ਭਾਈ ਕ੍ਹਾਨ ਸਿੰਘ ਨਾਭਾ KAHN SINGH NABHA BIOGRAPHY IN PUNJABI | BOOKS | FAMILY | LIFESTYLE

ਭਾਈ ਕ੍ਹਾਨ ਸਿੰਘ ਨਾਭਾ ਕੌਣ ਸਨ BHAI KAHN SINGH NABHA BIO

ਭਾਈ ਕ੍ਹਾਨ ਸਿੰਘ ਨਾਭਾ ਇਕ ਮਹਾਨ ਲੇਖਕ, ਕਵੀ, ਸਾਹਿਤਕਾਰ ਹਨ ! ਭਾਈ ਕ੍ਹਾਨ ਸਿੰਘ ਨਾਭਾ ਜੀ ਦਾ ਜਨਮ 18 ਅਗੱਸਤ 1861 ਨੂੰ ਪਿੰਡ ਸਬਤ ਬਨੇਰਾ ਪਟਿਆਲਾ ਵਿਖੇ ਹੋਇਆ ! ਭਾਈ ਕ੍ਹਾਨ ਸਿੰਘ ਨਾਭਾ ਜੀ ਦੇ ਪਿਤਾ ਭਾਈ ਨਾਰਾਇਣ ਸਿੰਘ ਗੁਰਵਾਰਾ ਬਾਬਾ ਅਜਾਹ ਪਾਲ ਸਿੰਘ ਦੇ ਮਹੰਤ ਸਨ ਅਤੇ ਭਾਈ ਕ੍ਹਾਨ ਸਿੰਘ ਨਾਭਾ ਜੀ ਦੇ ਮਾਤਾ ਦਾ ਨਾਮ ਹੱਰ ਕੌਰ ਹੈ !

ਭਾਈ ਕ੍ਹਾਨ ਸਿੰਘ ਨਾਭਾ ਦਾ ਪਰਿਵਾਰ BHAI KAHN SINGH NABHA FAMILY

ਭਾਈ ਨਰਾਇਣ ਸਿੰਘ ਜੀ ਇਕ ਗੁਰੂ ਪਿਆਰ ਵਾਲੇ ਸਨ ਜਿਨ੍ਹਾਂ ਨੇ ਸਾਰਾ ਗਰੰਥ ਸਾਹਿਬ ਮੂੰਹ ਜਬੰਨੀ ਯਾਦ ਕੀਤੇ ਸੀ ! ਜਿਸ ਦੇ ਚਾਰ ਪਾਠ ਉਹ ਹਰੇਕ ਮਹੀਨੇ ਕਰਦੇ ਸਨ ! ਭਾਈ ਕ੍ਹਾਨ ਸਿੰਘ ਨਾਭਾ ਜਦੋ ਬੱਡੇ ਹੋਏ ਤੇ ਭਾਈ ਭੋਗ ਸਿੰਘ ਦੇ ਜਥੇ ਤੋਂ ਬੜੇ ਵਿਦਵਾਨ ਅਤੇ ਸਮਝ ਸੂਝ ਵਾਲੇ ਸਨ ਇਨ੍ਹ ਨੂੰ ਅੰਮ੍ਰਿਤ ਸ਼ਕਾਈਆ ਅਤੇ ਗੁਰਮੁਖੀ ਪੜੋਣੀ ਸ਼ੁਰੂ ਕੀਤੀ ਭਾਈ ਕ੍ਹਾਨ ਸਿੰਘ ਨਾਭਾ ਦੇ ਦੋ ਛੋਟੇ ਭਰਾ ਹਨ ਜਿਨ੍ਹਾਂ ਦਾ ਨਾਮ ਮਿਹਾ ਸਿੰਘ ਅਤੇ ਬਿਸ਼ਨ ਸਿੰਘ ਹੈ ਇਨ੍ਹ ਦੀ ਇਕ ਛੋਟੀ ਭੈਣ ਵੀ ਹੈ ਜਿਨ੍ਹਾਂ ਦਾ ਨਾਮ ਕ੍ਹਾਨ ਕੌਰ ਹੈ ਜੋ 1867 ਜਨਮੀ ਅਤੇ ਛੋਟੀ ਉਮਰ ਵਿਚ ਹੀ ਗੁਜਰ ਗਈ ! ਜਦੋ ਕ੍ਹਾਨ ਸਿੰਘ ਨਾਭਾ 5 ਸਾਲ ਦੇ ਹੋਏ ਤੇ ਇਨ੍ਹ ਦੇ ਪਿਤਾ ਜੀ ਨੇ ਇਨ੍ਹ ਨੂੰ ਪਾਠ ਕਰਨਾ ਸ਼ੁਰੂ ਕਰਾ ਦਿੱਤਾ !

