ਸੋਨੂ ਸੀਤੋ ਵਾਲਾ | Sonu Sito Wala Biography

ਅੱਜ ਅਸੀਂ ਗੱਲ ਕਰਾਂਗੇ ਇੰਟਰਨੇਟ ਤੇ ਮਸ਼ਹੂਰ ਸੋਨੂ ਸਿਟੀ ਵਾਲਾ ਵਾਰੇ ਜੋਕਿ ਹਰੇਕ ਸੋਸ਼ਲ ਨੈੱਟਵਰਕ ਤੇ ਤੁਹਾਨੂੰ ਕੋਈ ਨਾ ਕੋਈ ਵੀਡੀਓ ਦਿੱਖ ਹੀ ਜਾਵੇਗੀ ਜਿਸਦੇ ਵਿਚ ਕਈ ਲੋਕ ਤੇ ਇਸਨੂੰ ਬੋਹਤ ਪਿਆਰ ਕਰਦੇ ਨੇ ਅਤੇ ਕਾਇਆ ਨੇ ਇਸਦਾ ਮਜਾਕ ਬਣਾਈ ਹੈ !

#sonusitowala

ਨਾਮਸੋਨੂ
ਪਿੰਡਸੀਤੋ ਜਿਲ੍ਹਾ ਤਰਣ ਤਾਰਨ
SONU SITO WALA

ਸੋਨੂ ਸੀਤੋ ਵਾਲ ਕੌਣ ਹੈ !


ਸੋਨੂ ਸੀਤੋ ਵਾਲ ਜਿਲ੍ਹਾ ਤਰਾਂ ਤਾਰਨ ਦਾ ਰਹਿਣ ਵਾਲਾ ਹੈ ਜੋ ਕਿ ਇਕ ਗਰੀਬ ਘਰਦਾ ਹੈ ਜੋ ਕਿ ਬਚਪਨ ਤੋਂ ਹੀ ਪੋਲੀਓ ਦਾ ਸ਼ਿਕਾਰ ਹੈ ਜਿਸਦੇ ਵਿਚ ਇਸਦੀ ਦੋਵਾਂ ਪੈਰਾਂ ਦੀ ਕਮਜ਼ੋਰੀ ਦੇ ਕਰਕੇ ਇਸਨੂੰ ਚਲਣ ਫਿਰਾਂ ਚੋ ਵੀ ਬੋਹੋਤ ਮੁਸ਼ਕਲ ਹੁੰਦੀ ਹੈ !

ਸੋਨੂ ਸੀਤੋ ਵਾਲਾ ਦਾ ਬੱਚਪਨ


ਸੋਨੂ ਸੀਤੋ ਵਾਲ ਦਾ ਬੱਚਪਨ ਬੋਹੋਤ ਹੀ ਮੁਸ਼ਕਲ ਹੈ ਪੋਲੀਓ ਦੇ ਸ਼ਿਕਾਰ ਦੇ ਹੋਣ ਕਰਕੇ ਇਸਨੂੰ ਤੁਰਨ ਫਿਰਨ ਚੋ ਵੀ ਬੋਹੋਤ ਮੁਸ਼ਕਲ ਹੁੰਦੀ ਹੈ ਜਿਸਦੇ ਕਰਕੇ ਇਸਨੂੰ ਬੋਲਣ ਅਤੇ ਪੈਰਾਂ ਤੋਂ ਤੁਰ ਨਾ ਹੋਣ ਕਰਕੇ ਇਸਦੇ ਘਰਦੇ ਬੋਹੋਤ ਪ੍ਰਸ਼ਨ ਸੀ ! ਇਨ੍ਹ ਦਿੱਕਤਾਂ ਕਰਕੇ ਸੋਨੂ ਸੀਤੋ ਵੱਲ ਨੇ ਪੜਾਈ ਲਿਖਾਈ ਨਹੀਂ ਕੀਤੀ !

