
ਜਨਮ | 23 ਜੁਲਾਈ 1936 |
ਮੌਤ | 6 ਮਈ 1973 |
ਪਿਤਾ | ਪੰਡਿਤ ਕਿਸ਼ਨ ਗੋਪਾਲ |
ਮਾਤਾ | ਸ਼੍ਰੀਮਤੀ ਸ਼ਾਂਤੀ ਦੇਵੀ |
ਪਤਨੀ | ਅਰੁਣਾ |
ਸ਼ਿਵ ਕੁਮਾਰ ਬਟਾਲਵੀ ਦਾ ਜਨਮ ਕਦੋ ਹੋਇਆ ? SHIVE KUMAR BATALVI BIRTH
ਸ਼ਿਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ 1936 ਨੂੰ ਜਮੁ ਕਸ਼ਮੀਰ ਦੇ ਹੱਦ ਨਾਲ ਲੱਗਦੇ ਸ਼ੰਕਰਗੜ੍ਹ ਤਹਿਸੀਲ ਦੇ ਬੜਾ ਪਿੰਡ ਲੋਹਤੀਆਂ ਵਿਖੇ ਹੋਇਆ ! ਵੰਡ ਤੋਂ ਪਹਿਲਾ ਇਹ ਗੁਰਦਸਪੂਰ ਜਿਲੇ ਦਾ ਇਕ ਪਿੰਡ ਸੀ ! ਇਹਨਾਂ ਦੇ ਪਿਤਾ ਪੰਡਿਤ ਕਿਸ਼ਨ ਗੋਪਾਲ, ਮਾਲ ਮਹਿਕਮੇ ਵਿਚ ਪਹਿਲਾ ਪਟਵਾਰੀ ਸਨ !
ਸ਼ਿਵ ਕੁਮਾਰ ਬਟਾਲਵੀ ਦੀ ਪਰਿਵਾਰਿਕ ਜਿੰਦਗੀ SHIVE KUMAR BATALVI FAMILY
ਉਸ ਦੀ ਮਾਤਾ ਸ਼੍ਰੀਮਤੀ ਸ਼ਾਂਤੀ ਦੇਵੀ ਸੀ ! ਇਨ੍ਹ ਦੀ ਅਵਾਜ ਬੋਹੋਤ ਸੁਰੀਲੀ ਸੀ ਜਿਸ ਕਰ ਕੇ ਸ਼ਿਵ ਕੁਮਾਰ ਬਟਾਲਵੀ ਦੀ ਅਵਾਜ ਵੀ ਇਨਾ ਦੇ ਮਾਤਾ ਨਾਲ ਮਿਲਦੀ ਸੀ ! ਇਹਨਾਂ ਨੇ ਆਪਣੀ ਮੁਢਲੀ ਪੜ੍ਹਾਈ ਬੜਾ ਪਿੰਡ ਲੋਹਤੀਆਂ ਤੋਂ ਕੀਤੀ ! 1947 ਵਿਚ ਇਨ੍ਹ ਦਾ ਪਰਿਵਾਰ ਵੰਡ ਤੋਂ ਬਾਦ ਗੁਰਦਸਪੂਰ ਜਿਲੇ ਚੋ ਆ ਗਯਾ ਜਿਥੇ ਇਨਾ ਦੇ ਪਿਤਾ ਨੇ ਪਟਵਾਰੀ ਦੀ ਨੁਕਾਰੀ ਵਜੋਂ ਕਮ ਕੀਤਾ ! ਸ਼ੁਰੂ ਤੋਂ ਹੀ ਉਹ ਸੁਪਨੇ ਦੇਖਣ ਵਾਲਾ ਬੱਚਾ ਸੀ ਤੇ ਦਿਨ ਦੇ ਸਮਾਏ ਅਕਸਰ ਗਾਇਬ ਹੋ ਜਾਂਦਾ ਸੀ ਤੇ ਕਿਥੇ ਦਰਖ਼ਤ ਦੇ ਥੱਲੇ ਬੈਠਾ ਰਹਿੰਦਾ ਸੀ !
