ਮੇਨੂ ਮੌਤ ਤੋਂ ਡਰ ਨਹੀਂ ਲਗਦਾ, ਪਰ ਮੇਨੂ ਮਰਨੇ ਦੀ ਵੀ ਕੋਈ ਜਲਦੀ ਨਹੀਂ ਹੈ ਕਿਉਂਕਿ ਮਰਨੇ ਤੋਂ ਪੈਲਾਂ ਬੋਹੋਤ ਕੁਝ ਕਰਨਾ ਬਾਕੀ ਹੈ ਇਦ੍ਹਾ ਦਾ ਕਹਿਣਾ ਹੈ ਮਹਾਨ ਅਤੇ ਅੱਧਭੂਤ ਵਿਗਿਆਨਿਕ ਸਟੀਫਨ ਹਾਕਿੰਗ ਦਾ ! ਜਿਨਾਹ ਦੇ ਸ਼ਰੀਰ ਦਾ ਕੋਈ ਵੀ ਹਿੱਸਾ ਕੰਮ ਨਹੀਂ ਕਰਦਾ ਉਹ ਚਲ ਨਹੀਂ ਸਕਦੇ ਉਹ ਬੋਲ ਨਹੀਂ ਸਕਦੇ ਅਤੇ ਉਹ ਕੁਝ ਕਰ ਵੀ ਨਹੀਂ ਸਕਦੇ ਪਰ ਫੇਰ ਵੀ ਜੀਣਾ ਚੌਹਨਦੇ ਨੇ ਸਟੀਫਨ ਦਾ ਕਹਿਣਾ ਹੈ ਕਿ ਮੌਤ ਤੇ ਇਕ ਨਾ ਇਕ ਦਿਨ ਆਨੀ ਹੀ ਹੈ ਪਰ ਮੌਤ ਅਤੇ ਜੀਵਨ ਦੇ ਵਿਚ ਅਸੀਂ ਕਿਦਾਂ ਜੀਣਾ ਹੈ ਇਹ ਸਾਡੇ ਤੇ ਨਿਰਭਰ ਹੈ ! ਪਾਵੇ ਜਿੰਦਗੀ ਕੀਨੀ ਵੀ ਮੁਸ਼ਕਲ ਕਿਉਂ ਨਾ ਹੋਵੇ ਫੇਰ ਵੀ ਤੁਸੀਂ ਕੁਝ ਨਾ ਕੁਝ ਕਰ ਸਕਦੇ ਹੋ ਅਤੇ ਸਫਲ ਹੋ ਸਕਦੇ ਹੋ !
ਸਟੀਫਨ ਹਾਕਿੰਗ ਕੌਣ ਨੇ ? Stephen Hawking Bio
ਸਟੀਫਨ ਦਾ ਜਨਮ 8 ਜਨਵਰੀ 1942 ਇੰਗਲੈਂਡ ਦੇ ਆਕਸਫੋਰਡ ਵਿਚ ਹੋਇਆ ਸੀ ਜਦੋ ਸਟੀਵਨ ਹਾਕਿੰਗ ਦਾ ਜਨਮ ਹੋਇਆ ਉਸ ਸਮੇ ਦੂਜਾ ਵਿਸ਼ਵ ਯੁੱਧ ਚੱਲ ਰਿਹਾ ਸੀ ਸਟੀਫਨ ਹੋਕਿਸ ਦੇ ਮਾਤਾ ਪਿਤਾ ਲੰਡਨ ਦੇ ਹਾਈਗੇਟ ਸਿਟੀ ਦੇ ਵਿਚ ਰਹਿੰਦੇ ਸੀ ਜਿਥੇ ਅਕਸਰ ਬੰਬ ਵਾਰੀ ਹੁੰਦੀ ਰਹਿੰਦੀ ਸੀ ! ਇਸ ਦੇ ਚਲਦੇ ਹੀ ਉਹ ਆਪਣੇ ਮੁੰਡੇ ਨੇ ਜਨਮ ਦੇਣ ਲਈ ਆਕਸਫੋਰਡ ਚਲੇ ਗਏ ਜਿਥੇ ਸੁਰੱਖਿਤ ਰੂਪ ਵਿਚ ਸਟੀਫਨ ਦਾ ਜਨਮ ਹੋ ਸਕਿਆ ਬਚਪਨ ਤੋਂ ਹੀ ਸ੍ਟੇਫ਼ੀਨ ਬੋਹੋਤ ਹੀ ਇੰਟੈਲੀਜੈਂਟ ਸੀ ਉਨਾਂਹ ਦੇ ਪਿਤਾ ਇਕ ਡਾਕਟਰ ਅਤੇ ਮਾਂ ਇਕ ਹਾਊਸ ਵਾਈਫ ਸੀ ! ਸਟੀਫਨ ਦੇ ਬੁਧਿ ਜਾ ਦਿਮਾਗ ਦਾ ਇਸੇ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਬਚਪਨ ਚੋ ਲੋਕ ਊਨਾ ਨੂੰ ਆਈਨਸਟਨ ਕੇਹਕੇ ਬੁਲੌਂਦੇ ਸੀ ਜੋ ਕਿ ਇਕ ਬੋਹੋਤ ਵਡੇ ਸਾਇੰਟਿਸਟ ਰਹੇ ਨੇ ਉਨਾਂਹ ਨੋ ਗਣਿਤ ਦੇ ਵਿਚ ਬੋਹੋਤ ਰੁਚੀ ਸੀ ਜਿਸਦੇ ਕਰਕੇ ਉਨਾਂਹ ਨੇ ਪੁਰਾਣੇ ਇਲੈਕਟ੍ਰੋਨਿਕ ਸਮਾਣਾ ਨਾਲ ਇਕ ਕੰਪਿਊਟਰ ਬਣਾ ਦਿਤਾ ਸੀ !
ਸਟੀਫਨ ਹਾਕਿੰਗ ਦੀ ਸਿਖਿਆ ? Stephen Hawking Study
17 ਸਾਲ ਦੀ ਉਮਰ ਵਿਚ ਇਨ੍ਹ ਨੇ ਆਕਸਫੋਰਡ ਯੂਨੀਵਰਸਿਟੀ ਵਿਚ ਦਾਖਲਾ ਲੈ ਲਿਆ ਆਕਸਫੋਰਡ ਵਿਚ ਕੰਮ ਕਰਦਿਆਂ ਹੋਇਆ ਉਨਾਂਹ ਨੂੰ ਆਪਣੇ ਕੁਝ ਰੋਜਾਨਾ ਦੇ ਕੰਮ ਕਰਨ ਦੇ ਵਿਚ ਪ੍ਰਸ਼ਾਨੀ ਹੋਣ ਲਗੀ ਇਕ ਵਾਰ ਸਟੀਫਨ ਛੁੱਟੀਆਂ ਮਨਾਉਣ ਦੇ ਲਈ ਆਪਣੇ ਘਰ ਦੇ ਵਿਚ ਆਏ ਹੋਏ ਸੀ ਉਸ ਸਮੇ ਉਹ ਪੌੜੀਆਂ ਤੋਂ ਉਤਰਨ ਲਗੇ ਬਿਹੋਸ਼ ਹੋ ਗਏ ਅਤੇ ਥਲੇ ਡਿਗ ਗਏ ਸ਼ੁਰੂ ਤੋਂ ਤੇ ਉਨਾਂਹ ਨੂੰ ਕਮਜ਼ੋਰੀ ਦਾ ਸੋਚਕੇ ਉਨਾਂਹ ਤੇ ਕਿਸੇ ਨੇ ਜਾਦਾ ਧਿਆਨ ਨਹੀਂ ਦਿਤਾ ਪਰ ਬਾਰ ਬਾਰ ਇਕ ਹੀ ਤ੍ਰਾਹ ਦੀ ਕਮਜ਼ੋਰੀ ਜੀ ਮਹਿਸੂਸ ਹੋਣ ਕਰਕੇ ਉਨਾਂਹ ਨੂੰ ਜਦੋ ਇਲਾਜ ਦੇ ਲਈ ਲਿਜਾਇਆ ਗਿਆ ਤੇ ਪਤਾ ਚਲਾ ਕਿ ਉਨਾਂਹ ਨੂੰ ਨਾ ਕਦੇ ਠੀਕ ਹੋਣ ਵਾਲੀ ਬਿਮਾਰੀ ਹੋਈ ਹੈ ! ਜਿਸਦਾ ਨਾਮ ਨਿਓਰੋਨ ਮੋਟੋਰ ਡਿਜਿਜ ਹੈ ਇਸ ਬਿਮਾਰੀ ਵਿਚ ਮਸ਼ਪੇਸ਼ਿਆ ਨੂੰ ਊਰਜਾ ਦੇਣ ਵਾਲੀ ਸਾਰੀ ਨਾੜਾ ਬਲੋਕ ਜਾ ਬੰਦ ਹੋ ਜਾਂਦੀਆਂ ਹਨ ਜਿਸਦੇ ਨਾਲ ਸ਼ਰੀਰ ਅਪੰਗ ਅਤੇ ਸਾਰਾ ਸ਼ਰੀਰ ਕੰਮ ਕਰਨਾ ਬੰਦ ਕਰ ਦਿੰਦਾ ਹੈ ਡਾਕਟਰਾਂ ਦਾ ਕਹਿਣਾ ਸੀ ਸਟੀਫਨ ਹੁਣ 2 ਸਾਲ ਹੋਰ ਜੀ ਸਕਦੇ ਨੇ ਕਿਉਂਕਿ 2 ਸਾਲਾਂ ਚੋ ਇਨ੍ਹ ਦਾ ਸਾਰਾ ਸ਼ਰੀਰ ਹੋਲੀ ਹੋਲੀ ਕੰਮ ਕਰਨਾ ਬੰਦ ਕਰ ਦੇਵੇਗਾ !
