ਅੱਜ ਅਸੀਂ ਗੱਲ ਕਰਾਂਗੇ ਕਿ ਚੁੱਪ ਰਹਿਣ ਦੇ ਕਿ ਫੇਦੇ ਨੇ ! ਅਚਾਰੀਏ ਚਨਾਕ ਕਹਿੰਦੇ ਨੇ ਕਿ ਚੁੱਪ ਰਹਿਣ ਨਾਲ ਲੜਾਈ ਝਗੜੇ ਖਤਮ ਹੋ ਜਾਂਦੇ ਨੇ ਜੇ ਤੁਹਾਨੂੰ ਕੋਈ ਕੁੱਝ ਕੇਹ ਰਿਹਾ ਹੈ ਤੇ ਚੁੱਪ ਰਹਿਣਾ ਹੀ ਸਮਝਦਾਰੀ ਵਾਲੀ ਗੱਲ ਹੈ ! ਚੁੱਪ ਰਹਿਕੇ ਉਸਦੀ ਗੱਲ ਸੁਣੋ ਤੇ ਉਸ ਹਿਸਾਬ ਨਾਲ ਆਪਣਾ ਕੰਮ ਕਰੋ ਚੁੱਪ ਰਹਿਣ ਨਾਲ ਕਲੇਸ਼ ਨਹੀਂ ਹੋਵੇਗਾ ਨਾਲੇ ਕੋਈ ਇਹ ਨਹੀਂ ਜਾਨ ਸਕੇਗਾ ਕਿ ਤੁਹਾਡੇ ਖੁੱਦ ਦੇ ਦਿਮਾਗ ਦੇ ਵਿਚ ਕਿ ਚਲ ਰਿਹਾ ਹੈ !
ਘੱਟ ਬੋਲਣ ਦਾ ਸੁਝਾਵ LESS TALK
ਜਿਵੇਂਕਿ ਤੁਸੀਂ ਜਾਣਦੇ ਹੋ ਕਿ ਕਮਾਨ ਤੋਂ ਨਿਕਲਿਆ ਤੀਰ ਅਤੇ ਬੰਦੂਕ ਚੋ ਨਿਕਲੀ ਗੋਲੀ ਅਤੇ ਮੂੰਹ ਤੋਂ ਨਿਕਲੇ ਸ਼ਬਦ ਕਦੀ ਬਾਪਸ ਨਹੀਂ ਆਉਂਦੇ ! ਜੀਬ ਇਕ ਇਹੋ ਜਹਿ ਚੀਜ ਹੈ ਜਿਸਦੇ ਵਿਚ ਕੋਈ ਹੱਡੀ ਤੇ ਨਹੀਂ ਹੁੰਦੀ ਪਰ ਇਹ ਚਾਹੇ ਤੇ ਤੁਹਾਡੇ ਸ਼ਰੀਰ ਦੀਆ ਹੱਡੀਆਂ ਤੁੜਵਾ ਸਕਦੀ ਹੈ ! ਜਾਦਾ ਬੋਲਣਾ ਤੁਹਾਨੂੰ ਕੀਨੀਆ ਮੁਸੀਬਤਾਂ ਵਿਚ ਪਾ ਸਕਦਾ ਹੈ ਤੇ ਘੱਟ ਬੋਲਣਾ ਤੁਹਾਨੂੰ ਕੀਨੀਆ ਮੁਸੀਬਤਾਂ ਤੋਂ ਬਚਾ ਸਕਦਾ ਹੈ !
