ਮਿਰਜ਼ਾ ਗਾਲਿਬ ਕੌਣ ਸਨ ! MIRZA GHALIB BIO
MIRZA GHALIB GHAZAL
ਜੇ ਨਹੀਂ ਸੀ ਕੋਛ ਤੇ ਖੁਦਾ ਸੀ ਜੇ ਨਾ ਹੁੰਦਾ ਕੋਛ ਤੇ ਖੁਦਾ ਹੁੰਦਾ !
ਡੁਬਾਇਆ ਮੇਨੂ ਮੈ ਹੋਣੇ ਨੇ ਜੇ ਮੈਂ ਨਾ ਹੁੰਦਾ ਤੇ ਕਿ ਹੁੰਦਾ !
ਮਿਰਜ਼ਾ ਅਸਦੁਲ੍ਲਾਹ ਬੇਗ ਖਾਨ ਜੋ ਕਿ ਆਪਣੇ ਤਖੱਲੁਸ ਗਾਲਿਬ ਬਾਜੋ ਜਾਣੇ ਜਾਂਦੇ ਸਨ ! ਇਨ੍ਹ ਨੂੰ ਉਰਦੂ ਭਾਸ਼ਾ ਦਾ ਮਹਾਨ ਸ਼ਾਯਰ ਮਾਣਿਆ ਜਾਂਦਾ ਹੈ ! ਅਤੇ ਫਾਰਸੀ ਭਾਸ਼ਾ ਨੂੰ ਹਿੰਦੁਸਤਾਨ ਸ਼ਾਇਰੀ ਵਿਚ ਲਿਓਨ ਬਾਜੋ ਮਾਣਿਆ ਜਾਂਦਾ ਹੈ ! ਗਾਲਿਬ ਦੇ ਲਿਖੇ ਲੇਖ ਨੂੰ ਇਨ੍ਹ ਸਮੇ ਦੇ ਮਹਾਨ ਦਸਤਬੇਜ ਮਾਣਿਆ ਜਾਂਦਾ ਹੈ ! ਗਾਲਿਬ ਨੂੰ ਭਾਰਤ ਅਤੇ ਪਾਕਿਸਤਾਨ ਦਾ ਪ੍ਰਮੁੱਖ ਕਵੀ ਮਾਣਿਆ ਜਾਂਦਾ ਹੈ ! ਇਨ੍ਹ ਨੂੰ “ਦਬੀਰ ਅਲ ਮੁਲਕ” ਅਤੇ “ਨਜਮ ਅਦ ਦੋਲਾ” ਦਾ ਖਿਤਾਬ ਮਿਲਿਆ ਹੈ !
ਜਨਮ | 27 ਦਿਸਿਮ੍ਬਰ 1796 ਆਗਰਾ ਦਿੱਲੀ |
ਮੌਤ | 15 ਫਰਬਰੀ 1869 ਦਿੱਲੀ |
ਵਾਈਫ | ਉਮਰਾਵ ਬੇਗਮ |
ਪਿਤਾ | ਮਿਰਜ਼ਾ ਅਬ੍ਦੁਲ੍ਲਾਹ |
ਮਾਤਾ | ਨਿਸਾ ਬੇਗਮ |
ਗਾਲਿਬ ਦਾ ਜਨਮ ਕਦੋ ਹੋਇਆ MIRZA GHALIB BIRTH
ਗਾਲਿਬ ਦਾ ਜਨਮ 27 ਦਿਸਿਮ੍ਬਰ 1796 ਆਗਰਾ ਰਿਆਸਤ ਐ ਹਿੰਦੁਸਤਾਨ ਵਿਚ ਹੋਇਆ ! ਇਹ ਇਕ ਮਹਾਨ ਕਵੀ, ਸ਼ਾਯਰ, ਲੇਖਕ ਮਾਣਿਆ ਜਾਂਦਾ ਹੈ ! ਗਾਲਿਬ ਨੇ ਆਪਣੇ ਪਿਤਾ ਅਤੇ ਚਾਚਾ ਨੂੰ ਬਚਪਨ ਚੋ ਹੀ ਖ਼ੋ ਲਿਆ ਸੀ ! ਗਾਲਿਬ ਦਾ ਗੁਜਾਰਾ ਇਨ੍ਹ ਦੇ ਚਾਚੇ ਦੀ ਪੈਣਛਣ ਤੋਂ ਹੁੰਦਾ ਸੀ ! ਇਹ ਬਰਿਟਿਸ਼ ਈਸਟ ਇੰਡੀਆ ਕੰਪਨੀ ਦੇ ਅਧਿਕਾਰੀ ਸਨ !
