ਗੁਰੂ ਤੇਗ ਬਹਾਦਰ ਜੀ ਨੂੰ ਸ਼ਹਿਦ ਕਰੋਨ ਵਾਲਾ ਅਰੰਗਜੇਬ ਕਿਵੇਂ ਉਹਦਾ ਦਰਦਨਾਕ ਅੰਤ ਹੋਇਆ ਕਿਵੇਂ ਪਾਗਲ ਹੋਕੇ ਤੜਪ ਤੜਪ ਕੇ ਮਰਿਆ ਅੱਖਾਂ ਅੰਦਰ ਧਸ ਗਈਆਂ ਮੋਢੇ ਥੱਲੇ ਲਮਕ ਗਏ ਸੀ ਲੱਤ ਇਕ ਸੁਤੀ ਹੋਈ ਸੀ ਸੈਨਿਕਾਂ ਤੋਂ ਬਿਨਾ ਉੱਠ ਨਹੀਂ ਸੀ ਪੋਂਦਾ ਆਪਣੇ ਕਮਰੇ ਚੋ ਡਿਗਿਆ 2 3 ਬਾਰ ਔਰੰਗਜੇਬ !
ਅਰੰਗਜੇਬ ਦੀ ਅੱਜ ਦੀ ਪੀੜੀ
ਅਰੰਗਜੇਬ ਦੀ ਅੱਜ ਦੀ ਪੀੜੀ ਦੀ ਜੇ ਗੱਲ ਕਰੀਏ ਇਨਾ ਮਾੜਾ ਹਾਲ ਹੈ ਕਿ ਇਕ ਚੁਗੀ ਚੋ ਰੇਂਦੇ ਨੇ ਉਹ ਅਰੰਗਜੇਬ ਇਕ ਸਮੇ ਚੋ ਕੇਂਦਾ ਸੀ ਕੌਣ ਆ ਗੁਰੂ ਗੋਬਿੰਦ ਸਿੰਘ ਹੰਕਾਰ ਨਾਲ ਕੇਂਦਾ ਸੀ ਕਿ ਛੱਡ ਦੇ ਆਨੰਦ ਪੁਰ ਸਾਰਾ ਪਰਿਵਾਰ ਸ਼ਾਹਿਦ ਕਰਵਾਤਾ ਤੇ ਅੱਜ ਉਸਦੀ ਕਬਰ ਤੇ ਕੋਈ ਦੀਵਾ ਜਾਲਣ ਵਾਲਾ ਵੀ ਨਹੀਂ ਹੈ ਕਰੋੜਾ ਦਾ ਮਾਲਕ ਅਰੰਗਜੇਬ ਆਪਣੇ ਆਖਰ ਦੇ ਟਾਈਮ ਚੋ ਕੋਟਿਆ ਬੁਣਨ ਨੂੰ ਮਜਬੂਰ ਹੋ ਗਿਆ !
ਅਰੰਗਜੇਬ ਦੇ ਆਖਰੀ ਬੋਲ ?
ਮਰਨ ਤੋਂ ਪਹਿਲਾਂ ਉਸਨੇ ਆਪਣੇ ਪੁੱਤਰਾਂ ਨੂੰ ਇਕ ਖਤ ਲਿਖਿਆ ਸੀ ਅਰੰਗਜੇਬ ਕੇਂਦਾ ਮੇਰੀ ਕਬਰ ਕੋਲ ਕੋਈ ਦਰਖਤ ਨਾ ਲਗਾਇਯੋ ਉਹ ਕਹਿੰਦਾ ਕਿ ਮੈਂ ਪੱਪੀ ਆ ਮੇਰੇ ਵਰਗੇ ਪੱਪੀ ਨੂੰ ਸੂਰਜ ਦੀ ਧੁੱਪ ਵਿਚ ਸੜਨਾ ਚਾਹੀਦਾ ਹੈ ਇਨ੍ਹ ਡੱਰ ਗਿਆ ਸੀ ਉਹ ਆਪਣੇ ਕੀਤੇ ਕਰਮ ਤੋਂ ਅਤੇ ਇਹ ਡੱਰ ਉਸਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਨੇ ਦਿੱਤਾ ਜਫ਼ਰ ਨਾਮੇ ਦੇ ਉਹ ਸ਼ਬਦਾਂ ਨੇ ਦਿੱਤਾ !
