ਭਗਤ ਪੂਰਨ ਸਿੰਘ BHAGAT PURAN SINGH BIOGRAPHY IN PUNJABI

ਭਗਤ ਪੂਰਨ ਸਿੰਘ ਕੌਣ ਸਨ ! BHAGAT PURAN SINGH BIOGRAPHY

ਭਗਤ ਪੂਰਨ ਸਿੰਘ ਦਾ ਜਨਮ 4 ਜੂਨ 1904 ਲੁਧਿਆਣਾ ਦੇ ਰਾਜੇਵਾਲ ਪਿੰਡ ਇਕ ਹਿੰਦੂ ਘਰ ਵਿਚ ਹੋਇਆ ! ਇਨ੍ਹ ਦਾ ਬਚਪਨ ਦਾ ਨਾਮ ਰਾਮਜੀਦਾਸ ਹੈ ! ਭਗਤ ਪੂਰਨ ਸਿੰਘ ਦੇ ਮਾਤਾ ਦਾ ਨਾਮ ਮਹਿਤਾਬ ਕੌਰ ਅਤੇ ਪਿਤਾ ਦਾ ਨਾਮ ਸ਼ਿਬੂਮਲ ਹੈ ! ਇਨ੍ਹ ਦੀ ਮਾਤਾ ਪਾਵੇ ਪਾੜੇ ਲਿਖੇ ਨਹੀਂ ਸੀ ਪਰ ਬੋਹੋਤ ਹੀ ਸੂਝਵਾਨ ਤੇ ਧਰਮ ਖਿਆਲ ਵਾਲੇ ਸਨ ! ਇਨ੍ਹ ਦੀ ਮਾਤਾ ਭਗਤ ਪੂਰਨ ਸਿੰਘ ਨੂੰ ਹਮੇਸ਼ਾ ਪਿਆਸੇ ਨੂੰ ਪਾਣੀ ਪਿਲਾਉਣ, ਰੁੱਖ ਲਗੋਨ, ਰੋਡ ਤੋਂ ਬੱਟੇ ਪਾਸੇ ਕਰਨ ਆਦਿ ਦੀ ਸਿੱਖ ਦਿੰਦੇ ਰਹਿੰਦੇ ਸੀ !

ਬਚਪਨ ਦਾ ਨਾਮਰਾਮਜੀਦਾਸ
ਜਨਮ 4 ਜੂਨ 1904 ਲੁਧਿਆਣਾ ਦੇ ਰਾਜੇਵਾਲ
ਪਿਤਾ ਸ਼ਿਬੂਮਲ
ਮਾਤਾ ਮਹਿਤਾਬ ਕੌਰ
ਮੌਤ 5 ਅਗਸਤ 1992
BHAGAT PURAN SINGH BIOGRAPHY
BHAGAT PURAN SINGH BIOGRAPHY

ਭਗਤ ਪੂਰਨ ਸਿੰਘ ਪਰਿਵਾਰ BHAGAT PURAN SINGH FAMILY

ਭਗਤ ਪੂਰਨ ਸਿੰਘ ਭਲਾਈ ਦੇ ਕੱਮ ਕਰੋੰਦੇ ਰਹਿੰਦੇ ਸੀ ਅਤੇ ਛੱਤ ਤੇ ਚਿੜੀਆਂ ਨੂੰ ਦਾਣੇ ਪੋਣਾ ਅਤੇ ਪਾਣੀ ਪੀਲੋਨਾ ਕਰੋੰਦੇ ਰਹਿੰਦੇ ਸੀ ! ਇਸ ਤਰਾਂ ਭਗਤ ਪੂਰਨ ਸਿੰਘ ਜੀ ਨੂੰ ਰੁੱਖਾਂ ਧਰਤੀ ਪਾਣੀ ਅਤੇ ਜਾਨਵਰਾਂ ਨਾਲ ਪਿਆਰ ਤੇ ਹਮਦਰਦੀ ਆਉਂਦੀ ਰਹੀ ਅਤੇ ਸੇਵਾ ਦੀ ਭਾਵਨਾ ਵੀ ਇਨ੍ਹ ਦੇ ਦਿਲ ਵਿਚ ਉਤਪਨ ਹੋ ਗਈ ! ਜਦੋ ਵੀ ਇਨ੍ਹ ਦੇ ਘਰ ਕੋਈ ਮੰਗਣ ਵਾਲਾ ਔਂਦਾ ਤੇ ਇਨ੍ਹ ਦੀ ਮਾਤਾ ਇਨ੍ਹ ਨੂੰ ਮੁਠੀ ਪਰ ਕੇ ਦਾਣੇ ਆਟਾ ਅਤੇ ਹੋਰ ਖਾਨ ਦੀਆ ਚੀਜਾਂ ਦਿੰਦੇ ਜਿਸ ਕਰਕੇ ਇਨ੍ਹ ਨੂੰ ਹੱਥੋਂ ਕੁਝ ਦੇਣ ਦੀ ਰੁਚੀ ਪੈਦਾ ਹੋਈ !

