Lionel Andres Messi ਲਿਓਨਲ ਮੇਸੀ, BIO

ਜਨਮ24 ਜੂਨ 1987
FULL NAME Lionel Andres Messi

ਮੇਸੀ ਦਾ ਜਨਮ ਕਦੋ ਹੋਇਆ ? LIONEL ANDRES MESSI BIRTH

ਲਿਓਨਲ ਮੇਸੀ ਦਾ ਜਨਮ 24 ਜੂਨ 1987 ਅਰਜਨਟੀਨਾ ਚੋ ਹੋਆ ! ਇਹ ਅਰਜਨਟੀਨਾ ਦਾ ਇਕ ਪੇਸ਼ਾਵਰ ਖਿਡਾਰੀ ਹੈ ਜਿਸ ਨੇ ਸਪੇਨੀ ਕਲੱਬ ਬਰਸੀਲੋਨੀ ਅਤੇ ਅਰਜਨਟੀਨਾ ਦੀ ਰਾਸ਼ਟਰੀ ਟੀਮ ਲਾਇ ਖੇਡਦਾ ਹੈ ! ਬੋਹੋਤ ਘੱਟ ਹੀ ਉਮਰ ਤੋਂ ਇਹ ਫ਼ੁਟਬਾਲ ਬੋਹੋਤ ਸੋਹਣਾ ਖੇਲਦੇ ਸੀ ! ਜਦ ਤਕ ਇਹ 12 ਸਾਲ ਦੀ ਉਮਰ ਦੇ ਹੋਏ ਇਹ 500 ਗੋਲ ਕਰ ਚੁਕੇ ਸਨ ! ਇਹਨਾਂ ਨੂੰ ਬੋਹੋਤ ਛੋਟੀ ਉਮਰ ਚੋ ਹੀ ਪਿਆਰ ਹੋ ਗਯਾ ਸੀ ਜਿਸ ਨਾਲ ਬਾਦ ਵਿਚ ਇਨਾ ਨੇ ਵਿਆਹ ਵੀ ਕਰਵਾਇਆ ਜਿਸ ਦੇ ਨਾਲ ਇਨਾ ਦੇ 3 ਬਚੇ ਸਨ !