ਕਿਵੇਂ ਸਿੱਖਾਂ ਨੇ ਅਰੰਗਜੇਬ ਤੇ 3 ਵਾਰ ਹਮਲਾ ਕੀਤਾ ?
ਅਤੇ ਡੱਰਕੇ ਅਰੰਗਜੇਬ ਨੂੰ ਦਿਲਿਹ ਛੱਡਣੀ ਪਈ ਜਮਾਂ ਮਸਜਿਦ ਦੀ ਪੌੜੀਆਂ ਤੇ ਵੀ ਇਕ ਸਿੱਖ ਆਯਾ ਉਸਨੇ ਨੰਗੀ ਤਲਵਾਰ ਉਸਦੇ ਹੱਥ ਦੇ ਵਿਚ ਸੀ ਤੇ ਉਹ ਅਰੰਗਜੇਬ ਵੱਲ ਨੂੰ ਭਜਯਾ 15 ਕਰੋੜ ਲੋਕਾਂ ਤੇ ਰਾਜ ਕਰਨ ਵਾਲਾ ਰਾਜਾ ਜਦੋ ਮਰਿਆ ਤੇ ਕੱਲਾ ਸੀ ! ਮਹਿਲਾਂ ਚੋ ਅਰੰਗਜੇਬ ਕਿਵੇਂ ਤਮਬੂਆਂ ਚੋ ਮਰਿਆ ਅਰੰਗਜੇਬ ਦੇ ਆਖਰੀ ਸ਼ਬਦ ਕਿ ਸੀ “ਅਜਮਾ ਫਸਾਦ ਪਾਪ” ਸ਼ਬਦ ਕਿ ਹੈ ਇਸਦਾ ਮਤਲਬ ?
ਇਹ ਤੁਹਾਨੂੰ ਸਾਰਾ ਡਿਟੇਲ ਚੋ ਦੱਸਾਂਗੇ
ਗੁਰੂ ਤੇਗ ਬਹਾਦਰ ਜੀ ਨੂੰ ਅਰੰਗਜੇਬ ਨੇ 24 ਨਵੰਬਰ 1675 ਚਾਂਦਨੀ ਚੋਕ ਚੋ ਸ਼ਾਹਿਦ ਕਰਵਾ ਦਿੱਤਾ ਸੀ ਸਿੱਖਾਂ ਦੀ ਗਿਣਤੀ ਪਾਵੇ ਉਸ ਸਮੇ ਥੋੜੀ ਸੀ ਪਰ ਸਿਖਾਂ ਚੋ ਰੋਸ਼ ਬੋਹੋਤ ਸੀ ਇਕ ਸਾਲ ਤੇ ਉਸਤੇ 3 ਹਮਲੇ ਹੋਏ !
1 ਪੇਹਿਲਾ ਹਮਲਾ ਤੇ ਚਾਂਦਨੀ ਚੌਕ ਦੇ ਵਿਚ ਹੀ ਹੋਇਆ ਜਦੋ ਉਹ ਆਪਣੇ ਕਾਫਲੇ ਨਾਲ ਜਾ ਰਿਹਾ ਸੀ ਹਜਾਰਾਂ ਲੋਕ ਉਸਨੂੰ ਸੇਰ ਚੁਕਾ ਕੇ ਸਲਾਮ ਕਰ ਰਹੇ ਸੀ ਭੀੜ ਚੋ ਗੁਰੂ ਦਾ ਇਕ ਸਿੱਖ ਨਿਕਲਿਆ ਉਸਦੇ ਹੱਥ ਵਿਚ ਇਕ ਡੰਡਾ ਸੀ ਉਸਨੇ ਬਗਮਾ ਡੰਡਾ ਮਾਰੀਆ ਅਰੰਗਜੇਬ ਵੱਲ ਨੂੰ ਪਰ ਉਹ ਡੰਡਾ ਅਰੰਗਜੇਬ ਨੂੰ ਨਹੀਂ ਲਗਿਆ ਪਰ ਉਹ ਡੰਡਾ ਅਰੰਗਜੇਬ ਦੇ ਸ਼ਾਹੀ ਸ਼ਤਰ ਤੇ ਵਜਿਆ ਅਤੇ ਹਿੱਲਗੇ ਲੋਕ ਕਿ ਕੌਣ ਹੈ ਇਹ !
