ਜਨਮ | 1944 |
ਮਾਤਾ | ਰਾਮ ਕੌਰ |
ਪਿਤਾ | ਸਰਦਾਰ ਉੱਤਮ |
ਪਤੀ | ਕ੍ਰਿਪਾਲ ਬਾਵਾ |
ਬੇਟੀਆਂ | ਲਾਚੀ ਬਾਵਾ ਅਤੇ ਗਲੋਰੀ ਬਾਵਾ |
ਮੌਤ | 21 ਨੋਵੈਮਬੇਰ 2021 |
ਗੁਰੂਮੀਤ ਬਾਵਾ ਜੀ ਦਾ ਜਨਮ 1944 ਵਿਚ ਮਾਤਾ ਰਾਮ ਕੌਰ ਦੀ ਕੁੱਖੋਂ ਅਤੇ ਪਿਤਾ ਸਰਦਾਰ ਉੱਤਮ ਦੇ ਘਰ ਪਿੰਡ ਕੋਠੇ ਜਿਲਾ ਗੁਰਦਸਪੂਰ ਪੰਜਾਬ ਵਿਖੇ ਹੋਇਆ ! ਉਨਾਂਹ ਦਾ ਵਿਆਹ ਸਰਦਾਰ ਕ੍ਰਿਪਾਲ ਬਾਵਾ ਜੀ ਨਾਲ ਹੋਇਆ ਜੋ ਕਿ ਇਕ ਮਸ਼ਹੂਰ ਸਿੰਗਰ ਸਨ ਅਤੇ ਗੁਰਮੀਤ ਬਾਵਾ ਜੀ ਨੂੰ ਬਚਪਨ ਤੋਂ ਹੀ ਸਿੰਗਿੰਗ ਦਾ ਬੋਹੋਤ ਜਾਦਾ ਸ਼ੋਂਕ ਸੀ ! ਇਸੇ ਲਈ ਇਹ ਅਕਸਰ ਲੋਕ ਗੀਤ ਗੋਂਦੇ ਰਹਿੰਦੇ ਸੀ ਅਤੇ ਉਨਾਂਹ ਨੂੰ ਲੰਬੀ ਹੇਕ ਨਾਲ ਗੋਣਾ ਬਚਪਨ ਤੋਂ ਹੀ ਪਸੰਦ ਸੀ !
ਲੰਬੀ ਹੇਕ ਦੀ ਮਲਿਕਾ
ਇਸੇ ਲਈ ਉਹ ਜਦੋ ਰਸ਼ੀਆ ਗਏ ਤੇ ਉਥੇ ਲਗਾਤਾਰ 48 ਸੈਕੰਡ ਦੀ ਹੇਕ ਲਗਾਕੇ ਵਲਡ ਰਿਕਾਰਡ ਬਣਾਇਆ ਜੋਕਿ ਅੱਜ ਤਕ ਵੀ ਕਿਸੇ ਤੋਂ ਨਹੀਂ ਟੁਟਿਆ ਇਸੇਲੀ ਗੁਰਮੀਤ ਬਾਵਾ ਜੀ ਨੂੰ ਲੰਬੀ ਹੇਕ ਦੀ ਮਲਿਕਾ ਵੀ ਕਿਹਾ ਜਾਂਦਾ ਹੈ ਅਤੇ ਪੰਜਾਬੀ ਮਯੁਸੀਕ ਇੰਡਸਟਰੀ ਵਿਚ ਉਨਾਂਹ ਦੀ ਇਕ ਵੱਖਰੀ ਪਛਾਣ ਸੀ !
ਅਧਿਆਪਕ ਬਣਨ ਦਾ ਸ਼ੋਂਕ
ਗੁਰਮੀਤ ਬਾਵਾ ਜੀ ਨੂੰ ਸਿੰਗਿੰਗ ਦੇ ਨਾਲ ਨਾਲ ਇਕ ਅਧਿਆਪਕ ਬਣਨ ਦਾ ਵੀ ਸ਼ੋਂਕ ਸੀ ! ਇਸੇ ਲਈ ਉਨਾਂਹ ਨੇ JBT ਕੀਤੀ ਅਤੇ ਉਹ ਆਪਣੇ ਪਿੰਡ ਵਿਚ ਇਕ ਪਹਿਲੀ ਔਰਤ ਸਨ ਜੋ ਕਿ ਅਧਿਆਪਕ ਬਣੇ ਸਨ ਕਿਉਂਕਿ ਉਸ ਸਮੇ ਵਿਚ ਕੁੜੀਆਂ ਨੂੰ ਜਾਦਾ ਪੜਨ ਲਿਖਣ ਦੀ ਅਜਾਦੀ ਨਹੀਂ ਸੀ ਹੁੰਦੀ ਸੀ ਪਰ ਇਨ੍ਹ ਨੇ ਆਪਣੇ ਦੱਮ ਦੇ ਉਤੇ ਹੀ ਆਪਣੀ ਚੰਗੀ ਪੜਾਈ ਕੀਤੀ ਅਤੇ ਅਧਿਆਪਕ ਬਣਕੇ ਇਕ ਨਵੀਂ ਮਿਸਾਲ ਕਾਇਮ ਕੀਤੀ !
