ਮੈਗਾਪਿਕਸਲ ਕਿ ਹੈ What is Megapixel in punjabi

ਤੁਸੀਂ ਮੈਗਾ ਪਿਕਸਲ ਦਾ ਤੇ ਬੋਹੋਤ ਸੁਣਿਆ ਹੋਵੇਗਾ ਅੱਜ ਅਸੀਂ ਗੱਲ ਕਰਾਂਗੇ ਕਿ ਇਕ ਮੋਬਾਈਲ ਫੋਨ ਦੇ ਵਿਚ ਲਗੇ ਮੈਗਾ ਪਿਕਸਲ ਦਾ ਕਿ ਮਤਲਬ ਹੈ ਅਤੇ ਮੈਗਾ ਪਿਕਸਲ ਕਿ ਹੁੰਦਾ ਹੈ ਅਤੇ ਇਹ ਕੰਮ ਕਿਵੇਂ ਕਰਦਾ ਹੈ !

ਮੈਗਾਪਿਕਸਲ ਕਿ ਹੈ ? What is Megapixel


ਮੇਗਾਪਿਕਸਲ ਨੂੰ ਅਸੀਂ ਮਿਲੀਅਨ ਦੀ ਸ਼ੋਰਟ ਫੋਮ ਦੇ ਵਿਚ ਕਹਿੰਦੇ ਹਾਂ ਕਿਉਂਕਿ ਇਕ ਮੈਗਾਪਿਕਸਲ #megapixel ਦਾ ਮਤਲੱਬ ਇਕ ਮਿਲੀਅਨ ਪਿਕਸਲ ਹੁੰਦਾ ਹੈ ਅਤੇ ਮਿਲੀਅਨ ਨੂੰ ਤੇ ਅਸੀਂ ਸਾਰੇ ਜਾਣਦੇ ਹੀ ਹੋਵਾਂਗੇ ਜੋਕਿ 10 ਲੱਖ ਨੂੰ 1 ਮਿਲੀਅਨ ਕਿਹਾ ਜਾਂਦਾ ਹੈ ਹੁਣ ਤੁਸੀਂ ਸੋਚ ਰਹੇ ਹਾਉਗੇ ਕਿ ਪਿਕਸਲ ਕਿ ਹੁੰਦਾ ਹੈ ਤੁਸੀਂ ਦੇਖੇਆ ਹੋਵੇਗਾ ਕਿ ਮੋਬਾਈਲ ਕੈਮਰੇ ਦੇ ਪਿੱਛੇ ਇਕ ਉਸਦੇ ਨਾਲ ਹੀ ਛੋਟਾ ਜਿਹਾ ਸੈਂਸਰ ਲਗਾ ਹੁੰਦਾ ਹੈ ਅਤੇ ਇਸ ਸੈਂਸਰ ਦੇ ਵਿਚ ਬੋਹੋਤ ਛੋਟੇ ਛੋਟੇ ਪਿਕਸਲ ਹੁੰਦੇ ਨੇ ਇਨ੍ਹ ਪਿਕਸਲ ਦੇ ਵਿਚ ਹਰੇਕ ਪਿਕਸਲ ਲਾਈਟ ਨੂੰ ਕੈਪਚਰ ਕਰਨ ਦੀ ਕਪੈਸਟੀ ਰੱਖਦਾ ਹੈ !

ਜਦੋ ਤੁਸੀਂ ਫੋਟੋ ਲੈ ਰਹੇ ਹੁੰਦੇ ਹੋ ਤੇ ਇਹ ਹਰੇਕ ਲਾਈਟ ਕੰਟ੍ਰਾਸ ਨੂੰ ਕੈਪਚਰ ਕਰਦਾ ਹੈ ਜਦੋ ਸਾਰੇ ਪਿਕਸਲ ਆਪਸ ਦੇ ਵਿਚ ਜੁੜ ਜਾਂਦੇ ਨੇ ਤੇ ਤੁਹਾਨੂੰ ਇਕ ਫੋਟੋ ਦਿਖਾਈ ਦਿੰਦੀ ਹੈ ! ਤੁਹਨੂੰ ਦਸ ਦਾ ਤੁਹਾਡੇ ਫੋਨ ਦੇ ਵਿਚ ਜਿੰਨੇ ਜਾਦਾ ਪਿਕਸਲ ਹੋਣਗੇ ਤੁਹਾਨੂੰ ਉਨੀ ਜਾਦਾ ਕਲੇਰਟੀ ਦੀ ਫੋਟੋ ਦਿਖਾਈ ਦੇਵੇਗੀ ਅਤੇ ਜਦੋ ਤੁਸੀਂ ਕਿਸੇ ਫੋਟੋ ਨੂੰ ਵਡਾ ਕਰਕੇ ਜਾ ਜੂਮ ZOOM ਕਰਕੇ ਦੇਖੂਗੇ ਤੇ ਤੁਹਾਨੂੰ ਉਹ ਫੋਟੋ ਉਨੀ ਹੀ ਸਾਫ ਦਿਖਾਈ ਦੇਵੇਗੀ ਕਿਉਂਕਿ ਹਰ ਇਕ ਫੋਟੋ ਵਿਚ ਪਿਕਸਲ ਨੇ ਛੋਟੀ ਤੋਂ ਛੋਟੀ ਚੀਜ ਨੂੰ ਵੀ ਕੈਪਚਰ ਕਰ ਲਿਆ ਹੈ ! #pixel

