ਅੱਜ ਅਸੀਂ ਗੱਲ ਕਰਾਂਗੇ ਕਿ GOC ਕਿ ਹੈ ਇਸਦਾ ਐਲਗੋਰਿਧਮ ਕੰਮ ਕਿਵੇਂ ਕਰਦਾ ਹੈ ਅਤੇ ਇਸਦੇ ਫ਼ੰਕਸ਼ਨ ਕੰਮ ਕਿੰਜ ਕਰਦਾ ਹੈ ਅਤੇ ਤੁਹਾਨੂੰ ਕਿਵੇਂ ਮਿਲ ਸਕਦਾ ਹੈ ਤੁਸੀਂ ਇਸਨੂੰ ਪੂਰਾ ਪੜੋ ਤਾਂਕਿ ਤੁਹਾਨੂੰ GOC ਦੇ ਬਾਰੇ ਪੂਰੀ ਤ੍ਰਾਹ ਪਤਾ ਲਗ ਸਕੇ !
ਟਰੇਡਿੰਗ ਚੋ ਅਸੀਂ ਕਿ ਕਿ ਮੁਸ਼ਕਲਾਂ ਦਾ ਸਮਨਾ ਕਰਦੇ ਹਾਂ ? SHARE MARKET ISSUE
ਇਕ ਡੇ ਟ੍ਰੇਡਰ ਦੀ ਰੋਜ ਦੀਆਂ ਕਿਹੜੀਆਂ ਪ੍ਰਸ਼ਾਨੀਆ ਹੁੰਦੀਆਂ ਨੇ ਅਤੇ ਉਸਨੂੰ ਕਿਹੜੀ ਮੁਸ਼ਕਲਾਂ ਆਉਂਦੀਆਂ ਨੇ ਇਸਦੇ ਵਿਚ ਇਕ ਟ੍ਰੇਡਰ ਨੂੰ ENTRY, TAREGT, SUP & RES, EXIT ਚਾਰ ਤ੍ਰਾਹ ਦੀਆਂ ਮੁਸ਼ਕਲਾਂ ਦਾ ਸਮਨਾ ਕਰਨਾ ਪੈਂਦਾ ਹੈ ਸੱਬ ਤੋਂ ਪਹਿਲਾਂ
ENTRY
ਇਕ ਪ੍ਰੋਪਰ ਐਂਟਰੀ ਅਤੇ ਕਿਥੇ ਹੱਲ ਚੱਲ ਹੋ ਰਹੀ ਹੈ ਅਤੇ ਐਂਟਰੀ ਕਿਥੇ ਲੈਣੀ ਹੈ ਇਕ ਰਿਸ੍ਕ ਰਿਵਰਡ ਕਿਵੇਂ ਮੇਨਜ ਕਰਨਾ ਹੈ ਇਹ ਐਂਟਰੀ ਦੇ ਸਮੇ ਸੱਬ ਤੋਂ ਪਹਿਲਾਂ ਮੁਸ਼ਕਿਲ ਦਾ ਸਮਨਾ ਕਰਨਾ ਪੈਂਦਾ ਹੈ !
ਟਾਰਗੇਟ
ਐਂਟਰੀ ਤੋਂ ਬਾਦ ਟਾਰਗੇਟ ਸੈੱਟ ਕਰਨਾ ਹੁੰਦਾ ਹੈ ਜੇ ਤੁਹਾਨੂੰ ਕੋਈ ਪੈਟਰਨ ਮਿਲ ਜਾਵੇ ਪਰ ਟਾਰਗੇਟ ਕਿਵੇਂ ਸੈੱਟ ਕਰਨਾ ਹੈ ਹੁਣ ਟਾਰਗੇਟ ਸੈੱਟ ਕਰਨ ਚੋ ਵੀ ਇਹ ਦੇਖਣਾ ਹੁੰਦਾ ਹੈ ਕਿ ਘਟੋ ਘਟ ਕਿੰਨਾ ਟਾਰਗੇਟ ਸੈੱਟ ਕਰਨਾ ਹੈ ਅਤੇ ਵੱਧ ਤੋਂ ਵੱਧ ਕਿੰਨਾ ਟਾਰਗੇਟ ਸੈੱਟ ਕਰਨਾ ਹੈ ਇਹ ਸਾਨੂ ਫਲੈਕਸੀਬਲ ਰੱਖਣਾ ਪੈਂਦਾ ਹੈ ਇਕ ਹੀ ਟਾਰਗੇਟ ਲੈ ਕੇ ਅਸੀਂ ਖੜੇ ਨਹੀਂ ਰਹਿ ਸਕਦੇ !
