ਵੈੱਬ ਸਾਈਟ ਕਿਦਾਂ ਬਣਾਈਏ, HOW TO MAKE WEB SITE IN PUNJABI

DOMAIN MEANG IN PUNJABI

ਅੱਜ ਦੇ ਸਮੇ ਵੈੱਬ ਸਾਈਟ ਬਣੌਣਾ ਬੋਹੋਤ ਆਸਾਨ ਹੋ ਗਿਆ ਹੈ ! ਇਸ ਨੂੰ ਬਣੌਨ ਲਾਇ ਕਿਸੇ ਨੂੰ ਵੀ ਕੋਡਿੰਗ ਜਾਂ ਪ੍ਰੋਗਰਾਮਿੰਗ ਲੈਂਗੂਏਜ ਸਿੱਖਣ ਦੀ ਲੋੜ ਨਹੀਂ ਹੈ ! ਤੁਸੀਂ ਬਸ ਕੋਛ ਕਲਿਕ ਤੇ ਵੈੱਬ ਸਾਈਟ ਬਣਾ ਸਕਦੇ ਹੋ