ਦੁਬਈ ਚੋ ਜੋਬ ਕਰਨਾ ਅਜੇ ਕਲ ਸਬ ਦਾ ਸਪਨਾ ਹੈ ਪਰ ਦੁਬਈ ਚੋ ਕਾਮ ਕਰਨਾ ਇਨਾ ਵੀ ਆਸਾਨ ਨਹੀਂ ਹੈ ਤੇ ਮੇਰਾ ਮਾਨਣਾ ਇਹ ਹੈ ਜੇ ਕਰ ਤੁਸੀਂ ਦੁਬਈ ਦੀ ਕਮਾਈ ਦਾ ਅੱਦਾ ਹਿਸਾ ਵੀ ਜੇ ਆਪਣੇ ਦੇਸ਼ ਵਿਚ ਕਮੌਂਦੇ ਹੋ ਤੇ ਤੁਹਾਨੂੰ ਦੁਬਈ ਜਾਨ ਦੀ ਲੋੜ ਨਹੀਂ ਹੈ ਕਯੋ ਕਿ ਮੈਂ ਆਪ ਦੁਬਈ ਵਿਚ ਹੀ ਹਾਂ ! ਤੇ ਮੈਂ ਆਪਣੀ ਹੱਡ ਬੀਤੀ ਤੁਹਾਡੇ ਨਾਲ share ਕਰਨ ਦੀ ਕੋਸ਼ਿਸ਼ ਕਾਰਾ ਗਾ !
ਦੁਬਈ ਦਾ ਇਤਿਹਾਸ ਕਿ ਹੈ ? HISTORY OF DUBAI
ਦੁਬਈ ਦੇ ਬਾਰੇ ਚੋ ਜੇ ਗੱਲ ਕਰੀਏ ਤੇ ਅਜੇ ਤੋਂ 20 ਸਾਲ ਪਹਿਲਾ ਦੁਬਈ ਵਿਚ ਕੁਛ ਨਹੀਂ ਸੀ ਇਹ ਸਾਰੀ ਰੇਤੀਲੀ ਜਮੀਨ ਸੀ ਪਾਰ ਅਜੇ ਦੇ ਦਿਨ ਦੁਬਈ ਨੇ ਬੋਹੋਤ ਤੈਰਾਕੀ ਕੀਤੀ ਹੈ ਤੇ ਇਹ ਸਬ ਦਾ ਮੰਪਾਸੀਂਦਾ ਦੇਸ਼ ਬਣ ਗਯਾ ਹੈ !
ਦੁਬਈ ਨੇ ਤੈਰਕੀ ਕਿਵੇਂ ਕੀਤੀ ? HOW TO FAMOUS DUBAI
ਸਬ ਸੋਚਦੇ ਨੇ ਦੁਬਈ ਦੀ ਤੈਰਾਕੀ ਉਥੇ ਨਿਕਲੇ ਪੈਟਰੋਲ ਨਾਲ ਹੋਈ ਹੈ ਪਾਰ ਤੁਹਾਨੂੰ ਇਹ ਜਾਂ ਕੇ ਹੈਰਾਨੀ ਹੋਵੇ ਗੀ ਕਿ ਪੈਟਰੋਲ ਤੇ ਇਨਾ ਦੇ ਤਰੱਕੀ ਦਾ ਬਸ 1 % ਹੈ ! ਤੇ ਹੁਣ ਤੁਸੀਂ ਸੋਚ ਰਹੇ ਹੋ ਗਏ ਕਿ ਫੇਰ ਦੁਬਈ ਨੇ ਤਰੱਕੀ ਕਿਵੇਂ ਕੀਤੀ !
ਦੁਬਈ ਨੇ ਤੈਰਾਕੀ ਆਪਣੇ ਟੂਰਿਸਟ ਦੇ ਨਾਲ ਕੀਤੀ ਹੈ ! ਅਤੇ ਦੁਬਈ ਵਿਚ ਕੋਈ ਵੀ ਟੈਕ੍ਸ ਨਾਈ ਹੁੰਦਾ ਦੁਬਈ ਟੈਕ੍ਸ ਫ੍ਰੀ ਦੇਸ਼ ਹੈ ਜਿਸ ਕਰ ਕੇ ਬਡੇ ਬਡੇ ਬਿਜ਼ਨੈੱਸਮੈਨ ਇਥੇ ਆ ਕੇ ਆਪਣਾ ਬਿਜ਼ਨੇਸ ਕਰਦੇ ਹਨ !
