ਸਿੱਖ ਦੀਵਾਲੀ ਕਿਉਂ ਮਨਾਉਂਦੇ ਨੇ WHY SIKH CELEBRATE DIWALI | BANDHI DIWAS

ਹਰ ਇਕ ਧਰਮ ਹਰ ਇਕ ਦੀ ਖੁਸ਼ੀ ਦੇ ਤਿਓਹਾਰ ਨੂੰ ਰਲ ਮਿਲ ਕੇ ਬਣਾਉਂਦੇ ਨੇ ਜੇ ਅਸੀਂ ਕਹੀਏ ਕਿ ਹਿੰਦੂ ਸਿਰਫ ਦੀਵਾਲੀ ਮਨਾਉਂਦੇ ਨੇ ਜਾ ਕਰਿਸਚਨ ਕ੍ਰਿਸਮਿਸ ਮਨਾਉਂਦੇ ਨੇ ਜਾ ਮੁਸਲਿਮ ਹੀ ਈਦ ਮਨਾਉਂਦੇ ਨੇ ਤੇ ਇਹ ਗਲਤ ਹੋਵੇਗਾ ਕਿਉਂਕਿ ਤਿਓਹਾਰ ਤੇ ਸਬਦੇ ਸਾਂਝੇ ਨੇ ਤੇ ਇਹ ਹੀ ਸਾਡੇ ਲੋਕ ਤੰਤਰ ਦੀ ਨੀਵ ਹੈ ਪਰ ਸਿੱਖ ਧਰਮ ਵਿਚ ਦੀਵਾਲੀ ਇਸ ਲਈ ਜਰੂਰੀ ਨਹੀਂ ਹੈ ਕਿਉਂਕਿ ਦੀਵਾਲੀ ਸਿਰਫ ਹਿੰਦੂ ਮਨਾਉਂਦੇ ਨੇ ਪਰ ਸਿੱਖ ਧਰਮ ਵਿਚ ਦੀਵਾਲੀ ਇਕ ਵਿਸ਼ੇਸ਼ ਮਹੱਤਵ ਰੱਖਦੀ ਹੈ !

ਸਿੱਖ ਦੀਵਾਲੀ ਕਿਉਂ ਮੰਨਦੇ ਨੇ DIWALI
ਸਿੱਖ ਧਰਮ ਵਿਚ ਦੀਵਾਲੀ ਦਾ ਦਿਵਸ ਬੰਧਿ ਛੋੜ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ ! ਬੰਧਿ ਛੋੜ ਦਾ ਇਤਿਹਾਸ ਅਤੇ ਦੀਵਾਲੀ ਦਾ ਇਤਿਹਾਸ ਦੋਵੇਂ ਬਖਰੇ ਨੇ ਜਿਵੇਂਕਿ ਤੁਸੀਂ ਜਾਂਦੇ ਹੋ ਦੀਵਾਲੀ ਦਾ ਤਿਓਹਾਰ ਸ਼੍ਰੀ ਰਾਮ ਦੇ ਅਯੋਧਿਆ ਤੋਂ ਬਨਵਾਸ ਕਟ ਕੇ ਬਾਪਸ ਆਉਣ ਦੇ ਖੁਸ਼ੀ ਵਿਚ ਮਨਾਇਆ ਜਾਂਦਾ ਹੈ ਉਸੇ ਤ੍ਰਾਹ ਸਿਖਾਂ ਦੇ ਛੇਵੇਂ ਗੁਰੂ ਸ਼੍ਰੀ ਹਰਿਗੋਵਿੰਦ ਜੀ ਉਹ 52 ਹਿੰਦੂ ਰੱਜਵਾਂ ਨੂੰ ਮੁਗਲੋਂ ਕਰਗਾਰ ਤੋਂ 1619 ਈਸਵੀ ਚੋ ਰਿਹਾ ਕੀਤਾ ਸੀ ! ਜਦੋ ਗੁਰੂ ਜੀ ਰਿਹਾ ਹੋਕੇ ਅਮ੍ਰਿਤਸਰ ਬਾਪਸ ਆਏ ਤੇ ਉਨਾਂਹ ਦੇ ਆਵਣ ਦੇ ਖੁਸ਼ੀ ਵਿਚ ਸਾਰਾ ਸ਼ਹਿਰ ਜਗਮਗ ਜਗਮਗ ਕਰ ਰਿਹਾ ਸੀ ਸਿਖਾਂ ਨੇ ਐਸੀ ਦੀਵਾਲੀ ਮਨਾਈ ਜੋ ਕਿ ਪੇਹਿਲਾਂ ਕਦੀ ਮਨਾਈ ਨਹੀਂ ਗਈ ਸੀ !

