10 ਗੁਰੂ ਸਾਹਿਬਾਨਾਂ ਦੇ ਆਪਸ ਵਿਚ ਕੀ ਰਿਸ਼ਤੇ ਸੀ SIKH GURU | HISTORY | GURU GADHI|

ਕਿ ਤੁਹਾਨੂੰ ਪਤਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਪੜਦਾਦਾ ਜੀ ਦਾ ਕਿ ਨਾਮ ਸੀ ਤੀਸਰੇ ਗੁਰੂ ਅਮਰ ਦਾਸ ਜੀ ਪੰਜਵੇਂ ਗੁਰੂ ਅਰਜਨ ਦਾਸ ਜੀ ਦੇ ਨਾਨਾ ਜੀ ਕੀ ਲਗਦੇ ਸੀ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਨੂੰ ਕਿਥੇ ਮਿਲੇ ਸੀ ਕਿਹੜੇ ਗੁਰੂ ਸਾਹਿਬ ਨੇ ਆਪਣੇ ਕੁੜਮ ਨੂੰ ਗੁਰੂ ਗਧੀ ਦਿਤੀ ਕਿਹੜੇ ਗੁਰੂ ਸਾਹਿਬ ਨੇ ਆਪਣੇ ਪੋਤੇ ਨੂੰ ਗੁਰੂ ਗਧੀ ਦਿਤੀ ਕਹਿੰਦੇ ਗੁਰੂ ਸਾਹਿਬ ਨੇ ਆਪਣੇ ਦਾਦੇ ਦੇ ਪਰਾ ਨੂੰ ਗੁਰੂ ਗਧੀ ਦਿਤੀ ਅੱਜ ਅਸੀਂ ਗੱਲ ਕਰਾਂਗੇ ਕਿ 10 ਗੁਰੂ ਸਾਹਿਬਾਨਾਂ ਦੇ ਆਪਸ ਵਿਚ ਕਿ ਕਿ ਰਿਸ਼ਤੇ ਸੀ ਕਿਹੜੇ ਗੁਰੂ ਸਾਹਿਬਾਨ ਕਿਸਦੇ ਕਿ ਲਗਦੇ ਸੀ !
ਵੈਸੇ ਜੇ ਅਸੀਂ ਗੱਲ ਕਰੀਏ 10 ਗੁਰੂ ਇਕ ਹੀ ਜੋਤ ਸਨ ਜੋ ਸਮੇ ਸਮੇ ਤੇ ਆਪਣੇ ਸ਼ਰੀਰ ਬਦਲਦੇ ਰਹੇ ਸਬਤੋ ਪਹਿਲਾ ਆਪਾਂ ਸ਼ੁਰੂ ਕਰਦੇ ਹਾਂ ਪਹਿਲੇ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ

ਗੁਰੂ ਨਾਨਕ ਦੇਵ ਜੀ GURU NANAK DEV JI


ਗੁਰੂ ਨਾਨਕ ਦੇਵ ਜੀ ਗੁਰੂ ਗਧੀ ਦਿੰਦੇ ਨੇ ਆਪਣੇ ਸੇਵਕ ਭਾਈ ਲੈਣਾ ਜੀ ਨੂੰ ਜਿਨਾਹ ਦਾ ਨਾਮ ਉਨਾਂਹ ਨੇ ਬਾਦ ਵਿਚ ਗੁਰੂ ਅੰਗਦ ਸਾਹਿਬ ਰੱਖਿਆ ! ਗੁਰੂ ਅੰਗਦ ਸਾਹਿਬ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਪਹਿਲਾਂ ਇਕ ਦੇਵੀ ਭਗਤ ਸੀ ਹਰ ਸਾਲ ਉਹ ਜੰਮੂ ਜਯਾ ਕਰਦੇ ਸੀ ਦੇਵੀ ਦੇ ਮੱਥਾ ਟੇਕਣ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਇਕ ਸਿੱਖ ਭਾਈ ਜੋਧ ਸਿੰਘ ਜੀ ਦੇ ਮੁਖ ਤੋਂ ਉਹ ਗੁਰੂਬਾਣੀ ਸੁਣਦੇ ਨੇ ਤਾਂ ਖਿਚੇ ਜਾਂਦੇ ਨੇ ਉਹ ਗੁਰੂ ਨਾਨਕ ਦੇਵ ਜੀ ਵਲ ! ਗੁਰੂ ਨਾਨਕ ਦੇਵ ਜੀ ਕੋਲ ਉਹ 7 ਸਾਲ ਰੇਹਕੇ ਸੇਵਾ ਕਰਦੇ ਨੇ ਉਨਾਹ ਦੀ ਫੇਰ ਗੁਰ ਗਧੀ ਗੁਰੂ ਨਾਨਕ ਸਾਹਿਬ ਦਿੰਦੇ ਨੇ ਆਪਣੇ ਸੇਵਕ ਗੁਰੂ ਅੰਗਦ ਦੇਵ ਜੀ ਨੂੰ !

ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦਾ ਆਪਸ ਵਿਚ ਕਿ ਰਿਸ਼ਤਾ ਸੀ

ਗੁਰੂ ਅੰਗਧ ਦੇਵ ਜੀ ਗੁਰੂ ਗਧੀ ਦਿੰਦੇ ਨੇ ਗੁਰੂ ਅਮਰ ਦਾਸ ਜੀ ਨੂੰ ਹੁਣ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦਾ ਆਪਸ ਵਿਚ ਕਿ ਰਿਸ਼ਤਾ ਸੀ ਆਪਸ ਵਿਚ ਇਹ ਕੁੜਮ ਲਗਦੇ ਸੀ ਸਖੇ ਕੁੜਮ ਨਹੀਂ ਸੀ ! ਦੂਸਰੇ ਗੁਰੂ ਅੰਗਦ ਸਾਹਿਬ ਜੀ ਦੇ ਸਪੁੱਤਰੀ ਸੀ ਬੀਬੀ ਅਮਰੋ ਜੀ ! ਬੀਬੀ ਅਮਰੋਜ਼ੀ ਦਾ ਵਿਆਹ ਹੋਇਆ ਪਿਆ ਸੀ ਗੁਰੂ ਅਮਰ ਦਾਸ ਜੀ ਦੇ ਭਰਾ ਦੇ ਮੁੰਡੇ ਨਾਲ ਜਾਨੀਕਿ ਗੁਰੂ ਅਮਰਦਾਸ ਜੀ ਦੇ ਭਤੀਜੇ ਨਾਲ ਤੇ ਇਸ ਤਰੀਕੇ ਨਾਲ ਇਹ ਕੁੜਮ ਲਗਦੇ ਸੀ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ! ਗੁਰੂ ਅੰਗਦ ਦੇਵ ਜੀ ਤੋਂ 25 ਸਾਲ ਬੱਡੇ ਸੀ ਉਮਰ ਵਿਚ ਗੁਰੂ ਅਮਰਦਾਸ ਜੀ ਵੀ ਇਕ ਦੇਵੀ ਭਗਤ ਸੀ ਉਹ ਵੀ ਦੇਵੀ ਦੇ ਮੱਥਾ ਟੇਕਣ ਜਯਾ ਕਰਦੇ ਸੀ ਜਦੋ ਉਹ ਬੀਬੀ ਅਮਰੋ ਦੇ ਮੁਖ ਤੋਂ ਗੁਰੂਬਾਣੀ ਸੁਣਦੇ ਨੇ ਉਹ ਫੇਰ ਇਨਾ ਭਰਵਾਬੀਤ ਹੁੰਦੇ ਨੇ ਕਿ ਉਹ ਬੀਬੀ ਅਮਰੋ ਜੀ ਨੂੰ ਪੁੱਛਦੇ ਨੇ ਕਿ ਕਿਸ ਮਹਾਪੁਰਖ ਦੀ ਲਿਖੀ ਹੋਈ ਏ ਬਾਣੀ ਫੇਰ ਉਹ ਜਾਂਦੇ ਨੇ ਗੁਰੂ ਅੰਗਦ ਸਾਹਿਬ ਕੋਲ ਉਸਤੋਂ ਬਾਦ ਉਹ ਗੁਰੂ ਅੰਗਦ ਸਾਹਿਬ ਜੀ ਦੇ ਹੀ ਚਰਣੀ ਲੱਗ ਜਾਂਦੇ ਨੇ ਬਿਰਧ ਅਵਸਥਾ ਵਿਚ ਹੋਣ ਤੋਂ ਬਾਦ ਵੀ ਉਹ ਤਨ ਮਨ ਨਾਲ ਸੇਵਾ ਕਰਦੇ ਨੇ ਗੁਰੂ ਅੰਗਦ ਸਾਹਿਬ ਜੀ ਦੀ !

10 GURU RELATION

ਗੁਰੂ ਅਮਰਦਾਸ ਜੀ ਦਾ ਚੋਥੇ ਗੁਰੂ ਰਾਮਦਾਸ ਜੀ ਦੇ ਨਾਲ ਕਿ ਰਿਸ਼ਤਾ ਸੀ


ਗੁਰੂ ਅਮਰਦਾਸ ਜੀ ਦਾ ਚੋਥੇ ਗੁਰੂ ਰਾਮਦਾਸ ਜੀ ਦੇ ਨਾਲ ਕਿ ਰਿਸ਼ਤਾ ਸੀ ਗੁਰੂ ਰਾਮਦਾਸ ਜੀ ਦੇ ਮਾਤਾ ਪਿਤਾ ਛੋਟੀ ਉਮਰ ਵਿਚ ਹੀ ਅਕਾਲ ਚਲਾਣਾ ਕਰਗੇ ਸੀ ਭੈਣ ਭਰਾਵਾਂ ਵਿਚ ਉਹ ਸਬਤੋ ਵਡੇ ਸੀ ਇਸ ਕਰਕੇ ਇਨ੍ਹ ਦਾ ਨਾਮ ਰਖਿਆ ਗਿਆ ਜੇਠਾ ! ਜੇਠਾ ਜੀ ਹੁਣ ਪਿੰਡ ਆਪਣੀ ਨਾਨੀ ਕੋਲ ਚਲੇਗੇ ! ਹੁਣ ਛੋਟੀ ਉਮਰ ਵਿਚ ਹੀ ਛੋਟੇ ਭੈਣ ਭਰਾਵਾਂ ਦੀ ਜਿੰਮੇਵਾਰੀ ਆ ਗਈ ਭਾਈ ਜੇਠਾ ਜੀ ਦੇ ਮੋਢੇ ਤੇ !ਫੇਰ ਉਹ ਕਿਰਤ ਕਮਾਈ ਲਈ ਘੁੰਗਣੀਆ ਬੇਚਣ ਲੱਗਗੇ ਗਲੀਆਂ ਗਲੀਆਂ ਚੋ ਜਾਕੇ ਉਹ ਘੁੰਗਣੀਆ ਬੇਚੇਆ ਕਰਦੇ ਸੀ ਗੁਰੂ ਅਮਰਦਾਸ ਜੀ ਦੇ ਨਜ਼ਰੀ ਫੇਰ ਪੈਂਦੇ ਨੇ ਭਾਈ ਜੇਠਾ ਜੀ ਭਾਈ ਜੇਠਾ ਜੀ ਦਾ ਵਿਆਹ ਗੁਰੂ ਅਮਰਦਾਸ ਜੀ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਨਾਲ ਕਰਦੇ ਨੇ ਇਸ ਹਿਸਾਂਬ ਨਾਲ ਚੋਥੇ ਗੁਰੂ ਹਏ ਤੀਸਰੇ ਗੁਰੂ ਜੀ ਦੇ ਜਵਾਈ ਇਹ ਸੀ ਉਨਾਂਹ ਦਾ ਸੰਸਾਰਿਕ ਰਿਸ਼ਤਾ ਹੁਣ ਇਹ ਨਹੀਂ ਸੀ ਕਿ ਉਹ ਇਨ੍ਹ ਦੇ ਜਵਾਈ ਸੀ ਇਸ ਕਰਕੇ ਇਨ੍ਹ ਨੂੰ ਗੁਰੂ ਗਧੀ ਮਿਲ ਗਈ ! ਗੁਰੂ ਅਮਰਦਾਸ ਜੀ ਦੇ ਦੋ ਸਪੁੱਤਰ ਸੀ ਬਾਬਾ ਮੋਹਰੀ ਜੀ ਤੇ ਬਾਬਾ ਮੋਹਨ ਜੀ ਅਤੇ ਇਕ ਜਵਾਈ ਹੋਰ ਸੀ ਗੁਰੂ ਅਮਰਦਾਸ ਜੀ ਦੀ ਸੇਵਾ ਅਤੇ ਉਨਾਂਹ ਦੀ ਰੱਬ ਨੂੰ ਲੈਕੇ ਪਿਆਰ ਨੂੰ ਦੇਖਕੇ ਗੁਰੂ ਗਧੀ ਦਿਤੀ ਗਈ ਸੀ ਨਾ ਹੀ ਹੋਰ ਕੁਝ ਦੇਖ ਕੇ !