ਦੁਬਈ ਦਾ ਰਹਿਣਾ ਸਹਿਣਾ ਕਿਹੋ ਜੇਹਾ ਹੈ ? LIFE STYLE OF DUBAI
ਦੁਬਈ ਦਾ ਜੇ ਰਹਿਣਾ ਸਹਿਣਾ ਦੀ ਗੱਲ ਕਰੀਏ ਤੇ ਬਡੇ ਬਡੇ ਦੇਸ਼ਾ ਦੇ ਲੋਕਾਂ ਨੇ ਆਪਣੀ ਆਪਣੀ ਮਕਾਨ ਇਥੇ ਲੈ ਕੇ ਰਾਖੇ ਹਨ ਕਾਯੋ ਕਿ ਜੇ ਤੁਹਾਡੇ ਕੋਲ ਜੇ ਤੇ ਚਾਰ ਪੈਸੇ ਸਨ ਤੇ ਦੁਬਈ ਵਰਗੀ ਜਿੰਦਗੀ ਕਿਥੇ ਵੀ ਨਹੀਂ ਪਰ ਜੇ ਤੁਸੀਂ ਇਥੇ ਵਰਕ ਆ ਕਾਮ ਦੇ ਕਰ ਕੇ ਓਂਦੇ ਹੋ ਤੇ ਫਿਰ ਤੁਹਾਨੂੰ ਇਥੇ ਬੋਹੋਤ ਸੋਚ ਸੋਚ ਕੇ ਰਹਿਣਾ ਪੈਂਦਾ ਹੈ ! ਇਕ ਇਕ ਕਮਰੇ ਚੋ 6 6 ਬੰਦੇ ਸੋਂਦੇ ਹਨ ! ਤੇ ਸਬ ਦਾ ਇਕ ਹੀ ਰਸੋਈ ਅਤੇ ਇਕ ਹੀ ਬਾਥਰੂਮ ਹੁੰਦਾ ਹੈ !
ਦੁਬਈ ਦਾ ਵਰਕ ਬੀਜਾਂ ਕਿਵੇਂ ਲੈ ਸਕਦੇ ਹਾਂ ? HOW TO GET WORK VISA IN DUBAI
ਹੁਣ ਅਸੀਂ ਗੱਲ ਕਰਦੇ ਹਨ ਕਿ ਅਸੀਂ ਦੁਬਈ ਦਾ ਵਰਕ ਪਰਮਿਟ ਕਿਵੇਂ ਲੈ ਸਕਦੇ ਹਾਂ ! ਦੁਬਈ ਦਾ ਵਰਕ ਪਰਮਿਟ ਬੋਹੋਤ ਹੀ ਸੌਖਾ ਹੈ ਜੇ ਤਾਂ ਅਸੀਂ ਏਜੇਂਟਾਂ ਕੋਲ ਨਾ ਜਾਈਏ ਤਾਂ ! ਕਯੋ ਕਿ ਜੇ ਤੁਸੀਂ ਦੁਬਈ ਜੋਬ ਕਰਨ ਦੇ ਲਾਇ ਚੁਣੇ ਜਾਂਦੇ ਹੋ ਤੇ ਤੁਹਾਡਾ ਸਾਰਾ ਖਰਚਾ ਕੰਪਨੀ ਦਿੰਦੀ ਹੈ ਫਲਾਈਟ ਦੀ ਟਿਕਟ ਤੋਂ ਲੈ ਕੇ ਸਬ ਕੋਚ ਪਾਰ ਅਜੇ ਕਲ ਦੇ ਏਜੇਂਟ ਕੇਂਦੇ ਕੋਚ ਤੇ ਕਰਦੇ ਕੋਚ ਹੋਰ ਨੇ ਇਹ ਵਰਕ ਪਰਮਿਟ ਦਾ ਕਹਿ ਕੇ ਲੱਖਾਂ ਰੁਪਏ ਲੈ ਲੈਂਦੇ ਹਾਂ ਤੇ ਜੋ ਜੋਬ ਦਾ ਕਹਿ ਕੇ ਪੇਜਦੇ ਹਾਂ ਉਹ ਜੋਬ ਵੀ ਨਾਈ ਦਿੰਦੇ ਨਾ ਉਣੀ ਸਲਾਰੀ ਜਿੰਨੇ ਦੀ ਗੱਲ ਕੀਤੀ ਹੁੰਦੀ ਹੈ !