ਸ਼ਿਵ ਕੁਮਾਰ ਬਟਾਲਵੀ ਪੜ੍ਹਾਈ SHIVE KUMAR BATALVI STUDY
ਇਹਨਾਂ ਨੇ ਆਪਣੀ ਪੜ੍ਹਾਈ ਕਾਂਗੜਾ ਹਿਮਾਚਲ ਤੋਂ ਕੀਤੀ ਇਸ ਤੋਂ ਬਾਦ ਇਨਾ ਦੇ ਪਿਤਾ ਨੇ ਇਹਨਾਂ ਨੂੰ ਪਟਵਾਰੀ ਲਗਵਾ ਦਿੱਤੋ ਜਿਥੇ ਇਹਨਾਂ ਨੇ 1961 ਅਸਤੀਫਾ ਦੇ ਦਿਤਾ ਅਤੇ 1966 ਤਕ ਬੇਰੋਜਗਾਰ ਹੀ ਰਾਏ ! ਬੇਰੋਜਗਾਰ ਰਹਿਣ ਦੇ ਨਾਲ ਨਾਲ ਇਹ ਕਦੀ ਕਦੀ ਕਵਿਤਾਵਾਂ ਅਤੇ ਕਾਦਰੀ ਦਰਬਾਰ ਵਿਚ ਕਵਿਤਾਵਾਂ ਨੂੰ ਪੜ੍ਹਦੇ ਸਨ ਜਿਸ ਨਾਲ ਇਨਾ ਦਾ ਗੁਜਾਰਾ ਚਲਦਾ ਸੀ !
ਇਸ ਤੋਂ ਬਾਦ 1966 ਵਿਚ ਇਹ ਸਟੇਟ ਬੈਂਕ ਆਫ ਇੰਡੀਆ ਦੇ ਵਿਚ ਕਲਾਰਕ ਦੀ ਨੌਕਰੀ ਕਰਨ ਲਗੇ ਅਤੇ ਇਥੇ ਨੌਕਰੀ ਕਰਦੇ ਕਰਦੇ ਇਹ ਚੰਡੀਗ੍ਹੜ ਸ਼ਿਫਟ ਹੋ ਗਏ !
ਸ਼ਿਵ ਕੁਮਾਰ ਬਟਾਲਵੀ ਗ਼ਜ਼ਲ ਅਤੇ ਕਵਿਤਾ SHIV KUMAR BATAVI GAZAL AND KAVITA
ਬੈਜਨਾਥ ਦੇ ਮੇਲੇ ਵਿਚ ਉਸ ਦੀ ਮੁਲਾਕਾਤ ਇਕ ਮੇਨ ਨਾਮ ਦੀ ਕੁੜੀ ਨਾਲ ਹੋਈ ! ਪਰ ਜਦੋ ਉਹ ਉਸ ਦੇ ਜੱਦੀ ਪਿੰਡ ਉਸ ਨੂੰ ਮਿਲਣ ਗਯਾ ਤੇ ਇਥੇ ਉਸਦੀ ਮੌਤ ਦੀ ਖ਼ਬਰ ਸੁਣੀ ਜਿਸ ਤੋਂ ਬਾਦ ਇਨਾ ਨੇ “ਇਲਾਹੀ ਮੇਨ” ਦੀ ਰਚਨਾ ਲਿਖੀ ! ਇਸ ਤੋਂ ਬਾਦ 1967 ਵਿਚ ਇਨ੍ਹ ਦਾ ਵਿਆਹ “ਅਰੁਣਾ” ਨਾਲ ਹੋਇਆ ! ਜਦੋ ਇਨਾ ਦਾ ਪਹਿਲਾ ਬੱਚੇ ਦੇ ਜਨਮ ਬਾਰੇ ਸੁਣਿਆ ਤੇ ਮੈਂ ਇਕ “ਸ਼ਿਕਾਰਾ ਯਾਰ ਬਣਾਇਆ” ਸ਼ਾਇਦ ਉਸਦੀ ਸ਼ਾਇਦ ਸਬ ਤੋਂ ਮਸ਼ਹੋਰ ਪ੍ਰੇਮ ਕਵਿਤਾ ਲਿਖੀ ! ਜਿਸ ਨੂੰ ਸਬ ਨੇ ਬੋਹੋਤ ਪਿਆਰ ਦਿਤਾ ਫੇਰ ਇਨਾ ਦਾ ਦੂਜਾ ਬੱਚਾ ਹੋਇਆ ! ਫੇਰ ਕਿਸੀ ਨੇ ਇਹਨਾਂ ਤੋਂ ਪੁੱਛਿਆ ਕਿ ਹੁਣ ਤੁਸੀਂ ਦੂਜੀ ਕਵਿਤਾ ਕਦੋ ਲਿਖ ਰਾਏ ਹੋ ਤੇ ਇਹਨਾਂ ਨੇ ਜਬਾਬ ਦਿਤਾ “ਕਿ ਮੈਂ ਹੁਣ ਜਿੰਮੇਵਾਰ ਹੋ ਗਯਾ ਹਾਂ” ਜਦੋ ਵੀ ਮੇਰੇ ਬਚੇ ਹੋਣਗੇ ਤੇ ਮੈਂ ਕਿ ਊਨਾ ਤੇ ਕਵਿਤਾ ਲਿਖਾ ਗਾ !
