ਫਿਲਮ ਐਨੀਮਲ ਵਿਚ ਅਰਜਨ ਵੈੱਲੀ ਕੌਣ ਸੀ ਫਿਲਮ ਦੇ ਵਿਚ ਰਣਵੀਰ ਕਪੂਰ ਦਾ ਨਾਮ ਅਨਿਲਮਾਲ ਹੁੰਦਾ ਹੈ ਕਿ ਇਸ ਕਰਕੇ ਇਸ ਗੀਤ ਦਾ ਨਾਮ ਅਰਜਨ ਵੈੱਲੀ ਰੱਖਿਆ ਗਿਆ ਜਾ ਸੱਚ ਮੁੱਛ ਇਤਿਹਾਸ ਵਿਚ ਕੋਈ ਜੋਧਾ ਸੀ ਜਿਸਦਾ ਨਾਮ ਅਰਜਨ ਸੀ ਅਰਜਨ ਦਾ ਸਰਦਾਰ ਹਰਿ ਸਿੰਘ ਨਲੂਏ ਨਾਲ ਕਿ ਰਿਸ਼ਤਾ ਸੀ ਕਿ ਰਜਿਨ ਸਿੱਖ ਖਾਲਸਾ ਵਿਚ ਭਾਰਤੀ ਹੋ ਗਿਆ ਸੀ ਅਤੇ ਕਿ ਹੁੰਦਾ ਹੈ ਜਦੋ ਅਰਜਨ ਵੈੱਲੀ ਦੇ ਘਰ ਨੂੰ ਅੰਗਰੇਜ਼ੀ ਫੋਜ ਵਲੋਂ ਘੇਰਾ ਪਾ ਲਿਆ ਜਾਂਦਾ ਹੈ ਕਿਉਂ ਅਰਜਨ ਵੈਲੀ ਨੂੰ 10 ਹਾਜ਼ਰ ਦਾ ਜੁਰਮਾਨਾ ਭਰਨਾ ਪੇਯਾ ਸੀ ਆਖਰ ਦੋਵੇਂ ਪੈਰ ਜੋੜ ਕੇ ਗੰਡਾਸਾ ਮਾਰਨ ਵਾਲਾ ਕਿਸ ਕਿ ਹੈ ?