SONU SITO WALA

ਸੋਨੂ ਸੀਤੋ ਵਾਲਾ ਦਾ ਗਾਇਕੀ ਦਾ ਸਫ਼ਰ


ਸੋਨੂ ਸੀਤੋ ਵਾਲਾ ਨੂੰ ਗਾਣਾ ਗੋਣਾ ਬੋਹੋਤ ਪਸੰਦ ਹੈ ਜਿਸਦੇ ਕਰਕੇ ਜਿਥੇ ਵੀ ਕਿਸੇ ਮੇਲੇ ਸਮਾਰੋਹ ਤੇ ਕੋਈ ਗਾਣਾ ਬਜਾਨਾ ਹੁੰਦਾ ਇਹ ਉਥੇ ਪੋਂਛਕੇ ਗਾਇਕ ਵਾਲੇ ਕਪੜੇ ਪਾਕੇ ਪੁਹੰਚ ਜਾਂਦਾ ਅਤੇ ਉਹ ਵੀ ਕੁਝ ਨਾ ਕੁਝ ਗੌਣ ਦੇ ਦਿੰਦੇ ਸੀ ਗਾਣਾ ਚੰਗੀ ਅਵਾਜ ਨਾ ਹੋਣ ਕਰਕੇ ਇਹ ਠੀਕ ਨਹੀਂ ਸੀ ਗਏ ਸਕਦਾ ਪਰ ਇਹ ਕੋਸ਼ਿਸ਼ ਕਰਦਾ ਰਹਿੰਦਾ ਸੀ ਜਿਥੇ ਲੋਕ ਇਸਦੀ ਵੀਡੀਓ ਬਣਾਕੇ ਸੋਸ਼ਲ ਨੈਟਵਰਕ ਤੇ ਅਪਲੋਡ ਕਰ ਦਿੰਦੇ ਸੀ ਜਿਥੇ ਇਸਦੀ ਵੀਡੀਓ ਬੋਹੋਤ ਜਾਦਾ ਸ਼ਿਅਰ ਕੀਤੀ ਜਾਂਦੀ ਸੀ ਜਿਸਦੇ ਕਰਕੇ ਇਹ ਮਸ਼ਹੂਰ ਹੁੰਦਾ ਗਿਆ !

ਸੋਨੂ ਸੀਤੋ ਵਾਲਾ ਘਰੋਂ ਗਰੀਬ ਹੋਣ ਕਰਕੇ ਇਕ ਕਪੜੇ ਦੀ ਦੁਕਾਨ ਤੇ ਕੰਮ ਕਰਦਾ ਹੈ ਜਿਥੇ ਇਸਦੀ ਵੀਡੀਓ ਬਣਾ ਕੇ ਪੇਜਿਆ ਜਾਂਦੀਆਂ ਹੱਨ ! ਕਈ ਦਿਮਾਗੋ ਸਿੱਧਾ ਹੋਣ ਕਰਕੇ ਇਹ ਕਿਸੇ ਨੂੰ ਵੀ ਗਾਲ ਕੱਡ ਦਿੰਦਾ ਹੈ ਜਿਸਦੇ ਕਰਕੇ ਅਸੀਂ ਇਕ ਵੀਡੀਓ ਵੀ ਦੇਖੀ ਹੋਵੇਗੀ ਜਿਸਤੇ ਇਸਦੀ ਲੜਾਈ ਹੋ ਰਹੀ ਸੀ ਅਤੇ ਇਸਨੂੰ ਉਥੇ ਕੁੱਟ ਵੀ ਪੈਂਦੀ ਹੈ !

SONU SITO WALA PIC

ਸੋਨੂ ਸੀਤੋ ਵਾਲਾ ਦਿਮਾਗੋ ਸਿੱਧਾ ਹੈ ਜਿਸਦੇ ਕਰਕੇ ਇਸਦਾ ਸੱਬ ਮਜਾਕ ਬਣਾਉਂਦੇ ਹਨ ਪਰ ਸੱਚ ਗੱਲ ਇਹ ਹੈ ਕਿ ਇਸਨੇ ਕਈ ਚੰਗੇ ਕੰਮ ਵੀ ਕੀਤੇ ਹੱਨ ਜਿਵੇ ਕਿ ਆਪਣੇ ਗਵਾਂਢ ਵਿਚ ਇਕ ਕੁੜੀ ਦਾ ਵਿਆਹ ਇਸਨੇ ਕਰਵਾਇਆ ਅਤੇ ਹੋਤ ਕਈ ਚੰਗੇ ਕੰਮ ਕੀਤੇ ਹਨ ! ਸਬਦਿ ਆਪਣੀ ਆਪਣੀ ਜਿੰਦਗੀ ਹੈ ਅਤੇ ਕਿਸੇ ਦਾ ਮਜਾਕ ਬਣੌਣਾ ਨਹੀਂ ਚਾਹੀਦਾ ਹੈ ਰੱਬ ਦੇ ਮਾਰੇ ਬੰਦੇ ਨੂੰ ਜਿਨ੍ਹਾਂ ਹੋ ਸਕੇ ਸਪੋਟ ਕਰਨੀ ਚਾਹੀਦੀ ਹੈ ਨਾ ਕਿ ਸਾਰੇ ਪਾਸੇ ਇਸਦਾ ਮਜਾਕ ਬਣਾਈ ਜਾਣਾ !

Leave a Comment

Your email address will not be published. Required fields are marked *

Scroll to Top