Alcohol ਅਚਾਨਕ ਛੱਡਣ ਨਾਲ ਕਿ ਨੁਕਸਾਨ ਹੋ ਸਕਦੇ ਹਨ | Punjabi Writer

ਸ਼ਰਾਬ ਪੀਣ ਦੇ ਸ਼ਰੀਰ ਨੂੰ ਕਈ ਨੁਕਸਾਨ ਹੋ ਸਕਦੇ ਹਨ ! ਜਾਦਾ ਸ਼ਰੀਬ ਪੀਣ ਨਾਲ ਲੀਵਰ ਅਤੇ ਦਿਮਾਗ ਦੇ ਨਾਲ ਸ਼ਰੀਰ ਦੇ ਕਈ ਅੰਗ ਗੰਭੀਰ ਰੋਗ ਦਾ ਸ਼ਿਕਾਰ ਹੋ ਸਕਦੇ ਨੇ ਅੱਜ ਅਸੀਂ ਅਚਾਨਕ ਸ਼ਰਾਬ ਛੱਡਣ ਨਾਲ ਸ਼ਰੀਰ ਤੇ ਕਿ ਅਸਰ ਪੈਂਦਾ ਉਸ ਵਾਰੇ ਗੱਲ ਕਰਾਂਗੇ !

#alcohol

ਅੱਸੀ ਜਿਹੜੀ ਸ਼ਰਾਬ ਪੀਂਦੇ ਹਾਂ ਉਹ ਕਿਥੇ ਜਾਂਦੀ ਹੈ ?


ਬੋਹੋਤ ਲੋਕ ਸੋਚਦੇ ਨੇ ਕਿ ਉਹ ਜੋ ਸ਼ਰਾਬ ਪੀਂਦੇ ਨੇ ਉਹ ਉਨਾਂਹ ਦੇ ਸਿਧਿ ਟਿਡ ਦੇ ਵਿਚ ਜਾਂਦੀ ਹੈ ਅਤੇ ਪਿਸ਼ਾਬ ਦੇ ਰਹੀ ਬਾਹਰ ਨਿਕਲ ਜਾਂਦੀ ਹੈ ਅਤੇ ਬੋਹੋਤੇ ਲੋਕਾਂ ਨੂੰ ਇਹ ਸਮਝ ਨਹੀਂ ਹੁੰਦੀ ਸ਼ਰਾਬ ਦਾ ਸ਼ਰੀਰ ਦੇ ਅੰਗਾਂ ਤੇ ਕਿ ਅਸਰ ਪੈਂਦਾ ਹੈ ਅਸੀਂ ਇਹ ਜਾਨਣ ਲਾਇ ਅੰਗਮ ਹੈਲਥ CARE ਵਿਚ ਲੀਵਰ ਟਰਾਂਸਪਲਾਂਟ ਦੇ ਮਾਹਰ ਡਾਕਟਰ ਥਿਆਗਰਾਜਨ ਦੇ ਨਾਲ ਗੱਲ ਬਾਤ ਕੀਤੀ ਉਨਾਂਹ ਨੇ ਕਿਹਾ ਕਿ ਸ਼ਰਾਬ ਮਾੜੀ ਹੈ ਉਹ ਪਾਵੇ ਤੁਸੀਂ ਥੋੜੀ ਪੀਵੋ ਜਾ ਬਹੁਤੀ !

ਮਰਦਾਂ ਦੇ ਮੁਕਾਬਲੇ ਔਰਤਾਂ ਸ਼ਰਾਬ ਦੇ ਪ੍ਰਤੀ ਵੱਧ ਸਮਬੇਦਨਸ਼ੀਲ ਹੁੰਦੀਆਂ ਹਨ ! ਡਾਕਟਰ ਥਿਆਗਰਾਜਨ ਕਹਿੰਦੇ ਨੇ ਸ਼ਰਾਬ ਸਿੱਧਾ ਢਿੱਡ ਤੋਂ ਹੁੰਦੀਆਂ ਛੋਟੀ ਅੰਤੜੀ ਅਤੇ ਵੱਡੀ ਅੰਤੜੀ ਦੇ ਉਸ ਹਿੱਸੇ, ਜਿਸ ਨੂੰ ਕੋਲਨ ਕਿਹਾ ਜਾਂਦਾ ਹੈ ! ਉਥੇ ਤਕ ਜਾਂਦੀ ਹੈ ! ਉਥੇ ਅਲਕੋਹਲ ਇਕ ਕਮਪਾਉਂਡ ਦਾ ਨਾਮ ਹੈ ਅਲਡੇਹਾਈਡ ਉਹ ਕਹਿੰਦੇ ਹਨ ਕਿ ਅਲਡੇਹਾਈਡ ਇਕ ਟੋਕਸਿਕ ਪਧਾਰਥ ਹੈ ਜਿਹੜਾ ਲੀਵਰ ਨੂੰ ਨੁਕਸਾਨ ਪੋਹਚਾਉਂਦਾ ਹੈ ਇਹ ਪਧਾਰਥ ਖੂਨ ਰਾਹੀਂ ਲੀਵਰ ਤਕ ਪਹੁੰਚਦਾ ਹੈ ! ਜਦੋ ਤੁਸੀਂ ਕਾਫੀ ਮਾਤਰਾ ਵਿਚ ਥੋੜੇ ਸਮੇ ਵਿਚ ਸ਼ਰਾਬ ਪੀਂਦੇ ਹੋ ਤੇ ਇਹ ਪਧਾਰਥ ਦੀ ਮਾਤਰਾ ਵੱਧ ਜਾਂਦੀ ਹੈ ਜੋ ਲੀਵਰ ਨੂੰ ਫੇਲ ਤਕ ਕਰ ਸਕਦਾ ਹੈ !