ਸਿਖਾਂ ਦੇ ਵਿਚ ਦੀਵਾਲੀ ਬੰਦੀ ਛੋੜ ਦਿਵਸ ਦੇ ਰੂਪ ਵਿਚ ਮਨਾਈ ਜਾਂਦੀ ਹੈ ਇਸਦੇ ਪਿੱਛੇ ਦਾ ਕਰਨ ਇਹ ਹੈ ਕਿ ਸਿਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਜਿਸਨੂੰ ਜਹਾਂਗੀਰ ਨੇ ਤੱਤੀ ਤਵੀ ਤੇ ਬਿਠਾ ਕੇ ਸ਼ਾਹਿਦ ਕਰ ਦਿੱਤਾ ਸੀ ਕਿਉਂਕਿ ਜਹਾਂਗੀਰ ਨੇ ਕਿਹਾ ਸੀ ਕਿ ਜਾ ਤੇ ਤੁਸੀਂ ਮੁਸਲਿਮ ਧਰਮ ਆਪਣਾ ਲੋ ਜਾ ਤੁਸੀਂ ਸ਼ਾਹਿਦ ਹੋ ਜਾਓ ਤੇ ਗੁਰੂ ਜੀ ਨੇ ਸ਼ਾਹਿਦ ਹੋਣਾ ਮੰਜੂਰ ਕੀਤਾ ਸੀ ਉਸਤੋਂ ਬਾਦ ਉਨਾਂਹ ਦੇ ਬੇਟੇ ਸਨ ਸੀ ਸ਼੍ਰੀ ਹਰਗੋਬਿੰਦ ਜੀ ਜੋ ਕਿ ਸਿਖਾਂ ਦੇ ਛੇਵੇਂ ਗੁਰੂ ਸਨ ਉਨਾਂਹ ਨੂੰ 11 ਸਾਲ ਦੀ ਉਮਰ ਵਿਚ ਹੀ ਗੁਰ ਗਧੀ ਮਿਲ ਗਈ ਸੀ ਗੁਰੂ ਅਰਜਨ ਦੇਵ ਜੀ ਦੇ ਸ਼ਾਹਿਦ ਹੋਣ ਤੋਂ ਬਾਦ ਅਤੇ ਗੁਰੂ ਹਰਿਗੋਵਿੰਦ ਜੀ ਨੇ ਮੀਰੀ ਤੇ ਪੀਰੀ ਦੋ ਤਲਵਾਰਾਂ ਧਰਿਤ ਕੀਤੀਆਂ ਸਨ ਜਹਾਂਗੀਰ ਜੋ ਉਸ ਸਮੇ ਦ ਬਾਦਸ਼ਾਹ ਸੀ ਉਸਨੂੰ ਇਹ ਡਰ ਸਤਾਉਣ ਲਗਾ ਕਿ ਇਹ ਖਤਰਾ ਹੋ ਸਕਦਾ ਹੈ ਉਨਾਂਹ ਦੀ ਕੌਮ ਦੇ ਲਈ ਤੇ ਜਹਾਂਗੀਰ ਨੇ ਗੁਰੂ ਹਰਗੋਬਿੰਦ ਜੀ ਨੂੰ ਬੰਦੀ ਬਣਾ ਲਿਆ ਤੇ ਗਵਾਲੀਅਰ ਦੀ ਜੇਲ ਵਿਚ ਲੈ ਗਏ ਉਨਾਂਹ ਦੇ 52 ਰਾਜੇ ਸਨ ਜੋ ਬੰਦੀ ਸਨ ! ਪਰ ਜਦੋ ਜਹਾਂਗੀਰ ਨੇ ਗੁਰੂ ਜੀ ਨੂੰ ਬੰਦੀ ਬਣਾਇਆ ਸੀ ਤੇ ਉਸਨੂੰ ਅੰਦਰੋਂ ਬੋਹੋਤ ਪਸ਼ਤਾਪ ਜੇਹਾ ਹੋਣ ਲਗਾ ਤੇ ਉਸਨੂੰ ਬੁਰੇ ਬੁਰੇ ਸਪਨੇ ਆਉਣ ਲਗੇ ਜਿਵੇਂਕਿ ਮੌਤ ਤੇ ਹੋਰ ਬੁਰੇ ਸਪਨੇ ਉਸਨੇ ਇਨ੍ਹ ਸੁਪਨਿਆਂ ਬਾਰੇ ਵਿਧਵਾਣਾ ਨੂੰ ਦਸਿਆ ਤੇ ਵਿਧਵਾਣਾ ਨੇ ਇਹ ਸੁਝਾਵ ਦਿੱਤਾ ਕਿ ਜਿਸਨੂੰ ਉਸਨੇ ਬੰਦੀ ਬਣਾ ਕੇ ਰੱਖਿਆ ਹੈ ਉਹ ਇਕ ਪਰਮਾਤਮਾ ਦਾ ਰੂਪ ਹਨ ਅਤੇ ਅਕਾਲਪੁਰਖ ਹਨ ! ਅਤੇ ਜਹਾਂਗੀਰ ਨੇ ਗੁਰੂਜੀ ਨੂੰ ਰਿਹਾ ਕਰਨ ਦਾ ਫੈਸਲਾ ਕਰ ਲਿਆ ਪਰ ਗੁਰੂ ਜੀ ਨੇ ਜਹਾਂਗੀਰ ਨੂੰ ਕਿਹਾ ਕਿ ਉਹ ਇਕਲੇ ਰਿਹਾ ਨਹੀਂ ਹੋਣਗੇ ਉਨਾਂਹ ਦੇ ਨਾਲ ਉਹ ਹਿੰਦੂ 52 ਰਾਜਿਆਂ ਨੂੰ ਵੀ ਰਿਹਾ ਕੀਤਾ ਜਾਵੇ ਫੇਰ ਜਹਾਂਗੀਰ ਨੇ ਇਕ ਸ਼ਰਤ ਰੱਖੀ ਕਿ ਜੋ ਤੁਹਾਡਾ ਚੋਲਾ ਫੜ ਕੇ ਬਾਹਰ ਆਵੇਗਾ ਉਸ ਨੂੰ ਰਿਹਾ ਕਰ ਦਿੱਤਾ ਜਾਵੇਗਾ ਫੇਰ ਗੁਰੂ ਜੀ ਨੇ ਇਧਾ ਦਾ ਚੋਲਾ ਬਣਵਾਇਆ ਜਿਸਦੇ ਵਿਚ 52 ਤਾਨੀਆ ਲਗਿਆ ਸਨ ਜਿਸਨੂੰ ਫੜਕੇ ਜੋ ਰਾਜੇ ਸਨ ਉਹ ਵੀ ਰਿਹਾ ਹੋ ਗਏ ਸਨ ਫੇਰ ਜਦੋ ਉਹ ਹਰਿਮੰਦਰ ਸਾਹਿਬ ਪੁਹੰਚੇ ਤੇ ਬੋਹੋਤ ਦੀਪ ਮਾਲਾ ਕੀਤੀ ਗਈ ਇਸੇਦੇ ਲਈ ਦੀਵਾਲੀ ਦਿਖਾਂ ਦਵਾਰਾ ਮਨਾਇਆ ਜਾਂਦਾ ਹੈ !

