ਅੰਮ੍ਰਿਤਾ ਪ੍ਰੀਤਮ Amrita Pritam Biography – Life History, Achievements

amrita pritem

ਅੰਮ੍ਰਿਤਾ ਪ੍ਰੀਤਮ ਕੌਣ ਹੈ ? AMRITA PRITAM BIO

31 ਅਗਸਤ 1919 ਜਨਮ ਲਿਆ ਇਹ 20ਵੀ ਸਦੀ ਦੇ ਇਕ ਮਹਾਨ ਲੇਖਕ ਸਨ ! ਜਿਨ੍ਹਾਂ ਨੇ ਕਿੰਨੀਆਂ ਕਵਿਤਾਵਾਂ, ਕਹਾਣੀਆਂ, ਨੋਵਾਲ, ਲਿਖੇ ! ਅਤੇ ਇਨਾ ਨੂੰ ਪਹਿਲੀ ਨਾਰੀ ਲੇਖਕ ਮਾਨਯਾ ਜਾਂਦਾ ਹੈ ! ਇਨਾ ਦੀਆ ਲਿਖਿਆ ਕਵਿਤਾਵਾਂ ਨੂੰ ਕਈ ਦੇਸ਼ਾ ਚੋ ਅਨੁਵਾਦ ਵੀ ਕੀਤਾ ਗਯਾ ਹੈ ! ਅੰਮ੍ਰਿਤਾ ਪ੍ਰੀਤਮ 10 15 ਸਾਲਾਂ ਦੇ ਸਨ ਜਦੋ ਇਨ੍ਹ ਨੇ ਲਿਖਣਾ ਸ਼ੁਰੂ ਕੀਤਾ ਇਹ ਆਪਣੇ ਪਿਤਾ ਅਤੇ ਮਾਤਾ ਨੂੰ ਬੋਹੋਤ ਪਿਆਰ ਕਰਦੇ ਸਨ ਪਰ ਜਦੋ ਇਹ ਕਾਫੀ ਛੋਟੇ ਸੀ ਇਨ੍ਹ ਦੀ ਮਾਤਾ ਦੀ ਮੌਤ ਹੋ ਗਈ ਜਿਸਦਾ ਇਨ੍ਹ ਦੇ ਜੀਵਨ ਚੋ ਬੋਹੋਤ ਡੂੰਗਾ ਪ੍ਰਵਾਬ ਪਿਆ !

ਜਨਮ31 ਅਗਸਤ 1919
ਪ੍ਰੋਫੈਸ਼ਨ ਕਵਿਤਾਵਾਂ, ਕਹਾਣੀਆਂ, ਨੋਵਾਲ, ਲੇਖਕ
ਐਵਾਰਡਸਹੀਦੀ ਅਕਾਦਮੀ
AMRITA PRITAM BIOGRAPHY

amrita pritem


ਅੰਮ੍ਰਿਤਾ ਪ੍ਰੀਤਮ ਆਤਮ ਕਥਾ
AMRITA PRITAM ATHAM KTHA

ਅੰਮ੍ਰਿਤਾ ਪ੍ਰੀਤਮ ਆਪਣੇ ਆਤਮ ਕਥਾ ਵਿਚ ਲਿਖਦੇ ਨੇ ਮੈਂ ਆਪਣੀ ਮੈ ਦੀ ਮੰਜੀ ਕੋਲ ਬੈਠੀ ਸੀ ਅਤੇ ਰੱਬ ਤੋਂ ਫਰਿਆਦ ਕਰ ਰਹੀ ਸੀ ਕਿ ਮੇਰੀ ਮਾਂ ਨੂੰ ਨਾ ਮਾਰੀਓ ਕਿਉਂਕਿ ਮੈਂ ਕਿਸੀ ਨੂੰ ਕਹਿੰਦੇ ਸੁਣਿਆ ਸੀ ਕਿ ਰੱਬ ਬੱਚੇਆ ਦਾ ਕਹਿਣਾ ਮੰਨਦਾ ਹੈ ਪਰ ਕੁਝ ਸਮੇ ਬਾਦ ਕਮਰੇ ਚੋ ਚੁੱਪੀ ਪੈ ਗਈ ਤੇ ਕਿਸੇ ਦੇ ਬੋਲਣ ਦੀ ਅਵਾਜ ਨਹੀਂ ਆ ਰਹੀ ਸੀ ਮੇਰੀ ਮਾਂ ਦੀ ਚਿਕਾਹ ਦੀ ਅਵਾਜ ਵੀ ਬੰਦ ਹੋ ਗਈ ਸੀ ! ਲੱਗਦਾ ਰੱਬ ਕਿਸੇ ਦੀ ਨਹੀਂ ਸੁਣਦਾ ਬੱਚੇਆ ਦੀ ਵੀ ਨਹੀਂ ਮੈਂ ਆਪਣੇ ਪਿਤਾ ਜੀ ਦੇ ਕੋਲ ਗਈ ਅਤੇ ਕਿਹਾ ਕਿ ਰੱਬ ਨੂੰ ਕਿਸੇ ਦੀ ਗੱਲ ਨਹੀਂ ਮੰਨਦਾ ਮੈਂ ਰੱਬ ਨੂੰ ਕਿਹਾ ਵੀ ਕਿ ਮੇਰੀ ਮਾਂ ਨੂੰ ਨਾ ਮਾਰੀਓ ਪਰ ਦੇਖੋ ਉਨੇ ਕਿ ਕੀਤਾ ਫੇਰ ਮੇਰੇ ਪਿਤਾ ਨੇ ਮੇਨੂ ਸਿਰਫ ਇਹ ਕੇਹਾ ਕਿ ਦੇਖਿਆ ਏ ਰੱਬ ਨੂੰ ਤੂੰ ਉਹ ਕਿਥੇ ਕਿਸੇ ਨੂੰ ਦਿਖਦਾ ਹੈ ਫੇਰ ਮੈਂ ਉਨਾਂਹ ਨੂੰ ਕੇਹਾ ਕਿ ਰੱਬ ਨੂੰ ਸੁਨਾਈ ਵੀ ਨਹੀਂ ਦਿੰਦਾ !

