ਨਾਨਕ ਸਿੰਘ Nanak singh punjabi writer
ਪੰਜ ਵਜੇ ਅਪ੍ਰੈਲ ਦੀ ਤੇਹਰਵੀਂ ਨੂੰ,
ਲੋਕੀਂ ਬਾਗ਼ ਵਲ ਹੋਇ ਰਵਾਨ ਚੱਲੇ।
ਦਿਲਾਂ ਵਿਚ ਇਨਸਾਫ਼ ਦੀ ਆਸ ਰੱਖ ਕੇ,
ਸਾਰੇ ਸਿੱਖ, ਹਿੰਦੂ, ਮੁਸਲਮਾਨ ਚੱਲੇ।
ਵਿਰਲੇ ਆਦਮੀ ਸ਼ਹਿਰ ਵਿਚ ਰਹੇ ਬਾਕੀ,
ਸਭ ਬਾਲ ਤੇ ਬਿਰਧ ਜਵਾਨ ਚੱਲੇ।
ਅੱਜ ਦਿਲਾਂ ਦੇ ਦੁਖ ਸੁਣਾਣ ਚੱਲੇ,
ਪੰਜ ਵਜੇ ਅਪ੍ਰੈਲ ਦੀ ਤੇਹਰਵੀਂ ਨੂੰ,
ਲੋਕੀਂ ਬਾਗ਼ ਵਲ ਹੋਇ ਰਵਾਨ ਚੱਲੇ।
ਦਿਲਾਂ ਵਿਚ ਇਨਸਾਫ਼ ਦੀ ਆਸ ਰੱਖ ਕੇ,
ਸਾਰੇ ਸਿੱਖ, ਹਿੰਦੂ, ਮੁਸਲਮਾਨ ਚੱਲੇ।
ਵਿਰਲੇ ਆਦਮੀ ਸ਼ਹਿਰ ਵਿਚ ਰਹੇ ਬਾਕੀ,
ਸਭ ਬਾਲ ਤੇ ਬਿਰਧ ਜਵਾਨ ਚੱਲੇ।
ਅੱਜ ਦਿਲਾਂ ਦੇ ਦੁਖ ਸੁਣਾਣ ਚੱਲੇ,
ਸੁਰਜੀਤ ਪਾਤਰ ਕੌਣ ਹੈ ? SURJIT PATAR BIOGRAPHY ਡਾਕਟਰ ਸੁਰਜੀਤ ਪਾਤਰ ਜੀ ਦਾ ਜਨਮ 14 ਜਨੁਰੀ 1945 ਪਾਤਰ ਕਲਾਂ ਡਿਸਟਿਕ …
ਬੁੱਲੇ ਸ਼ਾਹ ਦਾ ਨਾਮ ਤੁਸੀਂ ਕਿਥੇ ਨਾ ਕਿਥੇ ਸੁਣਿਆ ਹੀ ਹੋਵੇਗਾ ਜੇ ਤੁਸੀਂ ਸ਼ਾਇਰੀ ਜਾ ਕਵਿਤਾ ਦੇ ਸ਼ੋਕੀਨ ਹੋ ਬੁੱਲੇ …
ਅਮਰ ਸਿੰਘ ਚਮਕੀਲਾ ਕੌਣ ਹੈ ? AMAR SINGH CHAMKILA BIOGRAPHY ਅਮਰ ਸਿੰਘ ਚਮਕੀਲਾ ਦਾ ਜਨਮ 21 ਜੁਲਾਈ 1960 ਵਿਚ ਹੋਆ …
ਨਰੇਂਦਰ ਮੋਦੀ ਕੌਣ ਹੈ ? NARENDRA MODI BIOGRAPHY ਨਰੇਂਦਰ ਮੋਦੀ ਦਾ ਪੂਰਾ ਨਾਮ ਨਰੇਂਦਰ ਦਾਮੋਦਰ ਦਾਸ ਮੋਦੀ ਹੈ ! ਇਹ …
ਅਨਮੋਲ ਕਵਾਤਰਾ ਕੌਣ ਹੈ ? ANMOL KWATRA BIOGRAPHY ਅਨਮੋਲ ਕਵਾਤਰਾ ਦਾ 16 ਮਈ 1996 ਲੁਧਿਆਣਾ ਵਿਚ ਹੋਇਆ . ਇਹ ਜਗਾ …
ਗੁਰੂ ਨਾਨਕ ਦੇਵ ਜੀ ਕੌਣ ਸਨ ? GURU NANAK DEV BIOGRAPHY ਗੁਰੂ ਨਾਨਕ ਦੇਵ ਜੀ ਭਾਰਤ ਦੇ ਪੰਜਾਬ ਰਾਜ ਵਿਚ …