ਮੇਸੀ ਦਾ ਸ਼ੁਰਵਾਤੀ ਜੀਵਨ ਕਿਹੋ ਜਿਹਾ ਸੀ ? LIONEL ANDRES MESSI STARTING LIFE STYLE

ਜੇ ਸ਼ੁਰਵਾਤੀ ਜੀਵਨ ਦੀ ਗੱਲ ਕਰੀਏ ਤੇ ਇਨ੍ਹ ਦਾ ਜੀਵਨ ਬੋਹੋਤ ਕਠਨਾਈ ਭਰਿਆ ਸੀ ! ਇਹ ਇਕ ਬੋਹੋਤ ਖ਼ਤਰਨਾਕ ਬਿਮਾਰੀ ਨਾਲ ਜੁਜ ਰਾਏ ਸਨ ! ਡਾਕਟਰ ਨੇ ਇਨਾ ਦੇ ਮਾਤਾ ਪਿਤਾ ਨੂੰ ਕਹਿ ਤਾ ਸੀ ਕਿ ਇਹ ਜਾਂਦਾ ਦਿਨ ਨਹੀਂ ਜਿੰਦਾ ਰਾਵੇ ਗਾ ! ਇਸ ਨੂੰ ਹਾਰਮੋਨ ਨਾ ਬਦਨ ਦੀ ਬਿਮਾਰੀ ਸੀ ਜਿਸ ਕਰ ਕੇ ਇਨ੍ਹ ਦੀ ਉਮਰ ਬਾਕੀਆਂ ਨਾਲੋਂ ਬੋਹੋਤ ਘੱਟ ਲੱਗਦੀ ਸੀ ! ਇਸੀ ਲਾਇ ਜਦੋ ਇਹ ਫ਼ੁਟਬਾਲ ਖੇਲਦੇ ਸਨ ਤੇ ਕਾਫੀ ਲੋਕ ਦਾ ਇਹ ਕਹਿਣਾ ਹੁੰਦਾ ਸੀ ਕਿ ਫ਼ੁਟਬਾਲ ਦੀ ਗੇਮ ਚੋ ਬੱਚਿਆਂ ਦਾ ਕਿ ਕਾਮ ਪਰ ਇਸਨੂੰ ਇਸ ਦੀ ਦਾਦੀ ਬੋਹੋਤ ਸਪੋਰਟ ਕਰਦੀ ਸੀ ! ਮੇਸੀ ਦੇ ਦੋ ਭਰਾ ਤੇ ਇਕ ਭੈਣ ਹੈ ! ਮੇਸੀ ਨੂੰ ਇਨਾ ਦੇ ਦਾਦੀ ਜੀ ਨੇ ਲਿਓ ਨਾ ਦਿਤਾ ਜੋ ਕਿ ਇਨਾ ਦੇ ਫ਼ੁਟਬਾਲ ਦੇ ਫ਼੍ਰੇੰਡ੍ਸ ਵੀ ਇਸ ਨੂੰ ਲਿਓ ਦੇ ਨਾ ਬਾਜੋ ਹੀ ਜਾਂਦੇ ਸਨ ! ਇਹਨਾਂ ਦੀ ਦਾਦੀ ਇਨਾ ਨੂੰ 11 ਸਾਲ ਦੀ ਘੱਟ ਉਮਰ ਚੋ ਹੀ ਚਡ ਕੇ ਚਲੇ ਗਏ ਜਿਨ੍ਹਾਂ ਨੂੰ ਇਹ ਅਜੇ ਵੀ ਯਾਦ ਕਰਦਾ ਹੈ ! ਹਰ ਗੋਲ ਤੋਂ ਬਾਦ ਇਹ ਉਪਰ ਨੂੰ ਮੂੰਹ ਕਰਕੇ ਆਪਣੀ ਦਾਦੀ ਦਾ ਧੰਨਵਾਦ ਕਰਦਾ ਹੈ !

ਮੇਸੀ ਕਿਸ ਬਿਮਾਰੀ ਨਾਲ ਜੁਜ ਰਾਏ ਸਨ ! WHAT DISEASE WAS MESSI DIAGNOSED WITH

ਇਹਨਾਂ ਦੇ ਮਾਤਾ ਪਿਤਾ ਇਨਾ ਦੀ ਬਿਮਾਰੀ ਦਾ ਖਰਚਾ ਨਹੀਂ ਸੀ ਚਕ ਸਕਦੇ ਕਯੋ ਕਿ ਉਸ ਸਮੇਂ ਦੇ 1000 ਡੋਲੇਰ ਮਹੀਨੇ ਦਾ ਇਨਾ ਦੀ ਬਿਮਾਰੀ ਤੇ ਲੱਗ ਜਾਂਦਾ ਸੀ ! ਇਸ ਲਾਇ ਇਨਾ ਨੂੰ ਫੇਮਸ ਹੋਣਾ ਬੋਹੋਤ ਜਰੂਰੀ ਹੋ ਗਯਾ ਸੀ ਜਿਸ ਤੋਂ ਬਾਦ ਇਨਾ ਨੇ ਇਕ ਕਲੱਬ ਨੂੰ ਜੋਇਨ ਕੀਤਾ ਜੋ ਇਨਾ ਦੀ ਖੇਡ ਦੇਖ ਕੇ ਬੋਹੋਤ ਖੁਸ਼ ਸੀ ਤੇ ਇਣੁ ਛੇਤੀ ਕਾਂਟਰੈਕਟ ਸਾਈਨ ਕਰਨਾ ਚੋਂਦੇ ਸੀ ਪਾਰ ਇਨਾ ਦੀ ਘੱਟ ਉਮਰ ਕਰਕੇ ਇਹ ਨਾਈ ਹੋ ਸਕਦਾ ਸੀ ਫੇਰ ਵੀ ਇਨਾ ਦੇ ਉਸਤਾਦ ਇਣੁ ਖੋਣਾ ਨਹੀਂ ਸੀ ਚੋਂਦੇ ਜਿਸ ਕਰਕੇ ਊਨਾ ਨੇ ਇਕ ਦੁਮਾਲਾ ਤੇ ਇਨਾ ਦੇ ਸਾਈਨ ਕਰਵਾਏ ਜਿਸ ਵਿਚ ਇਨ੍ਹ ਨੂੰ 1000 ਇਨਾ ਦੇ ਬਿਮਾਰੀ ਦੇ ਇਲਾਜ ਲਾਇ ਤੇ 4500 ਡਾਲਰ ਘਰ ਦਾ ਖਰਚਾ ਚਾਲਾਂ ਨੂੰ ਦਿਤਾ ਗਯਾ ਸੀ ! ਨਾਲ ਨਾਲ ਇਹ ਦੋਵਾਂ ਟੀਮ ਦਾ ਕਪਤਾਨ ਵੀ ਹੈ ! ਮੇਸੀ ਨੂੰ ਦੁਨੀਆਂ ਦਾ ਸਬ ਤੋਂ ਵਾਦੀਆਂ ਫ਼ੁਟਬਾਲ ਖਿਡਾਰੀ ਮਾਨਯਾ ਜਾਂਦਾ ਹੈ ! ਤੇ ਇਸ ਨੂੰ ਹਰ ਦੇਸ਼ ਵਿਚ ਬੋਹਤ ਪਸੰਦ ਕੀਤਾ ਜਾਂਦਾ ਹੈ !

