
ਜਾਨੀ ਕੌਣ ਹੈ ? who is jaani
ਜਾਨੀ ਇਕ ਸੋਂਗ ਲੇਖਕ 25 ਮਈ 1979 ਪੰਜਾਬ ਦੇ ਬਠਿੰਡੇ ਜਿਲੇ ਦੇ ਪਿੰਡ ਗਿੱਦਰਵਾਹ ਵਿਖੇ ਹੋਇਆ ! ਇਨ੍ਹ ਨੇ ਆਪਣੇ ਸਕੂਲ ਦੀ ਪੜਾਈ ਵੀ ਗਿੱਦਰਵਾਹ ਸਕੂਲ ਤੋਂ ਕੀਤੀ ਫੇਰ ਸਕੂਲ ਦੀ ਪੜਾਈ ਪੂਰੀ ਹੋਣ ਤੋਂ ਬਾਦ ਇਨ੍ਹ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਇਸ ਤੋਂ ਬਾਦ ਇਨ੍ਹ ਨੇ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ! ਸ਼ੁਰੂ ਤੋਂ ਹੀ ਜਾਨੀ ਨੂੰ ਪੜਾਈ ਦਾ ਕੋਈ ਖਾਸ ਸ਼ੋਂਕ ਨਹੀਂ ਸੀ ਪਰ ਇਹ ਕਿਦਾਂ ਵੀ ਕਰ ਕੇ ਆਪਣੀ ਪੜਾਈ ਪੂਰੀ ਕੀਤੀ !
ਜਾਣੀ ਦਾ ਕਾਲਜ ਦਾ ਕਿੱਸਾ jaani college time stories
ਜਾਨੀ ਨੂੰ ਲਿਖਣਾ ਪਸੰਦ ਸੀ ਇਹ ਕਦੀ ਕਦੀ ਕਾਲਜ ਚੋ ਕੁੜੀਆਂ ਨੂੰ ਇਮਪ੍ਰੈਸ ਕਰਨ ਲਾਇ ਸ਼ਯਰੀਆਂ ਕਰਦੇ ਸਨ ! ਕਾਲਜ ਚੋ ਇਨ੍ਹ ਨੂੰ ਇਕ ਕੁੜੀ ਨਾਲ ਪਿਆਰ ਹੋ ਗਯਾ ਸੀ ਪਰ ਉਹ ਜਾਂਦੀ ਚਿਰ ਨਾਈ ਚਲਿਆ ਇਸ ਤੋਂ ਬਾਦ ਇਕ ਹੋਰ ਕੁੜੀ ਇਨ੍ਹ ਦੇ ਜਿੰਦਗੀ ਚੋ ਆਇ ਪਰ ਉਸ ਨਾਲ ਵੀ ਜਾਂਦਾ ਚਿਰ ਇਨਾ ਦੀ ਨਹੀਂ ਬਾਣੀ ! ਇਸ ਕਰ ਕੇ ਇਨ੍ਹ ਦਾ ਦਿਲ ਜਯਾ ਟੁੱਟ ਗਯਾ !