ਪਤੀ ਦੀ ਸਪੋਟ
ਗੁਰਮੀਤ ਬਾਵਾ ਜੀ ਦੇ ਪਤੀ ਸਿੰਗਰ ਹੋਣ ਦੇ ਨਾਲ ਨਾਲ ਇਕ ਚੰਗੇ ਇਨਸਾਨ ਵੀ ਸਨ ਕਿਉਂਕਿ ਗੁਰਮੀਤ ਬਾਵਾ ਜੀ ਅਕਸਰ ਜਿਕਰ ਕਰਦੇ ਰਹਿੰਦੇ ਸੀ ਕਿ ਕਿਰਪਾਲ ਜੀ ਨੇ ਉਨਾਂਹ ਦੇ ਭਵਿੱਖ ਵਿਚ ਅਗੇ ਵਧਣ ਦੇ ਵਿਚ ਬੋਹੋਤ ਜਾਦਾ ਮਦਦ ਕੀਤੀ ਸੀ ਜਿਸਦੇ ਕਰਕੇ ਉਹ ਆਪਣੇ ਕੈਰੀਅਰ ਵਿਚ ਬੁਲੰਦੀਆਂ ਨੂੰ ਛੁ ਸਕੇ !
ਆਖਰੀ ਸਮਾਂ
ਗੁਰਮੀਤ ਬਾਵਾ ਜੀ ਦੀ 3 ਬੇਟੀਆਂ ਸਨ ਜਿਨ੍ਹਾਂ ਵਿੱਚੋ ਦੋ ਬੇਟੀਆਂ ਸਿੰਗਰ ਨੇ ਜੋ ਕਿ ਲਾਚੀ ਬਾਵਾ ਅਤੇ ਗਲੋਰੀ ਬਾਵਾ ਲਾਚੀ ਬਾਵਾ ਦਾ ਕੈਂਸਰ ਹੋਣ ਕਰਕੇ ਮੌਤ ਹੋ ਗਈ ਸੀ ਜਿਸ ਕਰਕੇ ਗੁਰਮੀਤ ਬਾਵਾ ਜੀ ਬੋਹੋਤ ਹੀ ਪਰੀਸ਼ਾਂਨ ਰਹਿਣ ਲੱਗ ਗਏ ਸਨ ਇਸੇ ਕਾਰਨ ਉਹ ਬਿਮਾਰ ਵੀ ਚਲ ਰਹੇ ਸਨ ਜਿਸਦੇ ਕਰਕੇ ਗੁਰਮੀਤ ਬਾਵਾ ਜੀ ਦਾ 21 ਨੋਵੈਮਬੇਰ 2021 ਨੂੰ ਦਿਹਾਂਤ ਹੋ ਗਿਆ ਅਮ੍ਰਿਤਸਰ ਵਿਚ ਹੀ ! ਜਿਸ ਕਰਕੇ ਉਨਾਂਹ ਦੇ ਜਾਣ ਮਗਰੋਂ ਉਨਾਂਹ ਦੇ ਪਰਿਵਾਰ ਨੂੰ ਬੋਹੋਤ ਵਡਾ ਘਾਟਾ ਪਿਆ ਜੋਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ ਪਾਵੇ ਗੁਰਮੀਤ ਬਾਵਾ ਜੀ ਇਸ ਦੁਨੀਆ ਵਿਚ ਨਹੀਂ ਰਹੇ ਪਰ ਉਨਾਂਹ ਦੇ ਗੀਤ ਸਦਾ ਹੀ ਅਮਰ ਰੇਹਣਗੇ !
ਗੁਰਮੀਤ ਬਾਵਾ ਦੀ ਮੌਤ ਕਦੋ ਹੋਈ ?
ਗੁਰਮੀਤ ਬਾਵਾ ਦੀ ਮੌਤ 21 ਨੋਵੈਮਬੇਰ 2021 ਹੋਈ !
ਗੁਰਮੀਤ ਬਾਵਾ ਦੀਆਂ ਕੀਨੀਆ ਬੇਟੀਆਂ ਸਨ ?
ਗੁਰਮੀਤ ਬਾਵਾ ਦੀਆਂ 3 ਬੇਟੀਆਂ ਸਨ !
ਲੰਬੀ ਹੇਕ ਦੀ ਮਲਿਕਾ ਕਿਸਨੂੰ ਕਿਹਾ ਜਾਂਦਾ ਸੀ ?
ਲੰਬੀ ਹੇਕ ਦੀ ਮਲਿਕਾ ਗੁਰਮੀਤ ਬਾਵਾ ਜੀ ਨੂੰ ਕਿਹਾ ਜਾਂਦਾ ਸੀ !