ਜਿਵੇ ਕਿ ਕੰਪਿਊਟਰ ਸਿਸਟਮ ਸਾਰੇ ਕੰਪਨੀ ਦੇ ਬੋਹੋਤ ਜਰੂਰੀ ਪਾਰ੍ਟ PART ਹੁੰਦੇ ਨੇ ਅਤੇ ਇਨ੍ਹ ਕੰਪਿਊਟਰ ਸਿਸਟਮ ਦੇ ਲਈ ਜਿਹੜਾ ਬੰਦਾ ਜਿੰਮੇਵਾਰ ਹੁੰਦਾ ਹੈ ਉਹ ਸਰਵਰ ਅਡਮਿਨਿਸਟ੍ਰੈਟੋਰ ਹੁੰਦਾ ਹੈ ਅਤੇ ਇਦਾ ਦੇ ਕਾਰੋਬਾਰ ਜਿਨਾਹ ਵਿਚ ਬੋਹੋਤ ਜਾਦਾ ਮਾਤਰਾ ਵਿਚ ਵਰਤੋਂ ਵਿਚ ਲੇਯਾ ਜਾਂਦਾ ਹੈ ਉਨਾਂਹ ਦੀ ਦੇਖ ਰੇਖ ਕਰਦੇ ਨੇ ਅਤੇ ਜਿਨਾਹ ਦਾ COMPLEX ਇਨਫਰਾਸਟਰਕਚਰ ਹੁੰਦਾ ਹੈ ਜਿਵੇਂਕਿ IT ਫੋਮ ਉਨਾਂਹ ਨੂੰ ਸਰਵਰ ਅਡਮਿਨਿਸਟ੍ਰੈਟੋਰ ਨੂੰ ਆਪਣੇ ਕੰਮ ਤੇ ਰੱਖਣ ਦੀ ਜਰੂਰਤ ਹੁੰਦੀ ਹੈ ਅਤੇ ਕੰਪਨੀ ਦੇ ਸਰਵਰ ਅਡਮਿਨਿਸਟ੍ਰੈਟੋਰ ਦੀ ਜਿੰਮੇਵਾਰੀ ਹੁੰਦੀ ਹੈ ਕਿ ਉਹ ਡੈਲੀ DAILY ਚੈਕ ਕਰੇ ਕਿ ਸਰਵਰ ਸਹੀ ਤਰੀਕੇ ਨਾਲ ਕੰਮ ਕਰ ਰਹੇ ਹੋਣ ਜਾ ਨਹੀਂ ਇਨ੍ਹ ਦੇ ਲਈ ਉਹ ਹਾਰਡਵੇਰ ਅਤੇ ਸੋਫਟਵੇਰ ਨੂੰ ਮੇਨਟੇਨ ਕਰਦਾ ਹੈ ਅਤੇ ਟੈਕਨੀਕਲ PROBLEM ਨੂੰ ਸਹੀ ਕਰਦਾ ਹੈ ਅਤੇ ਸਿਕਿਓਰਟੀ ਨੂੰ ਚੈਕ ਕਰਦਾ ਹੈ ਅਤੇ ਲੋੜ ਪੈਣ ਤੇ ਨਵੇਂ ਸਿਸਟਮ ਇੰਸਟਾਲ ਕਰਦਾ ਹੈ ਸਰਵਰ ਅਤੇ ਨੈੱਟਵਰਕ ਦੋਵਾਂ ਸਮੂਥ ਫ਼ੰਕਸ਼ਨ ਨੂੰ ਮੇਨਜ ਕਰਨ ਦਾ ਕੰਮ ਸਰਵਰ ਅਡਮਿਨਿਸਟ੍ਰੈਟੋਰ ਦਾ ਹੁੰਦਾ ਹੈ ਸਰਵਰ ਅਡਮਿਨਿਸਟ੍ਰੈਟੋਰ ਦਾ ਮੇਨ ਫੋਕਸ ਤੇ ਸਰਵਰ ਤੇ ਹੀ ਹੁੰਦਾ ਹੈ ਪਰ ਉਹ ਦੂਜੇ ਕੰਪਿਊਟਿੰਗ ਸਿਸਟਮ ਨੂੰ ਵੀ ਮੈਨੇਜ ਕਰਦੇ ਨੇ ਜਿਨਾਹ ਵਿੱਚ PC, MOBILE DEVICE NETWORK, RAOUTER ਅਤੇ SWICHS ਆਉਂਦੇ ਨੇ ਸਰਵਰ ਅਡਮਿਨਿਸਟ੍ਰੈਟੋਰ ਨੂੰ ਜੋਬ ਕਰਨ ਵੇਲੇ ਜਿਨਾਹ ਡਿਜੀਟਲ ਟੂਲਜ਼ ਦੀ ਲੋੜ ਹੁੰਦੀ ਹੈ ਜਿਵੇਂਕਿ ਕਿ SEQURITY SOFTWARE, OPERATING SYSTEM, COMPUTER, PRINTER, ਅਤੇ ਰਿਲੇਟਡ ਹਾਰਡਵੇਰ ਦੀ ਲੋੜ ਹੁੰਦੀ ਹੈ ਇਸਦੇ ਵਿਚ ਤੁਹਾਨੂੰ ਇਹ ਵੀ ਜਾਨ ਲੈਣਾ ਚਾਹੀਦਾ ਹੈ ਕਿ ਸਰਵਰ ਕਿ ਹੁੰਦਾ ਹੈ !
ਸਰਵਰ ਕਿ ਹੁੰਦਾ ਹੈ
ਸਰਵਰ ਇਕ ਇਦਾ ਦਾ ਕੰਪਿਊਟਰ ਜਾ ਸਿਸਟਮ ਹੁੰਦਾ ਹੈ ਜੋ ਨੈੱਟਵਰਕ ਨੂੰ ਕਲਾਇੰਟ ਦੇ ਰੂਪ ਵਿਚ ਜਾਨ ਵਾਲੇ ਦੂਜੇ ਕੰਪਿਊਟਿੰਗ ਨੂੰ DATA, SERVICE, PROGRAM, RESOURCE ਆਦਿ ਉਪਲਬਦ ਕਰੰਦਾ ਹੈ ਅਤੇ ਸਰਵਰ ਕੀਨੇ ਤ੍ਰਾਹ ਦੇ ਹੁੰਦੇ ਨੇ ਜਿਵੇਂਕਿ
ਸਰਵਰ ਕੀਨੇ ਤ੍ਰਾਹ ਦੇ ਹੁੰਦੇ ਨੇ
- WEB SERVER
- MAIL SERVER
- VIRTUAL SERVER
ਅਤੇ ਜੇ ਤੁਸੀਂ ਸਰਵਰ ਅਡਮਿਨਿਸਟ੍ਰੈਟੋਰ ਬਣਨਾ ਚੋਹਂਦੇ ਹੋ ਜਾ ਇਸਦੀ ਜਾਣਕਾਰੀ ਲੈਣਾ ਚੋਹਂਦੇ ਹੋ ਤੇ ਇਸਨੂੰ ਆਖਰੀ ਤੱਕ ਪੜੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਇਸ ਪੋਜੀਸ਼ਨ ਤਕ ਪਹੁਚਣ ਦਾ ਪ੍ਰੋਸੈਸ ਕਿ ਹੈ ! ਚਲੋ ਇਕ ਵਾਰ ਸਰਵਰ ਅਡਮਿਨਿਸਟ੍ਰੈਟੋਰ ਦੀ ਮੇਜਰ DUTY ਜਾ ਕੰਮ ਨੂੰ ਜਾਨ ਲੈਂਦੇ ਹਾਂ
- ਸਰਵਰ ਓਪਰੇਟਿੰਗ ਨੂੰ ਵਧੀਆ ਕੰਡੀਸ਼ਨ ਚੋ ਬਣਾਏ ਰੱਖਣ ਦੇ ਲਈ ਨੈੱਟਵਰਕ ਮੈਂਟੇਨਸ SOP ਮਤਲਬ ਕਿ STANDARD OPERATING PROCEDURE ਨੂੰ ਮੇਨਟੇਨ ਕਰਨਾ ਹੁੰਦਾ ਹੈ !