ਪੇਸ਼ਾਮਹਾਨ ਲੇਖਕ, ਕਵੀ, ਸਾਹਿਤਕਾਰ
ਪਿਤਾਭਾਈ ਨਾਰਾਇਣ ਸਿੰਘ
ਮਾਤਾਹੱਰ ਕੌਰ
ਛੋਟੇ ਭਰਾਮਿਹਾ ਸਿੰਘ ਅਤੇ ਬਿਸ਼ਨ ਸਿੰਘ
ਮੌਤ24 ਨਵੰਬਰ 1938 (77)
BHAI KAHN SINGH NABHA BIO
BHAI KAHN SINGH NABHA BIO

ਭਾਈ ਕ੍ਹਾਨ ਸਿੰਘ ਨਾਭਾ ਦਾ ਕਰਿਅਰ BHAI KAHN SINGH NABHA CAREER

ਜਦੋ ਕ੍ਹਾਨ ਸਿੰਘ ਨਾਭਾ 20 ਸਾਲ ਦੇ ਹੋਏ ਤੇ ਇਨ੍ਹ ਦੇ ਸ਼ੋਂਕ ਨੂੰ ਉਤਸ਼ਾਹ ਦਿੰਦਿਆਂ ਕਵਿਤਾ ਦੇ ਉਸਤਾਦ ਭਗਵਾਨ ਸਿੰਘ ਦੁਗ ਤੋਂ ਇਨ੍ਹ ਨੂੰ ਫਾਰਸੀ ਦੀ ਸਿਖਿਆ ਦੇਣੀ ਸ਼ੁਰੂ ਕਰਦਿਤੀ ਜਿਸਦੇ ਖਿਲਾਫ ਕਈ ਜਣੇ ਹੋਏ ਤੋਂ ਇਨ੍ਹ ਨੂੰ ਫਾਰਸੀ ਪੜਨੋ ਹਟਾ ਲਿਆ ਗਿਆ ! ਇਕ ਦਿਨ ਕ੍ਹਾਨ ਸਿੰਘ ਨਾਭਾ ਚੁੱਪ ਚਪੀਤੇ ਘਰੋਂ ਨਿਕਲ ਗਏ ਤੇ ਦਿੱਲੀ ਜਾ ਕੇ ਫਾਰਸੀ ਸਿੱਖਣ ਲੱਗੇ ! 1883 ਵਿਚ ਇਹ ਦਿੱਲ੍ਹੀ ਤੋਂ ਲਾਹੌਰ ਚਲੇਗੇ ਅਤੇ ਇਥੇ ਜਾ ਕੇ ਸੰਤ ਸਿੰਘ ਗਿਆਨੀ ਡੇਰਾ ਵਾਲਿਆਂ ਤੋਂ ਸਿੱਖ ਸਾਹਿਤ ਨਾਲ ਸੰਬੰਧ ਰੱਖਣ ਵਲਿਆ ਅਨੇਕਾਂ ਪੁਸਤਕਾਂ ਪੜਿਆ ਇਸ ਤ੍ਰਾਹ ਇਨ੍ਹ ਨੇ ਪੰਜਾਬੀ ਸਾਹਿਤ ਦਾ ਚੰਗਾ ਅਧਿਅਨ ਕਰਲਿਆ !