ਗੁਰੂ ਰਾਮਦਾਸ ਜੀ ਤੋਂ ਬਾਦ ਗੁਰੂ ਗਧੀ ਮਿਲੀ ਗੁਰੂ ਅਰਜਨ ਦੇਵਜੀ

ਗੁਰੂ ਰਾਮਦਾਸ ਜੀ ਤੋਂ ਬਾਦ ਗੁਰੂ ਗਧੀ ਮਿਲੀ ਗੁਰੂ ਅਰਜਨ ਦੇਵਜੀ ਨੂੰ ! ਗੁਰੂ ਰਾਮਦਾਸ ਜੀ ਦੇ 3 ਸਪੁੱਤਰ ਸੀ ਬਾਬਾ ਪ੍ਰਿਥੀ ਚੰਦ ਸਬਤੋ ਵਡੇ ਸੀ ਉਸਤੋਂ ਬਾਦ ਗਈ ਬਾਬਾ ਮਹਾਦੇਵ ਤੀਜੇ ਸੀ ਗੁਰੂ ਅਰਜਨ ਦੇਵ ਜੀ ਵਡੇ ਪੁੱਤਰ ਨੂੰ ਛੱਡ ਕੇ ਗੁਰੂ ਗਧੀ ਸਬਤੋ ਛੋਟੇ ਮੁੰਡੇ ਨੂੰ ਕਿਉਂ ਦਿਤੀ ਗਈ ! ਚੋਥੇ ਗੁਰੂ ਰਾਮਦਾਸ ਜੀ ਦਾ ਪੰਜਵੇਂ ਗੁਰੂ ਅਰਜਨ ਦੇਵ ਜੀ ਨਾਲ ਰਿਸ਼ਤਾ ਹੋ ਗਿਆ ਪਿਓ ਪੁੱਤ ਦਾ ਰਿਸ਼ਤਾ ਪੰਜਵੇਂ ਗੁਰੂ ਅਰਜਨ ਦੇਵ ਜੀ ਸ਼ਹਾਦਤ ਤੋਂ ਬਾਦ ਗੁਰੂ ਗਧੀ ਮਿਲਦੀ ਹੈ ਉਨਾਂਹ ਦੇ ਅਕਲੋਤੇ ਸਪੁੱਤਰ ਗੁਰੂ ਹਰਗੋਬਿੰ ਸਾਹਿਬ ਜੀ ਨੂੰ ! ਗੁਰੂ ਹਰਗੋਬਿੰਦ ਜੀ ਬਣਦੇ ਨੇ ਸਿਖਾਂ ਦੇ 6ਵੇ ਗੁਰੂ ਇਸ ਹਿਸਾਬ ਨਾਲ ਇਥੇ ਹੋ ਗਿਆ ਪਿਓ ਪੁੱਤ ਦਾ ਰਿਸ਼ਤਾ ! #SIKHGURU