ਅੰਮ੍ਰਿਤਾ ਪ੍ਰੀਤਮ ਦੇ ਐਵਾਰਡ AMRITA PRITAM AWARD

ਅੰਮ੍ਰਿਤਾ ਪ੍ਰੀਤਮ ਪੇਹਲੀ ਮੇਹਿਲਾ ਸਨ ਜਿਨ੍ਹਾਂ ਨੂੰ ਸਾਹਿਤਕਾਰ ਦਾ ਐਵਾਰਡ ਮਿਲਿਆ ਅਤੇ ਪਦਮਸ਼ੀਰੀ ਤੋਂ ਲੈਕੇ ਪਦਮਭੂਸ਼ਣ ਤੱਕ ਇਨ੍ਹ ਨੂੰ ਨਵਾਜਿਆ ਗਿਆ ਅਤੇ ਹੋਰ ਕਈ ਤ੍ਰਾਹ ਦੇ ਸਨਮਾਨ ਮਿਲੇ ਪਰ ਆਪਣੀ ਜਿੰਦਗੀ ਆਪਣੇ ਤਰੀਕੇ ਨਾਲ ਜਿਨ ਲਈ ਉਨਾਂਹ ਨੂੰ ਬੋਹੋਤ ਪ੍ਰਸ਼ਾਨੀਆ ਦਾ ਵੀ ਸਾਹਮਣਾ ਕਰਨਾ ਪਿਆ ਉਨਾਂਹ ਨੇ ਇਕ ਕਵਿਤਾ ਰਾਹੀਂ ਇਸ ਦਰਦ ਨੂੰ ਬਿਆਨ ਕੀਤਾ ਹੈ !
ਬਸ ਦੋ ਰਜਵਾੜੇ ਸੀ ਇਕ ਨੇ ਮੇਨੂ ਅਤੇ ਉਣੁ ਬੇਦਖਲ ਕੀਤਾ ਅਤੇ ਦੂਜੇ ਨੂੰ ਅਸੀਂ ਦੋਵਾਂ ਨੇ ਤਿਆਗ ਦਿੱਤਾ
ਉਸਨੇ ਕੰਬਦੇ ਹੱਥਾਂ ਨਾਲ ਮੇਰਾ ਹੱਥ ਫੜਿਆ ਕੇਹਾ ਚੱਲ ਸ਼ਨਾਂ ਦੇ ਸੇਰ ਤੇ ਇਕ ਛੱਤ ਪੌਂਦੇ ਹਾਂ ਉਹ ਦੇਖ ਸਾਹਮਣੇ ਉਦਰ ਸੱਚ ਅਤੇ ਝੁਠ ਦੇ ਵਿਚ ਕੁਝ ਖਾਲੀ ਜਗਾਹ ਹੈ !

ਅੰਮ੍ਰਿਤਾ ਪ੍ਰੀਤਮ ਸਬ ਤੋਂ ਪ੍ਰਮੁੱਖ ਕਵਿਤਾ ਕਿਹੜੀ ਹੈ ? AMRITA PRITAM KAVITA

ਅੰਮ੍ਰਿਤਾ ਪ੍ਰੀਤਮ ਦੀ ਸਬ ਤੋਂ ਮਸ਼ਹੂਰ ਕਵਿਤਾ ਅਜੇ ਅੱਖਾਂ ਵਾਰਿਸ ਸ਼ਾਹ ਨੂੰ ਹੈ ਉਹ ਹਿੰਦੁਸਤਾਨ ਦੀ ਵੰਡ ਤੋਂ ਬਾਦ ਹੋਏ ਕਤਲੇ ਆਮ ਬਾਜੋ ਆਪਣਾ ਰੋਸ਼ ਦਿਖਾਂਦੇ ਹੋਏ ਵਾਰਿਸ਼ ਸ਼ਾਹ ਨੂੰ ਬਾਪਸ ਆਵਨ ਨੂੰ ਦੁਹਾਈ ਪੌਂਦੀ ਹੈ !

