ਅੱਜ ਅਸੀਂ ਗੱਲ ਕਰਾਂਗੇ ਇੰਟਰਨੇਟ ਤੇ ਮਸ਼ਹੂਰ ਸੋਨੂ ਸੀਤੋ ਵਾਲਾ ਵਾਰੇ ਜੋਕਿ ਹਰੇਕ ਸੋਸ਼ਲ ਨੈੱਟਵਰਕ ਤੇ ਤੁਹਾਨੂੰ ਕੋਈ ਨਾ ਕੋਈ ਵੀਡੀਓ ਦਿੱਖ ਹੀ ਜਾਵੇਗੀ ਜਿਸਦੇ ਵਿਚ ਕਈ ਲੋਕ ਤੇ ਇਸਨੂੰ ਬੋਹਤ ਪਿਆਰ ਕਰਦੇ ਨੇ ਅਤੇ ਕਾਇਆ ਨੇ ਇਸਦਾ ਮਜਾਕ ਬਣਾਈ ਹੈ !
#sonusitowala
ਨਾਮ | ਸੋਨੂ |
ਪਿੰਡ | ਸੀਤੋ ਜਿਲ੍ਹਾ ਤਰਣ ਤਾਰਨ |
ਸੋਨੂ ਸੀਤੋ ਵਾਲਾ ਕੌਣ ਹੈ !
ਸੋਨੂ ਸੀਤੋ ਵਾਲਾ ਜਿਲ੍ਹਾ ਤਰਨ ਤਾਰਨ ਦਾ ਰਹਿਣ ਵਾਲਾ ਹੈ ! ਜੋ ਕਿ ਇਕ ਗਰੀਬ ਘਰਦਾ ਹੈ ਜੋ ਕਿ ਬਚਪਨ ਤੋਂ ਹੀ ਪੋਲੀਓ ਦਾ ਸ਼ਿਕਾਰ ਹੈ ਜਿਸਦੇ ਵਿਚ ਇਸਦੀ ਦੋਵਾਂ ਪੈਰਾਂ ਦੀ ਕਮਜ਼ੋਰੀ ਦੇ ਕਰਕੇ ਇਸਨੂੰ ਚਲਣ ਫਿਰਨ ਚੋ ਵੀ ਬੋਹੋਤ ਮੁਸ਼ਕਲ ਹੁੰਦੀ ਹੈ !
ਸੋਨੂ ਸੀਤੋ ਵਾਲਾ ਦਾ ਬੱਚਪਨ
ਸੋਨੂ ਸੀਤੋ ਵਾਲਾ ਦਾ ਬੱਚਪਨ ਬੋਹੋਤ ਹੀ ਮੁਸ਼ਕਲ ਹੈ ! ਪੋਲੀਓ ਦੇ ਸ਼ਿਕਾਰ ਦੇ ਹੋਣ ਕਰਕੇ ਇਸਨੂੰ ਤੁਰਨ ਫਿਰਨ ਚੋ ਵੀ ਬੋਹੋਤ ਮੁਸ਼ਕਲ ਹੁੰਦੀ ਹੈ ਜਿਸਦੇ ਕਰਕੇ ਇਸਨੂੰ ਬੋਲਣ ਅਤੇ ਪੈਰਾਂ ਤੋਂ ਤੁਰ ਨਾ ਹੋਣ ਕਰਕੇ ਇਸਦੇ ਘਰਦੇ ਬੋਹੋਤ ਪ੍ਰਸ਼ਾਨ ਸੀ ! ਇਨ੍ਹ ਦਿੱਕਤਾਂ ਕਰਕੇ ਸੋਨੂ ਸੀਤੋ ਵੱਲ ਨੇ ਪੜਾਈ ਲਿਖਾਈ ਨਹੀਂ ਕੀਤੀ ! #SONU
ਸੋਨੂ ਸੀਤੋ ਵਾਲਾ ਦਾ ਗਾਇਕੀ ਦਾ ਸਫ਼ਰ
