ਪ੍ਰਿੰਟਰ ਕਿ ਹੈ PRINTER |TYPE IN PUNJABI

ਅੱਜ ਅਸੀਂ ਗੱਲ ਕਰਾਂਗੇ ਕਿ ਪ੍ਰਿੰਟਰ ਕਿ ਹੈ ਪ੍ਰਿੰਟਰ ਕੀਨੇ ਤ੍ਰਾਹ ਦਾ ਹੁੰਦਾ ਹੈ ਇਸਦਾ ਇਤਿਹਾਸ ਕਿ ਹੈ ਅਤੇ ਜੇ ਤੁਸੀਂ ਪ੍ਰਿੰਟਰ ਖਰੀਦਣਾ ਚੋਹਂਦੇ ਹੋ ਤੇ ਤੁਹਾਨੂੰ ਕੇਹੜਾ ਪ੍ਰਿੰਟਰ ਖਰੀਦਣਾ ਚਾਹੀਦਾ ਹੈ !

ਪ੍ਰਿੰਟਰ ਕਿ ਹੈ ? WHAT IS PRINTER

ਪ੍ਰਿੰਟਰ ਇਕ ਹਾਰਡਵੇਰ ਡਿਵਾਈਸ ਹੈ ਜਿਸਦੀ ਵਰਤੋਂ ਸੋਫਤ ਕੋਪਿ ਨੂੰ ਹਾਰਡ ਕੋਪਿ ਵਿਚ ਤਬਦੀਲ ਕਰਨ ਦੇ ਲਈ ਕੀਤਾ ਜਾਂਦਾ ਹੈ ! ਜੇ ਅਸਾਂ ਭਾਸ਼ਾ ਵਿਚ ਕਹਾ ਤੇ ਪ੍ਰਿੰਟਰ ਇਕ ਮਸ਼ੀਨ ਹੈ ਜਿਸਦੀ ਵਰਤੋਂ ਅਸੀਂ ਕਿਸੇ ਵੀ ਕੰਪਿਊਟਰ ਤੇ ਲਿਖੇ ਜਾ ਸਕਰੀਨ ਤੇ ਲਿਖੇ ਸ਼ਬਦ ਜਾ ਫੋਟੋ ਨੂੰ ਇਕ ਸਾਫ ਪੇਜ ਤੇ ਉਸਦੀ ਸੇਮ ਕਾਪੀ ਉਤਾਰਦੇ ਹਾਂ ! ਪ੍ਰਿੰਟਰ ਦੀ ਵਰਤੋਂ ਜਾਦਾ ਤਰ ਸਰਕਾਰੀ ਕੰਮ ਸਕੂਲ, ਕਾਲਜ ਚੋ ਕੀਤਾ ਜਾਂਦਾ ਹੈ !

PRINTERTYPE OF PRINTER
PRINTERLASER PRINTER
PRINTERINKJET PRINTER
PRINTERDOT METRIX PRINTER
PRINTERLED PRINTER
PRINTER3D PRINTER
PRINTERMULTIFUNCTION PRINTER
PRINTERBUSINESS PRINTER
TYPE OF PRINTER

ਪ੍ਰਿੰਟਰ ਕੀਨੇ ਤ੍ਰਾਹ ਦਾ ਹੁੰਦਾ ਹੈ ? TYPE OF PRINTER IN PUNJABI

  • INKJET PRINTER
  • LASER PRINTER
  • DOT MATRIX PRINTER
  • SOLID INK PRINTER
  • LED PRINTER
  • BUSINESS INJET PRINTER
  • 3D PRINTER