ਭਗਤ ਪੂਰਨ ਸਿੰਘ ਜੀਵਨ BHAGAT PURAN SINGH LIFESTYLE

1905 ਵਿਚ ਜਦੋ ਪਲੇਗ ਆਈ ਤੇ ਲੋਕਾਂ ਨੇ ਚੂਹਿਆਂ ਤੋਂ ਡਰਦਿਆ ਖੇਤਾਂ ਵਿਚ ਝੂਗੀਆਂ ਪਾ ਲਿਆ ਜਿਥੇ ਇਸ ਪਰਿਵਾਰ ਨੇ ਸੱਬ ਦੀ ਹੋਰ ਵੀ ਮਦਦ ਕੀਤੀ ਅਤੇ ਜਦੋ 1913 ਵਿਚ ਮੀਹ ਨਾ ਪੈਣ ਕਰਕੇ ਲੋਕਾਂ ਤੇ ਕਾਲ ਪੈ ਗਿਆ ਤੇ ਇਨ੍ਹ ਦੇ ਪਿਤਾ ਜਿੰਨੇ ਸੱਬ ਤੋਂ ਮਿਲਾ ਕੇ 50000 ਲੈਣੇ ਸਨ ਉਦੋਹ ਇਨ੍ਹ ਦੇ ਪਿਤਾ ਨੇ ਸੱਬ ਨੂੰ ਖਾਨ ਬਸਤੇ ਰਾਸ਼ਨ ਲੈ ਕੇ ਦਿੱਤਾ ਤੇ ਉਨਾਂਹ ਨੂੰ ਕੇਹਾ ਕਿ ਜਦੋ ਵੀ ਉਨਾਂਹ ਕੋਲ ਪੈਸੇ ਹੋਏ ਦੇ ਦੇਣ ਜਾ ਜੇਕੋ ਨਾ ਹੋਵੇ ਉਹ ਰੈਹਣ ਦਵੇ ਆਪੇ ਹੀ ਰੱਬ ਲੇਖੇ ਲੱਗ ਜਾਣਗੇ ! ਲੋਕਾਂ ਤੋਂ ਪੈਸੇ ਨਾ ਮੁੜੇ ਤੇ ਘਰ ਵਿਚ ਗਰੀਬੀ ਆ ਗਈ ਪਰ ਇਨ੍ਹ ਦੇ ਮਾਤਾ ਜੀ ਨੇ ਇਨ੍ਹ ਨੂੰ ਪੜਨ ਨਈ ਹਟਾਇਆ !

BHAGAT PURAN SINGH LIFE

ਭਗਤ ਪੂਰਨ ਸਿੰਘ ਦੀ ਸਿਖਿਆ BHAGAT PURAN SINGH STUDY

ਭਗਤ ਪੂਰਨ ਸਿੰਘ ਨੇ ਆਪਣੀ ਸਕੂਲ ਦੀ ਸਿਖਿਆ ਲੁਧਿਆਣੇ ਤੋਂ ਹੀ ਕੀਤੀ ਇਕ ਵਾਰ ਦੀ ਗੱਲ ਹੈ ਇਹ ਆਪਣੇ ਭਰਾ ਕੋਲ ਮਿਲਣ ਲਈ ਗੇ ਇਥੇ ਰਸਤੇ ਵਿਚ ਇਕ ਸ਼ਿਵਜੀ ਦਾ ਮੰਦਿਰ ਇਨ੍ਹ ਨੇ ਦੇਖਿਆ ਕਿ ਕਿਵੇਂ ਸ਼ਿਵ ਦੇ ਸ਼ਿਵਲਿੰਕ ਨੂੰ ਚੰਗੀ ਤ੍ਰਾਹ ਨਹਾਇਆ ਜਾਂਦਾ ਹੈ ਤੇ ਉਸਦੀ ਪੂਜਾ ਕੀਤੀ ਜਾਂਦੀ ਹੈ ਫਰ ਇਨ੍ਹ ਨੂੰ ਭੁੱਖ ਲੱਗੀ ਹੋਣ ਕਰਕੇ ਇਹ ਸੰਗਤ ਵਿਚ ਲੰਗਰ ਖਾਨ ਨੂੰ ਬਹਿਗੇ ਪਰ ਉਥੇ ਦੇ ਪੰਡਤਾਂ ਨੇ ਇਨ੍ਹ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਫੇਰ ਭਗਤ ਪੂਰਨ ਸਿੰਘ ਪੈਦਲ ਹੀ ਅੱਗੇ ਤੁਰਪੇ ਰਸਤੇ ਵਿਚ ਇਕ ਗੁਰਦਵਾਰਾ ਆਇਆ ਇਥੇ ਇਨ੍ਹ ਨੇ ਲੰਗਰ ਖਾਦਾ ਅਤੇ ਦੁੱਧ ਵਾਲੀ ਚਾ ਵੀ ਪੀਤੀ ਇਨ੍ਹ ਨੇ ਉਥੇ ਸੇਵਾ ਕਰ ਰਹੇ ਸੇਵਕਾਂ ਤੋਂ ਪੁੱਛਿਆ ਕਿ ਉਨਾਂਹ ਨੂੰ ਸੇਵਾ ਕਰਨ ਦਾ ਕਿ ਮਿਲਦਾ ਹੈ ਉਨਾਂਹ ਨੇ ਕੇਹਾ ਕਿ ਉਹ ਆਪਣੇ ਮਰਜੀ ਨਾਲ ਇਥੇ ਸੇਵਾ ਕਰਦੇ ਹੁਣ ਉਨਾਂਹ ਨੂੰ ਇਥੋਂ ਹੋਰ ਕੁਝ ਨਹੀਂ ਚਾਹੀ ਦਾ ਇਹ ਚੀਜ ਦੇਖ ਇਹ ਵੀ ਇਥੇ ਹੀ ਸਦਾ ਲਈ ਬੱਸ ਗੇ ਅਤੇ ਸੇਵਾ ਭਾਵਨਾ ਕਰਨ ਲੱਗੇ !

