ਮਰਣ ਤੋਂ ਪਹਿਲਾਂ ਦਿਮਾਗ ਕਿ ਸੋਚਦਾ ਹੈ | What Does the Brain Think Right Before Death | Punjabi Writer

ਜਦੋ ਤੋਂ ਅਸੀਂ ਜਨਮ ਲਿਆ ਹੈ ਸਾਡਾ ਦਿਮਾਗ ਲਗਾਤਾਰ ਕੰਮ ਕਰ ਰਿਹਾ ਹੈ ! ਤੁਹਾਡਾ ਸ਼ਰੀਰ ਸੋਂਦੇ ਸਮੇ ਅਰਾਮ ਕਰ ਵੀ ਲੈਂਦਾ ਹੈ ਪਰ ਦਿਮਾਗ ਕਦੀ ਵੀ ਅਰਾਮ ਨਹੀਂ ਕਰਦਾ ਉਹ ਉਸ ਸਮੇ ਵੀ ਸੋਚਦਾ ਰਹਿੰਦਾ ਹੈ ! ਜਿਸਦੇ ਕਰਕੇ ਤੁਹਾਨੂੰ ਸਪਨੇ ਆਉਂਦੇ ਨੇ ਦਿਮਾਗ ਬੋਹੋਤ ਸਾਰੇ ਕੰਮ ਜਿਵੇਂਕਿ ਸੋਚਣਾ, ਯਾਦ ਰੱਖਣਾ, ਲਿਖਣ ਦੇ ਲਈ, ਸ਼ਬਦ ਦੇਣਾ ਅਤੇ ਸਾਰੇ ਕੰਮ ਕਰਦਾ ਹੈ ! ਬੋਹੋਤ ਸਾਰੇ ਕੰਮ ਕਰਣ ਦੇ ਲਈ ਦਿਮਾਗ ਦਾ ਸਵਸਥ ਰੈਨਾ ਬੋਹੋਤ ਜਰੂਰੀ ਹੈ ਅੱਜ ਕੱਲ ਦੀ ਜਿੰਦਗੀ ਦੇ ਵਿਚ ਦਿਮਾਗ ਦਾ ਛੇਤੀ ਛੇਤੀ ਕੰਮ ਕਰਨਾ ਬੋਹੋਤ ਜਰੂਰੀ ਹੈ !
ਅੱਜ ਅਸੀਂ ਗੱਲ ਕਰਾਂਗੇ ਕਿ ਮਰਣ ਤੋਂ ਪਹਿਲਾਂ ਦਿਮਾਗ ਕਿ ਸੋਚਦਾ ਹੈ

ਮਰਣ ਤੋਂ ਪਹਿਲਾਂ ਦਿਮਾਗ ਦੇ ਵਿਚ ਕਿ ਚਲਦਾ ਹੈ ?


ਦਿਮਾਗ ਮਰਣ ਵੇਲੇ ਕਿ ਕਿ ਸੋਚਦਾ ਹੈ ਇਸਤੇ ਬੋਹੋਤ ਸਾਰੇ ਵਿਗਿਆਨਿਕਾਂ ਨੇ ਰਿਸਰਚ ਕੀਤੀ ਹੈ ਜਿਸਦੇ ਨਾਲ ਕਿਸੇ ਨੇ ਵੀ ਇਕ ਸਹੀ ਜਾਣਕਾਰੀ ਜਾਂ ਸਹੀ ਨਤੀਜੇ ਤੇ ਨਹੀਂ ਪੌਂਚ ਸਕੇ ਨੇ ਪਰ ਬਰਲਿਨ ਦੀ ਇਕ ਯੂਨੀਵਰਸਿਟੀ ਨੇ ਕੁਝ ਜਿਉਂਦਿਆਂ ਬੰਦੇਂਆ ਤੇ ਰਿਸਰਚ ਕੀਤੀ ਜੋਕਿ ਮਰਣ ਵਾਲੇ ਸੀ ਉਨਾਂਹ ਦੇ ਘਰਦਿਆਂ ਤੋਂ ਆਗਿਆ ਲੈਕੇ ਉਨਾਂਹ ਦੇ ਦਿਮਾਗ ਤੇ ਰਿਸਰਚ ਕੀਤੀ ਜਿਸਦੇ ਵਿਚ ਉਨਾਂਹ ਨੇ ਇਹ ਪਾਯਾ ਕਿ ਪਸ਼ੂਆਂ ਅਤੇ ਮਨੁੱਖ ਦਾ ਦਿਮਾਗ ਮਰਣ ਲਗੇ ਇਕੋ ਜਿਹੇ ਤਰੀਕੇ ਨਾਲ ਸੋਚਦਾ ਹੈ ! ਅਤੇ ਇਸਦੇ ਵਿਚ ਕਦੇ ਕਦੇ ਦਿਮਾਗ ਮਰਣ ਲਗੇ ਇਕ ਹਲਕੀ ਅਵਾਜ ਵੀ ਕਰਦਾ ਹੈ ! #MINDWORKING