ਸਪੋਟ ਅਤੇ ਰਸਿਸਟੈਂਸ SUPPORT AND RESISTANCE
ਟਰੇਡ ਜਿਹੜਾ ਚੱਲ ਰਿਹਾ ਹੈ ਉਸਦੇ ਵਿਚ ਜੇ ਮੁਮੈਂਟ ਕੰਸੋਲੇਟ ਵਿਚ ਚਲਾ ਜਾਂਦਾ ਹੈ ਤੇ ਸਪੋਟ ਕਿਥੇ ਹੈ ਰਸਿਸਟੈਂਸ ਕਿਥੇ ਹੈ ਅਤੇ ਕਿਥੇ ਤਕ ਕਿਸੇ ਸ਼ਯਰ ਨੂੰ ਹੋਲਡ ਕਰਨਾ ਹੈ ਇਹ ਵੀ ਇਕ ਪ੍ਰਸ਼ਾਨੀ ਹੈ ਇਕ ਟ੍ਰੇਡਰ ਦੇ ਲਈ ਜੇ ਇਕ ਬਾਰ ਕਿਸੇ ਟਰੇਡ ਵਿਚ ਚਲੇਗੇ ਇਸ ਮੁਸ਼ਕਲ ਦਾ ਸਮਨਾ ਤੁਹਾਨੂੰ ਕਰਨਾ ਹੀ ਪਵੇਗਾ
EXIT
ਇਸਤੋਂ ਬਾਦ ਇਸਦਾ ਵੀ ਧਿਆਨ ਰੱਖਣਾ ਹੈ ਕਿ EXIT ਕਿਥੇ ਕਰਨਾ ਹੈ ਪਾਰਸ਼ਲ ਪ੍ਰੋਫਿਟ ਕਿਥੇ ਬੁਕ ਕਰਨਾ ਹੈ ਅਤੇ ਕਦੀ ਕਦੀ ਇਸਦੇ ਵਿਚ ਸਟੋਪ ਲੋਸ ਰੇਵਾਇਸ ਕਰਨ ਦੀ ਲੋੜ ਵੀ ਪੈਂਦੀ ਹੈ ਅਤੇ ਉਹ ਕਿਥੇ ਕਰਨਾ ਹੈ ਤਾਂ ਕਿ ਸਾਡੇ ਰਿਸ੍ਕ ਰਿਵਾਰ੍ਡ ਮਨਟੇਨ ਰਵੇ ਇਸੇ ਤਰਾਹ ਇਹ ਚਾਰ ਮੁਸ਼ਕਲਾਂ ਦਾ ਸਮਨਾ ਕਰਨਾ ਪੈਂਦਾ ਹੈ !
ਇਹ ਚਾਰ ਮੁਸ਼ਕਲਾਂ ਸਨ ਜੋ ਹਰ ਇਕ ਟ੍ਰੇਡਰ ਡੈਲੀ ਫੇਸ ਕਰਦਾ ਹੈ ਹੁਣ ਇਨ੍ਹ ਚਾਰ ਪ੍ਰਸ਼ਾਨੀਆ ਕਰਕੇ ਜਿਹੜੀ ਸਾਡੀ ਐਨਰਜੀ ਤੁਹਾਡੀ ਇਕ ਪੂਰੇ ਡੇ ਪੂਰੇ ਟਰੇਡ ਤੇ ਲੱਗ ਜਾਂਦੀ ਹੈ ਉਸੇ ਵਜੇਹ ਨਾਲ ਸਾਨੂੰ ਕੁਜ ਸੈਕਲੋਜੀਕਲ ਮੁਸ਼ਕਲਾਂ ਆਉਂਦੀਆਂ ਹਨ ਜਿਵੇਂਕਿ FEAR, GREED, FOMO, EMOTIONS, ENERGY DRAIN, OVER TRADING, INCONSISTENCY ਇਹ ਸਾਰੀ ਦੀ ਹੀ ਸਾਰੀ ਚੀਜਾਂ ਸੈਕਲੋਜੀਕਲ ਇਫ਼ੇਕਟ ਪਾਉਂਦੀਆਂ ਹਨ ! ਜੇ ਤੁਸੀਂ ਡਰ ਰਹੇ ਹੋ ਤੇ ਉਸਦਾ ਮਤਲੱਬ ਇਹ ਹੀ ਹੈ ਕਿ ਤੁਸੀਂ ਇਨ੍ਹ ਚਾਰ ਚੀਜਾਂ ਤੋਂ ਡੱਰ ਰਹੇ ਹੋ ਜੇ ਤੁਸੀਂ ਲਗਾਤਾਰ ਟਰੇਡ ਕਰ ਰਹੇ ਹੋ ਤੇ OVER ਟਰੇਡ ਚੋ ਚਲੇ ਜਾਂਦੇ ਹੋ ਕਿਉਂਕਿ ਤੁਸੀਂ ਇਥੇ ਹੋਰ ਭੁੱਖ ਚੋ ਹੋ ਇਨ੍ਹ ਚੀਜਾਂ ਨਾਲ ਤੁਹਾਡੀ ਐਨਰਜੀ ਖਤਮ ਹੁੰਦੀ ਹੈ ਅਤੇ ਪ੍ਰੋਫਿਟ ਸਹੀ ਨਾਲ ਬੁਕ ਨਹੀਂ ਕਰ ਹੁੰਦਾ ਹੈ ! ਤੇ ਇਨ੍ਹ ਚਾਰ ਚੀਜਾਂ ਡੇ ਬਜੇਹ ਨਾਲ ਹੀ ਸਾਰੀਆਂ ਪ੍ਰੋਬਲਮਾ ਹੁੰਦੀਆਂ ਨੇ ਇਕ ਟਰੇਡਿੰਗ ਦੇ ਸਮੇ ਅਤੇ ਇਨ੍ਹ ਸਾਰੀਆਂ ਪ੍ਰਸ਼ਾਨੀਆ ਨੂੰ ਦੂਰ ਕਰਨ ਡੇ ਲਾਇ ਸਾਡੇ ਕੋਲ ਹੈ GOC ਅਲਗੋਰਿਧਮ !
GOC ਕਿ ਹੈ ? WHAT IS GOC
GOC ਦੋ ਤ੍ਰਾਹ ਦੇ ਨੇ ਇਕ ਤਾਂ GOC ਅਲਗੋਰਿਧਮ 1 , GOC ਅਲਗੋਰਿਧਮ 2 ਜਿਹੜਾ ਪਹਿਲਾਂ ਐਲਗੋਰਿਧਮ ਹੈ ਉਹ ਟਰੇਂਡ ਨੂੰ ਲਬਨ ਦੇ ਲਈ ਹੋਵੇਗਾ ਅਤੇ ਦੂਜਾ ਅਲਗੋਰਿਧਮ ਜੋ ਕਿ ਤੁਹਾਨੂੰ ਸਪੋਟ ਅਤੇ ਰੇਸਿਸਟਸ ਦਸੇਗਾ ਜੋਕਿ ਇਕ ਵਰੀਅਬਲ ਹੋਵੇਗਾ !
GOC ਦੀ ਵਰਤੋਂ ਕਿਵੇਂ ਕਰਦੇ ਹਾਂ ? HOW USE GOC
ਤੁਹਾਨੂੰ ਨਿਫਟੀ ਦਾ ਚਾਟ ਖੋਲ ਲੈਣਾ ਹੈ ਹੁਣ ਸਾਨੂ ਦਿੱਖ ਰੇਹਾ ਹੋਵੇਗਾ ਕਿ ਨਿਫਟੀ ਨੇ ਅੱਜ ਪੂਰਾ ਦਿਨ ਕਿਦਾ ਕਿਦਾ ਉਪਰ ਥਲੇ ਗਿਆ ਹੈ ਹੁਣ ਇਸਤੇ ਤੁਹਾਨੂੰ ਅਲਗੋਰਿਧਮ ਇਕ ਨੂੰ ਚਲਾਉਣਾ ਹੈ ਇਸਤੋਂ ਬਾਦ ਤੁਸੀਂ ਦੇਖੂਗੇ ਕਿ ਤੁਹਾਨੂੰ ਸਪੋਟ ਅਤੇ ਰਾਸਿਸਟਨਸ ਦਾ ਪਤਾ ਲਗਨ ਲਗ ਜਾਏਗਾ ਤੁਹਾਨੂੰ ਟਾਈਮ ਫਰੇਮ 5 ਮਿੰਟ ਦਾ ਕਰਨਾ ਹੈ ਇਨ੍ਹ ਦੇ ਨਾਲ ਤੁਹਾਡੇ ਚਾਰ ਜਿਹੜੀਆਂ ਮੇਨ ਪ੍ਰਸ਼ਾਨੀਆ ਹੱਨ ਉਨਾਂਹ ਨੂੰ ਹੱਲ ਕਰ ਦਿੰਦਾ ਹੈ ਜਿਸਦੇ ਨਾਲ ਸਾਨੂ ਕਿਸੇ ਵੀ ਟਰੇਡ ਵਿਚ ENTRY ਲੈਣ ਚੋ ਆਸਾਨੀ ਕਰਦੇ ਹੈ !