ਪ੍ਰਿੰਟਰ ਬੇਸਿਕਲੀ ਕਈ ਤ੍ਰਾਹ ਦਾ ਹੁੰਦਾ ਹੈ ਇਨ੍ਹ ਵਿੱਚੋ ਅਸੀਂ ਤਿੰਨ ਮਸ਼ਹੂਰ ਪ੍ਰਿੰਟਰ ਬਾਰੇ ਜਾਣਗੇ ਇਕ ਇੰਕਜੇਟ ਅਤੇ ਦੂਜਾ ਲੈਸਰ ਪ੍ਰਿੰਟਰ ਅਤੇ ਡੋਟ ਮੈਟ੍ਰਿਕਸ ਪ੍ਰਿੰਟਰ ਇਨ੍ਹ ਪ੍ਰਿੰਟਰ ਦੀ ਆਪਣੀ ਆਪਣੀ ਵਿਸ਼ੇਸ਼ਤਾ ਹੈ ਅਸੀਂ ਜਾਣਦੇ ਹਾਂ ਕਿ ਕੇਹੜਾ ਪ੍ਰਿੰਟਰ ਸੱਬ ਤੋਂ ਵਧੀਆ ਹੈ ?

ਇੰਕਜੇਟ ਪ੍ਰਿੰਟਰ INKJET PRINTR

ਇੰਕਜੇਟ ਪ੍ਰਿੰਟਰ ਚੋ ਅਸੀਂ ਜੇੜੀ ਇੰਕ ਵਰਤੋਂ ਵਿਚ ਲੈਂਦੇ ਹਾਂ ਉਹ ਇਕ ਲਿਕੁੱਢ ਵਿਚ ਹੁੰਦਾ ਹੈ ਮਤਲੱਬ ਉਹ ਇਕ ਪਾਣੀ ਦੇ ਘੋਲ ਵਾਂਗ ਹੁੰਦਾ ਹੈ ਜੋ ਕਿ ਇਕ ਟੈਂਕ ਜਾ ਇਕ ਟੂਬ ਦਵਾਰਾ ਇਕ ਥਾਂ ਤੋਂ ਦੂਜੇ ਥਾਂ ਜਾਂਦੀਆਂ ਨੇ ਅਤੇ ਆਖਰ ਵਿਚ ਜਿਹੜੀ ਨੋਜ਼ਲ ਜਾ ਸਿਰਾ ਹੁੰਦਾ ਹੈ ਉਥੋਂ ਬਾਹਰ ਆਉਂਦੀਆਂ ਨੇ ਉਸਤੋਂ ਬਾਦ ਇਹ ਕਾਗਜ ਤੇ ਲੱਗ ਜਾਂਦੀ ਹੈ ਇਸਤੋਂ ਬਾਦ ਸਾਡਾ ਪ੍ਰਿੰਟਰ ਇਕ ਪੇਜ ਤੇ ਕੁਝ ਵੀ ਛਾਪ ਦਿੰਦਾ ਹੈ ! ਅਤੇ ਜੇ ਤੁਹਾਨੂੰ ਇਸਦੇ ਬਾਰੇ ਥੋੜਾ ਸੋਖੇ ਤਰੀਕੇ ਨਾਲ ਦਸਾ ਤੇ ਇਸਦੇ ਇੰਕ ਨੂੰ ਥੋੜਾ ਗਰਮ ਵੀ ਕੀਤਾ ਜਾਂਦਾ ਹੈ ਜਿਸਤੋ ਬਾਦ ਇਕ ਪਰੈਸ਼ਰ ਬਣਨ ਨਾਲ ਬਾਹਰ ਨਿਕਲਦੀ ਹੈ

ADVANTAGES AND DISADVANTAGE OF INKJET PRINTER

ਇੰਕਜੇਟ ਪ੍ਰਿੰਟਰ ਦੀ ਜੇ ਗੱਲ ਕਰੀਏ ਤੇ ਇਹ ਥੋੜਾ ਮਹਿੰਗਾ ਹੁੰਦਾ ਹੈ ਕਿਉਂਕਿ ਇਹ ਪ੍ਰਿੰਟਰ ਕਰਨ ਦੇ ਸਮੇ ਚੰਗੀ ਤ੍ਰਾਹ ਬਲੈਂਡ ਹੋ ਜਾਂਦੀ ਹੈ ਤੇ ਜਿਸਦੇ ਕਰਕੇ ਪ੍ਰਿੰਟ ਹੋਇਆ ਪੇਪਰ ਸੋਹਣਾ ਲਗਦਾ ਹੈ ਦੇਖਣ ਦੇ ਵਿਚ ਜੇ ਤੁਸੀਂ ਇਸਨੂੰ ਅਲੱਗ ਅਲੱਗ ਪੇਜ ਤੇ ਪ੍ਰਿੰਟ ਕਰਨਾ ਹੋਵੇ ਜਿਵੇਂਕਿ ਕਾਗਜ ਹੋ ਗਿਆ ਜਾ ਗਲੋਸੀ ਸ਼ੀਟ ਹੋ ਗਈ ਜਾ ਸਟਿੱਕਰ ਤੇ ਤੁਸੀਂ ਜਿਸਤੇ ਵੀ ਚਾਹੋ ਇਸਨੂੰ ਪ੍ਰਿੰਟ ਕਰ ਸਕਦੇ ਹੋ ਕਿਉਂਕਿ ਇਸਦੇ ਵਿਚ ਕੋਈ ਅਨੋਖੀ ਚੀਜ ਨਹੀਂ ਹੁੰਦੀ ਹੈ ਕਿਉਂਕਿ ਕਾਗਜ ਤੇ ਤੁਹਾਡੇ ਸਿਰਫ ਇੰਕ INK ਹੀ ਆਉਂਦੀ ਹੈ ਇਸ ਲਾਇ ਤੁਸੀਂ ਜਿਸਤੇ ਵੀ ਚਾਹੋ ਇਸਦੀ ਵਰਤੋਂ ਕਰ ਸਕਦੇ ਹੋ !

ਇਸਦੇ ਵਿਚ ਇਕ ਚੀਜ ਦਾ ਧਿਆਨ ਰੱਖਣਾ ਪਵੇਗਾ ਕਿ ਇਹ ਥੋੜਾ ਮਹਿੰਗੀ ਹੁੰਦੀ ਹੈ ਕਿਉਂਕਿ ਜਦੋ ਤੁਹਾਡੀ ਇੰਕ ਖਤਮ ਹੋ ਜਾਂਦੀ ਹੈ ਤੇ ਇਸਨੂੰ ਰਿਫਿਲ ਜਾ ਭਰਨ ਬਸਤੇ ਕਾਫੀ ਮਹਿੰਗੀ ਪੈਂਦੀ ਹੈ ਇਸਤੋਂ ਇਲਾਵਾ ਇਸਦਾ ਇਕ ਹੋਰ ਨੁਕਸਾਨ ਇਹ ਹੈ ਕਿ ਇਸਦੀ ਸਪੀਡ ਜਾ ਰਫਤਾਰ ਇਨੀ ਤੇਜ ਨਹੀਂ ਹੁੰਦੀ ਹੈ ਇਸਦਾ ਇਕ ਨੁਕਸਾਨ ਇਹ ਵੀ ਹੈ ਜੇ ਤੁਸੀਂ ਇਸਨੂੰ ਲਗਾਤਾਰ ਵਰਤੋਂ ਵਿਚ ਨਹੀਂ ਲੈਂਦੇ ਤਾਂ ਹੋ ਸਕਦਾ ਹੈ ਕਿ ਤੁਹਾਡੀ ਇੰਕ ਉਡ ਜਾਵੇ ਜਾ ਸੁਖ ਵੀ ਸਕਦੀ ਹੈ ਅਤੇ ਕਦੀ ਕਦੀ ਨੋਜ਼ਲ ਜਾ ਜਿਸ ਰਹੀ ਇੰਕ ਬਾਹਰ ਆਉਂਦੀ ਹੈ ਉਹ ਵੀ ਬਲੋਕ ਹੋਣ ਦਾ ਖਤਰਾ ਰਹਿੰਦਾ ਹੈ