What Does the Brain Think Right Before Death

What Does the Brain Think Right Before Death

ਪਸ਼ੂਆਂ ਦੇ ਦਿਮਾਗ ਤੇ ਬੋਹੋਤ ਜਾਦਾ ਵਿਗਿਆਨਿਕ ਰਿਸਰਚ ਕੀਤੀ ਗਈ ਹੈ ਕਿ ਇਹ ਮਰਣ ਤੋਂ ਪਹਿਲਾਂ ਕਿੱਦਾਂ ਦਾ ਵਰਤਾਵ ਕਰਦਾ ਹੈ ਅਤੇ ਇਕ ਮਰਦੇ ਹੋਏ ਮਨੁੱਖ ਨੂੰ ਕਿਵੇਂ ਬਚਾਯਾ ਜਾ ਸਕਦਾ ਹੈ ! ਜਿਵੇਂਕਿ ਸਾਨੂ ਸਬਨੁ ਪਤਾ ਹੈ ਕਿ ਸਾਡਾ ਸਾਰਾ ਸ਼ਰੀਰ ਖੂਨ ਦੇ ਪ੍ਰਵਾਹ ਦੇ ਨਾਲ ਚਲਦਾ ਹੈ ਇਸੇ ਤ੍ਰਾਹ ਜਦੋ ਬੰਦਾ ਮਰਦਾ ਹੈ ਤੇ ਖੂਨ ਇਕ ਥਾਂ ਤੇ ਰੁੱਕ ਜਾਂਦਾ ਹੈ ! ਜਿਸਦੇ ਨਾਲ ਦਿਮਾਗ ਨੂੰ ਆਕਸੀਜਨ ਨਹੀਂ ਮਿਲਦੀ ਅਤੇ ਬੰਦਾ ਮਰ ਜਾਂਦਾ ਹੈ ਅਤੇ ਇਕ ਸਕਰਿਨਿਆਂ ਨਾਮ ਦਾ ਕੈਮੀਕਲ ਜੋ ਕਿ ਇਕ ਕਰੰਟ ਵਾਂਗ ਦਿਮਾਗ ਵਿਚ ਕੰਮ ਕਰਦਾ ਹੈ ਉਹ ਵੀ ਰਕਤ ਦੇ ਨਾ ਮਿਲਣ ਕਰਕੇ ਰੁਕ ਜਾਂਦਾ ਹੈ ਜਿਸਦੇ ਨਾਮ ਬੰਦੇ ਦੀ ਮੌਤ ਹੋ ਜਾਂਦੀ ਹੈ ! ਅਤੇ ਇਹ ਵੀ ਮਨਿਆ ਜਾਂਦਾ ਹੈ ਦਿਮਾਗ ਦੇ ਸ਼ਾਂਤ ਹੋਣ ਦੀ ਕਿਰਿਆ ਅਤੇ ਭੁੱਖੇ ਨਿਰੋਨ ਊਰਜਾ ਦੇਣਾ ਬੰਦ ਕਰ ਦਿੰਦੇ ਨੇ ਅਤੇ ਊਰਜਾ ਦਾ ਦੇਣਾ ਵੀ ਕਿਸੇ ਕੰਮ ਨਹੀਂ ਆਉਂਦਾ ਕਿਉਂਕਿ ਮੌਤ ਆਉਣ ਵਾਲੀ ਹੁੰਦੀ ਹੈ ! #AFTERDEATHMIND

ਸਾਰੇ ਦਿਮਾਗੀ ਕੋਸ਼ਿਕਾ ਛੱਡ ਕੇ ਅਲੱਗ ਹੋ ਜਾਂਦੀਆਂ ਹਨ ਜਿਸਦੇ ਨਾਲ ਅਡਫੋਸਿਸ ਦੀ ਪੂਰਤੀ ਘੱਟ ਹੋ ਜਾਂਦੀ ਹੈ ਇਹ ਹੀ ਉਹ ਜਟਿਲ ਕੋਸ਼ਿਕਾ ਹੈ ਜੋ ਮਨੁੱਖ ਦੇ ਸ਼ਰੀਰ ਵਿਚ ਊਰਜਾ ਨੂੰ ਸਟੋਰ ਕਰਦਾ ਹੈ ਅਤੇ ਇਕ ਜਗਾਹ ਤੋਂ ਦੂਜੀ ਜਗਾਹ ਲੈਕੇ ਜਾਂਦਾ ਹੈ