- ਨਿਊ ਇਮ੍ਪ੍ਲਾਈ ਦੇ USER ACCOUNT ਬਣਾਉਣਾ ਅਤੇ ਪੁਰਾਣੇ EMPLOYEE ਦੇ ਅਕਾਊਂਟ ਨੂੰ ਬੰਦ ਕਰਨਾ ਹਾਰਡਵੇਰ ਅਤੇ ਨੈੱਟਵਰਕ ਦੀ ਮੁਸ਼ਕਲ ਨੂੰ ਲਬਣਾ ਅਤੇ ਠੀਕ ਕਰਨਾ !
- ਓਪਰੇਟਿੰਗ ਸਿਸਟਮ ਨੂੰ ਕੋਨਫੀਗਰ ਅਤੇ ਮੇਨਜ ਕਰਨਾ !
- ਨੈੱਟਵਰਕ ਸਿਸਟਮ ਨੂੰ ਮੇਨਜ ਅਤੇ ਡਿਵੈਲਪ ਕਰਨਾ !
- ਟੈਕਨੋਲਜੀ ਪ੍ਰੋਜੈਕਟ ਦੇ ਡਿਜ਼ਾਈਨ ਆਰਕੀਟੈਕਚਰ ਇਮਪਿਮੇਨਟੇਸ਼ਨ ਅਤੇ ਮੈਂਟੇਨਸ ਵਿਚ ਸ਼ਾਮਲ ਹੋਣਾ !
- ਅਤੇ ਹਰੇਕ ਸਮੇ ਆਪਣੇ ਮੈਨਜਮੈਂਟ ਨੂੰ ਇੰਫੋਰਮ ਕਰਨਾ !
ਸਰਵਰ ਅਡਮਿਨਿਸਟ੍ਰੈਟੋਰ ਬੋਹੋਤ ਤ੍ਰਾਹ ਦੇ ਸਰਵਰ ਨੂੰ ਹੈਂਡਲ ਕਰਦਾ ਹੈ ਜਿਸਦੇ ਵਿਚ ਵਿੰਡੋਜ਼ ਅਤੇ ਲੀਨੇਕਸ ਬੇਸਡ ਓਪਰੇਟਿੰਗ ਸਿਸਟਮ ਸ਼ਾਮਲ ਹੁੰਦੇ ਨੇ ਅਤੇ ਇਦਾਹ ਦੇ ਸਰਵਰ ਹੁੰਦੇ ਨੇ
- FILE SERVERS
- MAIL SERVERS
- WEB SERVERS
- FILE TRANSFER PROTOCOL SERVERS
- PROXY SERVER
- APPLICATION SERVER
ਇਕ ਸਰਵਰ ਅਡਮਿਨਿਸਟ੍ਰੈਟੋਰ ਵਿਚ ਕਿਨਾਹ ਸਕਿਲਸ ਦਾ ਹੋਣਾ ਜਰੂਰੀ ਹੈ ਉਨਾਂਹ ਵਾਰੇ ਵੀ ਜਾਨ ਲੈਂਦੇ ਹਾਂ
ਸਰਵਰ ਅਡਮਿਨਿਸਟ੍ਰੈਟੋਰ ਦੇ ਤੋਰ ਤੇ ਕੰਮ ਕਰਨ ਦੇ ਲਈ ਅਕਸਲੇਂਟ ਸਿਸਟਮ ਸਕਿਲਸ ਜਰੂਰੀ ਨੇ ਸਰਵਰ ਅਡਮਿਨਿਸਟ੍ਰੈਟੋਰ ਦੀ ਪੋਜੀਸ਼ਨ ਟੈਕਨੀਕਲ ਪੋਜੀਸ਼ਨ ਹੁੰਦਾ ਹੈ ਇਸ ਲਈ ਸਰਵਰ ਅਡਮਿਨਿਸਟ੍ਰੈਟੋਰ ਦਾ ਟੈਕਨੀਕਲ MINDSET ਹੋਣਾ ਚਾਹੀਦਾ ਹੈ ਅਤੇ ਟੈਕਨੀਕਲ ਫੀਲਡ ਵਿਚ ਹਾਰਡ IT ਸਕਿਲਸ ਦੀ ਲੋੜ ਹੁੰਦੀ ਹੈ ਇਸ ਲਾਇ ਇਕ ਸਰਵਰ ਅਡਮਿਨਿਸਟ੍ਰੈਟੋਰ ਬਣਨ ਲਈ ਤੁਹਾਡੇ ਕੋਲ
- TCI / IP
- DNS
- DHCP
- LAN AND WAN
ਦੀ ਵਰਕਿੰਗ ਨੋਲਜ ਹੋਣੀ ਚਾਹੀਦੀ ਹੈ ਤਾਕਿ ਸਰਵਰ FUNCTIONALITY ਨੂੰ ਮੇਨਟੇਨ ਰਖਿਆ ਜਾ ਸਕੇ ਸਰਵਰ ਇਸ਼ੂ ਨੂੰ TRUBL ਸ਼ੂਟ ਨੂੰ ਰਿਪੇਅਰ ਕਰਨ ਦੇ ਲਈ ਅਨਾਲਿਟੀਕਲ ਸਕਿਲ ਦਾ ਹੋਣਾ ਵੀ ਜਰੂਰੀ ਹੈ !
ਸਰਵਰ ਅਡਮਿਨਿਸਟ੍ਰੈਟੋਰ ਵਿਚ MATHEMATICAL SKILLS, PROBLEM SOLVING SKILLS, SERVER SKILLS, GOOD SYSTEM SKILLS. ਦਾ ਹੋਣਾ ਵੀ ਜਰੂਰੀ ਹੁੰਦਾ ਹੈ ਇਸਦੇ ਇਲਾਵਾ ਨੈੱਟਵਰਕ ਅਤੇ USER ਸਿਸਟਮ ਨੂੰ ਸਕਿਯੋਰ ਬਣਾਉਣ ਦੇ ਲਈ ਫੇਯਰ ਬੋਲ, ਪ੍ਰੋਕਸੀ ਅਤੇ ਡਾਟਾ ਬੇਸ ਦੀ ਨੌਲੇਜ ਵੀ ਤੁਹਾਨੂੰ ਹੋਣੀ ਚਾਹੀਦੀ ਹੈ ਇਕ ਸਰਵਰ ਅਡਮਿਨਿਸਟ੍ਰੈਟੋਰ ਕੋਲ ਇਕ ਚੰਗੀ ਕਮਨਿਕੇਸ਼ਨ ਸਕਿਲ ਦਾ ਵੀ ਹੋਣਾ ਜਰੂਰੀ ਹੈ ਕਿਉਂਕਿ ਉਸਨੂੰ ਨੌਂਨ IT USER ਦੇ ਨਾਲ ਕੋਮਨ ਹਾਰਡਵੇਰ ਅਤੇ ਸੋਫਟਵੇਰ ISSUE ਨੂੰ ਵੀ ਸਹੀ ਕਰਨਾ ਹੁੰਦਾ ਹੈ !
ਸਰਵਰ ਅਡਮਿਨਿਸਟ੍ਰੈਟੋਰ ਬਣਨ ਦੇ ਲਈ ਪੜਾਈ ਕੀਨੀ ਹੋਣੀ ਚਾਹੀਦੀ ਹੈ ?