ਮੇਸੀ ਕਿਸ ਟੀਮ ਚੋ ਸਨ ? WHICH TEAM PLAYING LIONEL ANDRES MESSI

ਸਭ ਤੋਂ ਪਹਿਲਾ ਸਪੇਨਿਸ਼ ਕਲੱਬ ਬ੍ਰੋਸਲੋਨਾ ਨੇ ਮੇਸੀ ਦੀ ਪ੍ਰਤਿਭਾ ਨੂੰ ਪਛਾਣਿਆ ! 2004 ਵਿਚ ਮੇਸੀ ਨੇ ਆਪਣਾ ਪਹਿਲਾ ਕਲੱਬ ਮੇਚ ਲਾਲੀਗ ਸਪੇਨਿਸ਼ ਲੀਗ ਦੇ ਵਰੁਦ ਖੇਡੀਆਂ ! ਅਤੇ ਫੇਰ ਮੇਸੀ ਦੁਨੀਆਂ ਦਾ ਸਬ ਤੋਂ ਛੋਟੀ ਉਮਰ ਦਾ ਖਿਡਾਰੀ ਬਣਿਆ ! ਆਪਣੇ ਹੁਨਰ ਦੇ ਨਾਲ ਮੇਸੀ ਨੇ ਆਪਣੀ ਟੀਮ ਨੂੰ ਕਈ ਮੈਚ ਜਿਤਾਯੇ ! ਮੇਸੀ ਦਾ ਨਾਮ ਉਦੋਂ ਬੋਹੋਤ ਮਸ਼ਹੋਰ ਹੋਆ ਜਦੋ 2008 ਅਲੰਪਿਕ ਵਿਚ ਇਸ ਦੇ ਗੋਲ ਦੇ ਬਦੋਲਤ ਅਰਜਨਟੀਨਾ ਨੇ ਮੈਚ ਜਿੱਤ ਲਾਯਾ ਇਸ ਤੋਂ ਬਾਦ ਇਹ ਚੈਮਪੀਅਨ ਬਣ ਗਯਾ !