ਦਿਮਾਗ ਦੇ ਕਮ ਕਰਨ ਦਾ ਸਹੀ ਤਰੀਕਾ THE WHY OF MIND WORKING

ਟਿਸ਼ੂ ਰਿਕਵਰੀ ਨਾਮੁਨਕਿਨ ਹੋ ਜਾਂਦੀ ਹੈ ਪਰ ਵਿਗਿਆਨਿਕਾਂ ਦੀ ਟੀਮ ਇਸ ਸੰਬੰਧ ਵਿਚ ਇਸਨੂੰ ਹੋਰ ਡੁੰਗਾਈ ਚੋ ਸਮਝਣਾ ਚੋਹਂਦੀ ਸੀ ਇਸ ਲਈ ਉਨਾਂਹ ਨੇ ਕੁਝ ਮਰੀਜਾਂ ਦੇ ਦਿਮਾਗ ਦੀ ਨਿਊਰੋ ਲੋਜੀਕਲ ਗਤੀਵਿਧੀ ਦੀ ਨਿਗਰਾਨੀ ਕੀਤੀ ! ਡਾਕਟਰਾਂ ਵਲੋਂ ਨਿਰਦੇਸ਼ ਦਿਤੇ ਗਏ ਸੀ ਕਿ ਮਰੀਜਾਂ ਨੂੰ ਟੀਕੇ ਰਾਹੀਂ ਵਿਹੋਸ਼ ਕਰਕੇ ਬਾਪਿਸ ਉਠਿਆ ਨਾ ਜਾਵੇ ਇਸਦੇ ਕਰਨ ਦੇ ਨਾਲ ਇਹ ਹੋਇਆ ਕਿ ਮਰੀਜਾਂ ਦੇ ਵਿੱਚੋ 10 ਮਿਰਜ਼ਾਂ ਚੋ 8 ਮਰੀਜਾਂ ਦੇ ਦਿਮਾਗ ਮੌਟ ਟਾਲਣ ਦੀ ਕੋਸ਼ਿਸ਼ ਕਰ ਰਹੇ ਸੀ ਅਤੇ ਦੇਖਣ ਵਿਚ ਇਹ ਆਇਆ ਕਿ ਦਿਲ ਦੀ ਧੜਕਣ ਰੁਕਣ ਤੋਂ ਬਾਦ ਵੀ ਦਿਮਾਗ ਦੀਆਂ ਕੁਝ ਕੋਸ਼ਿਕਾਂ ਕੰਮ ਕਰ ਰਹੀਆਂ ਸੀ !

ਮਰਣ ਤੋਂ ਪਹਿਲਾਂ ਦਿਮਾਗ ਦੇ ਵਿਚ ਕਿ ਚਲਦਾ ਹੈ

ਦਿਮਾਗ ਵਿਚ ਖੂਨ ਨਾ ਪੁਣਛਾਣ ਕਰਕੇ ਹੋਲੀ ਹੋਲੀ ਇਸਦੀਆਂ ਮਾਸਪੇਸ਼ੀਆਂ ਕੰਮ ਕਰਨਾ ਬੰਦ ਕਰਦਿੰਦਿਆ ਨੇ ਜਿਸਦੇ ਨਾਲ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ ਤੇ ਬੰਦੇ ਦੀ ਮੌਤ ਹੋ ਜਾਂਦੀ ਹੈ !

ਮਾਰਨ ਤੋਂ ਬਾਦ ਦਿਮਾਗ ਦੇ ਵਿਚ ਕਿ ਚਲਦਾ ਹੈ ?

ਮਰਨ ਤੋਂ ਬਾਦ ਦਿਮਾਗ ਦਾ ਚਲਣਾ ਬੰਦ ਹੋ ਜਾਂਦਾ ਹੈ ਇਸ ਲਈ ਇਸਦੇ ਵਿਚ ਕੁੱਝ ਨਹੀਂ ਆਉਂਦਾ !

ਦਿਮਾਗ ਮਰਨ ਤੋਂ ਬਾਦ ਕੀਨੇ ਸਮੇ ਤੱਕ ਕੰਮ ਕਰਦਾ ਹੈ ?

ਦਿਮਾਗ ਮਰਨ ਤੋਂ ਬਾਦ 10 ਮਿੰਟ ਤੱਕ ਕੰਮ ਕਰਦਾ ਹੈ !

ਦਿਮਾਗ ਮਰਨ ਤੋਂ ਬਾਦ ਅਵਾਜ ਕਰਦਾ ਹੈ ?

ਹਾਂ ਦਿਮਾਗ ਮਰਨ ਤੋਂ ਬਾਦ ਅਵਾਜ ਕਰਦਾ ਹੈ !

Leave a Comment