Alcohol

ਫੇਟੀ ਲੀਵਰ ਅਤੇ ਸ਼ਰਾਬ ਵਿਚ ਕਿ ਸਬੰਧ ਹੈ ?


AIMS ਵਲੋਂ ਪ੍ਰਕਾਸ਼ਿਤ ਕੀਤੀ ਗਈ ਇਕ ਸਟੱਡੀ ਕਰਨ ਦੇ ਵਿਚ ਇਹ ਸਾਮਣੇ ਆਯਾ ਹੈ ਕਿ ਸਿਰਫ 38 ਫਸਿਧੀ ਭਾਰਤੀਆਂ ਨੂੰ ਨੌਂਨ ਅਲਕੋਲਿਕ ਫੇਟੀ ਲੀਵਰ ਹੈ ਲੀਵਰ ਦੇ ਵਿਚ ਫੈਟ ਸੇਲਸ ਦਾ ਇਕੱਠੇ ਹੋਣਾ ਇਕ ਆਮ ਗੱਲ ਹੈ ਪਰ ਲੀਵਰ ਵਿਚ ਇਸਦੀ ਮਾਤਰਾ 5 ਪ੍ਰਤੀਸ਼ਤ ਤੋਂ ਘੱਟ ਹੁੰਦੀ ਹੈ ਪਰ ਜੇਕਰ ਇਸਦੀ ਮਾਤਰਾ 20 ਫ਼ੀਸਦ ਤੋਂ 25 ਫੀਸਾਧ ਹੋ ਜਾਵੇ ਫੇਰ ਇਕ ਲੀਵਰ ਦੇ ਕਰ ਗੁਜਰੀ ਨੂੰ ਪ੍ਰਭਾਵਿਤ ਕਰਦੀ ਹੈ ਜਿਸਨੂੰ ਅਸੀਂ ਲੀਵਰ ਫੈਟ ਕਹਿੰਦੇ ਹਾਂ ! ਡਾਕਟਰ ਤਿਅਗਰਾਜ ਕਹਿੰਦੇ ਹਨ ਕਿ ਕਈ ਤ੍ਰਾਹ ਦੇ ਫੇਟੀ ਲੀਵਰ ਹੁੰਦੇ ਹਨ !
ਇਕ ਹੁੰਦਾ ਹੈ ਐਲਕੋਹਲੀਕ ਫੇਟੀ ਲੀਵਰ ਅਤੇ ਦੂਜਾ ਹੁੰਦਾ ਹੈ ਨੌਂਨ ਅਲਕੋਹਲੀਕ ਫੇਟੀ ਲੀਵਰ !
ਡਾਕਟਰ ਕਹਿੰਦੇ ਨੇ ਕਿ ਸ਼ਰਾਬ ਪਿੰਨ ਦੀ ਸੁਰੱਖਿਤ ਮਾਤਰਾ ਇਕ ਦਿਨ ਵਿਚ ਸਿਰਫ 30 ML ਹੁੰਦੀ ਹੈ !

ਕਿ ਸ਼ਰਾਬ ਛੱਡਣ ਨਾਲ ਲੀਵਰ ਠੀਕ ਹੋ ਜਾਂਦਾ ਹੈ ?


ਕਧੇ ਕਧੇ ਲੰਬੇ ਸਮੇ ਤੋਂ ਸ਼ਰਾਬ ਪਿੰਨ ਵਾਲੇ ਇਹ ਫੈਸਲਾ ਲੈਂਦੇ ਹਨ ਕਿ ਉਹ ਸ਼ਰਾਬ ਛੱਡ ਦੇਣਗੇ ਅਤੇ ਇਹ ਫੈਸਲਾ ਉਹਨਾਂ ਦੇ ਸ਼ਰੀਰ ਨੂੰ ਪਹਿਲਾ ਵਾਲੇ ਹਾਲਤ ਵਿਚ ਲੈਕੇ ਅਜਾਵੇਗਾ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਲੀਵਰ ਸੰਬੰਧੀ ਬਿਮਾਰੀਆਂ ਉਨਾਂਹ ਲੋਕਾਂ ਨੂੰ ਵੀ ਹੋ ਸਕਦੀਆਂ ਹਨ ਜਿਨਾਹ ਨੇ ਸ਼ਰਾਬ ਕਈ ਸਾਲਾਂ ਤੋਂ ਛੱਡੀ ਹੋਈ ਹੈ ਉਹ ਕਹਿੰਦੇ ਹਨ ਕਿ ਜੇ ਤੁਸੀਂ ਉਸ ਵੇਲੇ ਸ਼ਰਾਬ ਪੀਨਾ ਛੱਡ ਦਵੋ ਜਦੋ ਸ਼ਰਾਬ ਪਿੰਨ ਨਾਲ ਹੋਣ ਵਾਲਾ ਫੇਟੀ ਲੀਵਰ ਜਾ ਸਿਬਰੋਸਿਸ ਆਪਣੇ ਸ਼ੁਰਵਾਤੀ ਪੜਾਵ ਵਿਚ ਹੁੰਦਾ ਹੈ ਅਤੇ ਉਸ ਸਮੇ ਤੁਸੀਂ ਆਪਣੇ ਲੀਵਰ ਨੂੰ ਨੁਕਸਾਨ ਪਹੁੰਚਾਣ ਤੋਂ ਬਚਾ ਸਕਦੇ ਹੋ ਅਤੇ ਡਾਕਟਰ ਦੀ ਸਹਾਇਤਾ ਨੋਲ ਤੁਸੀਂ ਕੁਝ ਦੀਨਾ ਵਿਚ ਠੀਕ ਹੋ ਸਕਦੇ ਹੋ ਪਰ ਜੇਕਰ ਇਹ ਹਾਲਤ ਸਿਰਹੋਸੀਸ ਬਿਮਾਰੀ ਤਕ ਪੁਹੰਚ ਜਾਵੇ ਤੇ ਭਾਵੇਂ ਤੁਸੀਂ ਸ਼ਰਾਬ ਪੂਰੀ ਤ੍ਰਾਹ ਛੱਡ ਦਵੋ ਪਾਵੇ ਤੁਹਾਡਾ ਸ਼ਰੀਰ ਪਹਿਲਾਂ ਵਾਲੀ ਹਾਲਤ ਨਹੀਂ ਪੁਹੰਚ ਸਕਦਾ ਡਾਕਟਰ ਕਹਿੰਦੇ ਨੇ ਜੇ ਤੁਸੀਂ ਕਿਸੀ ਵੀ ਪੜਾਵ ਤੇ ਛੱਡ ਦਵੋ ਤੇ ਇਹ ਬਿਮਾਰੀ ਕਿਸੇ ਅਗਲੇ ਪੜਾਵ ਤੱਕ ਨਹੀਂ ਜਾਵਗੀ !

ਜ਼ਿਆਦਾ ਸ਼ਰਾਬ ਦੇ ਸੇਵਨ ਕਾਰਨ ਹੋਣ ਵਾਲਿਆਂ ਦਿੱਕਤਾਂ ?