ਗਾਲਿਬ ਦਾ ਪਰਿਵਾਰ MIRZA GHALIB FAMILY
ਗਾਲਿਬ ਤੇ ਦਾਦਾ “ਮਿਰਜ਼ਾ ਕੋਬਾਨ ਬੇਗ ਖਾਨ” ਅਹਮਦ ਸ਼ਾਹ ਦੇ ਸ਼ਾਸਨ ਕਾਲ ਵਿਚ ਸਿਕੰਦਰ ਤੋਂ ਭਾਰਤ ਅਏ ਸਨ ! ਇਨ੍ਹ ਨੇ ਦਿੱਲੀ, ਲਾਹੌਰ ਅਤੇ ਜੈਪੁਰ ਵਿਚ ਕੱਮ ਕੀਤਾ ਅਤੇ ਇਸਤੋਂ ਬਾਦ ਆਗਰਾ ਵਿਚ ਹੀ ਬੱਸ ਗਏ ! ਇਨ੍ਹ ਦੇ ਦੋ ਮੁੰਡੇ ਤੇ ਤੀਨ ਕੁੜੀਆਂ ਸਨ ! ਇਨ੍ਹ ਦੇ ਦੋ ਮੁੰਡਿਆਂ ਦਾ ਨਾਮ ਮਿਰਜ਼ਾ ਬੇਗ ਖਾਨ ਅਤੇ ਮਿਰਜ਼ਾ ਨਸਰੁੱਲ੍ਹ ਬੇਗ ਖਾਨ ਹੈ ! ਮਿਰਜ਼ਾ ਅਬ੍ਦੁਲ੍ਲਾਹ ਬੇਗ ਨੇ ਇੱਜਤ ਤਨ ਨਿਸਾ ਬੇਗਮ ਦੇ ਨਾਲ ਵਿਆਹ ਕੀਤਾ ਅਤੇ ਆਪਣੇ ਸੌਰੇ ਘਰ ਹੀ ਰਹਿਣ ਲੱਗ ਗਏ ! ਇਨ੍ਹ ਨੇ ਲਖਨਊ ਦੇ ਇਕ ਨਬਾਬ ਅਤੇ ਹੈਦਰਾਬਾਦ ਦੇ ਨਿਜ਼ਾਮ ਦੇ ਕੋਲ ਕੱਮ ਕੀਤਾ ! 1802 ਵਿਚ ਅਲਵਰ ਦੇ ਇਕ ਯੁੱਧ ਵਿਚ ਇਨ੍ਹ ਦੀ ਮੌਤ ਹੋ ਗਈ ਉਸ ਸਮੇ ਗਾਲਿਬ ਸਿਰਫ 5 ਸਾਲ ਦੇ ਸਨ !
ਗਾਲਿਬ ਦੀ ਸਿਖਿਆ MIRZA GHALIB STUDY
ਗਾਲਿਬ ਦੇ ਸਿਖਿਆ ਵਾਰੇ ਕੋਛ ਖਾਸ ਜਾਣਕਾਰੀ ਨਹੀਂ ਹੈ ਪਰ ਇਹ ਉਰਦੂ, ਅਤੇ ਫਾਰਸੀ ਵਿਚ ਲਿਖਣਾ ਅਤੇ ਪੜਨਾ ਛੋਟੀ ਉਮਰ ਤੋਂ ਹੀ ਸਿੱਖ ਲਿਆ ਅਤੇ ਜਾਦਾ ਤਰ ਇਨ੍ਹ ਦੇ ਗ਼ਜ਼ਲ ਅਤੇ ਕਵਿਤਾਵਾਂ ਉਰਦੂ ਅਤੇ ਫਾਰਸੀ ਚੋ ਸਨ ! ਗਾਲਿਬ ਨੂੰ ਇਕ ਰੋਮੈਂਟਿਕ ਪਿਆਰ ਦੇ ਲੇਖ ਲਿਖਣ ਬੱਜੋਂ ਜਾਣਿਆ ਜਾਂਦਾ ਹੈ !
ਗਾਲਿਬ ਦਾ ਵਿਆਹ MIRZA GHALIB MARRIAGE
13 ਸਾਲ ਦੀ ਨਿਕੀ ਉਮਰੇ ਇਨ੍ਹ ਦਾ ਵਿਆਹ ਨਬਾਬ ਇਲਾਹੀ ਬਖਸ਼ ਦੀ ਕੁੜੀ ਉਮਰਾਵ ਬੇਗਮ ਨਾਲ ਹੋਇਆ ! ਵਿਆਹ ਤੋਂ ਬਾਦ ਇਹ ਦਿੱਲੀ ਰਹਿਣ ਲਗੇ ਤੇ ਜਾਦਾ ਤਰ ਉਮਰ ਇਨ੍ਹ ਦੀ ਦਿੱਲੀ ਵਿਚ ਹੀ ਨਿਕਲੀ ਆਪਣੀ ਪੈਣਛਣ ਦੇ ਲਾਇ ਇਨ੍ਹ ਨੇ ਇਕ ਬੱਡੀ ਯਾਤਰਾ ਕੋਲਕਤੇ ਦੀ ਕੀਤੀ ਜਿਸ ਦਾ ਜਿਕਰ ਇਨ੍ਹ ਨੇ ਜਗਾ ਜਗਾ ਗ਼ਜ਼ਲਾਂ ਵਿਚ ਕੀਤਾ ਹੈ
ਗਾਲਿਬ ਦੀ ਮੌਤ MIRZA GHALIB DEATH
ਗਾਲਿਬ ਦੀ ਮੌਤ 15 ਫਰਬਰੀ 1869 ਗਾਲੀ ਕਾਸਿਮ ਜਾਨ ਬੱਲੀਮਾਰਾਂ ਚਾਂਦਨੀ ਚੌਕ ਦਿੱਲੀ ਵਿਚ ਹੋਇਆ ਉਸ ਸਮੇ ਇਹ 71 ਸਾਲ ਦੇ ਸਨ !
ਥੀ ਵਤਨ ਮੇਂ ਸ਼ਾਨ ਕਯਾ ਗ਼ਾਲਿਬ, ਕਿ ਹੋ ਗ਼ੁਰਬਤ ਮੇਂ ਕਦ੍ਰ
ਬੇ-ਤਕਲਲੁਫ਼ ਹੂੰ ਵੋ ਮੁਸ਼ਤੇ-ਖ਼ਸ ਕਿ ਗੁਲਖ਼ਨ ਮੇਂ ਨਹੀਂ
ਗਾਲਿਬ ਦੇ ਦਿਲਚਸਪ ਕਿੱਸੇ MIRZA GHALIB SHAYARI
ਗਾਲਿਬ ਇਕ ਮਸਤ ਮੌਲਾ ਤੇ ਹਮੇਸ਼ਾ ਖੁਸ਼ ਰਹਿਣ ਵਾਲੇ ਸਨ ! ਇਨ੍ਹ ਨੂੰ ਸ਼ਰਾਬ ਪੀਣ ਦਾ ਬੋਹੋਤ ਸ਼ੋਂਕ ਸੀ ਇਕ ਵਾਰ ਦੀ ਗੱਲ ਹੈ ਕਿ ਇਨ੍ਹ ਨੂੰ ਪਤਾ ਲੱਗਾ ਕਿ ਮੇਰਠ ਵਿਚ ਵਧਿਆ ਸ਼ਰਾਬ ਮਿਲਦੀ ਹੈ ! ਤੇ ਇਹ ਮੇਰਠ ਚਲੇ ਗਏ ਤੇ ਪੈਦਲ ਹੀ ਦੋ ਗੱਧੇਆ ਤੇ ਸ਼ਰਾਬ ਲੱਦ ਕੇ ਦਿੱਲੀ ਬਾਪਿਸ ਆਏ ਸਨ ! ਜਦੋ ਇਨ੍ਹ ਕੋਲ ਪੈਸੇ ਖਤਮ ਹੋ ਜਾਂਦੇ ਤੇ ਉਧਰ ਪੈਸੇ ਮੰਗ ਕੇ ਸ਼ਰਾਬ ਪੀਂਦੇ ਸਨ !
ਗਾਲਿਬ ਦੀ ਕਿਤਾਬ MIRZA GHALIB BOOKS
- ਦੀਵਾਨ ਐ ਗਾਲਿਬ
- ਗ਼ਜ਼ਲ ਓਫ ਗਾਲਿਬ
- ਦੇ ਫੇਮਸ ਗਾਲਿਬ
ਗਾਲਿਬ ਦੀ ਮੌਤ ਕਦੋ ਹੋਈ
ਗਾਲਿਬ ਦੀ ਮੌਤ 15 ਫਰਬਰੀ 1869 ਗਾਲੀ ਕਾਸਿਮ ਜਾਨ ਬੱਲੀਮਾਰਾਂ ਚਾਂਦਨੀ ਚੌਕ ਦਿੱਲੀ ਵਿਚ ਹੋਇਆ ਉਸ ਸਮੇ ਇਹ 71 ਸਾਲ ਦੇ ਸਨ
ਗਾਲਿਬ ਦਾ ਜਨਮ ਕਦੋ ਹੋਇਆ
ਗਾਲਿਬ ਦਾ ਜਨਮ 27 ਦਿਸਿਮ੍ਬਰ 1796 ਆਗਰਾ ਰਿਆਸਤ ਐ ਹਿੰਦੁਸਤਾਨ ਵਿਚ ਹੋਇਆ
ਗਾਲਿਬ ਦਾ ਵਿਆਹ
13 ਸਾਲ ਦੀ ਨਿਕੀ ਉਮਰੇ ਇਨ੍ਹ ਦਾ ਵਿਆਹ ਨਬਾਬ ਇਲਾਹੀ ਬਖਸ਼ ਦੀ ਕੁੜੀ ਉਮਰਾਵ ਬੇਗਮ ਨਾਲ ਹੋਇਆ