ਸਟੀਫਨ ਹਾਕਿੰਗ ਵਿਗਿਆਨ ਜਗਤ ਦਾ ਸਫ਼ਰ Stephen Hawking Scientist
ਸਟੀਫਨ ਨੂੰ ਵੀ ਇਸ ਗੱਲ ਤੋਂ ਵੱਡਾ ਸਦਮਾ ਲੱਗਾ ਪਰ ਸਟੀਫਨ ਦਾ ਕਹਿਣਾ ਸੀ ਮੌਤ ਤੇ ਆਉਣੀ ਹੀ ਹੈ ਇਕ ਦਿਨ ਪਰ ਹੱਲੇ ਬਹੁਤ ਕੁਝ ਕਰਨਾ ਬਾਕੀ ਹੈ ! ਸਟੀਫਨ ਨੇ ਆਪਣੀ ਬਿਮਾਰੀ ਦਾ ਨਾ ਸੋਚਦੇ ਹਏ ਉਸੇ ਸਮੇ ਆਪਣੇ ਸਾਇੰਟਿਸਟ ਵਿਗਿਆਨਿਕ ਬਣਨ ਦਾ ਸਫ਼ਰ ਸ਼ੁਰੂ ਕੀਤਾ ਅਤੇ ਆਪਣੇ ਆਪ ਨੂੰ ਪੂਰੀ ਤ੍ਰਾਹ ਵਿਗਿਆਨ ਨੂੰ ਸਮ੍ਰਪਿਤ ਕਰ ਦਿੱਤਾ ਹੋਲੀ ਹੋਲੀ ਸਾਰੀ ਦੁਨੀਆ ਚੋ ਇਨ੍ਹ ਦਾ ਨਾਮ ਹੋਣ ਲੱਗਾ ਉਨਾਂਹ ਨੇ ਆਪਣੀ ਬਿਮਾਰੀ ਨੂੰ ਇਕ ਵਰਧਨ ਸਮਝ ਲਿਆ ਸੀ ਪਰ ਦੂਜੇ ਪਾਸੇ ਉਨਾਂਹ ਦਾ ਸ਼ਰੀਰ ਵੀ ਇਨ੍ਹ ਦਾ ਸਾਥ ਛੱਡਦਾ ਜਾ ਰਿਅਹ ਸੀ ! ਹੌਲ਼ੀ ਹੋਲੀ ਉਨਾਂਹ ਦੇ ਸ਼ਰੀਰ ਦੇ ਖੱਬੇ ਪਾਸੇ ਦੇ ਹਿੱਸੇ ਨੇ ਕੰਮ ਕਰਨਾ ਬੰਦ ਕਰ ਦਿੱਤਾ ਬਿਮਾਰੀ ਵੱਧਣ ਤੇ ਇਨ੍ਹ ਨੂੰ ਵਿਲ ਚਾਇਰ ਦਾ ਸਹਾਰਾ ਲੈਣਾ ਪਿਆ ਉਨਾਂਹ ਦੀ ਉਹ ਕੁਰਸੀ ਕੰਪਿਊਟਰ ਦੇ ਨਾਲ ਬਣੀ ਹੈ ਜੋ ਉਨਾਂਹ ਦੇ ਸਿਰ ਹੱਥ ਤੇ ਅੱਖਾਂ ਦੇ ਨਾਲ ਪਤਾ ਲਗਾ ਲੈਂਦੀ ਹੈ ਕਿ ਉਹ ਕਿ ਬੋਲਣਾ ਚਾਹਣੇ ਨੇ ਹੌਲ਼ੀ ਹੌਲ਼ੀ ਸਟੀਫਨ ਦੇ ਪੂਰੇ ਸ਼ਰੀਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਪਰ ਇਸ ਬਿਮਾਰੀ ਦਾ ਇਕ ਇਹ ਵੀ ਨਤੀਜਾ ਸੀ ਕਿ ਸਟੀਫਨ ਸਿਰਫ ਸ਼ਰੀਰ ਤੋਰ ਤੇ ਬਿਮਾਰ ਹੋ ਰਹੇ ਸੀ ਪਰ ਦਿਮਾਗੀ ਤੋਰ ਤੇ ਉਹ ਬਿਲਕੁਲ ਠੀਕ ਸਨ !
