ਸਿੱਖ ਯੋਧਾ ਜਿਸਦੀ ਤਲਵਾਰ ਤੋਂ ਕਮ੍ਬਦੇ ਸੀ ਵੈਰੀ | NIDHAN SINGH 5 HTHA | SIKH HISTORY

ਅੱਜ ਗੱਲ ਕਰਨ ਲਗੇ ਆ ਖਾਲਸਾ ਰਾਜ ਦੇ ਉਸ ਜੋਧੇ ਦੀ ਜਿਸਦੀ ਤਲਵਾਰ ਹਵਾ ਨਾਲ ਗੱਲਾਂ ਕਰਦੀ ਸੀ ਜੇ ਕੋਈ ਉਸਦੇ ਨਾਲ ਲੜਦਾ ਵੈਰੀ ਅੱਖ ਵੀ ਚਪਕ ਲੈਂਦਾ ਸੀ ਤੇ ਉਸਦੀ ਅੱਖ ਖੁਲਣ ਤੋਂ ਪਹਿਲਾਂ ਉਸਦੀ ਗਰਦਨ ਜਮੀਨ ਤੇ ਪਈ ਮਿਲਦੀ ਸੀ ਭਰੀ ਜਵਾਨੀ ਵਿਚ ਉਹ ਮਹਾਰਾਜਾ ਰਣਜੀਤ ਸਿੰਘ ਦੀ ਫੋਜ ਵਿਚ ਭਰਤੀ ਹੋਯਾ ਅਤੇ ਸਾਰੀ ਉਮਰ ਜੰਗ ਦੇ ਮੈਦਾਨ ਵਿਚ ਹੀ ਕਢ ਦਿੱਤੀ ਅਤੇ ਜੰਗ ਦੇ ਮੈਦਾਨ ਚੋ ਜਾਨ ਲੱਗੇ ਸਬਤੋ ਮੋਹਰਲੇਆ ਚੋ ਹੁੰਦਾ ਸੀ ਤੇ ਆਉਣ ਲੱਗੇ ਲਹੂ ਨਾਲ ਲੱਥ ਪਥ ਸਬਤੋ ਪਿੱਛੇ ਹੁੰਦਾ ਸੀ ਇਕ ਜੰਗ ਦੇ ਜਖਮ ਹੱਲੇ ਭਰਦੇ ਨਹੀਂ ਸੀ ਤੇ ਦੂਜੀ ਜੰਗ ਤੇ ਜਾਨ ਲਈ ਤੈਯਾਰ ਹੋ ਜਾਂਦਾ ਸੀ ਆਪਣੇ ਮਾੜੀ ਜਹੀ ਕਰਦਾ ਵੀ ਲੱਗ ਜਾਵੇ ਤੇ ਅਸੀਂ ਉਦਾ ਹੀ ਘਬਰਾ ਜਾਂਦੇ ਹਾਂ ਪਰ ਉਸਦੇ ਸ਼ਰੀਰ ਤੇ ਚਾਰ ਇੰਚ ਜਗਾਹ ਵੀ ਨਹੀਂ ਸੀ ਕਿ ਜਿਥੇ ਤਲਵਾਰਾਂ ਦੇ ਨੇਜੇਆ ਦੇ ਜਖਮ ਨਾ ਹੋਣ !

ਪੰਜ ਹਥਾ ਜਰਨੈਲ ਸਰਦਾਰ ਨਿਧਾਨ ਸਿੰਘ ਜਰਨੈਲ

ਤਲਵਾਰ ਤੇ ਇੰਜ ਚਲੌਂਦਾ ਸੀ ਜਿਵੇ ਹਵਾ ਆਇ ਹੋਵੇ ਮਹਾਰਾਜਾ ਰਣਜੀਤ ਸਿੰਘ ਫੋਜ ਦਾ ਪੰਜ ਹਥਾ ਜਰਨੈਲ ਸਰਦਾਰ ਨਿਧਾਨ ਸਿੰਘ ਜਰਨੈਲ ਪੰਜ ਹਥਾ ! ਜੰਗ ਦੇ ਮੈਦਾਨ ਵਿਚ ਉਸਦੇ ਸਾਹਮਣੇ ਕੱਲਾ ਤੇ ਕੋਈ ਆਉਣ ਦੀ ਹਿੰਮਤ ਵੀ ਨਹੀਂ ਸੀ ਕਰਦਾ ! ਇਕ ਵਾਰ 1823 ਵਿਚ ਨਸ਼ੇਰੇ ਦੀ ਜੰਗ ਵਿਚ ਉਸਨੂੰ ਜੰਗ ਦੇ ਮੈਦਾਨ ਵਿਚ 5 ਗਾਜੀ ਪਠਾਣਾ ਨੇ ਘੇਰ ਲਿਆ ! ਉਨ੍ਹਾਂ ਦਾ ਕੱਧ 7 7 ਫੁੱਟ ਸੀ ਉਸਤੋਂ ਵੀ ਉਚੇ ਹੀ ਹੋਣਗੇ ਬਾਹਾਂ ਚੋ ਹਾਥੀਆਂ ਵਰਗੀ ਜਾਨ ਤੇ ਕਹਿੰਦੇ ਨੇ ਨਿਧਾਨ ਸਿੰਘ ਨੇ ਪੰਜ ਮਿੰਟ ਨਈ ਲਏ ਉਨਾਂਹ ਪੰਜਾ ਦੇ ਸੇਰ ਲਾਕੇ ਜਮੀਨ ਤੇ ਮਾਰੇ ! ਮਹਾਰਾਜਾ ਰਣਜੀਤ ਸਿੰਘ ਆਉਂਦੇ ਨੇ ਫੇਰ ਨਿਧਾਨ ਸਿੰਘ ਕੋਲ ਤੇ ਆਕੇ ਜਫੀ ਪਾ ਲੈਂਦੇ ਨੇ ਘੁੱਟ ਕੇ ਤੇ ਕਹਿੰਦੇ ਕਿ ਕਮਾਲ ਹੀ ਕਰਤੀ ਕਿ ਇਹ ਕੰਮ ਕੋਈ ਦੋ ਹਥਾ ਵਾਲਾ ਤੇ ਕਰ ਹੀ ਨਹੀਂ ਸਕਦਾ ਪੰਜ ਹਥਾ ਦੀ ਜਾਨ ਹੈ ਤੇਰੇ ਵਿਚ ਅਤੇ ਅੱਜ ਤੋਂ ਤੂੰ ਸਾਡਾ ਪੰਜ ਹਥਾ ਸਰਦਾਰ ਹੈ ! ਉਸਤੋਂ ਬਾਦ ਫੇਰ ਪੰਜ ਹਥਾ ਸਰਦਾਰ ਦੇ ਨਾਮ ਨਾਲ ਸਬ ਇਨ੍ਹ ਨੂੰ ਦੂਰ ਦੂਰ ਤੱਕ ਜਨਣ ਲਗੇ ਅਤੇ ਕਾਗਜਾਂ ਤੇ ਵੀ ਇਨ੍ਹ ਦਾ ਨਾਮ ਨਿਧਾਨ ਸਿੰਘ ਪੰਜ ਹਥਾ ਚੜ ਗਿਆ !