Alcohol IN PUNJABI


ਕੁਝ ਲੋਕ ਥੋੜੀ ਸ਼ਰਾਬ ਪੀਣ ਮਗਰੋਂ ਹੀ ਖਰੁੱਧ ਮਚਾਉਣ ਲੱਗ ਜਾਂਦੇ ਹਨ ਉਹ ਲੋਕਾਂ ਨਾਲ ਲੜਨ ਲਗਦੇ ਹਨ ਤੇ ਸਮਾਨ ਭੰਨਣ ਲੱਗ ਜਾਂਦੇ ਹਨ ਦਾਤਾਂ ਮੁਤਾਬਿਤ ਇਹ ਪਹਿਲਾ ਪੜਾਵ ਹੁੰਦਾ ਹੈ ਡਾਕਟਰ ਕਹਿੰਦੇ ਨੇ ਇਸਦੇ ਨਾਲ ਦਲੇਰੀਅਮ ਬਿਮਾਰੀ ਹੋਣ ਦੇ ਹਲਾਤ ਵੀ ਹੋਣ ਲੱਗ ਜਾਂਦੇ ਹੈ ! ਉਹ ਕਹਿੰਦੇ ਨੇ ਕਿ ਇਸ ਅਵਸਥਾ ਵਿਚ ਲੱਗਦਾ ਹੈ ਕਿ ਪੁਲਿਸ ਉਸਦਾ ਪਿੱਛਾ ਕਰ ਰਹੀ ਹੈ ਇਸ ਹਾਲਤ ਵਿਚ ਸ਼ਰਾਬ ਪੀਣ ਵਾਲਾ ਵਿਅਕਤੀ ਉਲਝਿਆ ਹੋਇਆ ਮਹਿਸੂਸ ਕਰਦਾ ਹੈ ਉਨਾਂਹ ਨੂੰ ਚੀਜਾਂ ਭੁੱਲਣ ਲੱਗ ਜਾਂਦੀਆਂ ਹਨ ! ਉਹ ਥੱਕਿਆ ਹੋਇਆ ਮਹਿਸੂਸ ਕਰਦੇ ਹਨ

ਉਨਾਂਹ ਨੂੰ ਕਣਾ ਦੇ ਵਿਚ ਅਵਾਜਾਂ ਸੁਣਾਈ ਦਿੰਦਿਆਂ ਹੱਨ ਸ਼ਰਾਬ ਦੇ ਛੱਡਣ ਦੇ ਕਾਰਨ ਹੋਣ ਵਾਲਿਆਂ ਦਿੱਕਤਾਂ ਦੇ ਨਾਲ ਨਾਲ ਕਈ ਲੋਕਾਂ ਨੂੰ ਮੁਸ਼ਕਿਲ ਹੋ ਸਕਦੀ ਹੈ ਜਿਸਨੂੰ ਵਿਧਰੋ ਸਿੰਟਰੋ ਕਿਹਾ ਜਾਂਦਾ ਹੈ ਜਿਸਦੇ ਨਾਲ ਮਾਨਸਿਕ ਤਨਾਵ ਹੱਥਾਂ ਅਤੇ ਪੈਰਾਂ ਦਾ ਕਮਬਣਾ ਅੱਧੀ ਲੱਛਣ ਹਨ ਇਕ ਹੋਰ ਮਹਾਨ ਡਾਕਟਰ ਪੂਰਨ ਚੰਦਰ ਕਹਿੰਦੇ ਨੇ ਕਿ ਇਸਦੇ ਇਲਾਵਾ ਹੋਰ ਕਈ ਮਾਨਸਿਕ ਤਕਲੀਫ਼ ਹੋ ਸਕਦੀਆਂ ਹਨ ਡਾਕਟਰ ਕਹਿੰਦੇ ਹਨ ਇਸਦੇ ਨਾਲ ਲੋਕਾਂ ਨੂੰ ਚੀਜਾਂ ਭੁਲਣ ਲੱਗ ਜਾਂਦੀਆਂ ਹਨ ਉਹ ਕਹਿੰਦੇ ਹਨ ਇਸਦੇ ਨਾਲ ਹੋਰ ਵੀ ਦਿੱਕਤਾਂ ਹੋ ਸਕਦੀਆਂ ਹਨ ਡਾਕਟਰ ਕਹਿੰਦੇ ਹਨ ਕਿ ਸ਼ਰਾਬ ਇਕਦਮ ਛੱਡਣ ਨਾਲ ਕਦੇ ਕਦੇ ਉਸਨੂੰ ਇਹ ਵੀ ਲੱਗਦਾ ਹੈ ਕਿ ਉਸਦੇ ਸਰ ਉਤੇ ਕੋਈ ਸੂਈਆਂ ਚੁਬਾ ਰਿਹਾ ਹੋਵੇ !

ਸ਼ਰਾਬ ਪੀਣ ਦੀ ਸਹੀ ਮਾਤਰਾ ਕਿ ਹੈ ?

ਸ਼ਰਾਬ ਪੀਣ ਦੀ ਸਹੀ ਮਾਤਰਾ 30 ml ਹੈ !

ਅਲਕੋਹਲ ਦਾ ਮਤਲਬ ਕਿ ਹੈ ?

ਸ਼ਰਾਬ ਨੂੰ ਹੀ ਅਲਕੋਹਲ ਕਿਹਾ ਜਾਂਦਾ ਹੈ !

Leave a Comment