ਸਟੀਫਨ ਹਾਕਿੰਗ ਦੀ ਕਿਤਾਬ Stephen Hawking Book
ਫੇਰ ਕਿ ਹੋਇਆ ਕਿ ਲੋਕੀ ਸਿਰਫ ਦੇਖਦੇ ਰੇਹ ਗਏ ਤੇ ਸਟੀਫਨ ਇਕ ਤੋਂ ਬਾਦ ਇਕ ਮੌਤ ਨੂੰ ਮਾਰ ਦੇ ਰਹੇ ਸੀ ਅਤੇ ਉਨਾਂਹ ਵਲੋਂ ਬਲੈਕ ਹੋਲ ਅਤੇ ਹਾਕਿੰਗ ਡਿੱਸ ਦਾ ਮਹਾਨ ਵਿਚਾਰ ਲੋਕਾਂ ਨੂੰ ਦਿੱਤਾ ਉਨਾਂਹ ਨੇ ਆਪਣੇ ਵਿਚਾਰਾਂ ਨੂੰ ਹੋਰ ਸੋਖੇ ਭਾਸ਼ਾ ਚੋ ਸਮਝੋਣ ਲਈ ਇਕ ਕਿਤਾਬ ਲਿਖੀ ਆ ਬਰਿਫ ਹਿਸਟਰੀ ਆਫ ਟਾਈਮ ਅਤੇ ਦੁਨੀਆ ਭਰ ਦੇ ਵਿਗਿਆਨ ਜਗਤ ਦੇ ਵਿਚ ਤੇਹੇਲਕਾ ਮਚਾ ਦਿੱਤਾ ! ਸਟੀਫਨ ਇਕ ਇਦਾ ਦੀ ਸ਼ਖਸ਼ੀਅਤ ਹਨ ਜਿਨ੍ਹਾਂ ਨੇ ਬਿਨਾ ਸ਼ਰੀਰ ਹਿਲਣ ਡੁੱਲਣ ਦੇ ਬਾਬਜੁਤ ਵੀ ਆਪਣੇ ਜ਼ੋਰ ਤੇ ਵਿਗਿਆਨ ਜਗਤ ਵਿਚ ਇਕ ਆਪਣਾ ਵੱਡਾ ਹਿਸਾ ਦਿੱਤਾ ਜਿਨਾਹ ਦੇ ਲਗਾਤਾਰ ਡਟੇ ਰਿਹਣ ਅਤੇ ਕਦੀ ਹਾਰ ਨਾ ਮਨਣ ਦੇ ਕਰਕੇ ਸਾਨੂ ਸਾਰੀਆਂ ਨੂੰ ਇਨ੍ਹ ਤੋਂ ਕੁਝ ਸਿੱਖਣਾ ਚਾਹੀਦਾ ਹੈ !
ਸਟੀਫਨ ਹਾਕਿੰਗ ਨੂੰ ਕਿਹੜੀ ਬਿਮਾਰੀ ਸੀ ?
ਸਟੀਫਨ ਹਾਕਿੰਗ ਨਿਓਰੋਨ ਮੋਟੋਰ ਡਿਜਿਜ ਦੀ ਬਿਮਾਰੀ ਸੀ !
ਸਟੀਫਨ ਹਾਕਿੰਗ ਨੇ ਕੇਹੜੀ ਕਿਤਾਬ ਲਿਖੀ ?
ਸਟੀਫਨ ਹਾਕਿੰਗ ਨੇ ਬਰਿਫ ਹਿਸਟਰੀ ਆਫ ਟਾਈਮ ਕਿਤਾਬ ਲਿਖੀ !