ਸੋਨੂ ਸੀਤੋ ਵਾਲਾ ਨੂੰ ਗਾਣਾ ਗੋਣਾ ਬੋਹੋਤ ਪਸੰਦ ਹੈ ! ਜਿਸਦੇ ਕਰਕੇ ਜਿਥੇ ਵੀ ਕਿਸੇ ਮੇਲੇ ਸਮਾਰੋਹ ਤੇ ਕੋਈ ਗਾਣਾ ਬਜਾਨਾ ਹੁੰਦਾ ਇਹ ਉਥੇ ਪੋਂਛਕੇ ਗਾਇਕ ਵਾਲੇ ਕਪੜੇ ਪਾਕੇ ਪੁਹੰਚ ਜਾਂਦਾ ਅਤੇ ਉਹ ਵੀ ਕੁਝ ਨਾ ਕੁਝ ਗੌਣ ਦੇ ਦਿੰਦੇ ਸੀ ਗਾਣਾ ਚੰਗੀ ਅਵਾਜ ਨਾ ਹੋਣ ਕਰਕੇ ਇਹ ਠੀਕ ਨਹੀਂ ਸੀ ਗਾ ਸਕਦਾ ਪਰ ਇਹ ਕੋਸ਼ਿਸ਼ ਕਰਦਾ ਰਹਿੰਦਾ ਸੀ ਜਿਥੇ ਲੋਕ ਇਸਦੀ ਵੀਡੀਓ ਬਣਾਕੇ ਸੋਸ਼ਲ ਨੈਟਵਰਕ ਤੇ ਅਪਲੋਡ ਕਰ ਦਿੰਦੇ ਸੀ ਜਿਥੇ ਇਸਦੀ ਵੀਡੀਓ ਬੋਹੋਤ ਜਾਦਾ ਸ਼ਿਅਰ ਕੀਤੀ ਜਾਂਦੀ ਸੀ ਜਿਸਦੇ ਕਰਕੇ ਇਹ ਮਸ਼ਹੂਰ ਹੁੰਦਾ ਗਿਆ ! #SONUSITOWALA
ਸੋਨੂ ਸੀਤੋ ਵਾਲਾ ਘਰੋਂ ਗਰੀਬ ਹੋਣ ਕਰਕੇ ਇਕ ਕਪੜੇ ਦੀ ਦੁਕਾਨ ਤੇ ਕੰਮ ਕਰਦਾ ਹੈ ! ਜਿਥੇ ਇਸਦੀ ਵੀਡੀਓ ਬਣਾਕੇ ਪੇਜਿਆ ਜਾਂਦੀਆਂ ਹਨ ! ਕਈ ਦਿਮਾਗੋ ਸਿੱਧਾ ਹੋਣ ਕਰਕੇ ਇਹ ਕਿਸੇ ਨੂੰ ਵੀ ਗਾਲ ਕੱਡ ਦਿੰਦਾ ਹੈ ਜਿਸਦੇ ਕਰਕੇ ਅਸੀਂ ਇਕ ਵੀਡੀਓ ਵੀ ਦੇਖੀ ਹੋਵੇਗੀ ਜਿਸਤੇ ਇਸਦੀ ਲੜਾਈ ਹੋ ਰਹੀ ਸੀ ਅਤੇ ਇਸਨੂੰ ਉਥੇ ਕੁੱਟ ਵੀ ਪੈਂਦੀ ਹੈ !
ਸੋਨੂ ਸੀਤੋ ਵਾਲਾ ਦਿਮਾਗੋ ਸਿੱਧਾ ਹੈ ਜਿਸਦੇ ਕਰਕੇ ਇਸਦਾ ਸੱਬ ਮਜਾਕ ਬਣਾਉਂਦੇ ਹਨ ਪਰ ਸੱਚ ਗੱਲ ਇਹ ਹੈ ਕਿ ਇਸਨੇ ਕਈ ਚੰਗੇ ਕੰਮ ਵੀ ਕੀਤੇ ਹੱਨ ਜਿਵੇ ਕਿ ਆਪਣੇ ਗਵਾਂਢ ਵਿਚ ਇਕ ਕੁੜੀ ਦਾ ਵਿਆਹ ਇਸਨੇ ਕਰਵਾਇਆ ਅਤੇ ਹੋਰ ਕਈ ਚੰਗੇ ਕੰਮ ਕੀਤੇ ਹਨ ! ਸਬਦਿ ਆਪਣੀ ਆਪਣੀ ਜਿੰਦਗੀ ਹੈ ਅਤੇ ਕਿਸੇ ਦਾ ਮਜਾਕ ਬਣੌਣਾ ਨਹੀਂ ਚਾਹੀਦਾ ਹੈ ਰੱਬ ਦੇ ਮਾਰੇ ਬੰਦੇ ਨੂੰ ਜਿਨ੍ਹਾਂ ਹੋ ਸਕੇ ਸਪੋਟ ਕਰਨੀ ਚਾਹੀਦੀ ਹੈ ਨਾ ਕਿ ਸਾਰੇ ਪਾਸੇ ਇਸਦਾ ਮਜਾਕ ਬਣਾਈ ਜਾਣਾ !