ਨਿਧਾਨ ਸਿੰਘ ਦੇ ਕਿੱਸੇ

ਇਕ ਵਾਰ ਦਿੱਲੀ ਦਾ ਅੰਗਰੇਜ ਗਵਰਨਰ ਮਹਾਰਾਜਾ ਰਣਜੀਤ ਸਿੰਘ ਦੇ ਦਰਵਾਰ ਵਿਚ ਆਯਾ ਅਤੇ ਲਹੌਰ ਦੀਆਂ ਗਲਾਂ ਕਰਦਾ ਕਰਦਾ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦਾ ਕਿ ਤੁਹਾਡੇ ਉਹ ਪੰਜ ਹੱਥੇ ਜਰਨੈਲ ਦੇ ਬੋਹੋਤ ਚਰਚੇ ਨੇ ਅਤੇ ਕਹਿੰਦਾ ਕਿ ਮੈਂ ਉਸਨੂੰ ਦੇਖਣਾ ਛੋਹਂਦਾ ਉਹ ਕਿਦਾਂ ਦਾ ਹੈ ! ਮਹਾਰਾਜਾ ਰਣਜੀਤ ਸਿੰਘ ਕਹਿੰਦੇ ਕਿ ਆਹ ਖੜਾ ਏ ਦੇਖ ਲਾ ਕੋਲ ਹੀ ਖੜੇ ਸੀ ਨਿਧਾਨ ਸਿੰਘ ਫੇਰ ਮਜਾਕ ਚੋ ਕਹਿੰਦਾ ਕਿ ਤੁਸੀਂ ਤੇ ਇਸਦਾ ਨਾਮ ਪੰਜ ਹਥਾ ਰਖਿਆ ਪਰ ਇਸਦੇ ਤੇ ਦੋ ਹੱਥ ਨੇ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਕਿ ਚੰਗੀ ਕਿਸਮਤ ਹੈ ਕਿ ਤੂੰ ਹਾਲੇ ਇਸਦੇ ਪੰਜ ਹੱਥ ਨਹੀਂ ਦੇਖੇ ਜੇ ਜੰਗ ਦੇ ਮੈਦਾਨ ਵਿਚ ਤੂੰ ਇਸਦੇ ਪੰਜ ਹੱਥ ਦੇਖਲੈ ਤੇ ਹੋਰ ਕੁਜ ਦੇਖਣ ਦੇ ਜੋਗਾ ਨਹੀਂ ਰੈਨਾ ! ਖਾਲਸਾ ਰਾਜ ਵਿਚ ਜੇਹੜੀ ਹਰਿ ਸਿੰਘ ਨਲੂਆ ਦੇ ਹੇਠ ਜੇੜੀ ਫੋਜ ਆਉਂਦੀ ਸੀ ਉਸਦਾ ਫੋਜੀ ਸੀ ਨਿਧਾਨ ਸਿੰਘ ! ਜੰਗਾਂ ਲੜਨ ਦੇ ਨਾਲ ਨਾਲ ਸੂਝ ਵਾਨ ਵੀ ਬੋਹੋਤ ਸੀ ਨਿਧਾਨ ਸਿੰਘ ! ਵਿਲੀਅਮ ਵਨਟੇਕ ਨਾਲ ਜਦੋ ਸ਼ਿਮਲੇ ਵਿਚ ਮੀਟਿੰਗ ਹੋਈ ਸੀ ਤੇ ਹਰਿ ਸਿੰਘ ਨਲੂਏ ਦੇ ਨਾਲ ਨਾਲ ਨਿਧਾਨ ਸਿੰਘ ਪੰਜ ਹਥਾ ਨੂੰ ਵੀ ਮੀਟਿੰਗ ਲਈ ਪੇਜੇਆ ਸੀ ਹੁਣ ਇਨ੍ਹ ਦੇ ਪਿਛੋਕੜ ਦੀ ਗੱਲ ਕਰਦੇ ਆ ਨਿਧਾਨ ਸਿੰਘ ਦੀ