1 ਮਿਲੀਅਨ ਪਿਕਸਲ ਕਿ ਹੁੰਦਾ ਹੈ ? What is one Megapixel

ਮੈਗਾਪਿਕਸਲ ਕਿ ਹੈ


1 ਮਿਲੀਅਨ ਪਿਕਸਲ ਦਾ ਰੇਸੁਲੇਸ਼ਨ 1152 ਗੁਨਾ 864 ਹੁੰਦਾ ਹੈ ਜਿਸਦਾ ਮਤਲੱਬ ਇਹ ਹੁੰਦਾ ਹੈ ਕਿ ਇਸਦੇ ਵਿਚ 1152 ਪਿਕਸਲ ਲੰਬਾਈ ਦੇ ਵਿਚ ਹੋਣਗੇ ਅਤੇ 864 ਪਿਕਸਲ ਚੌੜਾਈ ਦੇ ਵਿਚ ਹੋਣਗੇ ! ਅਤੇ ਜਦੋ ਤੁਸੀਂ ਇਸਨੂੰ ਗੁਨਾ ਕਰ ਦਵੋਂਗੇ ਤੇ 10 ਲੱਖ ਪਿਕਸਲ ਦੀ ਇਕ ਫੋਟੋ ਬਾਣੁਗੀ ਇਸੇ ਲਈ ਅਸੀਂ ਇਕ ਕੈਮਰੇ ਦੀ ਕਵਾਲਟੀ ਨੂੰ 1 ਮਿਲੀਅਨ ਪਿਕਸਲ ਜਾ 1 ਮੇਗਾਪਿਕਸਲ ਦੇ ਰੂਪ ਦੇ ਵਿਚ ਦੇਖਦੇ ਹਾਂ !

ਇਸੇ ਤ੍ਰਾਹ 2 ਮੈਗਾ ਪਿਕਸਲ ਦੇ ਵਿਚ 1600 ਗੁਨਾ 1200 ਹੋਣਗੇ ਜਿਸਦੇ ਵਿਚ ਤੁਹਾਡੀ ਖਿੱਚੀ ਗਈ ਫੋਟੋ ਨੂੰ ਅਸੀਂ 2 ਮੇਗਾਪਿਕਸਲ ਦੀ ਫੋਟੋ ਕਹਿੰਦੇ ਹਾਂ !

ਇਸਦੇ ਵਿਚ ਤੁਹਾਨੂੰ ਇਕ ਹੋਰ ਗੱਲ ਜਾਨਣ ਦੀ ਜਰੂਰਤ ਹੈ ਜਿਵੇਂਕਿ ਤੁਸੀਂ ਮੰਨ ਲਵੋ ਇਕ ਫੋਨ ਦਾ ਕੈਮਰਾ 8 ਮੇਗਾਪਿਕਸਲ ਦਾ ਹੈ ਅਤੇ ਦੂਜੇ ਫੋਨ ਦਾ ਕੈਮਰਾ 12 ਮੇਗਾਪਿਕਸਲ ਦਾ ਹੈ ਪਰ ਸੈਂਸਰ ਜੇ ਦੋਵਾਂ ਚੋ ਇਕੋ ਜਹੇ ਨੇ ਤੇ ਤੁਹਾਨੂੰ ਉਸ ਦੋਵਾਂ ਫੋਨਾਂ ਵਿੱਚੋ ਖਿੱਚੀ ਗਈ ਫੋਟੋ ਦੇ ਵਿੱਚੋ ਕਿੰਝ ਖਾਸ ਫਰਕ ਨਹੀਂ ਹੋਵੇਗਾ ਕਿਉਂਕਿ ਸੈਂਸਰ ਦੇ ਵਿਚ ਮੇਗਾਪਿਕਸਲ ਨੂੰ ਹੋਰ ਛੋਟਾ ਕਰਕੇ 12 ਦੇ ਵਿਚ ਬਦਲ ਦਿਤਾ ਹੈ ਪਰ ਜੇ ਮੈਗਾਪਿਕਸਲ ਦੇ ਵਧਣ ਦੇ ਨਾਲ ਸੈਂਸਰ ਦਾ ਸਾਈਜ਼ ਵੀ ਵਧਧਾ ਹੈ ਫੇਰ ਇਸਦੇ ਨਾਲ ਫੋਟੋ ਦੀ ਕਵਾਲਟੀ ਵੀ ਬਦਲ ਜਾਂਦੀ ਹੈ !

DSLR ਕਿ ਹੈ ? What is DSLR


DSLR ਕਿ ਹੈ ਅਤੇ ਇਸਦਾ ਕੈਮਰਾ ਮੋਬਾਈਲ ਫੋਨ ਦੇ ਕੈਮਰੇ ਤੋਂ ਵਧੀਆ ਕਿਵੇਂ ਹੁੰਦਾ ਹੈ DSLR ਦੇ ਫੋਟੋ ਦੀ ਕਵਾਲਟੀ ਸੋਹਣੀ ਹੋਣ ਦਾ ਕਾਰਨ ਇਹ ਹੈ ਕਿ DSLR ਦੇ ਕੈਮਰੇ ਦਾ ਸੈਂਸਰ ਮੋਬਾਈਲ ਫੋਨ ਦੇ ਸੈਂਸਰ ਤੋਂ ਵਡਾ ਹੁੰਦਾ ਹੈ ! ਇਸਤੋਂ ਇਲਾਵਾ DSLR ਕੈਮਰੇ ਦੇ ਵਿਚ ਵਡੇ ਪਿਕਸਲ ਹੁੰਦੇ ਨੇ ਜੋ ਕਿ ਜਾਦਾ ਸੋਹਣੀ ਫੋਟੋ ਖਿੱਚਣ ਦੇ ਵਿਚ ਮਦਦ ਕਰਦੇ ਨੇ ਇਸਤੋਂ ਸਾਹਣੁ ਇਹ ਸਮਝ ਲਗਦੀ ਹੈ ਕਿ ਕਿਸੇ ਵੀ ਕੈਮਰੇ ਦੇ ਵਿਚ ਪਿਕਸਲ ਦੇ ਸਾਇਜ ਤੋਂ ਵਡਾ ਉਸਦਾ ਸੈਂਸਰ ਹੋਣਾ ਚਾਹੀਦਾ ਹੈ ਜੇ ਕਿਸੇ 8 ਮੇਗਾਪਿਕਸਲ ਦੇ ਕੈਮਰੇ ਦਾ ਸੈਂਸਰ 12 ਮੇਗਾਪਿਕਸਲ ਦੇ ਕੈਮਰੇ ਤੋਂ ਵਡਾ ਹੋਵੇਗਾ ਤੇ 8 ਮੇਗਾਪਿਕਸਲ ਕੈਮਰੇ ਦੀ ਕਵਾਲਟੀ 12 ਮੇਗਾਪਿਕਸਲ ਦੇ ਕੈਮਰੇ ਦੀ ਕਵਾਲਟੀ ਤੋਂ ਚੰਗਾ ਹੋਵੇਗਾ ਕਿਉਂਕਿ ਉਸਦਾ ਸੈਂਸਰ ਵਡਾ ਹੈ ! ਇਸੇ ਲਈ ਜਦੋ ਵੀ ਤੁਸੀਂ ਕੋਈ ਮੋਬਾਈਲ ਫੋਨ ਖਰੀਦਣ ਜਾਵੋ ਤੁਹਾਨੂੰ ਕੈਮਰੇ ਦੇ ਸੰਸਾਰ ਨੂੰ ਵੀ ਜਰੂਰ ਦੇਖਣਾ ਚਾਹੀਦਾ ਹੈ !

what is megapixel in punjabi language

ਇਕ ਮੈਗਾਪਿਕਸਲ ਕਿ ਹੈ ?

10 ਲੱਖ ਪਿਕਸਲ ਨੂੰ 1 ਮੈਗਾਪਿਕਸਲ ਕਿਹਾ ਜਾਂਦਾ ਹੈ !

ਪਿਕਸਲ ਕਿ ਹੈ

ਕਿਸੇ ਰੋਸ਼ਨੀ ਨੂੰ ਵਰਚੂਲ਼ੀ ਕੈਪਚਰ ਕਰਨ ਦੇ ਜੋੜ ਨੂੰ ਪਿਕਸਲ ਕਿਹਾ ਜਾਂਦਾ ਹੈ

ਇਕ ਮੈਗਾਪਿਕਸਲ ਚੋ ਕੀਨੇ ਪਿਕਸਲ ਹੁੰਦੇ ਨੇ ?

ਇਕ ਮੈਗਾਪਿਕਸਲ ਚੋ 1152*864 ਪਿਕਸਲ ਹੁੰਦੇ ਨੇ !

Leave a Comment

Your email address will not be published. Required fields are marked *

Scroll to Top