2 ਦੂਜਾ ਹਮਲਾ ਹੋਇਆ ਉਸਤੇ ਜਦੋ ਉਹ ਮੱਥਾ ਟੇਕਣ ਗਿਆ ਸੀ ਜ਼ਮਾ ਮਸਜਿਦ ਤੇ ਅਤੇ ਜ਼ਮਾ ਮਸਜਿਦ ਦੀਆ ਪੌੜੀਆਂ ਤੇ ਸੀ ਅਰੰਗਜੇਬ ਸੈਨਿਕਾਂ ਦੇ ਦਰਬਾਰੀਆਂ ਦੇ ਨਾਲ ਇਕ ਸਿੱਖ ਆਯਾ ਨੰਗੀ ਤਲਵਾਰ ਉਸਦੇ ਹੱਥ ਦੇ ਵਿਚ ਸੀ ਅਤੇ ਅਰੰਗਜੇਬ ਵੱਲ ਭਜਿਆ ਸੈਨਿਕਾਂ ਨੇ ਫੜ ਲਿਆ ਤੇ ਸਿੱਖ ਅਰੰਗਜੇਬ ਤੱਕ ਨਹੀਂ ਪੋਹੰਚ ਪਾਇਆ ਅਤੇ ਉਸਨੂੰ ਮੌਤ ਦੀ ਸਜਾ ਸੁਣਾ ਦਿਤੀ ਗਈ !
3 ਤੀਜਾ ਹਮਲਾ ਹੋਇਆ ਯਮੁਨਾ ਨਦੀ ਦੇ ਕੰਡਿਆਂ ਸੇਰ ਕਰਦੇ ਸਮੇ ਅਰੰਗਜੇਬ ਕਿਸ਼ਤੀ ਚੋ ਬੈਠਾ ਸੀ ਇਕ ਸਿੱਖ ਆਯਾ ਉਸਦੇ ਹੱਥ ਦੇ ਵਿਚ ਦੋ ਇੱਟਾਂ ਸੀ ਅਤੇ ਦੋਵੇਂ ਇੱਟਾਂ ਮਾਰੀਆ ਅਰੰਗਜੇਬ ਵੱਲ ਉਸਦੇ ਵਿੱਚੋ ਇਕ ਇੱਟ ਲਗੀ ਅਰੰਗਜੇਬ ਦੇ ਸਿੰਘਾਸਨ ਤੇ ਜੋ ਕਿ ਕਿਸ਼ਤੀ ਦੇ ਵਿਚ ਰਖਿਆ ਗਿਆ ਸੀ ਫੇਰ ਅਰੰਗਜੇਬ ਇਨਾ ਕ ਖੌਫ ਖਾ ਗਿਆ ਕਿ ਉਸਨੂੰ ਦਿੱਲੀ ਛਡਣਾ ਪਿਆ !
4. 1676 ਚੋ ਇਸਨੇ ਦਿੱਲੀ ਛਡਿ ਤੇ ਦੱਖਣ ਵਲ ਨੂੰ ਚਲਾ ਗਿਆ ਅਤੇ 31 ਸਾਲ ਆਪਣੇ ਘਰ ਤੋਂ ਦੂਰ ਰਿਹਾ ਅਤੇ ਮਹਿਲਾਂ ਚੋ ਰਹਿਣ ਵਾਲਾ ਇਕ ਰਾਜਾ ਆਖਰ ਦੇ ਸਮੇ ਤਮਬੂਆਂ ਚੋ ਮਰਿਆ !