THE SIKH DIWALI

ਅੱਜ ਵੀ ਬੰਧਿ ਛੋੜ ਦਿਵਸ ਅਮਾਵਸ ਦੀ ਰਾਤ ਅਸੁ ਮਹੀਨੇ ਵਿਚ ਹਰ ਸਾਲ ਗੁਵਾਲੀਅਰ ਦਾਤਾ ਬੰਦੀਛੋੜ ਸਾਹਿਬ ਗੁਰਦਵਾਰੇ ਵਿਚ ਬੋਹੋਤ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ

ਭਗਵਾਨ ਜੇ ਹਰਜਾਗ੍ਹ ਹੈ ਤੇ ਗੁਰੂਦਵਾਰਾ ਬੰਗਲਾ ਸਾਹਿਬ ਮੈ ਪੁੱਠੇ ਕਰਕੇ ਫੋਟੋ ਖਿਚਵਾਨੇ ਮਨਾ ਕਿਉਂ ਹੈ ! ਗੁਰੂਗ੍ਰੰਥ ਸਾਹਿਬ ਨੂੰ ਸਿਖਾਂ ਦੇ ਛੇ ਗੁਰੂਆਂ ਨੇ ਮਿਲਕੇ ਲਿਖਿਆ ਹੈ ਗੁਰੂਗ੍ਰੰਥ ਸਾਹਿਬ ਵਿਚ ਸਿੱਖ ਗੁਰੂਆਂ ਦੇ ਸ਼ਿਕਸ਼ਾਵਾਂ ਇਲਾਵਾ ਸੰਤ ਰਵਿਦਾਸ ਸੰਤ ਰਾਮਾਨੰਦ ਭਗਤ ਬਿਗਾਨ ਸੰਤ ਕਬੀਰ ਨਾਮਦੇਵ ਅਤੇ ਮੁਸਲਿਮ ਸੰਤ ਸ਼ੇਖ ਫ਼ਰੀਦ ਵਰਗੇ ਮਹਾਨ ਸੰਤ ਦੀਆ ਸ਼ਿਕਸ਼ਾਵਾਂ ਦਾ ਵੀ ਵਰਨਣ ਹੈ ਜਿਵੇਂਕਿ ਕਿ ਮਨੁੱਖ ਦੇ ਅੰਗ ਹੁੰਦੇ ਨੇ ਉਧਾ ਹੀ ਗੁਰੂਗ੍ਰੰਥ ਸਾਹਿਬ ਦੇ ਹਰ ਇਕ ਪੇਜ ਨੂੰ ਅੰਗ ਦਾ ਦਰਜਾ ਦਿੱਤਾ ਗਿਆ ਹੈ ! ਉਸਨੂੰ ਸਿਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 11 ਗੁਰੂ ਦੀ ਦੇ ਬਰਾਬਰ ਮਨਿਆ ਹੈ ਗੁਰੂਗ੍ਰੰਥ ਸਾਹਿਬ ਕਿਉਂ ਸੰਸਾਰ ਵਿਚ ਕੋਈ ਵੀ ਗੁਰੂ ਹੋਵੇ ਉਹ ਅਧਰ ਦਾ ਪਾਤਰ ਹੈ ! ਤਾਹਿ ਮਹਾਨ ਕਵੀ ਕਵੀਰ ਦਾਸ ਨੇ ਕਿਹਾ ਹੈ
ਗੁਰੂ ਗੋਬਿੰਦ ਦੇਉ ਖੜੇ
ਕਾਕੇ ਲਾਗੂ ਪਾਏ
ਬਲਿਹਾਰੀ ਗੁਰੂ ਆਪਣੇ ਗੋਬਿੰਦ ਦੀਓ ਬਤਾਏ !

ਇਸ ਲਈ ਸ਼੍ਰਿਟਾਚਾਰ ਅਤੇ ਮਰੀਅਧਾ ਕਹਿੰਦੀ ਹੈ ਕਿ ਗੁਰੂ ਦੇ ਸਾਮਣੇ ਅਧਰ ਨਾਲ ਪੇਸ਼ ਆਵੋ ਗੁਰੂਗ੍ਰੰਥ ਸਾਹਿਬ ਦੇ ਅਗੇ ਜੇ ਤੁਸੀਂ ਪਿੱਠ ਦਿਖਾ ਕੇ ਫੋਟੋ ਖਿਚਵੰਦੇ ਹੋ ਤੇ ਜਾ ਕੋਈ ਇਦ੍ਹਾ ਦਾ ਕੰਮ ਕਰਦੇ ਹੋ ਜੋ ਮਰਿਧਾ ਨਹੀਂ ਦਿੰਦਾ ਤੇ ਉਸਨੂੰ ਸਿਵਕਰਾ ਨਹੀਂ ਜਾ ਸਕਦਾ ਗੁਰੂ ਸ਼ਬਦ ਇਕ ਰੋਸ਼ਨੀ ਹੈ ਜੋ ਤੁਹਾਨੂੰ ਇਕ ਹਨੇਰੇ ਤੇ ਕਢਕੇ ਉਜਾਲੇ ਵਲ ਜਾ ਰੋਸ਼ਨੀ ਵਲ ਨੂੰ ਲੈਕੇ ਜਾਂਦੀ ਹੈ ਕਿਸੇ ਸੰਤ ਨੇ ਕਿਸੇ ਗੁਰੂ ਤੋਂ ਪੁੱਛਿਆ ਕਿ ਕੌਣ ਸੰਤ ਤੇ ਕੌਣ ਚੇਲਾ ਸੰਤ ਨੇ ਜਬਾਬ ਦਿੱਤਾ ਕਿ ਆਤਮਾ ਗੁਰੂ ਅਤੇ ਮਨ ਚੇਲਾ ਆਤਮਾ ਇਕ ਉਹ ਸ਼ਕਤੀ ਹੈ ਜੋ ਸਾਨੂ ਸੰਚਾਲਿਤ ਕਰਦੀ ਹੈ ਜੋ ਸਾਨੂ ਦੇਖਣੇ ਸੁਣਨੇ ਸਮਝਣੇ ਤੇ ਬੋਲਣੇ ਦੀ ਸ਼ਕਤੀ ਦਿੰਦੀ ਹੈ

Leave a Comment