ਅੰਮ੍ਰਿਤਾ ਪ੍ਰੀਤਮ ਸਬ ਤੋਂ ਪ੍ਰਮੁੱਖ ਨੋਵਾਲ ਕਿਹੜੀ ਹੈ ? AMRITA PRITAM NAVAL

ਇਕ ਨਾਵਲਕਾਰ ਦੇ ਤੋਰ ਤੇ ਪਿੰਜਰ ਇਹਨਾਂ ਦੀ ਸੋਬ ਤੋਂ ਮਸ਼ਹੂਰ ਨੇਵਲ ਹੈ ! ਇਸ ਤੋਂ ਬਾਦ ਇਕ ਐਵਾਰਡ ਜਿਤੁ ਫਿਲਮ ਪਿੰਜਰ ਵੀ ਬਣੀ !

ਅੰਮ੍ਰਿਤਾ ਪ੍ਰੀਤਮ ਭਾਰਤ ਕਦੋ ਆਯੇ ? MOVE PAKISTAN TO INDIA AMRITA PRITAM

ਅੰਮ੍ਰਿਤਾ ਪ੍ਰੀਤਮ 1947 ਦੀ ਵੰਡ ਤੋਂ ਬਾਦ ਭਾਰਤ ਆ ਗਈ 1956 ਵਿਚ ਅਮਪ੍ਰੀਤ ਨੂੰ ਪੁਸਤਕ ਸੁਨੇਹੜੇ ਲਾਇ ਸਹੀਦੀ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਯਾ !

ਅੰਮ੍ਰਿਤਾ ਪ੍ਰੀਤਮ ਦੀ ਮੌਤ ਕਦੋ ਹੋਈ ? AMRITA PRITAM DEATH

1919 ਤੋਂ ਲੈਕੇ 2005 ਤੱਕ ਉਨਾਂਹ ਦਾ ਸਫ਼ਰ ਰਿਹਾ ਇਮਰੋਜ਼ ਉਨਾਂਹ ਦੇ ਆਖਰੀ ਪਲਾਂ ਤੱਕ ਉਨਾਂਹ ਦੇ ਨਾਲ ਰਹੇ ਅਤੇ ਇਦਾ ਜੁੜੇ ਰਹੇ ਜਿਵੇ ਇਕ ਸ਼ਰੀਰ ਨਾਲ ਇਕ ਆਤਮਾ ਰਹਿੰਦੀ ਹੈ !

ਅੰਮ੍ਰਿਤਾ ਪ੍ਰੀਤਮ ਨੂੰ ਕਿਹੜੇ ਐਵਾਰਡ ਨਾਲ ਸਨਮਾਨਿਤ ਕੀਤਾ ਗਯਾ ?

amrita pritam

ਅੰਮ੍ਰਿਤਾ ਪ੍ਰੀਤਮ ਪੇਹਲੀ ਮੇਹਿਲਾ ਸਨ ਜਿਨ੍ਹਾਂ ਨੂੰ ਸਾਹਿਤਕਾਰ ਦਾ ਐਵਾਰਡ ਮਿਲਿਆ ਅਤੇ ਪਦਮਸ਼ੀਰੀ ਤੋਂ ਲੈਕੇ ਪਦਮਭੂਸ਼ਣ ਤੱਕ ਇਨ੍ਹ ਨੂੰ ਨਵਾਜਿਆ ਗਿਆ ਅਤੇ ਹੋਰ ਕਈ ਤ੍ਰਾਹ ਦੇ ਸਨਮਾਨ ਮਿਲੇ

ਅੰਮ੍ਰਿਤਾ ਪ੍ਰੀਤਮ ਸਬ ਤੋਂ ਪ੍ਰਮੁੱਖ ਨੋਵਾਲ ਕਿਹੜੀ ਹੈ ?

amrita pritem twiter id

ਇਕ ਨਾਵਲਕਾਰ ਦੇ ਤੋਰ ਤੇ ਪਿੰਜਰ ਇਹਨਾਂ ਦੀ ਸੋਬ ਤੋਂ ਮਸ਼ਹੂਰ ਨੇਵਲ ਹੈ ! ਇਸ ਤੋਂ ਬਾਦ ਇਕ ਐਵਾਰਡ ਜਿਤੁ ਫਿਲਮ ਪਿੰਜਰ ਵੀ ਬਣੀ !

ਅੰਮ੍ਰਿਤਾ ਪ੍ਰੀਤਮ ਦੇ ਪਤੀ ਦਾ ਕਿ ਨਾਮ ਸੀ ?

ਅੰਮ੍ਰਿਤਾ ਪ੍ਰੀਤਮ ਦੇ ਪਤੀ ਦਾ ਨਾਮ ਇਮਰੋਜ਼ ਸੀ !

Leave a Comment

ਅੰਮ੍ਰਿਤਾ ਪ੍ਰੀਤਮ Amrita Pritam Biography – Life History, Achievements
ਅੰਮ੍ਰਿਤਾ ਪ੍ਰੀਤਮ Amrita Pritam Biography – Life History, Achievements