ਪੂਰਨ ਸਿੰਘ PURAN SINGH BIOGRAPHY IN PUNJABI | BOOKS | KAVITA | FAMILY

ਪੂਰਨ ਸਿੰਘ ਕੌਣ ਸਨ ! PURAN SINGH BIOGRAPHY

ਪੂਰਨ ਸਿੰਘ ਇਕ ਵਿਗਿਆਨੀ ਅਤੇ ਲੇਖਕ ਸਨ ਇਨ੍ਹ ਦਾ ਜਨਮ 17 ਦਿਸੰਬਰ 1881 ਪਿੰਡ ਸਲ੍ਹੱਡ ਜਿਲ੍ਹਾ ਐਬਟਾਬਾਦ ਆਹਲੋਵਾਲ ਪਰਿਵਾਰ ਵਿਖੇ ਹੋਇਆ ! ਇਨ੍ਹ ਦੇ ਪਿਤਾ ਦਾ ਨਾਮ ਸਰਦਾਰ ਕਰਤਾਰ ਸਿੰਘ ਹੈ ਜੋ ਕਿ ਆਬਕਾਰੀ ਭੀਵਾਗ ਵਿਚ ਸੱਨ !

ਜਨਮ 17 ਦਿਸੰਬਰ 1881 ਪਿੰਡ ਸਲ੍ਹੱਡ
ਪਿਤਾ ਸਰਦਾਰ ਕਰਤਾਰ ਸਿੰਘ
ਪੇਸ਼ਾਵਿਗਿਆਨੀ ਅਤੇ ਲੇਖਕ
ਵਿਆਹ ਮਾਯਾ ਦੇਵੀ
ਮੌਤ31 ਮਾਰਚ 1931
PURAN SINGH BIOGRAPHY
POORAN SINGH BIOGRAPHY IN PUNJABI

ਪੂਰਨ ਸਿੰਘ ਦੀ ਸਿਖਿਆ PURAN SINGH STUDY

ਪੂਰਨ ਸਿੰਘ ਨੇ ਹਾਈ ਸਕੂਲ ਤਕ ਦੀ ਸਿਖਿਆ 1897 ਵਿਚ ਰਾਵਲ ਪਿੰਡੀ ਤੋਂ ਕੀਤੀ ਅਤੇ ਇੰਟਰ ਦੀ ਸਿਖਿਆ DAV ਕਾਲਜ ਲਾਹੌਰ ਤੋਂ ਕੀਤੀ ! ਇਸਤੋਂ ਬਾਦ ਟੋਕੀਓ ਯੂਨੀਵਰਸਿਟੀ ਵਿਚ ਦਾਖਲਾ ਦੇਣ ਤੋਂ ਪਹਿਲਾਂ ਉਨਾਂਹ ਨੇ ਜਰਮਨ ਅਤੇ ਜਾਪਾਨੀ ਭਾਸ਼ਾ ਸਿੱਖੀ ! ਭਾਰਤ ਵਿਚ ਅੰਗਰੇਜ਼ੀ ਹਕੂਮਤ ਖਿਲਾਫ ਵਿਸ਼ਿਆਂ ਤੇ ਭਾਸ਼ਣ ਦੇਣਾ ਇਨ੍ਹ ਦਾ ਦਸਤੂਰ ਸੀ !

ਪੂਰਨ ਸਿੰਘ ਦੀ ਵਿਦੇਸ਼ ਯਾਤਰਾ PURAN SINGH TOUR

ਪੂਰਨ ਸਿੰਘ ਕੁਝ ਸਮੇ ਲਈ ਇਨ੍ਹ ਨੇ ਇਕ ਅੰਗਰੇਜ਼ੀ ਪਤ੍ਰਿਕਾ ਦੀ ਥੰਡਰਿੰਗ ਡਾਨ ਪ੍ਰਕਾਸ਼ਿਤ ਕੀਤੀ ਜੋ ਕਿਅਂਗ੍ਰੇਜੀ ਦਬਦਬੇ ਵਾਲੇ ਰਾਜ ਦੇ ਖਿਲਾਫ ਅਵਾਜ ਉਠਾਉਂਦੀ ਸੀ ! ਜਪਾਨ ਵਿਚ ਇਨ੍ਹ ਦੀ ਮੁਲਾਕਾਤ ਸਵਾਮੀ ਰਾਮ ਤੀਰਥ ਨਾਲ ਹੋਈ ਜਿਨ੍ਹਾਂ ਦੇ ਪਰਬਾਬ ਹੇਠ ਇਨ੍ਹ ਨੇ ਕੇਸ ਕਟਵਾ ਲੈ ਸਨ ਅਤੇ ਸਨਿਆਸ ਧਾਰਨ ਕਰ ਲਿਆ ਸੀ ! ਇਸ ਉਪਰੰਤ ਇਨ੍ਹ ਨੂੰ ਬੜੀ ਮੁਸ਼ਕਲ ਨਾਲ ਇਨ੍ਹ ਦੇ ਬਿਮਾਰ ਭੈਣ ਦੇ ਕੇਹਕੇ ਇਨ੍ਹ ਨੂੰ ਘਰੇ ਬਾਪਿਸ ਆਉਣ ਲਈ ਰਾਜੀ ਕੀਤਾ ਗਿਆ !