ਇਸ ਦੇ ਲਾਇ ਤੁਹਾਨੂੰ 12 ਦੀ ਸਿਖਿਆ PHYSICS MATHS ਵਿਚ ਕਰਨੀ ਹੋਵੇਗੀ ਉਸਤੋਂ ਬਾਦ ਕੰਪਿਊਟਰ ਸਾਇੰਸ ਟੈਕਨੋਲਜੀ ਅਤੇ ਇਨ੍ਹ ਦੇ ਫੀਲਡ ਦੇ ਵਿਚ ਹੀ ਬੈਚਲਰ ਡਿਗਰੀ ਕਰਨੀ ਹੁੰਦੀ ਹੈ ਹਰੇਕ ਸਰਵਰ ਆਪਣੇ ਆਪ ਚੋ ਅਲਗ ਹੁੰਦਾ ਹੈ ਇਸੇ ਲਈ ਇਕ ਸਰਵਰ ਅਡਮਿਨਿਸਟ੍ਰੈਟੋਰ ਨੂੰ ਹਰੇਕ ਫੀਲਡ ਵਿਚ ਨੋਲਜ ਹੋਣੀ ਚਾਹੀਦੀ ਹੈ ਅਤੇ WINDOWS , MACOS , ਲਿਨਿਕ੍ਸ ਵਿਚ ਕਿਸੇ ਇਕ ਵਿਚ ਸਪੇਸ਼ਲਾਈਜ ਕਰਨੀ ਜਰੂਰੀ ਹੈ ! ਤੁਹਾਨੂੰ CISCO, COMPTIA, REDHAT, MICROSOFT ਦੇ ਸਰਟੀਫਿਕੇਟ ਵਿੱਚੋ ਕਿਸੇ ਇਕ ਸਰਟੀਫਿਕੇਟ ਤੇ ਜਰੂਰ ਕਰਨਾ ਚਾਹੀਦਾ ਹੈ ਤਾਂ ਕਿ ਤੁਸੀਂ ਇਸ ਫੀਲਡ ਵਿਚ ਐਕਸਪਰਟ ਬਣ ਸਕੋ ਅਤੇ ਤੁਹਾਨੂੰ ਮਿਲਣ ਵਾਲੀ ਨੌਕਰੀ ਬਾਕੀਆਂ ਤੋਂ ਬਖਰੀ ਹੋਵੇ ਅਤੇ ਇਸਦੇ ਵਿਚ ਤੁਹਾਨੂੰ PYTHN C ++ ਵਿਚ ਸਕ੍ਰਿਪਟਿੰਗ ਵੀ ਕਰਨੀ ਆਉਣੀ ਚਾਹੀਦੀ ਹੈ ਤੁਸੀਂ ਸਰਵਰ ਅਡਮਿਨਿਸਟ੍ਰੈਟੋਰ ਦਾ ਕੋਰਸ ਵੀ ਕਰ ਸਕਦੇ ਹੋ ਜਿਸਦੇ ਨਾਲ ਤੁਸੀਂ ਆਪਣੇ ਕੋਂਸਪੇਕਟ ਅਤੇ ਸ੍ਕਿਲ ਨੂੰ ਦਿਖਾ ਸਕਦੇ ਹੋ ਸਰਵਰ ਅਡਮਿਨਿਸਟ੍ਰੈਟੋਰ ਅਤੇ ਸਿਸਟਮ ਅਡਮਿਨਿਸਟ੍ਰੈਟੋਰ ਦੀ ਜੋਬ ਵਿਚ ਕਈ ਤ੍ਰਾਹ ਦੀਆ ਸਮਾਨਤਾ ਮਿਲ ਜਾਂਦੀਆਂ ਨੇ ਇਸੇਲਈ ਬੋਹੋਤ ਸਾਰੀ ਆਰਗਨਾਈਜੇਸ਼ਨ ਵਿਚ ਇਹ ਸੇਮ ਪੋਜੀਸ਼ਨ ਮਨਿਆ ਜਾਂਦਾ ਹੈ ਪਰ ਕਈ ਥਾਂ ਤੇ ਸਰਵਰ ਅਡਮਿਨਿਸਟ੍ਰੈਟੋਰ ਅਤੇ ਸਿਸਟਮ ਅਡਮਿਨਿਸਟ੍ਰੈਟੋਰ ਦੋਹਾ ਤੇ ਅਲਗ ਤੋਂ ਨੌਕਰੀ ਤੇ ਰੱਖਦੇ ਨੇਂ ਇਨ੍ਹ ਦੋਵਾਂ ਪੋਜੀਸ਼ਨ ਨੂੰ ਇੰਟਰ ਚੇਂਜ ਵੀ ਮਨਿਆ ਜਾਂਦਾ ਹੈ ਇਸੇਤਰਾਹ ਨੈੱਟਵਰਕ ਅਡਮਿਨਿਸਟ੍ਰੈਟੋਰ ਅਤੇ ਸਰਵਰ ਅਡਮਿਨਿਸਟ੍ਰੈਟੋਰ ਵੀ ਇਸੇਤਰਾਹ ਇਕ ਦੂਜੇ ਤੋਂ ਕਾਫੀ ਅਲੱਗ ਹਨ ਇਕ ਸਰਵਰ ਅਡਮਿਨਿਸਟ੍ਰੈਟੋਰ ਬਣਨ ਦੇ ਨਾਲ ਤੁਹਾਨੂੰ ਸਬਤੋ ਵਧੀਆ ਫਾਇਦਾ ਇਹ ਹੋ ਸਕਦਾ ਹੈ ਕਿ ਤੁਹਾਨੂੰ ਚੰਗੀ ਤਨਖਾਹ ਤੇ ਚੰਗੀ ਨੌਕਰੀ ਮਿਲ ਸਕਦੀ ਹੈ ਇਸਦੇ ਵਿਚ ਨੁਕਸਾਨ ਇਹ ਹੈ ਕਿ ਤੁਹਾਨੂੰ ਕੰਮ ਕੁਝ ਜਾਦਾ ਘੰਟਿਆ ਲਈ ਕੰਮ ਕਰਨਾ ਪੈ ਸਕਦਾ ਹੈ ਸਰਵਰ ਅਡਮਿਨਿਸਟ੍ਰੈਟੋਰ ਨੂੰ 40 ਹਾਜਰ ਤੋਂ 60 ਹਾਜਰ ਤਕ ਤੇ ਕਿਥੇ ਵੀ ਕਮਾ ਸਕਦਾ ਹੈ !
ਸਰਵਰ ਅਡਮਿਨਿਸਟ੍ਰੈਟੋਰ ਬਣਨ ਵਿਚ ਕਿੰਨਾ ਸਮਾਂ ਲਗਦਾ ਹੈ ?
ਸਰਵਰ ਅਡਮਿਨਿਸਟ੍ਰੈਟੋਰ ਬਣਨ ਵਿਚ 3 ਤੋਂ 4 ਸਾਲ ਦਾ ਸਮਾਂ ਲਗ ਸਕਦਾ ਹੈ !
ਸਰਵਰ ਅਡਮਿਨਿਸਟ੍ਰੈਟੋਰ ਦੀ ਤਨਖਾਹ ਕੀਨੀ ਹੁੰਦੀ ਹੈ ?
ਸਰਵਰ ਅਡਮਿਨਿਸਟ੍ਰੈਟੋਰ ਦੀ ਤਨਖਾਹ 40 ਤੋਂ 60 ਹਾਜ਼ਰ ਦੇ ਵਿਚ ਹੁੰਦੀ ਹੈ !
ਸਰਵਰ ਅਡਮਿਨਿਸਟ੍ਰੈਟੋਰ ਸੋਖੀ ਹੈ ਜਾ ਔਖੀ ?
ਸਰਵਰ ਅਡਮਿਨਿਸਟ੍ਰੈਟੋਰ ਔਖੀ ਹੈ !