ਭਾਈ ਕ੍ਹਾਨ ਸਿੰਘ ਨਾਭਾ ਦਾ ਵਿਆਹ BHAI KAHN SINGH NABHA MARRIAGE

ਦੋ ਸਾਲ ਲਾਹੌਰ ਰਹਿਣ ਤੋਂ ਬਾਦ ਇਹ ਨਾਭਾ ਆਗੇ ਇਨ੍ਹ ਦੇ ਮਾਤਾ ਪਿਤਾ ਦਾ ਖਿਆਲ ਇਨ੍ਹ ਦੇ ਵਿਆਹ ਵੱਲ ਗਿਆ ਜਿਸ ਕਰਕੇ ਇਨ੍ਹ ਦੀ ਪੇਹਲੀ ਸ਼ਾਦੀ ਪਿੰਡ ਪਟਿਆਲਾ ਵਿਚ ਅਤੇ ਦੂਜੀ ਸ਼ਾਦੀ ਮੁਕਤਸਰ ਹੋਈ ! ਦੋਵੇਂ ਪਤਨੀਆਂ ਦੇ ਗੁਜਰਨ ਤੋਂ ਬਾਦ ਇਨ੍ਹ ਦੀ ਤੀਜੀ ਸ਼ਾਦੀ ਪਟਿਆਲੇ ਵਿਚ ਬਸੰਤ ਕੌਰ ਨਾਲ ਹੋਈ ਇਨ੍ਹ ਦੇ ਇਕ ਬੇਟਾ ਹੋਇਆ ਜਿਸਦਾ ਨਾਮ ਭਗਵੰਤ ਸਿੰਘ ਹਰਿ ਹੈ !

ਭਾਈ ਕ੍ਹਾਨ ਸਿੰਘ ਨਾਭਾ ਦਾ ਅੰਗਰੇਜ਼ੀ ਸਰਕਾਰਾਂ ਨਾਲ ਸਮਬੰਦ BHAI KAHN SINGH NABHA RELATION WITH BRITISH

BHAI KAHN SINGH BOOK

ਭਾਈ ਕ੍ਹਾਨ ਸਿੰਘ ਜੀ ਨੂੰ 1887 ਨਾਭਾ ਦੇ ਮਹਾਰਾਜਾ ਹੀਰਾ ਸਿੰਘ ਨੇ ਆਪਣੇ ਸਪੁੱਤਰ ਟੀਕਾ ਸਿੰਘ ਦੇ ਉਸਤਾਦ ਨਿਉਕ ਕੀਤਾ ! ਜਿਨ੍ਹਾਂ ਨੂੰ ਇਨ੍ਹ ਨੇ ਬੋਹੋਤ ਸਿਖਿਆ ਦਿਤੀ ਜਿਸ ਕਰਕੇ ਮਹਾਰਾਜਾ ਨੇ ਇਨ੍ਹ ਨੂੰ ਆਪਣਾ ਪ੍ਰਾਈਵੇਟ ਸਲਾਹਕਾਰ ਰੱਖ ਲਿਆ ! ਇਸਤੋਂ ਥੋੜੇ ਸਮੇ ਤੋਂ ਬਾਦ ਹੀ ਸਿਟੀ ਮਜਿਸਟਰੇਟ ਡਿਪਟੀ ਕਮਿਸ਼ਨਰ ਬਣਾ ਦਿੱਤਾ ! 1902 ਵਿਚ ਕ੍ਹਾਨ ਸਿੰਘ ਨਾਭਾ ਨੂੰ ਅੰਗਰੇਜ ਸਰਕਾਰ ਦਾ ਇਕ ਵਕੀਲ ਬਣਾ ਕੇ ਭੇਜਿਆ ਗਿਆ ਇਸ ਸਮੇ ਨਾਭਾ ਦੇ ਅੰਗਰੇਜ਼ੀ ਸਰਕਾਰ ਨਾਲ ਦੋ ਚਗੜੇ ਸਨ ! ਇਨ੍ਹ ਨੇ ਇਹ ਕੱਮ ਬੋਹੋਤ ਚੰਗੀ ਤਰਾਂ ਨਿਭਿਆ ਜਿਸ ਕਰਕੇ ਮਹਾਰਾਜਾ ਨੇ ਇਨਾ ਦੀ ਬੋਹੋਤ ਵਾਹ ਵਾਹ ਕੀਤੀ !

