ਦੀਵਾਲੀ ਤਾਂ ਅਸੀਂ ਕਈ ਸਾਲਾਂ ਤੋਂ ਮਨਾਉਂਦੇ ਹਾਂ ਅਤੇ ਅਸੀਂ ਇਨੇ ਸਾਲਾਂ ਤੋਂ ਇਹ ਵੀ ਜਾਣ ਗੇ ਆ ਕਿ ਸ਼੍ਰੀ ਰਾਮ ਜੀ ਦੇ ਅਯੋਧਿਆ ਤੋਂ ਬਾਪਸੀ ਆਉਂਣ ਦੇ ਜਸ਼ਨ ਦੇ ਕਰਕੇ ਦੀਵਾਲੀ ਮਨਾਈ ਜਾਂਦੀ ਹੈ ਅੱਜ ਅਸੀਂ ਇਹ ਜਾਨਾਂ ਗੇ ਕਿ ਦੇਸ਼ ਦੇ ਹਰ ਇਕ ਕੋਨੇ ਵਿਚ ਦੀਵਾਲੀ ਮਨਾਉਣ ਦੀ ਕਿ ਵਜਹ ਜਾ ਕਾਰਨ ਹੈ ਜਿਸ ਕਰਕੇ ਦੀਵਾਲੀ ਮਨਾਈ ਜਾਂਦੀ ਹੈ ! ਇਨ੍ਹ ਸਾਰੇ ਅਲੱਗ ਅਲੱਗ ਜਕੀਨ ਦੇ ਨਾਲ ਅਲੱਗ ਅਲੱਗ ਕਹਾਣੀਆਂ ਵੀ ਜੁੜਿਆ ਹੋਇਆ ਨੇ ! ਸਾਡੀ ਯੂਥ ਇਨ੍ਹ ਦੀਨਾ ਵਿਚ ਦੀਵਾਲੀ ਅਤੇ ਭਾਈ ਦੂਜ ਮਨਾਉਂਦੇ ਤੇ ਨੇ ਪਰ ਇਨ੍ਹ ਦੇ ਨਾਲ ਜੁੜਿਆ ਕਹਾਣੀਆਂ ਕਿਥੇ ਖੋ ਜਾਇ ਗਿਆ ਨੇ !
ਸਾਊਥ ਇੰਡੀਆ ਵਿਚ ਦੀਵਾਲੀ ਕਿਉਂ ਮਨਾਈ ਜਾਂਦੀ ਹੈ ? SOUTH INDIA DIWALI
ਸਾਊਥ ਇੰਡੀਆ ਦੇ ਵਿਚ ਕਈ ਜਗਾਹ ਤੇ ਦੀਵਾਲੀ ਨਰਕਾਂ ਸਿੰਘ ਦੇ ਵੱਧ ਕਰਕੇ ਦੀਵਾਲੀ ਮਨਾਈ ਜਾਂਦੀ ਹੈ ਨਰਕਾਂ ਸੁਰ ਇਕ ਰਾਕਸ਼ਸ਼ ਹੁੰਦਾ ਸੀ ਜਿਸਨੇ ਇੰਦਰ ਦੀ ਮਾਂ ਦੇ ਤਾਜ ਨੂੰ ਚੋਰੀ ਕਰ ਲਿਆ ਸੀ ਇੰਦਰ ਪ੍ਰਸ਼ਾਨ ਹੋਕੇ ਸ਼੍ਰੀ ਕ੍ਰਿਸ਼ਨ ਦੇ ਕੋਲ ਜਾਂਦੇ ਨੇ ਅਤੇ ਉਨਾਂਹ ਤੋਂ ਬੇਨਤੀ ਕਰਦੇ ਨੇ ਕਿ ਉਹ ਉਨਾਂਹ ਨੂੰ ਇਸ ਪ੍ਰਸ਼ਾਨੀ ਤੋਂ ਬਾਹਰ ਨਿਕਾਲਣ ਇਸਤੋਂ ਬਾਦ ਸ਼੍ਰੀ ਕ੍ਰਿਸ਼ਨ ਸਤਿਆ ਭਨਾ ਦੇ ਨਾਲ ਮਿਲਕੇ ਸਵਰਗ ਵਿਚ ਜਾਂਦੇ ਨੇ ਅਤੇ ਨਰਕਾਂ ਸੂਰ ਦਾ ਵੱਧ ਕਰਨ ਦੇ ਲਈ ਤੈਯਾਰ ਰਹਿੰਦੇ ਨੇ ! ਪਰ ਉਦੋਂ ਹੀ ਉਨਾਂਹ ਨੂੰ ਪਤਾ ਲਗਦਾ ਹੈ ਕਿ ਨਰਕਾਂ ਸੂਰ ਨੂੰ ਵਰਦਾਨ ਮਿਲਿਆ ਹੋਇਆ ਹੈ ਕਿ ਉਸਨੂੰ ਸਿਰਫ ਉਸਦੀ ਮਾਂ ਹੀ ਮਾਰ ਸਕਦੀ ਹੈ ! ਅਤੇ ਫੇਰ ਸ਼ੀਰੀ ਕ੍ਰਿਸ਼ਨ ਜੀ ਨੂੰ ਪਤਾ ਚਲਦਾ ਹੈ ਕਿ ਸਤਿਆ ਭਨਾ ਕੋਈ ਹੋਰ ਨਹੀਂ ਉਹ ਨਰਕਾਂ ਸੂਰ ਦੀ ਮਾਂ ਹੀ ਹੁੰਦੀ ਹੈ ਨਰਕਾਂ ਸੂਰ ਸਤੀਆਂ ਭਨਾ ਦੇ ਹੱਥੋਂ ਮਾਰੀਆ ਜਾਂਦਾ ਹੈ ਅਤੇ ਸ਼੍ਰੀ ਕ੍ਰਿਸ਼ਨ ਨੇ ਗਵਾਚਿਆ ਹੋਇਆ ਤਾਜ ਫੇਰ ਤੋਂ ਇੰਦਰ ਦੀ ਮਾਂ ਨੂੰ ਦੇ ਦਿੰਦੇ ਨੇ ਇਸੇ ਤ੍ਰਾਹ ਬੁਰਾਈ ਤੇ ਅਛਾਈ ਦੀ ਜਿੱਤ ਦੇ ਰੂਪ ਵਿਚ ਉਥੇ ਦੀਵਾਲੀ ਮਨਾਈ ਜਾਂਦੀ ਹੈ
ਦੀਵਾਲੀ ਕਿਉਂ ਮਨਾਈ ਜਾਂਦੀ ਹੈ ? WHY CELEBRATE DIWALI
ਦੇਸ਼ ਦੇ ਬੜੇ ਵਡੇ ਹਿਸੇ ਵਿਚ ਦੀਵਾਲੀ ਮਨਾਉਣ ਦੀ ਵਜ੍ਹਾ ਸ਼੍ਰੀ ਰਾਮ ਜੀ ਦੀ ਅਯੋਧਿਆ ਚੋ ਵਾਪਸੀ ਹੈ ! 14 ਸਾਲਾਂ ਦਾ ਵਣਵਾਸ ਅਤੇ ਰਾਵਣ ਦਾ ਵੱਧ ਕਰਕੇ ਸ਼੍ਰੀ ਰਾਮ ਸੀਤਾ ਅਤੇ ਲਕਸ਼ਮਣ ਦੇ ਨਾਲ ਅਯੋਧਿਆ ਲੁਟਦੇ ਨੇ ਉਨਾਂਹ ਦੇ ਬਾਪਸੀ ਦੀ ਖੁਸ਼ੀ ਵਿਚ ਅਯੋਧਿਆ ਨੂੰ ਸਜਾਇਆ ਜਾਂਦਾ ਹੈ ਇਸ ਲਈ ਪੂਰੇ ਦੇਸ਼ ਵਿਚ ਦੀਵੇ ਲਗਾ ਕੇ ਦੀਵਾਲੀ ਮਨਾਉਣ ਦੀ ਪ੍ਰਥਾ ਸ਼ੁਰੂ ਹੋ ਗਈ !
THE ਰਿਟਰਨ ਆਫ ਪੰਡਵਾਸ PANDAW STORY
ਮਹਾਭਾਰਤ ਦੇ ਅਨੁਸਾਰ ਪਾਂਡਵ ਭਰਾ 12 ਸਾਲਾਂ ਬਾਦ ਬਾਪਸ ਹਾਸਥੇਨਾ ਪੁਰ ਆਏ ਸਨ ਤੇ ਉਹ ਦਿਨ ਦੀਵਾਲੀ ਦਾ ਹੀ ਸੀ ਜਿਥੇ ਹਾਸਥੇਨਾ ਪੁਰ ਦੇ ਵਾਸੀਆਂ ਨੇ ਉਨਾਂਹ ਦੇ ਬਾਪਸੀ ਦੀ ਖੁਸ਼ੀ ਵਿਚ ਪੂਰੇ ਨਗਰ ਵਿਚ ਸਜਾਵਟ ਕੀਤੀ ਸੀ ਅਤੇ ਦੀਵੇ ਲਗਾਕੇ ਪੂਰੇ ਸ਼ਹਿਰ ਨੂੰ ਉਜਵਲ ਕੀਤਾ ਸੀ !
ਰਾਜੇ ਦੇ ਮੁੰਡੇ ਦੀ ਜਾਣ ਬਚਾਣ ਕਰਕੇ ? KING SON STORY
ਇਦਾ ਕਿਹਾ ਜਾਂਦਾ ਹੈ ਕਿ ਇਕ ਰਾਜਾ ਸੀ ਤੇ ਇਕ ਉਸਦਾ ਮੁੰਡਾ ਸੀ ਜਿਸਦੇ ਲਈ ਇਹ ਕਿਹਾ ਗਯਾ ਸੀ ਕਿ ਉਹ ਆਪਣੇ ਵਿਆਹ ਤੋਂ ਇਕ ਦਿਨ ਬਾਦ ਮਾਰੀਆ ਜਾਵੇਗਾ ਰਾਜਾ ਆਖਰ ਵਿਚ ਆਪਣੇ ਬੇਟੇ ਦਾ ਵਿਆਹ ਕਰਵਾ ਦਿੰਦਾ ਹੈ ਫੇਰ ਉਸਦੀ ਪਤਨੀ ਨੂੰ ਵੀ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਜਿਸ ਕਰਕੇ ਉਸਦੀ ਪਤਨੀ ਉਸਦੀ ਜਾਨ ਬਚਾਉਣ ਦੇ ਲਈ ਸੋਚ ਵਿਚਾਰ ਕਰਨ ਲੱਗ ਜਾਂਦੀ ਹੈ ਰਾਤ ਨੂੰ ਜਦੋ ਯਮਰਾਜ ਉਨਾਂਹ ਦੇ ਘਰ ਵਾਲੇ ਨੂੰ ਲੈਣ ਲਈ ਆਉਂਦੇ ਨੇ ਤੇ ਉਹ ਆਪਣੇ ਪੂਰੇ ਘਰ ਨੂੰ ਲਾਈਟ ਅਤੇ ਦੀਵੇ ਦੇ ਨਾਲ ਸਜਾ ਦਿੰਦੀ ਹੈ ਅਤੇ ਆਪਣਾ ਸਾਰਾ ਸੋਨਾ ਘਰ ਦੇ ਬਾਹਰ ਰੱਖ ਦਿੰਦੀ ਹੈ ਯਮਰਾਜ ਉਨਾਂਹ ਦੇ ਪਤੀ ਨੂੰ ਲੈਣ ਲਈ ਇਕ ਸੱਪ ਦਾ ਰੂਪ ਧਾਰਨ ਕਰਕੇ ਆਉਂਦਾ ਹੈ ਫੇਰ ਸੋਨੇ ਅਤੇ ਲਾਈਟ ਦੀ ਚਮਕ ਦੇ ਕਰਕੇ ਸੱਪ ਨੂੰ ਦਿਖਣਾ ਬੰਦ ਹੋ ਜਾਂਦਾ ਹੈ ਅਤੇ ਉਹ ਉਨਾਂਹ ਦੇ ਪਤੀ ਨੂੰ ਬਿਨਾ ਲੈ ਹੀ ਬਾਪਸ ਚਲਾ ਜਾਂਦਾ ਹੈ ਇਸੇ ਤ੍ਰਾਹ ਉਹ ਆਪਣੇ ਪਤੀ ਦੀ ਜਾਨ ਬਚਾਉਣ ਦੇ ਵਿਚ ਕਾਮਯਾਬ ਹੋ ਜਾਂਦੀ ਹੈ ਉਹ ਘਰ ਦੇ ਬਾਹਰ ਯਮਰਾਜ ਨੂੰ ਰੋਕਣ ਦੇ ਲਈ ਇਕ ਦੀਵਾ ਵੀ ਜਲਾਉਂਦੀ ਹੈ ਜਿਸਨੂੰ ਯਮਾ ਦੀਪਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ
ਯਾਮੀ ਅਤੇ ਯਮਾ ਦੀ ਕਹਾਣੀ ? YMA YAMI STORY
ਯਾਮੀ ਅਤੇ ਯਮਾ ਇਕ ਜੁੜਵੇਂ ਭੈਣ ਭਰਾ ਸਨ ਜੋ ਕਿ ਇਕ ਦੂਜੇ ਦੇ ਬੋਹੋਤ ਲਗੇ ਅਤੇ ਜੁੜੇ ਹੋਏ ਸੀ ਇਦਾ ਕਿਹਾ ਜਾਂਦਾ ਹੈ ਕਿ ਅਦਿਤੀ ਜੋ ਕਿ ਯਮਾ ਅਤੇ ਯਾਮੀ ਦੀ ਮਾਂ ਸੀ ਉਨਾਂਹ ਨੂੰ ਸੂਰਜ ਦੀ ਗਰਮੀ ਨਹੀਂ ਲਗਦੀ ਹੁੰਦੀ ਸੀ ਅਤੇ ਇਸੇ ਲਈ ਉਹ ਖੁਦ ਤੋਂ ਹੀ ਛਯਾ ਦਾ ਅਵਿਸ਼ਕਾਰ ਕਰਦੀ ਰਹੀ ਇਸ ਵਾਰੇ ਵਿਚ ਸੋਰਏ ਦੇਵ ਨੂੰ ਨਹੀਂ ਪਤਾ ਸੀ ਇਕ ਦਿਨ ਇਕ ਲੜਾਈ ਦੇ ਕਰਕੇ ਛਯਾ ਇਕ ਸ਼ਰਾਪ ਦਿੰਦੀ ਹੈ ਜਿਸਦੇ ਨਾਲ ਯਮਾ ਦੀ ਮੌਤ ਹੋ ਜਾਂਦੀ ਹੈ ਯਮਾ ਧਰਤੀ ਤੇ ਪਹਿਲੇ ਇਨਸਾਨ ਸੀ ਜਿਸਦੀ ਧਰਤੀ ਤੇ ਮੌਤ ਹੋਈ ਸੀ ਜੋ ਕਿ ਮਰਨ ਤੋਂ ਬਾਦ ਭਗਵਾਨ ਵਿਚ ਤਬਦੀਲ ਹੋਗੇ ਸਨ ਇਸਤੋਂ ਬਾਦ ਹੀ ਯਮਹਾ ਇਕ ਵਾਰ ਬਾਪਸ ਆਉਂਦੇ ਨੇ ਆਪਣੀ ਭੈਣ ਯਾਮੀ ਨੂੰ ਮਿਲਣ ਦੇ ਲਈ ਅਤੇ ਇਸੇ ਪ੍ਰਥਾ ਦੇ ਕਰਕੇ ਭਾਈ ਦੂਜ ਦਾ ਤਵਾਹਾਰ ਮਨਾਇਆ ਜਾਂਦਾ ਹੈ !
ਸਿੱਖਾਂ ਦੇ ਲਈ ਦੀਵਾਲੀ SIKH DIWALI
ਇਸੇ ਦਿਨ ਸਿਖਾਂ ਦੇ ਤੀਜੇ ਗੁਰੂ ਅਮਰ ਦਾਸ ਨੇ ਇਹ ਤੇ ਕੀਤਾ ਸੀ ਕਿ ਦੀਵਾਲੀ ਦੇ ਦਿਨ ਸਾਰੇ ਸਿੱਖ ਆਪਣੇ ਗੁਰੂ ਜੀ ਦਾ ਅਸ਼੍ਰੀਵਾਦ ਲੈਣ ਆ ਸਕਣ ਗੇ ਅਤੇ ਸਾਲ 1619 ਵਿਚ ਦੀਵਾਲੀ ਦੇ ਦਿਨ ਹੀ ਗੁਰੂ ਹਰਗੋਬਿੰਦ ਜੀ ਨੂੰ ਰਿਹਾਈ ਮਿਲੀ ਸੀ ਜਿਸ ਕਰਕੇ ਸਿੱਖ ਕੌਮ ਦੇ ਵਿਚ ਜਸ਼ਨ ਮਨਾਇਆ ਗਿਆ ਸੀ ਇਸਤੋਂ ਇਲਾਵਾ 1577 ਵਿਚ ਦੀਵਾਲੀ ਦੇ ਦਿਨ ਹੀ ਗੋਲਡਨ ਟੈਮਪਲ ਦੀ ਨੀਵ ਵੀ ਰੱਖੀ ਗਈ ਸੀ
ਦੀਵਾਲੀ ਨੂੰ ਮਨਾਉਣ ਦੀ ਇਕ ਵਜ੍ਹਾ ਇਹ ਵੀ ਹੀ ਕਿ ਹਿੰਦੂ ਧਰਮ ਦੇ ਵਿਚ ਨਵੇਂ ਸਾਲ ਦੀ ਸ਼ੁਰਵਾਤ ਦੇ ਰੂਪ ਵਿਚ ਦੇਖਿਆ ਜਾਂਦਾ ਹੈ ਇਸ ਦਿਨ ਸਾਰੇ ਕਰੋਵਾਰੀ ਆਪਣੇ ਸਾਰੇ ਕਰਜ ਨੂੰ ਚੁਕਾ ਕੇ ਇਕ ਨਵੇਂ ਰਸਤੇ ਦੀ ਸ਼ੁਰਵਾਤ ਕਰਦੇ ਨੇ ਅਤੇ ਆਖਰ ਦੇ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਦੀਵਾਲੀ ਸਾਡੇ ਦੇਸ਼ ਦੇ ਸਬਤੋ ਵੱਡੇ ਤਿਓਹਾਰਾਂ ਦੇ ਵਿੱਚੋ ਇਕ ਹੈ ਅਤੇ ਦੇਸ਼ ਦੇ ਅਲੱਗ ਅਲੱਗ ਕੋਨਿਆਂ ਦੇ ਵਿਚ ਇਸਨੂੰ ਮਨਾਉਣ ਦੇ ਲਈ ਅਲੱਗ ਅਲੱਗ ਵਜਾਹਾ ਨੇ ! ਸਬ ਦਾ ਕਹਿਣਾ ਜੋ ਵੀ ਹੋ ਪਰ ਸੱਚ ਇਹ ਵੀ ਹੈ ਕਿ ਦੀਵਾਲੀ ਪੂਰੀ ਦੁਨੀਆ ਨੂੰ ਜੋੜਨ ਦੇ ਵਿਚ ਮਦਦ ਕਰਦਾ ਹੈ
ਦੀਵਾਲੀ ਕਿਸ ਧਰਮ ਦੇ ਲੋਕ ਮਨਾਉਂਦੇ ਨੇ ?
ਇੰਡੀਆ ਵਿਚ ਸਾਰੇ ਧਰਮ ਦੇ ਲੋਕ ਦੀਵਾਲੀ ਮਨਾਉਂਦੇ ਨੇ !
ਇੰਡੀਆ ਵਿਚ ਸਾਰੇ ਧਰਮ ਦੇ ਲੋਕ ਦੀਵਾਲੀ ਮਨਾਉਂਦੇ ਨੇ ?
ਦੀਵਾਲੀ ਹਿੰਦੂ ਧਰਮ ਵਿਚ ਸਬਤੋ ਜਾਂਦਾ ਮਨਾਈ ਜਾਂਦੀ ਹੈ !
ਦੀਵਾਲੀ ਵਿਚ ਕਿਸ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ?
ਦੀਵਾਲੀ ਵਿਚ ਲਕਸ਼ਮੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ !