAR GREWAL CAREER STARTING

ਕਨਵਰ ਗਰੇਵਾਲ ਨੇ ਆਪਣੀ ਪੇਹਲੀ ਐਲਬਮ ਅੱਖਾਂ ਕੀਤੀ ਜੋ ਕਿ ਸਬ ਨੇ ਬੋਹੋਤ ਪਸੰਦ ਕੀਤੀ ਇਸਤੋਂ ਬਾਦ ਇਨ੍ਹ ਦੀ ਦੂਜੀ ਐਲਬਮ ਆਯੀ ਜਿਸਦਾ ਨਾਮ ਸੀ ਜੋਗੀ ਨਾਥ ਇਸਤੋਂ ਬਾਦ ਇਨ੍ਹ ਨੇ 2016 ਪੰਜਾਬੀ ਫਿਲਮ ਅਰਦਾਸ ਵਿਚ ਸੋਂਗ ਗਾਇਆ ਜਿਸਦਾ ਨਾਮ ਸੀ ਫ਼ਕੀਰ ਇਸਤੋਂ ਬਾਦ ਇਨ੍ਹ ਨੇ ਇਸੀ ਸਾਲ ਇਕ ਹੋਰ ਪੁਜਾਬੀ ਫਿਲਮ ਚੋ ਸੋਂਗ ਗਾਇਆ ਜਿਸਦਾ ਨਾਮ ਸੀ ਹਾਰ ਨਾ ਮੰਨੀ ਇਨ੍ਹ ਨੇ ਬੋਲੀਵੁਡ ਵਿਚ ਵੀ ਸੋਂਗ ਗਾਯਾ ਜਿਸਦਾ ਨਾਮ ਹੈ ਚਿੱਠੀਏ !

ਕੰਵਰ ਗਰੇਵਾਲ ਸੋਂਗ

KANWAR GREWAL SONG
  • ਮਸਤ
  • ਇਸ਼ਕ ਬੁੱਲ੍ਹ ਨੂੰ
  • ਫ਼ਕੀਰਾ
  • ਮੌਜ
  • ਛੱਲਾ
  • ਤੇਰਾ ਇਸ਼ਕ
  • ਤੁਮਬਾਹ ਬੀਜਦਾ
  • ਮਸਤਾਂ ਜੋਗੀ
  • ਵੇਖੀ ਨਾ ਵੇਖੀ

ਕਨਵਰ ਗਰੇਵਾਲ ਲੈਰਿਕਸ

KANWAR GREWAL LYRICS

“ਤੈਨੂੰ ਖੋ ਵੀ ਲਾਂ ਮੇਨੂ ਗੱਮ ਕੋਈ ਨਾ
ਮੇਨੂ ਇਸ ਜਾਨ ਨੂੰ ਜਾਨ ਤੱਕ ਚੋਹਂਦਾਂ ਹਾਂ”

ਕਨਵਰ ਗਰੇਵਾਲ ਵਾਈਫ ਦਾ ਨਾਮ ਕਿ ਹੈ

KANWAR GREWAL BIO

ਕਨਵਰ ਗਰੇਵਾਲ ਵਾਈਫ ਦਾ ਨਾਮ ਬੀਬੀ ਕਰਮ ਜੀਤ ਕੌਰ ਹੈ

ਕਨਵਰ ਗਰੇਵਾਲ ਦਾ ਪਹਿਲਾ ਗਾਣਾ ਕਿਹੜਾ ਹੈ

KANWAR GREWAL SONG

ਕਨਵਰ ਗਰੇਵਾਲ ਦਾ ਪਹਿਲਾ ਗਾਣਾ ਅੱਖਾਂ ਹੈ

Leave a Comment