ਸ਼ਬਦ ਤੁਹਾਡੀ ਤਾਗਤ ਵੀ ਬਣ ਸਕਦੇ ਨੇ ਤੇ ਕਮਜ਼ੋਰੀ ਵੀ ! ਦੁਰਉਯੋਧਨ ਦੇ ਡਿਗਣ ਤੇ ਦ੍ਰੋਪਤੀ ਨੇ ਆਪਣਾ ਮੂੰਹ ਨਹੀਂ ਖੋਲਿਆ ਹੁੰਦਾ ਤੇ ਇਦਾ ਨਹੀਂ ਕਿਹਾ ਹੁੰਦੀ ਕਿ ਅਨੇ ਦਾ ਮੁੰਡਾ ਤੇ ਅੱਜ ਮਹਾਭਾਰਤ ਨਹੀਂ ਹੋਣੀ ਸੀ ! ਇਕ ਬੋਹੋਤ ਹੀ ਤਾਗਾਤ ਵਰ ਕਿਤਾਬ ਹੈ ਜਿਸਦਾ ਨਾਮ ਹੈ 48 LAWS OF POWER ਜਿਸਦੇ ਵਿਚ ਦਸਿਆ ਗਿਆ ਹੈ ਕਿ ਹਮੇਸ਼ਾ ਜਰੂਰਤ ਤੋਂ ਘੱਟ ਬੋਲੋ ਸਾਨੂ ਸਿਖਾਇਆ ਜਾਂਦਾ ਹੈ ਕਿ ਜਿਨਿ ਲੋੜ ਹੋਵੇ ਊਨਾ ਬੋਲੋ ਪਰ ਇਹ ਕਿਤਾਬ ਕਹਿੰਦੀ ਹੈ ਕਿ ਸਾਨੂ ਜਿਨਿ ਜਰੂਰਤ ਹੋਵੇ ਉਸਤੋਂ ਵੀ ਘੱਟ ਬੋਲੋ ਕਿਉਂਕਿ ਤੁਸੀਂ ਜਿਨ੍ਹਾਂ ਹੀ ਬੋਲੋਗੇ ਊਨਾ ਹੀ ਆਮ ਜਹੇ ਲੱਗੋਗੇ ਅਤੇ ਊਨਾ ਹੀ ਲੋਕ ਤੁਹਾਨੂੰ ਘੱਟ ਤਾਬੱਜੂ ਦੇਣਗੇ !
ਘੱਟ ਬੋਲਣ ਦੇ ਫਾਇਦੇ ? BENEFITS OF SILENCE
ਜਿਵੇਂਕਿ ਕਦੀ ਵੀ ਕਿਸੇ ਦੇ ਨਾਲ ਜਾਦਾ ਬੋਲਕੇ ਪ੍ਰਵਾਬੀਤ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਤੁਹਾਡੇ ਮੂੰਹ ਵਿੱਚੋ ਕੋਈ ਨਾ ਕੋਈ ਇਦਾ ਦੀ ਗੱਲ ਨਿਕਲ ਹੀ ਜਾਵੇਗੀ ਜਿਸਦੇ ਨਾਲ ਤੁਹਾਡੀ ਸੰਸਕਾਰ ਅਤੇ ਇਮੇਜ ਖਰਾਬ ਕਰ ਦੇਵੇਗੀ ! ਜੇ ਤੁਸੀਂ ਘੱਟ ਬੋਲੋਗੇ ਤੇ ਤੁਸੀਂ ਜਿੰਨੇ ਮਰਜੀ ਮੂਰਖ ਹੋਵੋ ਤੁਸੀਂ ਬਾਹਰੋਂ ਸਬਨੋ ਸਮਝਦਾਰ ਹੀ ਲਗੂਗੇ ਇਹ ਦੁਨੀਆ ਦਾ ਦਸਤੂਰ ਹੈ ਜਦੋ ਜਦੋ ਤੁਸੀਂ ਜਰੂਰਤ ਤੋਂ ਘੱਟ ਬੋਲੂੰਗੇ ਤੇ ਤੁਸੀਂ ਦੁਨੀਆ ਦੇ ਤਾਗਤ ਵਰ ਇਨਸਾਨ ਲਾਗੂਗੇ !
ਚੁੱਪ ਰਹਿਣ ਦੇ ਕਿ ਫਾਇਦੇ ਨੇ ?