ਨਿਧਾਨ ਸਿੰਘ ਦਾ ਪਿਛੋਕੜ ਕਿ ਹੈ


ਜਦੋ ਰਣਜੀਤ ਸਿੰਘ ਲਹੌਰ ਜਿੱਤਕੇ ਮਹਾਰਾਜਾ ਬਣਿਆ ਉਸ ਸਮੇ ਇਨ੍ਹ ਦੇ ਪਿਤਾ ਰਾਮ ਸਿੰਘ ਜੀ ਉਦੋਂ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੀ ! ਉਨਾਂਹ ਨੇ ਫੇਰ ਨਿਧਾਨ ਸਿੰਘ ਨੂੰ ਵੀ ਚੜੀ ਜਵਾਨੀ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਫੋਜ ਵਿਚ ਭਰਤੀ ਕਰਵਾ ਦਿੱਤਾ ਅਸਲ ਵਿਚ ਫੋਜ ਵਿਚ ਭਰਤੀ ਨਹੀਂ ਹੋਏ ਪਹਿਲਾ ਇਹ ਸਵਾਰ ਬਣੇ ਸੀ ਫੇਰ ਇਨ੍ਹ ਦੀ ਬਹਾਦੁਰੀ ਕਰਕੇ ਇਨ੍ਹ ਨੂੰ ਫੋਜ ਵਿਚ ਭਰਤੀ ਕਰ ਲਿਆ ਗਿਆ ਵੈਸੇ ਤੇ ਸਾਰੀ ਉਮਰ ਉਨਾਂਹ ਨੇ ਜੰਗਾਂ ਲੜਦਿਆਂ ਕਢ ਦਿੱਤੀ ਪਰ ਇਕ ਨਸ਼ੇਰੇ ਦੀ ਜੰਗ ਸੀ ਇਕ ਜਿਸਦੇ ਵਿਚ ਇਨ੍ਹ ਨੂੰ ਆਪਣੇ ਨਾਮ ਦੀ ਬੋਹੋਤ ਪ੍ਰਸਿੱਧੀ ਮਿਲੀ ਸੀਗੀ 1823 ਵਿਚ ਉਹ ਜੰਗ ਸੀ ਅਫਗਾਨਾ ਨਾਲ ਖਿਚਾ ਤੁਨੀ ਚਲ ਰਹੀ ਸੀ ਅਫਗਾਨਾ ਨਾਲ ਪੂਰੀ ਮਹਾਰਾਜਾ ਰਣਜੀਤ ਸਿੰਘ ਨੇ ਅਟਕ ਤੇ ਹਮਲਾ ਕੀਤਾ ਉਸ ਜੰਗ ਵਿਚ ਮਹਾਰਾਜਾ ਰਣਜੀਤ ਸਿੰਘ ਆਪ ਵੀ ਹਿੱਸਾ ਲੈ ਰਹੇ ਸੀ ਨਾਲ ਸੀ ਹਰਿ ਸਿੰਘ ਨਲੂਆ ਅਤੇ ਕੁਲਾ ਸਿੰਘ ਵਰਗੇ ਤਗੜੇ ਤਗੜੇ ਜਰਨੈਲ ਨਾਲ ਹੀ ਨਿਧਾਨ ਸਿੰਘ ਵੀ ਸੀ ਅਟਕ ਜਦੋ ਜਿੱਤ ਲਿਆ ਫੇਰ ਨਾਲ ਹੀ ਨਾਲ ਹੀ ਉਨਾਂਹ ਨੇ ਉਹ ਸੋਚਿਆ ਕਿ ਹੁਣ ਨਸ਼ੇਰੇ ਦੇ ਕਿਲੇ ਤੇ ਕਬਜਾ ਕਰਾਂ ਗੇ ਨਸ਼ੇਰੇ ਦੇ ਕਿਲੇ ਨੂੰ ਚੜਾਈ ਕਰਾਂਗੇ ਤੇ ਅਕਾਲੀ ਕੁੱਲਾ ਸਿੰਘ ਨੇ ਫੇਰ ਅਰਦਾਸ ਕੀਤੀ ਫੇਰ ਫੈਸਲਾ ਕੀਤਾ ਕਿ ਅਸੀਂ ਜਾਵਾਂ ਗੇ ਅਕਲੀ ਕੁੱਲਾ ਸਿੰਘ ਇਕ ਬੋਹੋਤ ਤਗੜੇ ਜੋਧਾ ਸੀ ਅਕਾਲ ਤਖਤ ਦੇ ਜਥੇਦਾਰ ਵੀ ਸੀ ਸਬਤੋ ਪਹਿਲਾਂ ਜਦੋ ਕੋਈ ਜਥਾ ਜਾਂਦਾ ਸੀ ਕਿਸੇ ਲੜਾਈ ਵਿਚ ਉਹ ਅਕਾਲੀ ਕੁਲਾ ਸਿੰਘ ਦਾ ਜਥਾ ਹੁੰਦਾ ਸੀ ਜਿਥੇ ਬੋਹੋਤ ਮੁਸ਼ਕਲ ਪੁਜੀਸ਼ਨ ਹੁੰਦੀ ਸੀ ਜਿਥੇ ਚਾਰੇ ਪਾਸੇ ਹੀ ਮੌਤ ਨੇ ਘੇਰਾ ਪਾਯਾ ਹੁੰਦਾ ਸੀ ਉਥੇ ਕੇਂਦੇ ਸੀ ਅਕਾਲੀ ਕੁਲਾ ਸਿੰਘ ਕਿ ਅਸੀਂ ਜਾਵਾਂ ਗੇ !

Leave a Comment