ਭਾਈ ਕ੍ਹਾਨ ਸਿੰਘ ਨਾਭਾ ਦਾ ਮਹਾਨ ਕੋਸ਼ ਲਿਖਣਾ BHAI KAHN SINGH NABHA WRITE MAHAN KOSH

MS ਮਕਾਲਫ ਦੀ ਸਿੱਖ ਧਰਮਨਾਮਿਕ ਪੁਸਤਕ ਭਾਈ ਕ੍ਹਾਨ ਸਿੰਘ ਨਾਭਾ ਦੀ ਸਹਾਇਤਾ ਲੈ ਕੇ ਕਈ ਸਾਲਾਂ ਦੀ ਮੇਹਨਤ ਲਾਕੇ ਤਾਇਆਰ ਕੀਤੀ ਗਈ ਸੀ OXFORD ਯੂਨੀਵਰਸਿਟੀ ਵਲੋਂ ਛੱਪ ਕੇ ਪ੍ਰਕਾਸ਼ਿਤ ਹੋਈ ! ਭਾਈ ਕ੍ਹਾਨ ਸਿੰਘ ਨਾਭਾ ਮੁੜੀ ਤੇ ਖੁਲੇ ਸੁਬਾ ਦੇ ਸਨ ਅੰਗਰੇਜ਼ੀ ਸਰਕਾਰ ਇਨ੍ਹ ਨੂੰ ਜਦੋ ਮੂੰਹ ਦਿਖਾਉਣ ਲੱਗਿਆ ਤੇ ਨਾਭਾ ਦੀ ਨੌਕਰੀ ਛੱਡ ਕਸ਼ਮੀਰ ਚਲੇਗੇ ਅਤੇ ਸਿੱਖ ਸਾਹਿਤ ਤੇ ਗੁਰਸ਼ਬਦ ਰਾਤਨਾਗਕ ਮਹਾਨ ਕੋਸ਼ ਲਿਖਣਾ ਸ਼ੁਰੂ ਕਰ ਦਿੱਤਾ 1915 ਵਿਚ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਨੇ ਭਾਈ ਕ੍ਹਾਨ ਸਿੰਘ ਨਾਭਾ ਨੂੰ ਪੋਲਿਟੀਕਲ ਏਜੇਂਸੀ ਦੀ ਵਕਾਲਤ ਦਾ ਉਹਦਾ ਪੇਸ਼ ਕਰ ਦਿੱਤਾ ਜਿਸ ਤੇ ਭਾਈ ਕ੍ਹਾਨ ਸਿੰਘ ਨਾਭਾ ਪੇਹਿਲਾਂ ਹੀ ਨਾਭਾ ਵਲੋਂ ਕੱਮ ਕਰ ਚੁਕੇ ਸੀ ! ਮਾੱਲੀ ਤੰਗੀ ਕਰਕੇ ਭਾਈ ਕ੍ਹਾਨ ਸਿੰਘ ਨਾਭਾ ਬਾਪਸ ਅੱਗੇ ਤੇ ਮਜਬੂਰ ਹੋਣ ਕਰਕੇ ਨੌਕਰੀ ਕਰ ਲਈ !

BHAIKAHANSINGHNABHA.COM

ਭਾਈ ਕ੍ਹਾਨ ਸਿੰਘ ਨਾਭਾ ਦੀਆ ਲਿਖਿਆ ਪੁਸਤਕਾਂ BHAI KAHN SINGH NABHA BOOKS

KAHN SINGH BOOKS

ਸ਼ਕਿਆ ਪੁਸਤਕਾਂ
ਰਾਜ ਧਰਮ
ਹੱਮ ਹਿੰਦੂ ਨਹੀਂ
ਗੁਰਮਤ ਪ੍ਰਭਾਕਰ
ਗੁਰੁਮਤ ਸੁਧਾਕਰ
ਗੁਰੁਮਤ ਦਿਵਾਕਰ
ਗੁਰਸ਼ਬਦ ਅਲੰਕਾਰ
ਰੂਪ ਦੀ ਪਿੰਗਲ
ਮਹਾਨ ਕੋਸ਼

ਭਾਈ ਕ੍ਹਾਨ ਸਿੰਘ ਨਾਭਾ ਦੀ ਮੌਤ BHAI KAHN SINGH NABHA DEATH

ਭਾਈ ਕ੍ਹਾਨ ਸਿੰਘ ਦੀ ਤਬੀਅਤ ਖਰਾਬ ਹੋਣ ਕਰਕੇ ਇਹ 77 ਸਾਲਾ ਦੇ 24 ਨਵੰਬਰ 1938 ਨੂੰ ਮੌਤ ਹੋ ਗਈ !

Leave a Comment