ਭਗਤ ਪੂਰਨ ਸਿੰਘ ਦੀ ਪਿੰਗਲਵਾੜਾ BHAGAT PURAN SINGH PINGALWADA

ਇਹ ਦਿਨ ਇਕ ਲੂਲੇ ਲੰਗੜੇ ਨੂੰ ਕੋਈ ਗੁਰਦਵਾਰੇ ਛੱਡ ਗਿਆ ਫਰ ਇਨ੍ਹ ਨੂੰ ਹੁਕਮ ਹੋਇਆ ਕਿ ਭਗਤ ਤੂੰ ਇਹਦੀ ਸੇਵਾ ਕਰੇਗਾ ਇਹ ਪੂਰੇ ਰੂਹ ਨਾਲ ਉਸ ਸੇਵਾ ਕਰਦੇ ਤੇ ਆਪਣੇ ਕੰਦੇ ਨਾਲ ਲਮਕਾ ਕੇ ਘੁੰਮਦੇ ਰਹਿਣੇ ਇਦਾ ਹੀ ਇਨ੍ਹ ਨੇ ਦੇਖਿਆ ਕਿ ਇਨ੍ਹ ਅਪਾਹਿਜ ਲੋਕਾਂ ਦਾ ਕੋਈ ਵੀ ਨਹੀਂ ਇਸ ਸੰਸਾਰ ਵਿਚ ਫੇਰ ਇਨ੍ਹ ਨੇ ਕਰ ਕਰਾ ਕੇ ਥੋੜੀ ਜਮੀਨ ਲਈ ਤੇ ਇਕ ਪਿੰਗਲਵਾੜਾ ਖੋਲਿਆ ! ਜਿਥੇ ਲਿਲੇ ਲੰਗੜੇ ਤੇ ਲੋੜ ਮੰਡ ਔਰਤਾਂ ਦੀ ਮਦਦ ਕੀਤੀ ਜਾਂਦੀ ਸੀ ! PINGALWADA.COM

BHAGAT PURAN SINGH PINGALWADA

ਭਗਤ ਪੂਰਨ ਸਿੰਘ ਦੀ ਮੌਤ BHAGAT PURAN SINGH DEATH

ਭਗਤ ਪੂਰਨ ਸਿੰਘ ਦੀ ਮੌਤ 20 ਜੂਨ 1992 ਨੂੰ ਅਚਾਨਕ ਹੀ ਬਿਮਾਰ ਹੋਗੇ ਅਤੇ 5 ਅਗਸਤ 1992 ਨੂੰ ਮੌਤ ਹੋ ਗਈ !

ਭਗਤ ਪੂਰਨ ਸਿੰਘ ਦੀ ਮਾਤਾ ਦਾ ਨਾਮ ਕਿ ਹੈ

BHAGAT PURAN SINGH

ਭਗਤ ਪੂਰਨ ਸਿੰਘ ਦੀ ਮਾਤਾ ਦਾ ਨਾਮ ਮਹਿਤਾਬ ਕੌਰ ਹੈ !

ਭਗਤ ਪੂਰਨ ਸਿੰਘ ਦੀ ਮੌਤ ਕਦੋ ਹੋਈ

BHAGAT PURAN SINGH DEATH

ਭਗਤ ਪੂਰਨ ਸਿੰਘ ਦੀ ਮੌਤ 5 ਅਗਸਤ 1992 ਹੋਈ !

ਭਗਤ ਪੂਰਨ ਸਿੰਘ ਜੀ ਦਾ ਪਿੰਗਲਵਾੜਾ ਕਿਥੇ ਹੈ

BHAGAT PURAN SINGH LIFE AND PINGALWADA

ਭਗਤ ਪੂਰਨ ਸਿੰਘ ਜੀ ਦਾ ਪਿੰਗਲਵਾੜਾ ਤੇਹਸਿਲ ਗ੍ਰੈੰਡ ਟਰੰਕ ਰੋਡ ਅਮ੍ਰਿਤਸਰ ਵਿਖੇ ਹੈ

Leave a Comment