ਅਰੰਗਜੇਬ ਦੇ ਮੌਤ ਦਾ ਕਾਰਨ
ਗੁਰੂ ਸਾਹਿਬ ਜੀ ਨੂੰ ਉਨਾਂਹ ਸਮੇ ਉਸਨੇ ਗੁਰੂ ਜੀ ਨੂੰ ਘਰ ਛੱਡਣ ਤੇ ਮਜਬੂਰ ਕੀਤਾ ਗੁਰੂ ਸਾਹਿਬ ਉਸ ਸਮੇ ਆਨੰਦ ਪੁਰ ਦਾ ਕਿਲਾ ਛੱਡ ਕੇ ਗਏ ਸੀ ਆਪਣੇ ਪਰਿਵਾਰ ਸਣੇ ਅਤੇ ਉਹ ਅਰੰਗਜੇਬ ਵੀ 31 ਸਾਲ ਆਪਣੇ ਘਰ ਤੋਂ ਬਾਹਰ ਰਿਹਾ ਅਤੇ ਆਖਰੀ ਸਾਹ ਵੀ ਉਸਨੇ ਕਿਸ ਤਰੀਕੇ ਨਾਲ ਲਏ ਕਿ ਉਹ ਕਹਿੰਦਾ ਸੀ ਕਿ ਦੁਸ਼ਮਣ ਨੂੰ ਵੀ ਇਹੋ ਜਹਿ ਮੌਤ ਨਾ ਆਵੇ ਅਰੰਗਜੇਬ ਨੇ 49 ਸਾਲ ਰਾਜ ਕੀਤਾ ਅਤੇ ਭਾਰਤ ਦਾ ਸਬਤੋ ਅਮੀਰ ਆਦਮੀ ਸੀ ਅਰੰਗਜੇਬ ਆਪਣੇ ਸਮੇ ਵਿਚ ਲੱਖਾਂ ਦੀ ਫੋਜ ਜਿਹੜੇ ਗੈਰ ਮੁਸਲਿਮ ਹੁੰਦੇ ਸੀ ਉਨਾਂਹ ਦੇ ਨਾਲ ਉਹ ਦੋ ਹੀ ਗੱਲਾਂ ਕਰਦਾ ਸੀ ਉਹ ਜਾਂ ਤੇ ਮੁਸਲਮਾਨ ਬਣ ਜਾਵੋ ਜਾਂ ਉਸਨੂੰ ਮਰਵਾ ਦਵੋ ! ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਵੀ ਉਸਨੇ ਇਹ ਹੀ ਕੀਤਾ ਛੋਟੇ ਸਾਹਿਬ ਜਾਦੇਇਆ ਦੀ ਸ਼ਹਾਦਤ ਵੀ ਉਹਦੇ ਸ਼ੇਹ ਤੇ ਹੋਈ ਸੀ ! ਚਮਕੌਰ ਦੇ ਜੰਗ ਤੋਂ ਬਾਦ ਜਦੋ ਗੁਰੂ ਗੋਬਿੰਦ ਸਾਹਿਬ ਜੀ ਦਾ ਪੂਰਾ ਪਰਿਵਾਰ ਸ਼ਾਹਿਦ ਹੋ ਗਿਆ !
1707 ਅਰੰਗਜੇਬ ਨੂੰ ਇੱਕ ਚਿਠੀ ਲਿਖੀ ਜਫ਼ਰਨਾਮਾ !