ਉਸਤੋਂ ਬਾਦ ਗੁਰੂ ਹਰਗੋਬਿੰਦ ਸਾਹਿਬ ਜੀ

ਉਸਤੋਂ ਬਾਦ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਕਿਸੇ ਵੀ ਪੁੱਤਰ ਨੂੰ ਗੁਰੂ ਗਧੀ ਨਹੀਂ ਦਿੰਦੇ ਉਨਾਂਹ ਦੇ 5 ਸਪੁੱਤਰ ਸਨ ਜਿਨਾਹ ਵਿੱਚੋ ਤੇਗ ਬਹਾਦਰ ਜੀ ਜਿਨਾਹ ਦਾ ਪੈਲਾਂ ਨਾਮ ਸੀ ਤਿਆਗ ਮੱਲ ਜੀ ਹੁਣ ਆਪਣੇ ਪੁਤ੍ਰ ਨੂੰ ਗੁਰੂ ਗਧੀ ਨਹੀਂ ਦਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਫੇਰ ਗੁਰੂ ਗਧੀ ਸੋਮਪਦੇ ਨੇ ਆਪਣੇ ਪੋਤਰੇ ਗੁਰੂ ਹਰਰਾਇ ਜੀ ਨੂੰ !

ਗੁਰੂ ਹਰਰਾਇ ਸਾਹਿਬ ਜੀ

ਇਸਤੋਂ ਬਾਦ ਸਤਵੇਂ ਗੁਰੂ ਆਏ ਗੁਰੂ ਹਰਰਾਇ ਸਾਹਿਬ ਜੀ ਅਤੇ ਸਤਵੇਂ ਗੁਰੂ ਗੁਰੂ ਗਧੀ ਸੋਪਦੇ ਨੇ ਆਪਣੇ ਸਪੁੱਤਰ ਜੀ ਨੂੰ ਹਰਕ੍ਰਿਸ਼ਨ ਜੀ ਜਦੋ ਉਨਾਂਹ ਨੂੰ ਗੁਰੂ ਗਧੀ ਮਿਲੀ ਤੇ ਉਹ ਸਿਰਫ 5 ਸਾਲ ਦੇ ਸੀ ਗੁਰੂ ਹਰਰਾਇ ਜੀ ਦੇ ਦੋ ਸਪੁੱਤਰ ਸੀ ਬਡੇ ਸੀ ਬਾਬਾ ਰਾਮਰਾਇ ਜੀ ਅਤੇ ਛੋਟੇ ਸੀ ਗੁਰੂ ਹਰਕ੍ਰਿਸ਼ਨ ਜੀ ਇਸਦੇ ਵਿਚ ਗੁਰੂ ਹਰਰਾਇ ਦੇ ਵਡੇ ਪੁੱਤਰ ਨੂੰ ਗੁਰੂ ਗਧੀ ਕਯੋ ਨਈ ਦਿਤੀ ਇਸ ਬਾਰੇ ਸਬਨੁ ਪਤਾ ਹੀ ਹੋਵੇਗਾ ! ਓਰੰਗਜੇਵ ਦੇ ਦਰਵਾਰ ਵਿਚ ਜਾ ਕੇ ਗੁਰੂ ਹਰਰਾਇ ਦੇ ਵਡੇ ਸਪੁੱਤਰ ਬਾਬਾ ਰਾਮਰਾਇ ਜੀ ਨੇ ਗੁਰੂਬਾਣੀ ਦੀ ਤੁਕ ਬਦਲ ਦਿਤੀ ਸੀ ਜਿਸਤੋ ਨਿਰਾਸ਼ ਹੋਕੇ ਹਰਰਾਇ ਜੀ ਨੇ ਇਕ ਤਰੀਕੇ ਦਾ ਬੇਦਖਲ ਕਰ ਦਿੱਤਾ ਸੀ ਕਿ ਅੱਜ ਤੋਂ ਬਾਦ ਅਸੀਂ ਤੇਰਾ ਮੁਖ ਨਹੀਂ ਦੇਖਾਂਗੇ ਅਤੇ ਗੁਰੂ ਗਧੀ ਸੋਪ ਦਿੰਦੇ ਨੇ ਉਹ ਬਾਲ ਗੁਰੂ ਹਰਕ੍ਰਿਸ਼ਨ ਜੀ ਨੂੰ ਜਿਸਤੋ ਨਾਰਾਜ ਹੋਕੇ ਗੁਰੂ ਰਾਮਰਾਇ ਨੇ ਅਲੱਗ ਤੋਂ ਗੁਰੂ ਗਧੀ ਲਗਾ ਲਾਇ ਸੀ ਅਤੇ ਇਤਿਹਾਸ ਵਿਚ ਇਦਾ ਕਈ ਵਾਰ ਹੋਇਆ ਕਿ ਗੁਰੂ ਗਧੀ ਨਾ ਮਿਲਣ ਤੇ ਗੁਰੂ ਦੇ ਸਪੁੱਤਰਾਂ ਨੇ ਗੁਰੂ ਦੀਆ ਆਪਣਿਆ ਨੇ ਹੀ ਵਿਰੋਧ ਕੀਤਾ ਤੇ ਆਪਣੀ ਅਲੱਗ ਤੋਂ ਗਧੀ ਲਗਾ ਲਈ ਕਿ ਅਸੀਂ ਹੀ ਗੁਰੂ ਹਾਂ ਕਹਿਲੋ ਕਿ ਇਹ ਸਿਖਾਂ ਦੇ ਨਕਲੀ ਗੁਰੂ ਬਣਕੇ ਬੇਠਗੇ ਇਕ ਸੀ ਬਾਬਾ ਪ੍ਰਿਥੀ ਚੰਦ ਇਕ ਸੀ ਬਾਬਾ ਧਿਰ ਮੱਲ ਇਕ ਸੀ ਬਾਬਾ ਰਾਮਰਾਇ ਅੱਠਵੇਂ ਗੁਰੂ ਗੁਰੂ ਹਰਕ੍ਰਿਸ਼ਨ ਜੀ ਗੁਰਿਆਈ ਤੋਂ ਤਕਰੀਬਨ 3 ਸਾਲ ਬਾਦ ਜੋਤਿ ਜੋਤ ਸਮਾਂ ਜਾਂਦੇ ਨੇ ਜੋਤਿ ਜੋਤ ਸਮਾਨ ਤੋਂ ਪਹਿਲਾਂ ਗੁਰੂ ਹਰਕ੍ਰਿਸ਼ਨ ਜੀ ਇਸ਼ਾਰਾ ਕਰਕੇ ਜਾਂਦੇ ਨੇ ਬਾਬੇ ਬਕਾਲੇ ਵਲ ! #10GURU

10 GURU

ਬਾਬਾ ਬਕਾਲਾ ਕਿ ਸੀ ? WHAT IS BABA BAKALA


ਬਾਬਾ ਬਕਾਲਾ ਉਸ ਜਗਾਹ ਦਾ ਨਾਮ ਸੀ ਜਿਸਦੇ ਨਾਲ ਬਾਬਾ ਜੋੜਿਆ ਗਿਆ ਸੀ ਕਿਉਂਕਿ ਉਥੇ ਪਰਮਾਤਮਾ ਦੀ ਉਸਤਧ ਚੋ ਲੀਨ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਗੁਰੂ ਤੇਗ ਬਹਾਦਰ ਜੀ ਅਤੇ ਅੱਠਵੇਂ ਗੁਰੂ ਹਰਕ੍ਰਿਸ਼ਨ ਜੀ ਦੇ ਦਾਦਾ ਜੀ ਦੇ ਭਰਾ ਗੁਰੂ ਤੇਗ ਬਹਾਦਰ ਜੀ ਇਸ ਕਰਕੇ ਗੁਰੂ ਹਰਕਿਸ਼ਨ ਜੀ ਦੇ ਦਾਦਾ ਜੀ ਦੇ ਭਰਾ ਸੀ ਇਸ ਕਰਕੇ ਉਹ ਬਾਬਾ ਬਕਾਲੇ ਦੇ ਨਾਮ ਨਾਲ ਬਾਬਾ ਜੋੜਿਆ ਗਿਆ ਉਹਨਾਂ ਨੇ ਜੋਤਿ ਜੋਤ ਸਮੋਣ ਤੋਂ ਪਹਿਲਾ ਕੇਹਾ ਸੀ ਕਿ ਬਾਬਾ ਬਸੇ ਗ੍ਰਾਮ ਬਕਾਲੇ ਤਾ ਨੋਵੇ ਗੁਰੂ ਫੇਰ ਬਣਦੇ ਨੇ ਜਿੰਦ ਦੀ ਚਾਧਰ ਗੁਰੂ ਤੇਗ ਬਹਾਧਰ ਸਾਹਿਬ ਤੋਂ ਬਾਦ ਗੁਰਿਆਈ ਸੋਪੀ ਜਾਂਦੀ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਜੋ ਉਸ ਸਮੇ ਗੋਬਿੰਦ ਰਾਏ ਦੇ ਨਾਮ ਨਾਲ ਮਸ਼ਹੂਰ ਸੀ ਗੁਰੂ ਗੋਬਿੰਦ ਸਿੰਘ ਜੀ ਜੋਤਿ ਜੋਤ ਸਮੋਣ ਤੋਂ ਪਹਿਲਾ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਦੀ ਧਰਤੀ ਤੇ ਗੁਰੂ ਪ੍ਰਥਾ ਨੂੰ ਖਤਮ ਕਰਦੇ ਹੋਏ ਸਿਖਾਂ ਦੇ ਅਗਲੇ ਗੁਰੂ ਦਾ ਦਰਜ ਦੇ ਜਾਂਦੇ ਨੇ ਗੁਰੂ ਗਰੰਥ ਸਾਹਿਬ ਜੀ ਨੂੰ ਤਾ ਉਦੋਂ ਤੋਂ ਹੀ ਪੂਰੀ ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਹਾਜ਼ਰ ਨਾਜ਼ਰ ਗੁਰੂ ਮੰਨਦੀ ਆ ਰਹੀ ਹੈ ਤੇ ਉਨਾਂਹ ਤੋਂ ਹਮੇਸ਼ਾ ਸੇਧ ਲੈਂਦੀ ਆ ਰਹੀ ਹੈ ਤੇ ਅਗੇ ਵੀ ਉਨਾਂਹ ਤੋਂ ਸੇਧ ਲੈਂਦੀ ਰਹੇਗੀ !

11 ਵੇ ਗੁਰੂ ਦਾ ਦਰਜਾ ਕੀਨੁ ਦਿੱਤਾ ਗਿਆ ?

11 ਵੇ ਗੁਰੂ ਦਾ ਦਰਜਾ ਦਿੱਤਾ ਗਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ !

ਪੇਹਲੀ ਗੁਰੂ ਗਧੀ ਕਿਸਦੀ ਸੀ ?

ਪੇਹਲੀ ਗੁਰੂ ਗਧੀ ਸੀ ਗੁਰੂ ਨਾਨਕ ਦੇਵ ਜੀ ਦੀ !

ਗੁਰੂ ਗਧੀ ਲਈ ਗੱਦਾਰੀ ਕਿਸ ਨੇ ਕੀਤੀ ?

ਇਕ ਸੀ ਬਾਬਾ ਪ੍ਰਿਥੀ ਚੰਦ ਇਕ ਸੀ ਬਾਬਾ ਧਿਰ ਮੱਲ ਇਕ ਸੀ ਬਾਬਾ ਰਾਮਰਾਇ !

Leave a Comment