ਆਈਲੈਟਸ ਕਰ ਕੇ ਆਸਟ੍ਰੇਲੀਆ ਜੋਨ ਦਾ ਸਫਰ AFTER IELTS GOING TO AUSTRALIA
ਫੇਰ ਇਨ੍ਹ ਨੇ ਆਈਲੈਟਸ ਕਰ ਕੇ ਆਸਟ੍ਰੇਲੀਆ ਚਲੇ ਗਏ ਜਿਥੇ ਇਨ੍ਹ ਦੀ ਮੁਲਾਕਾਤ ਹਾਰਡੀ ਸੰਧੂ ਨਾਲ ਹੋਈ ! ਹੋਇਆ ਇੰਜ ਕਿ ਹਾਰਡੀ ਸੰਧੂ ਨੇ ਇਕ ਗਾਣਾ ਬਨਾਯਾ ਸੀ ਪਰ ਫੇਰ ਉਨਾਂਹ ਨੂੰ ਉਹ ਗਾਣਾ ਖੁਦ ਨੂੰ ਪਸੰਦ ਨਾਈ ਆਯਾ ਜਿਸ ਕਰ ਕੇ ਹਾਰਡੀ ਸੰਧੂ ਨੇ ਆਪਣੇ ਫ੍ਰੈਂਡ ਨੂੰ ਦਸਿਆ ਹਾਰਡੀ ਦੇ ਫ੍ਰੈਂਡ ਨੇ ਜਾਨੀ ਬਾਰੇ ਹਾਰਡੀ ਸੰਧੂ ਨੂੰ ਦਸਿਆ ਉਹ ਜਾਨੀ ਦੇ ਟੈਲੇੰਟ ਨੂੰ ਚੰਗੀ ਤਰਾਹ ਜਾਂਦੇ ਸਨ ! ਫੇਰ ਜਾਨੀ ਨੂੰ ਫੋਨ ਲੱਗਿਆ ਗਯਾ ਜਾਨੀ ਉਸ ਸਮੇ ਕਿਸੀ ਕਾਮ ਨਾਲ ਬਸ ਚੋ ਜਾ ਰਾਯ ਸਨ ! ਉਨਾਂਹ ਦੇ ਦੋਸਤ ਨੇ ਜਾਨੀ ਨੂੰ ਉਸ ਸੋਂਗ ਬਾਰੇ ਦਸਿਆ ਜਾਨੀ ਨੇ ਉਸ ਸੋਂਗ ਨੂੰ ਸੁਣੌਨ ਨੂੰ ਕਿਆ ਜਦੋ ਜਾਨੀ ਨੇ ਉਹ ਸੋਂਗ ਸੁਨ ਕੇ ਹਾਰਡੀ ਸੰਧੂ ਨੂੰ ਦਸ ਤਾ ਕਿ ਇਥੇ ਇਥੇ ਚੇਂਗ ਕਰੋ ਤੇ ਸਾਰੇ ਲੈਰਿਕਸ ਬਾਦਲ ਦਿਤੇ ਹਾਰਡੀ ਸੰਧੂ ਨੇ ਸੋਚਿਆ ਕਿ ਇਹ ਬੰਦਾ ਬਸ ਚੋ ਬੈਠੇ ਹੀ ਸਬ ਕੋਚ ਦਾਸੀ ਜਾ ਰੇਯਾ ! ਫੇਰ ਉਹ ਗਾਣਾ ਰਲੀਜ ਕੀਤਾ ਗਯਾ ਜੋ ਕਿ ਸਬ ਨੇ ਬੋਹੋਤ ਪਸੰਦ ਕੀਤਾ ਇਸ ਤੋਂ ਬਾਦ ਜਾਨੀ ਤੇ ਹਾਰਡੀ ਦੀ ਦੋਸਤੀ ਹੋ ਗਈ !
ਜਾਨੀ ਦਾ ਪਹਿਲਾ ਗਾਣਾ JAANI FIRST SONG
ਜਾਨੀ ਦਾ ਪਹਿਲਾ ਗਾਣਾ “ਸੋਚ” ਆਯਾ ਸੀ ਜੋ ਕਿ ਸਬ ਨੇ ਬੋਹੋਤ ਪਸੰਦ ਕੀਤਾ ਉਸ ਨੂੰ ਹਾਰਡੀ ਸੰਧੂ ਨੇ ਗਯਾ ਸੀ ! ਜਾਨੀ ਦੇ ਫ੍ਰੈਂਡ ਦੀ ਗਿਰਲ ਫ੍ਰੈਂਡ ਨਾਲ ਲੜਾਈ ਹੋ ਰਾਏ ਸੀ ਜਾਨੀ ਉਨਾਂਹ ਦੀ ਸੁਲਾਹ ਕਾਰਾ ਰਾਯ ਸੀ ਇਸੀ ਦੌਰਾਨ ਜਾਨੀ ਨੇ ਆਪਣੇ ਫ੍ਰੈਂਡ ਨੂੰ ਦਸਿਆ ਕਿ ਇਹ ਕੁੜੀ ਉਸ ਨੂੰ ਕਿੰਨਾ ਪਿਆਰ ਕਰਦੀ ਹੈ ਤੇ ਉਸ ਨੂੰ ਕਿਆ ਕਿ ਇਹ ਤੇਰੀ ਸੋਚ ਤੋਂ ਪਰੇ ਹੈ ! ਫੇਰ ਜਾਨੀ ਨੂੰ ਇਹ ਲਾਈਨ ਬੋਹੋਤ ਵਾਦੀਆਂ ਲੱਗੀ ਫੇਰ ਜਾਨੀ ਨੇ ਸੋਚਿਆ ਕਿ ਇਸ ਤੇ ਕੋਛ ਲਿਖਿਆ ਜਾਣਾ ਚਾਇ ਦਾ ਫੇਰ ਜਾਨੀ ਨੇ “ਤੇਰਾ ਸੋਚ ਤੋਂ ਪਰੇ ਗਾਣਾ ਲਿਖਿਆ” ਫੇਰ ਉਨਾਂਹ ਨੇ ਬ ਪ੍ਰਾਕ ਨੂੰ ਇਸ ਗਾਣੇ ਬਾਰੇ ਦਸਿਆ ਉਨਾਂਹ ਨੇ ਵੀ ਇਸ ਨੂੰ ਬੋਹੋਤ ਪਸੰਦ ਕੀਤਾ ਫੇਰ ਹਾਰਡੀ ਸੰਧੂ ਨੇ ਇਸ ਗਾਣੇ ਨੂੰ ਗਯਾ ਜਿਸ ਦਾ ਮਿਊਜ਼ਿਕ ਬ ਪ੍ਰਾਕ ਨੇ ਦਿੱਤੋ ਇਸ ਗਾਣੇ ਨੂੰ ਪੂਰੀ ਦੁਨੀਆਂ ਚੋ ਬੋਹੋਤ ਪਸੰਦ ਕੀਤਾ ਗਯਾ !

ਜਾਨੀ ਦੇ ਗਾਣਿਆਂ ਦੀ ਲਿਸਟ JAANI SONG LIST
ਫੇਰ ਇਕ ਤੋਂ ਇਕ ਗਾਣੇ ਜਾਨੀ ਨੇ ਹਾਰਡੀ ਸੰਧੂ ਅਤੇ ਬ ਪ੍ਰਾਕ ਨਾਲ ਮਿਲ ਕੇ ਕੀਤੇ ਜੋ ਕਿ ਬੋਹੋਤ ਹਿੱਟ ਹੋਏ ਬ ਪ੍ਰਾਕ ਪਹਿਲਾ ਗਾਣੇ ਨਹੀਂ ਸੀ ਗੰਦੇ ਪਰ 2017 ਤੋਂ ਗਾਣੇ ਗੋਨ ਲਗੇ ਜਿਸ ਨੂੰ ਜਾਨੀ ਬਾਜੋ ਲਿਖਿਆ ਜਾਂਦਾ ਸੀ ਇਨ੍ਹ ਦੀ ਜੋੜੀ ਨੇ ਇਨ੍ਹ ਦਾ ਬੋਹੋਤ ਨਾਮ ਕਰ ਤਾ ਫੇਰ ਇਕ ਤੋਂ ਇਕ ਗਾਣੇ ਜਾਨੀ ਦੇ ਆਏ ਜਿਵੇ ਕਿ
- ਸੋਚ
- ਜੋਕਰ
- ਇਕ ਸਾਲ
- ਤਾਰਾ
- ਨਾ ਜੀ ਨਾ
- ਜਗੁਆਰ
- ਬ੍ਲੈਕ ਹੋਰਨ
- ਬੈਕ ਬੋਰਨ
- DO ਯੂ ਨੋ
- ਕਿਸਮਤ
- ਬੇਵਫ਼ਾਈ
- ਕਯਾ ਬਾਤ ਹੈ

ਜਾਨੀ ਦੇ ਗਾਣੇ ਲਿੱਖਣ ਦਾ ਤਰੀਕਾ ਕਿ ਹੈ ? JAANI SONG LYRICS
ਜਾਣੀ ਦਾ ਕਹਿਣਾ ਹੈ ਕਿ ਉਹ ਦੂਜੀਆਂ ਦੀ ਦੁੱਖ ਨੂੰ ਆਪਣੇ ਉਤੇ ਲੈ ਕੇ ਲਿਖਦੇ ਨੇ ਜਿਸ ਕਰ ਕੇ ਉਨਾਂਹ ਦੇ ਸੋਂਗ ਚੋ ਸਚਾਈ ਨਾਜਰ ਉਂਦੀ ਹੈ ! ਤੇ ਲੋਕ ਉਸ ਨੂੰ ਬੋਹੋਤ ਪਸੰਦ ਕਰਦੇ ਨੇ !