ਜ਼ਫ਼ਰਨਾਮੇ ਵਿਚ ਗੁਰੂ ਸਾਹਿਬ ਜੀ ਨੇ ਉਹ ਸੋਹਾਂ ਦਾ ਜਿਕਰ ਕਰਦੇ ਨੇ ਜੀ ਅਰੰਗਜੇਬ ਖਾ ਕੇ ਮਰਿਆ ਗੁਰੂ ਸਾਹਿਬ ਕੇਂਦੇ ਨੇ ਕਿ ਤੇਰਾ ਕੋਈ ਦਿਨ ਧਰਮ ਨਹੀਂ ਹੈ ਤੂੰ ਆਪਣੇ ਰੱਬ ਦਾ ਵੀ ਨਹੀਂ ਹੈ ਤੂੰ ਅਲਾਹ ਦਾ ਵੀ ਨਹੀਂ ਹੈ ਫੇਰ ਕਿ ਹੋਇਆ ਜੇ ਤੂੰ ਮੇਰੇ 4 ਪੁੱਤਰ ਸ਼ਾਹਿਦ ਕਰਵਾ ਦਿਤੇ ਮੇਰਾ ਖਾਲਸਾ ਸੱਪ ਕੁੰਡਲੀਆ ਸੱਪ ਹਲੇ ਜਿਉਂਦਾ ਹੈ “ਕਿਹਾਂ ਗੁਸ ਤੂੰ ਕਿ ਚਾਰ ਕਿੰਦਾ ਮੰਗਾ ਸਬ ਪਚੀਦਾ ਮੰਗ ” ਅਰੰਗਜੇਬ ਦੇ ਸਾਹਮਣੇ ਉਸਦੇ ਸਾਰੇ ਪਾਪ ਘੁੰਮਣ ਲੱਗਗੇ ਜੇ ਹੋਰ ਕੋਈ ਮਾਰਦਾ ਅਰੰਗਜੇਬ ਨੂੰ ਤੇ ਜੰਗ ਚੋ ਮਾਰ ਦਿੰਦਾ ਪਰ ਗੁਰੂ ਸਾਹਿਬ ਦੀ ਤਾਗਤ ਦੇਖੋ ਕਿ ਉਨਾਂਹ ਨੇ ਬੰਦਾ ਨਹੀਂ ਮਾਰੀਆ ਪਰ ਬਣਦੇ ਦਾ ਹੰਕਾਰ ਮਾਰ ਦਿੱਤਾ ਜਫ਼ਰਨਾਮਾ ਪੜਨ ਤੋਂ ਬਾਦ ਅਰੰਗਜੇਬ ਨੂੰ ਆਪਣੇ ਗੁਨਾਹਾਂ ਦਾ ਐਸਾ ਏਹਸਾਸ ਹੋਇਆ ਕਿ ਉਸਦਾ ਦਿਮਾਗ ਹਿੱਲ ਗਿਆ ਅਤੇ ਉਹ ਆਪ ਦੇ ਪੁੱਤਰਾਂ ਨੂੰ ਖੱਤ ਵਿਚ ਲਿਖਦਾ ਹੈ ਕਿ ਮੈਂ ਕਿ ਕੀਤਾ ਸਾਰੀ ਉਮਰ ਅਲਾਹ ਮੇਰੇ ਦਿਲ ਦੇ ਅੰਦਰ ਸੀ ਅਤੇ ਮੈਂ ਬੇਕਸੂਰਾਂ ਦਾ ਖੂਨ ਡੋਲਦਾ ਰਿਹਾ ਉਹ ਕਹਿੰਦਾ ਹੈ ਕਿ ਇਹੋ ਜਿਹਾ ਬਾਦਸ਼ਾਹ ਕਿਸੇ ਨੂੰ ਨਹੀਂ ਹੋਣਾ ਚਾਹੀਦਾ ਹੈ ਉਹ ਕਹਿੰਦਾ ਕਿ ਮੈਂ ਇਕ ਪੱਪੀ ਹਾਂ ਉਸਦੀਆਂ ਅੱਖਾਂ ਅੰਦਰ ਧੱਸ ਗਿਆ ਮੋਢੇ ਲਮਕ ਗੇ ਅਤੇ ਲੱਤ ਇਕ ਟੂਟੀ ਹੋਈ ਸੀ ! ਅਤੇ ਆਪਣੇ ਸੈਨਿਕਾਂ ਤੋਂ ਬਿਨਾ ਉਹ ਉੱਠ ਨਹੀਂ ਸਕਦਾ ਸੀ ਆਪਣੇ ਕਮਰੇ ਵਿਚ ਕਈ ਵਾਰ ਡਿਗਿਆ ਅਰੰਗਜੇਬ ਅਤੇ ਜਦੋ ਉਸਦੀ ਘਰਵਾਲੀ ਉਸਨੂੰ ਦੇਖਦੀ ਸੀ ਹਲੋੰਦੀ ਸੀ ਤੇ ਉਹ ਗੁੱਸੇ ਹੋ ਜਾਂਦਾ ਸੀ ਤੇ ਉੱਪਰ ਨੂੰ ਦੇਖਣ ਲੱਗ ਜਾਂਦਾ ਸੀ !