ਮੇਸੀ ਨੂੰ ਕੇਹੜਾ ਅਵਾਰਡ ਮਿਲਿਆ ਹੈ ? WHICH AWARD GIVEN TO LIONEL ANDRES MESSI

ਅੱਜ ਦੇ ਸਮੇਂ ਚੋ ਜੇ ਗੱਲ ਕਰੀਏ ਤੇ ਇਸ ਦੇ ਮੁਕਾਬਲੇ ਦਾ ਕੋਈ ਵੀ ਖਿਡਾਰੀ ਨਹੀਂ ਦਿਸਦਾ ! ਇਹਨਾਂ ਨੂੰ 6 ਫ਼ੁਟਬਾਲ ਐਵਾਰਡ ਨਾਲ ਸਨਮਾਨਿਤ ਕੀਤਾ ਗਯਾ ਹੈ ! ਜੋ ਕਿ ਗਿਨੀ ਵਰਲਡ ਰਿਕਾਰਡ ਚੋ ਵੀ ਸ਼ਾਮਲ ਹੈ ਰਿਨਾਲ੍ਡੋ ਨੂੰ ਵੀ ਇਨਾ ਨੇ ਪਿੱਛੇ ਚਡ ਤਾ ਹੈ ! ਅਜੇ ਵੀ ਇਨਾ ਨੂੰ ਆਪਣੇ ਵਲੋਂ ਖਿਲਾਂ ਨੂੰ ਮਿਲੀਅਨ ਦੇ ਵਿਚ ਬੋਲੀ ਲੱਗਦੀ ਹੈ ! ਇਹ ਅਜੇ ਦੇ ਸਮੇਂ ਚੋ ਰੋਨਾਲਡੋ ਤੋਂ ਵੀ ਜਾਂਦਾ ਪੈਸੇ ਲੇੰਦੇਹ ਸਨ ! ਅਤੇ ਹੁਣ ਦੇ ਇਹ ਦੁਨੀਆਂ ਦੇ ਸਬ ਤੋਂ ਜਾਂਦਾ ਫ਼ੁਟਬਾਲ ਗੇਮ ਚੋ ਪੈਸੇ ਲੈਣ ਵਾਲੇ ਬਣ ਗਏ ਸਨ !

ਮੇਸੀ ਦਾ ਜਨਮ ਕਦੋ ਹੋਇਆ

MESSI

ਲਿਓਨਲ ਮੇਸੀ ਦਾ ਜਨਮ 24 ਜੂਨ 1987 ਅਰਜਨਟੀਨਾ ਚੋ ਹੋਆ ! ਇਹ ਅਰਜਨਟੀਨਾ ਦਾ ਇਕ ਪੇਸ਼ਾਵਰ ਖਿਡਾਰੀ ਹੈ ਜਿਸ ਨੇ ਸਪੇਨੀ ਕਲੱਬ ਬਰਸੀਲੋਨੀ ਅਤੇ ਅਰਜਨਟੀਨਾ ਦੀ ਰਾਸ਼ਟਰੀ ਟੀਮ ਲਾਇ ਖੇਡਦਾ ਹੈ !

ਮੇਸੀ ਕਿਸ ਟੀਮ ਚੋ ਸਨ

ਸਭ ਤੋਂ ਪਹਿਲਾ ਸਪੇਨਿਸ਼ ਕਲੱਬ ਬ੍ਰੋਸਲੋਨਾ ਨੇ ਮੇਸੀ ਦੀ ਪ੍ਰਤਿਭਾ ਨੂੰ ਪਛਾਣਿਆ ! 2004 ਵਿਚ ਮੇਸੀ ਨੇ ਆਪਣਾ ਪਹਿਲਾ ਕਲੱਬ ਮੇਚ ਲਾਲੀਗ ਸਪੇਨਿਸ਼ ਲੀਗ ਦੇ ਵਰੁਦ ਖੇਡੀਆਂ

ਮੇਸੀ ਨੂੰ ਕੇਹੜਾ ਅਵਾਰਡ ਮਿਲਿਆ ਹੈ

ਅੱਜ ਦੇ ਸਮੇਂ ਚੋ ਜੇ ਗੱਲ ਕਰੀਏ ਤੇ ਇਸ ਦੇ ਮੁਕਾਬਲੇ ਦਾ ਕੋਈ ਵੀ ਖਿਡਾਰੀ ਨਹੀਂ ਦਿਸਦਾ ! ਇਹਨਾਂ ਨੂੰ 6 ਫ਼ੁਟਬਾਲ ਐਵਾਰਡ ਨਾਲ ਸਨਮਾਨਿਤ ਕੀਤਾ ਗਯਾ ਹੈ

Leave a Comment

Your email address will not be published. Required fields are marked *

Scroll to Top