ਆਖਰੀ ਦੇ ਪਲ ? LAST MOMENT OF SHIV KUMAR BATALVI
ਜਦੋ ਇਹ ਇੰਗਲੈਂਡ ਸੀ ਤੇ ਇਹਨਾਂ ਦੀ ਸਿਹਤ ਬੋਹੋਤ ਖ਼ਰਾਬ ਹੋ ਗਈ ਤੇ ਬਾਹਰ ਇਨਾ ਨੇ ਇਨ੍ਹ ਦੀਆ ਸ਼ਾਇਰਾਆ ਦੀ ਨਿੰਦਾ ਤੇ ਖੁਲ ਕੇ ਬੋਲਣ ਲੱਗ ਗਏ ਇਸ ਤੋਂ ਬਾਦ ਇਨਾ ਦੀ ਪਤਨੀ ਨੇ ਇਨ੍ਹ ਨੂੰ ਇੰਡੀਆ ਚੰਡੀਗ੍ਹੜ ਸੈਕਟਰ 16 ਵਿਚ ਭਾਰਤੀ ਕਰ ਤਾ ਫੇਰ ਉਸ ਤੋਂ ਬਾਦ ਅੰਮ੍ਰਿਤਸਰ ਹੌਸਪੀਟਲ ਚੋ ਲੈ ਆਏ ਡਾਕਟਰਾਂ ਨੇ ਜਬਾਬ ਦਿਤਾ ਸੀ ਤੇ ਇਹ ਹੌਸਪੀਟਲ ਚੋ ਮਾਰਨਾ ਨਹੀਂ ਸੀ ਚੰਦੇ ਜਿਸ ਕਰ ਕੇ ਇਨ੍ਹ ਨੂੰ ਬਟਾਲਾ ਚੋ ਆਪਣੇ ਪ੍ਰਵਾਰਿਕ ਘਰ ਲੈ ਆਏ ਇਸ ਤੋਂ ਬਾਦ ਇਨਾ ਦੇ ਸੋਹਰੇ ਘਰੇ ਕੀੜੀ ਮਗਿੱਲ ਪਾਕਿਸਤਾਨ ਦੇ ਬਾਰਡਰ ਨਾਲ ਪਿੰਡ ਲੱਗਦੇ ਲਇਆ ਗਯਾ ਜਿਥੇ 6 ਮਈ 1973 ਦੀ ਸਵੇਰ ਮੌਤ ਹੋ ਗਈ !
ਸ਼ਿਵ ਕੁਮਾਰ ਬਟਾਲਵੀ ਗ਼ਜ਼ਲ ਅਤੇ ਕਵਿਤਾ

ਬੈਜਨਾਥ ਦੇ ਮੇਲੇ ਵਿਚ ਉਸ ਦੀ ਮੁਲਾਕਾਤ ਇਕ ਮੇਨ ਨਾਮ ਦੀ ਕੁੜੀ ਨਾਲ ਹੋਈ ! ਪਰ ਜਦੋ ਉਹ ਉਸ ਦੇ ਜੱਦੀ ਪਿੰਡ ਉਸ ਨੂੰ ਮਿਲਣ ਗਯਾ ਤੇ ਇਥੇ ਉਸਦੀ ਮੌਤ ਦੀ ਖ਼ਬਰ ਸੁਣੀ ਜਿਸ ਤੋਂ ਬਾਦ ਇਨਾ ਨੇ “ਇਲਾਹੀ ਮੇਨ” ਦੀ ਰਚਨਾ ਲਿਖੀ !
ਸ਼ਿਵ ਕੁਮਾਰ ਬਟਾਲਵੀ ਦੀ ਪਰਿਵਾਰਿਕ ਜਿੰਦਗੀ
ਉਸ ਦੀ ਮਾਤਾ ਸ਼੍ਰੀਮਤੀ ਸ਼ਾਂਤੀ ਦੇਵੀ ਸੀ ! ਇਨ੍ਹ ਦੀ ਅਵਾਜ ਬੋਹੋਤ ਸੁਰੀਲੀ ਸੀ ਜਿਸ ਕਰ ਕੇ ਸ਼ਿਵ ਕੁਮਾਰ ਬਟਾਲਵੀ ਦੀ ਅਵਾਜ ਵੀ ਇਨਾ ਦੇ ਮਾਤਾ ਨਾਲ ਮਿਲਦੀ ਸੀ !
ਸ਼ਿਵ ਕੁਮਾਰ ਬਟਾਲਵੀ ਦਾ ਜਨਮ ਕਦੋ ਹੋਇਆ
ਸ਼ਿਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ 1936 ਨੂੰ ਜਮੁ ਕਸ਼ਮੀਰ ਦੇ ਹੱਦ ਨਾਲ ਲੱਗਦੇ ਸ਼ੰਕਰਗੜ੍ਹ ਤਹਿਸੀਲ ਦੇ ਬੜਾ ਪਿੰਡ ਲੋਹਤੀਆਂ ਵਿਖੇ ਹੋਇਆ !