LASER PRINTER ਲੇਜ਼ਰ ਪ੍ਰਿੰਟਰ


ਜੇ ਅਸੀਂ ਲੇਜਰ ਪ੍ਰਿੰਟਰ ਦੀ ਗੱਲ ਕਰੀਏ ਤੇ ਇਸਦੀ ਲਿਕੁਐਡ ਇੰਕ ਨਹੀਂ ਹੁੰਦੀ ਹੈ ਇਸਦੇ ਵਿਚ ਕੰਮ ਤੇ ਲਿਆ ਜਾਂਦਾ ਹੈ ਟੋਨਰ ਦਾ ਜੋ ਕਿ ਇਕ ਸੁੱਖਾ ਪੋਡਰ ਹੁੰਦਾ ਹੈ ਜਿਸਦੀ ਜਗਾਹ ਪ੍ਰਿੰਟਰ ਦੇ ਵਿਚ ਇਕ ਬਡਾ ਜੇਹਾ ਸ੍ਲੇੰਡਰ ਡਰੱਮ ਬਣਿਆ ਹੁੰਦਾ ਹੈ ਜਿਸਦੇ ਵਿਚ ਇਕ ਲੇਜਰ ਬਿਨਸ ਪਲਸ ਕਰਦੀ ਹੈ ਜਿਥੇ ਜਿਥੇ ਤੁਸੀਂ ਪ੍ਰਿੰਟ ਕਰਨਾ ਹੈ ਉਸਤੋਂ ਬਾਦ ਜਦੋ ਟੋਨਰ ਉਸਦੇ ਨਾਲ ਕੋਨਟੇਕਟ ਵਿਚ ਆਉਂਦਾ ਹੈ ਜੋ ਕਿ ਸ੍ਟੇਟਿਕ ਇਲੈਕਸਟੀ ਦੇ ਕਰਕੇ ਉਸਦੇ ਨਾਲ ਜੁੜ ਜਾਂਦਾ ਹੈ ਅਤੇ ਜਦੋ ਅਸੀਂ ਕਾਗਜ ਨੂੰ ਲੱਗੋਂਦੇ ਹਾਂ ਡਰੱਮ ਦੇ ਨਾਲ ਤੇ ਗਰਮੀ ਦੇ ਕਰਕੇ ਜੋ ਟੋਨਰ ਹੁੰਦਾ ਹੈ ਕਾਗਜ ਤੇ ਆ ਜਾਂਦਾ ਹੈ ਤੇ ਅਤੇ ਤੁਹਾਡਾ ਇਕ ਪੇਪਰ ਛੱਪ ਕੇ ਤੈਯਾਰ ਹੋ ਜਾਂਦਾ ਹੈ ਇਸੇ ਲਈ ਤੁਸੀਂ ਦੇਖਿਆ ਹੋਵੇਗਾ ਕਿ ਕਾਗਜ ਵੀ ਥੋੜਾ ਗਰਮ ਹੋ ਜਾਂਦਾ ਹੈ !