ਮੈਨੂ ਲ੍ਗੇ ਪੀੜਾ ਨੇ
ਜਾਯਾ ਹੈ ਮੈਨੂ
ਹਂਜੂਆ ਨੇ ਹਥਾ ਚ
ਖਿਡਾਯਾ ਹੈ ਮੈਨੂ
ਦੱਸ ਕੀਤੇ ਸੀ ਔਕਾਤ
ਕੇ Jaani ਬਣ ਜਾਂਦਾ ਕੁਛ
ਤੇਰੀ ਨਫਰਤ ਨੇ
ਸ਼ਾਯਰ
ਬਣਾਇਆ ਹੈ ਮੈਨੂ
ਲਭੇਯਾ ਲੋਕਾ ਨੂ
ਹਨੇਰੇ ਦੇ ਵਿਚ
ਜੱਦ ਵੀ ਲੱਭਣਾ
ਚਾਯਾ ਹੈ ਮੈਨੂ
ਤੇਰੀ ਨਫਰਤ ਨੇ
ਸ਼ਾਯਰ
ਬਣਾਇਆ ਹੈ ਮੈਨੂ
ਜਾਨੀ ਦੇ ਗਾਣਿਆਂ ਦੀ ਲਿਸਟ

ਫੇਰ ਇਕ ਤੋਂ ਇਕ ਗਾਣੇ ਜਾਨੀ ਨੇ ਹਾਰਡੀ ਸੰਧੂ ਅਤੇ ਬ ਪ੍ਰਾਕ ਨਾਲ ਮਿਲ ਕੇ ਕੀਤੇ ਜੋ ਕਿ ਬੋਹੋਤ ਹਿੱਟ ਹੋਏ ਬ ਪ੍ਰਾਕ ਪਹਿਲਾ ਗਾਣੇ ਨਹੀਂ ਸੀ ਗੰਦੇ ਪਰ 2017 ਤੋਂ ਗਾਣੇ ਗੋਨ ਲਗੇ ਜਿਸ ਨੂੰ ਜਾਨੀ ਬਾਜੋ ਲਿਖਿਆ ਜਾਂਦਾ ਸੀ
ਜਾਨੀ ਦਾ ਪਹਿਲਾ ਗਾਣਾ

ਜਾਨੀ ਦਾ ਪਹਿਲਾ ਗਾਣਾ “ਸੋਚ” ਆਯਾ ਸੀ ਜੋ ਕਿ ਸਬ ਨੇ ਬੋਹੋਤ ਪਸੰਦ ਕੀਤਾ ਉਸ ਨੂੰ ਹਾਰਡੀ ਸੰਧੂ ਨੇ ਗਯਾ ਸੀ ! ਜਾਨੀ ਦੇ ਫ੍ਰੈਂਡ ਦੀ ਗਿਰਲ ਫ੍ਰੈਂਡ ਨਾਲ ਲੜਾਈ ਹੋ ਰਾਏ ਸੀ ਜਾਨੀ ਉਨਾਂਹ ਦੀ ਸੁਲਾਹ ਕਾਰਾ ਰਾਯ ਸੀ
ਜਾਨੀ ਕੌਣ ਹੈ

ਜਾਨੀ ਇਕ ਸੋਂਗ ਲੇਖਕ 25 ਮਈ 1979 ਪੰਜਾਬ ਦੇ ਬਠਿੰਡੇ ਜਿਲੇ ਦੇ ਪਿੰਡ ਗਿੱਦਰਵਾਹ ਵਿਖੇ ਹੋਇਆ !