ਹੁਣ ਅਸੀਂ ਦੇਖਦੇ ਹਾਂ ਕਿ ਇਹ ਕਿਸ ਪਲੇਟਫਾਰਮ ਤੇ ਕੰਮ ਕਰਦਾ ਹੈ ?
ਇਹ ਅਲਗੋਰਿਧਨ ਟਰੇਡਿੰਗ ਵਿਯੂ ਤੇ ਕੰਮ ਕਰਦਾ ਹੈ ਪਹਿਲਾਂ ਇਸਨੂੰ ਪੈਥਨ ਤੇ ਬਣਾਇਆ ਸੀ
FREE LIVE RATES
MAJOR GLOBAL INDEX
CRYPTO AND COMMODITIES
FEATURE
EASY TO ACCESS
ਹੁਣ ਅਸੀਂ ਦੇਖਦੇ ਹਾਂ ਕਿ ਇਹ ਕਿਸ ਪਲੇਟਫਾਰਮ ਤੇ ਕੰਮ ਕਰਦਾ ਹੈ ?
ਇਹ ਅਲਗੋਰਿਧਨ ਟਰੇਡਿੰਗ ਵਿਯੂ ਤੇ ਕੰਮ ਕਰਦਾ ਹੈ ਪਹਿਲਾਂ ਇਸਨੂੰ ਪੈਥਨ ਤੇ ਬਣਾਇਆ ਸੀ ਪਰ ਉਸਤੇ ਬਨਉਣ ਨਾਲ ਉਥੇ ਹੋਰ ਵੀ ਜਿਵੇ IOS ਅਤੇ ਐਂਡਰਾਇਡ ਵਾਸਤੇ ਵੀ ਸਾਰਾ ਫੇਰ ਤੋਂ ਬਣਾਉਣਾ ਪੈਂਦਾ ਜੋ ਕਿ ਆਸਾਨ ਨਹੀਂ ਸੀ ਇਸ ਲਈ ਇਸਨੂੰ ਟਰੇਡਿੰਗ ਵਿਯੂ ਤੇ ਬਨਾਯਾ ਗਯਾ ਹੈ ਇਸਦੇ ਨਾਲ ਅਸੀਂ ਟਰੇਡਿੰਗ ਨੂੰ ਬੋਹੋਤ ਆਸਾਨ ਕਰ ਸਕਦੇ ਹਾਂ ਸਾਨੂ ਬੋਹੋਤ ਸਿਮਪਲ ਸਟੈਪ ਨਾਲ ਟਰੇਡਿੰਗ ਦਾ ਸਾਰਾ ਗਿਆਨ ਹੋ ਜਾਵੇ ਗਾ ਇਸਨੂੰ ਚਲੋਂ ਦੇ ਲਈ ਇਸਦੀ ਸਬਸਕ੍ਰਿਪਸ਼ਨ ਲੈਣੀ ਪੈਂਦੀ ਹੈ ਜੋ ਕਿ 7999 ਦੀ ਪੈਂਦੀ ਹੈ !
GOC ਕਿ ਹੈ ?
GOC ਇਕ ਤ੍ਰਾਹ ਦੀ ਸਟੌਕ ਮਾਰਕੀਟ ਵਿਚ ਟਰੇਡਿੰਗ ਕਰਨ ਦਾ ਇਕ ਐਲਗੋਰਿਧਮ ਹੈ ਜਿਸਨਾਲ ਅਸੀਂ ਸੋਖੇ ਤਰੀਕੇ ਨਾਲ ਟਰੇਡਿੰਗ ਕਰ ਸਕਦੇ ਹਾਂ !
GOC ਨੂੰ ਕੌਣ ਕੌਣ ਵਰਤੋਂ ਵਿਚ ਲੈ ਸਕਦਾ ਹੈ ?
GOC ਨੂੰ ਕੋਈ ਵੀ USE ਕਰ ਸਕਦਾ ਹੈ !
ਕਿ GOC ਦੇ ਨਾਲ ਰੈਡਿੰਗ ਆਸਾਨ ਹੋ ਜਾਂਦੀ ਹੈ ?
ਹਾਂ GOC ਦੇ ਨਾਲ ਰੈਡਿੰਗ ਆਸਾਨ ਹੋ ਜਾਂਦੀ ਹੈ !