ADVANTAGES AND DISADVANTAGE OF LASER PRINTER

ਜੇ ਲੇਜਰ ਇੰਕ ਦੀ ਗੱਲ ਕਰੀਏ ਤੇ ਇਸਦੀ ਸਪੀਡ ਫਾਸਟ ਹੁੰਦੀ ਹੈ ਪ੍ਰਿੰਟਰ ਦੀ ਕੋਸਟ ਪਾਵੇ ਜਾਦਾ ਹੋਵੇਗੀ ਪਰ ਇਸਦੇ ਵਿਚ ਤੁਹਾਨੂੰ ਧਿਆਨ ਰੱਖਣ ਦੀ ਗੱਲ ਇਹ ਹੈ ਕਿ ਤੁਹਾਨੂੰ ਪ੍ਰਿੰਟਿੰਗ ਕੋਸਟ ਬੋਹੋਤ ਘੱਟ ਹੋਵੇਗੀ ਇਹ ਫੋਟੋ ਦੇ ਲਾਇ ਇਨਾ ਠੀਕ ਨਹੀਂ ਹੁੰਦਾ ਪਰ ਜੇ ਤੁਸੀਂ ਟੈਕਸਟ ਨੂੰ ਪ੍ਰਿੰਟ ਕਰਨਾ ਹੋਵੇ ਤੇ ਉਹ ਬੋਹੋਤ ਸੋਹਣਾ ਨਿਕਲੇਗਾ ਅਤੇ ਪਾਵੇ ਇਕ ਛੋਟੇ ਤੋਂ ਛੋਟਾ ਫੋਂਟ ਹੋਵੇ ਫੇਰ ਵੀ ਇਸਨੂੰ ਪੜਿਆ ਜਾ ਸਕਦਾ ਹੈ ਜੋ ਕਿ ਇੰਕਜੇਟ ਵਿਚ ਨਹੀਂ ਹੁੰਦਾ ਇਸਦਾ ਜੇ ਸਾਇਜ ਜਾ ਆਕਾਰ ਦੀ ਗੱਲ ਕਰੀਏ ਤੇ ਇਹ ਬੋਹੋਤ ਬਡਾ ਹੁੰਦਾ ਹੈ ਅਤੇ ਥੋੜਾ ਜੇਹਾ ਸਟਾਰਟ ਹੋਣ ਵਿਚ ਸਮੇ ਲੈਂਦਾ ਹੈ

ਡੋਟ ਮੈਟ੍ਰਿਕਸ ਪ੍ਰਿੰਟਰ DOT MATRIX PRINTER

ਡੋਟ ਮੈਟ੍ਰਿਕਸ ਪ੍ਰਿੰਟਰ ਸੱਬ ਤੋਂ ਪੁਰਾਣੀ ਪ੍ਰਕਿਰਿਆ ਹੈ ਪ੍ਰਿੰਟਰ ਦੀ ਇਸਦੇ ਵਿਚ ਇਹ ਕੰਮ ਡੋਟ ਡੋਟ ਪੇਜ ਤੇ ਕਰਕੇ ਕੰਮ ਕਰਦਾ ਹੈ ਅਤੇ ਇਸਦੀ ਅਵਾਜ ਬੋਹੋਤ ਜਾਦਾ ਹੁੰਦੀ ਹੈ ਇਹ ਇਕ ਬਲੈਕ ਕੁਰਬਾਨ ਪੇਜ ਦੇ ਨਾਲ ਕੰਮ ਕਰਦੀ ਹੈ ਜੋ ਕਿ ਪਸ ਪੇਜ ਤੇ ਡੋਟ ਡੋਟ ਕਰਕੇ ਇਧਰ ਉਧਰ ਘੁੰਮਦੀ ਹੈ ਤੇ ਤੁਹਾਡੇ ਕਮਾਂਡ ਦੇ ਹਿਸਾਬ ਨਾਲ ਤੁਹਾਨੂੰ ਪ੍ਰਿੰਟ ਤੈਯਾਰ ਕਰਕੇ ਦੇ ਦਿੰਦੀ ਹੈ ਇਸਨੂੰ ਘਰਾਂ ਦੇ ਵਿਚ ਨਹੀਂ ਵਰਤੇਇਆ ਜਾਂਦਾ ਜਾਦਾ ਤਰ ਇਸਦੀ ਵਰਤੋਂ ਤੁਸੀਂ ਬੈੰਕ ਬਗੈਰ ਸਰਕਾਰੀ ਕਮਾ ਚੋ ਦੇਖਿਆ ਹੋਵੇਗਾ !