ਦੁਬਈ ਜਾਨ ਦਾ ਸੌਖਾ ਤਰੀਕਾ ? EASY WAY TO GO DUBAI
ਸਬ ਤੋਂ ਬਦਿਆਂ ਤਰੀਕਾ ਹੈ ਜੇ ਤੁਸੀਂ ਆਪਣੀ ਮਨ ਪਸੰਦ ਜੋਬ ਦੁਬਈ ਚੋ ਲਾਬਣਾ ਚਾਹੰਦੇ ਹੋ ਤੇ ਟੂਰਿਸਟ ਵਿਜੇ ਤੇ ਦੁਬਈ ਆਵੋ ਜੇਦਾ ਕਿ ਖਰਚਾ ਬੋਹੋਤ ਘਾਟ ਹੁੰਦਾ ਹੈ ! ਅਤੇ ਤੁਸੀਂ ਇਥੇ ਆ ਕੇ ਜਗਾ ਜਗਾ ਜੋਬ ਦੀ ਇੰਟਰਵਿਊ ਦੇਣ ਜਾਵੋਂ ਤੇ ਜੇ ਤੁਹਾਡੀ ਕਿਸਮਤ ਚੰਗੀ ਹੋਵੇ ਤੇ ਜੋਬ ਵੀ ਝੱਟ ਮਿਲ ਜਾਂਦੀ ਹੈ ਕਿਸਮਤ ਇਸ ਲਾਇ ਕਿਹਾ ਮੈਂ ਕਯੋ ਕਿ ਦੁਬਈ ਵਿਚ ਜੋਬ ਲਾਬਾਣੀ ਬੋਹੋਤ ਔਖੀ ਹੈ ਖਾਸ ਕਰ ਕੇ ਜਿਨ੍ਹਾਂ ਨੂੰ ਕੌਛ ਨਾਈ ਹੋਂਦ ਜਾ ਹਾਥੀ ਕਾਮ ਨਾਈ ਸਿਖ੍ਯ ਕੋਈ ਤੇ !
ਦੁਬਈ ਜੋਬ ਕਿੰਜ ਲਬ ਸਕਦੇ ਹਾਂ ? HOW TO FIND JOB IN DUABI
ਹੁਣ ਅਸੀਂ ਗੱਲ ਕਰਦੇ ਹਾਂ ਕਿ ਦੁਬਈ ਵਿਚ ਜਾ ਕੇ ਜੋਬ ਲਾਬਾਨ ਦਾ ਖਰਚਾ ਕਿੰਨਾ ਆ ਜਾਂਦਾ ਹੈ !
ਜੇ ਅਸੀਂ ਬੀਜੇ ਦੀ ਗੱਲ ਕਰੀਏ ਤੇ ਇੰਡੀਆ ਦੇ 16 ਹਾਜਰ ਦਾ 2 ਮਹੀਨੇ ਦਾ ਬੀਜ ਔਂਦਾ ਹੈ ! ਅਤੇ ਜੇ ਜਹਾਜ ਦੀ ਟਿਕਟ ਦੀ ਗੱਲ ਕਰੀਏ ਤੇ 13 ਤੋਂ 15 ਹਾਜਰ ਵਿਚ ਇਕ ਪਾਸੇ ਦੀ ਟਿਕਟ ਆ ਜਾਂਦੀ ਹੈ ! ਤੇ ਤੁਹਾਨੂੰ ਘਟੋ ਘਾਟ ਦੁਬਈ ਦਾ 2000 ਦਿਰਾਮ ਆਪਣੇ ਕੋਲ ਰੱਖਣਾ ਚਾਹੀ ਦਾ ਹੈ ਜੋ ਕਿ ਟੌਹੜੇ 2 ਮਹੀਨੇ ਦਾ ਖਰਚਾ ਹੋਵੇ ਗਾ !
ਦੁਬਈ ਆ ਕੇ ਰਹਿਣਾ ਕਿਥੇ ਹੈ ? WHERE STAY IN DUBAI
ਦੁਬਈ ਆ ਕੇ ਤੁਸੀਂ ਸਬ ਤੋਂ ਪੀਲਾ BAD ਸਪੇਸ ਲਵੋ 2 ਮੰਥ ਲਾਇ ਖਾਣਾ ਤੁਹਾਨੂੰ ਆਪ ਬਣਾ ਕੇ ਖਾਣਾ ਪਾਵੇ ਗਾ ਤੇ ONLINE ਆਪਣਾ CV ਸਾਰੇ ਪਾਸੇ ਪਾ ਦੋ ਜਿਵੇਂ ਕਿ
ਦੁਬਿਜਾਲ, LINKDIN ,ਇੰਡਿਡ ਤੇ ਫੇਰ ਤੁਸੀਂ ਜੋਬ ਮਿਲਣ ਤਕ ਦਾ ਇੰਤਜਾਰ ਕਰੋ ! ਜੇ ਤੁਹਾਨੂੰ ਜੋਬ ਮਿਲ ਜਾਂਦੀ ਹੈ ਤੇ ਤੁਹਾਡਾ ਵਰਕ ਬੀਜਾਂ ਕੰਪਨੀ ਲਾਵਾਂ ਕੇ ਦਿੰਦੀ ਹੈ ਤੇ ਖਾਨ ਪਿੰਨ ਰੇਨ ਸੇਨ ਵੀ ਕੰਪਨੀ ਦੇ ਦਿੰਦੀ ਹੈ !