ਚੁੱਪ ਰਹਿਣਾ ਤੁਹਾਨੂੰ ਬੋਹੋਤ ਹੀ ਤਾਗਾਤ ਵਰ ਦਿਖਾ ਸਕਦਾ ਹੈ ! ਇਕ ਸਮਝਦਾਰ ਬੰਦਾ ਉਦੋਂ ਹੀ ਬੋਲਦਾ ਹੈ ਜਦੋ ਉਸਨੂੰ ਬੋਲਣ ਦੀ ਜਰੂਰਤ ਹੋ ਅਤੇ ਦੂਜੇ ਪਾਸੇ ਇਕ ਮੂਰਖ ਇਨਸਾਨ ਹਮੇਸ਼ਾ ਬੋਲਦਾ ਰਹਿੰਦਾ ਹੈ ! ਜਦੋ ਅਸੀਂ ਕਿਸੇ ਨਾਲ ਗੱਲ ਜਾ ਝਗੜਾ ਕਰਦੇ ਹਾਂ ਤੇ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਕਿਹੜੀ ਗੱਲ ਕਿਥੇ ਕਹਿਣੀ ਹੈ ਤੇ ਕਈ ਬਾਰ ਅਸੀਂ ਘਰ ਆ ਕੇ ਇਹ ਸੋਚਦੇ ਹਾਂ ਕਿ ਅਸੀਂ ਉਥੇ ਜੋ ਬੋਲਣਾ ਸੀ ਜਿਸਦੇ ਨਾਲ ਸਾਰਾ ਝਗੜਾ ਖਤਮ ਹੋ ਜਾਂਦਾ ਜਾ ਜੋ ਗੱਲ ਜਰੂਰੀ ਸੀ ਕਰਨ ਵਾਲੀ ਉਹ ਤੇ ਕੀਤੀ ਹੀ ਨਹੀਂ ਇਸ ਕਰਕੇ ਘੱਟ ਬੋਲੋ ਘੱਟ ਬੋਲਣ ਨਾਲ ਤੁਹਾਡੀ ਗੱਲ ਦੇ ਵਿਚ ਦੱਮ ਹੋਵੇਗਾ ਜੋ ਕਿ ਅਗਲੇ ਬੰਦੇ ਨੂੰ ਵੀ ਸੁਣਨ ਚੋ ਚੰਗੀ ਲਗੇਗੀ !
ਇਕ ਫਾਇਦਾ ਘੱਟ ਬੋਲਣ ਦਾ ਇਹ ਵੀ ਹੈ ਕਿ ਕੋਈ ਤੁਹਾਨੂੰ ਆਸਾਨੀ ਨਾਲ ਬੇਵਕੂਫ ਨਹੀਂ ਬਣਾ ਸਕੇਗਾ ਕਿਉਂਕਿ ਜਦੋ ਤੁਸੀਂ ਕਿਸੇ ਨੂੰ ਚੰਗੀ ਤ੍ਰਾਹ ਸੁਣਦੇ ਹੋ ਉਸਦੀ ਬੋਡੀ ਲੈਂਗੂਏਜ ਨੂੰ ਸਮਝਦੇ ਹੋ ਅਤੇ ਸਮਝ ਪੈਂਦੇ ਹੋ ਕਿ ਸਾਮਣੇ ਵਾਲਾ ਕਹਿਣਾ ਕਿ ਚਾਹੰਦਾ ਹੈ ਅਤੇ ਕਿ ਇਹ ਝੁਠ ਬੋਲ ਰਿਹਾ ਹੈ ਕਿ ਸੱਚ ਬੋਲ ਰਿਹਾ ਹੈ ਅਤੇ ਇਹ ਕਿ ਉਹ ਤੁਹਾਡੇ ਕੋਲੋਂ ਚਾਹੰਦਾ ਹੈ ਅਤੇ ਕਿ ਉਹ ਤੁਹਾਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਤੇ ਨਹੀਂ ਕਰ ਰਿਹਾ ਇਹ ਸਬ ਤੁਹਾਨੂੰ ਚੁੱਪ ਰੇਹ ਕੇ ਹੀ ਪਤਾ ਲਗੇਗਾ !