ਘਰ ਵਾਸਤੇ ਕੇਹੜਾ ਪ੍ਰਿੰਟਰ ਠੀਕ ਰਹੇਗਾ ? BEST PRINTER FOR HOME

ਜੇ ਤੁਸੀਂ ਘਰ ਵਰਤਣ ਦੇ ਲਈ ਇਕ ਪ੍ਰਿੰਟਰ ਲੈਣਾ ਚੋਹਂਦੇ ਹੋ ਤੇ ਤੁਹਾਡੇ ਲਈ ਸੱਬ ਤੋਂ ਪੇਹਿਲਾਂ ਇਹ ਜਾਨਣ ਦੀ ਜਰੂਰਤ ਹੈ ਕਿ ਤੁਹਾਡੀ ਲੋੜ ਕੀਨੀ ਹੈ ਜੇ ਤੇ ਤੁਸੀਂ 10 12 ਪੇਜ ਪ੍ਰਿੰਟ ਕਰਨੇ ਨੇ ਤੇ ਉਸਦੇ ਵਿਚ ਫੋਟੋ ਬਗੈਰ ਵੀ ਹੁੰਦੀਆਂ ਨੇ ਫੇਰ ਤੁਹਾਡੇ ਲਈ ਇੰਕਜੇਟ ਪ੍ਰਿੰਟਰ ਸੱਬ ਤੋਂ ਵਧੀਆ ਹੋਵੇਗਾ ਪਰ ਜੇ ਤੁਸੀਂ ਬੋਹੋਤ ਜਾਦਾ ਮਾਤਰਾ ਵਿਚ ਪ੍ਰਿੰਟਰ ਦੀ ਵਰਤੋਂ ਕਰਨਾ ਚੋਹਂਦੇ ਹੋ ਤੇ ਉਸਦੇ ਵਿੱਚ ਜਾਦਾ ਤਰ ਟੈਕਸਟ ਹੀ ਹੁੰਦੇ ਨੇ ਤੇ ਤੁਹਾਡੇ ਲਈ ਲੇਜਰ ਇੰਕ ਪ੍ਰਿੰਟਰ ਸੱਬ ਤੋਂ ਵਧੀਆ ਹੋਵੇਗਾ !

ਇਕ ਵਧੀਆ ਪ੍ਰਿੰਟਰ ਦੀ ਪਹਿਚਾਣ ਕਿ ਹੈ ?

ਇਕ ਵਧੀਆ ਪ੍ਰਿੰਟਰ ਦੀ ਸਪੀਡ ਫਾਸਟ ਹੁੰਦੀ ਹੈ ਅਤੇ ਇਸਦੇ ਵਲੋਂ ਪ੍ਰਿੰਟ ਕੀਤੀ ਚੀਜ ਸਾਫ ਹੁੰਦੀ ਹੈ !

ਇਕ ਵਧੀਆ ਪ੍ਰਿੰਟਰ ਕੀਨੇ ਵਿਚ ਖਰੀਦਿਆ ਜਾ ਸਕਦਾ ਹੈ ?

ਇਕ ਵਧੀਆ ਪ੍ਰਿੰਟਰ 10 ਹਜ਼ਾਰ ਵਿਚ ਖਰੀਦਿਆ ਜਾ ਸਕਦਾ ਹੈ !

ਪ੍ਰਿੰਟਰ ਦੀ ਕੇਹੜੀ ਕਮਾਂਡ ਨਾਲ ਪ੍ਰਿੰਟ ਕੀਤਾ ਜਾਂਦਾ ਹੈ ?

ਪ੍ਰਿੰਟਰ ਦੀ CTRL+P ਕਮਾਂਡ ਨਾਲ ਪ੍ਰਿੰਟ ਕੀਤਾ ਜਾਂਦਾ ਹੈ !

Leave a Comment