PURAN SINGH

ਪੂਰਨ ਸਿੰਘ ਦਾ ਵਿਆਹ PURAN SINGH MARRIAGE

ਪੂਰਨ ਸਿੰਘ ਦਾ ਵਿਆਹ ਸ਼੍ਰੀਮਤੀ ਮਾਯਾ ਦੇਵੀ ਨਾਲ ਕਰਾ ਦਿੱਤਾ !
ਸਿਆਲਕੋਟ ਵਿਚ 1912 ਵਿਚ ਭਾਈ ਵੀਰ ਸਿੰਘ ਨਾਲ ਪੂਰਨ ਸਿੰਘ ਦੀ ਮੁਲਾਕਾਤ ਹੋਈ ਇਨ੍ਹ ਦੀ ਮੁਲਾਕਾਤ ਨੇ ਇਨ੍ਹ ਨੂੰ ਇਨਾ ਭਰਵਾਬੀਤ ਕੀਤਾ ਕਿ ਇਹ ਮੁੜ ਸਿੱਖ ਧਰਮ ਵਿਚ ਬਾਪਿਸ ਆ ਗਏ ਤੇ ਆਪਣੇ ਕੇਸ ਰੱਖ ਲੈ !
ਪੂਰਨ ਸਿੰਘ ਇਕ ਰਹੱਸ ਵਾਦੀ ਕਵਿ ਸਨ !

PURANSINGH.COM

ਪੂਰਨ ਸਿੰਘ ਦੀ ਮੌਤ ਕਦੋ ਹੋਈ PURAN SINGH DEATH

ਪੂਰਨ ਸਿੰਘ ਦੀ ਮੌਤ 31 ਮਾਰਚ 1931ਹੋਈ !

ਮੇਰਾ ਸਾਈਂ
ਖੁਲੇ ਮੈਦਾਨ
ਖੁਲੇ ਖੰਡ
ਖੁੱਲੇ ਰੰਗ ਅਸਮਾਨੀ

ਪੂਰਨ ਸਿੰਘ ਦੀਆ ਕਵਿਤਾਵਾਂ PURAN SINGH KAVITA

  • ਪੰਜਾਬ ਦੇ ਮੰਜੂਰ
  • ਖੂਹ ਉੱਤੇ
  • ਦੇਸ਼ ਨੂੰ ਐਸਸੀ ਸੱਦੇ ਗਰੀਬਾਂ ਦੀ
  • ਪੁਰਾਣੇ ਪੰਜਾਬ ਨੂੰ ਅਵਾਜਾਂ
  • ਪਸ਼ੂ ਚਾਰਦੇ
  • ਡਾਰੀਆ ਕਿਨਾਰੇ
POORAN SINGH

ਪੂਰਨ ਸਿੰਘ ਦੀ ਪਤਨੀ ਦਾ ਨਾਮ ਕਿ ਹੈ ?

ਪੂਰਨ ਸਿੰਘ ਦੀ ਪਤਨੀ ਦਾ ਨਾਮ ਮਾਯਾ ਦੇਵੀ ਹੈ !

ਪੂਰਨ ਸਿੰਘ ਦੀ ਮੌਤ ਕਦੋ ਹੋਈ ?

ਪੂਰਨ ਸਿੰਘ ਦੀ ਮੌਤ 31 ਮਾਰਚ 1931 ਹੋਈ !

ਪੂਰਨ ਸਿੰਘ ਦਾ ਜਨਮ ਕਦੋ ਹੋਇਆ ?

ਪੂਰਨ ਸਿੰਘ ਦਾ ਜਨਮ 17 ਦਿਸੰਬਰ 1881 ਹੋਇਆ !

Leave a Comment