ਅੱਜ ਅਸੀਂ ਗੱਲ ਕਰਾਂਗੇ ਇਕ ਕੁੜੀ ਬਾਰੇ ਜਿਸਦਾ ਨਾਮ ਅਕ੍ਰਿਤੀ ਹੀਰ ਹੈ ਜੋ ਕਿ ਇਕ ਪੇਸ਼ੇ ਬਾਜੋ ਪ੍ਰਵਤਾਰੋਹੀ ਹੈ ! ਜੋ ਕਿ ਹਿਮਾਚਲ ਦੇ ਇਕ ਛੋਟੇ ਜਹੇ ਪਿੰਡ ਸੁਲਯਾਲੀ ਤੋਂ ਬੀਲੋਂਗ ਕਰਦੀ ਹੈ ਜਿਸਦਾ ਬਚਪਨ ਤੋਂ ਹੀ ਕੁਝ ਅਲਗ ਕਰਨ ਦਾ ਸੁਪਨਾ ਸੀ ਅਤੇ ਖੇਡਾਂ ਦੇ ਵਿਚ ਰੁਚੀ ਰੱਖਣ ਵਾਲੀ ਸੀ !
ਅਕ੍ਰਿਤੀ ਹਿਰ ਨੂੰ ਪ੍ਰਵਤਾਰੋਹੀ ਬਣਨ ਦਾ ਖ਼ਯਾਲ ਕਿੰਜ ਆਯਾ
ਮੁੰਡਆ ਵਾਂਗ ਅਕ੍ਰਿਤੀ ਵੀ ਕ੍ਰਿਕਟ ਖੇਡਦੀ ਹੁੰਦੀ ਸੀ ਤੇ ਸਾਰੇ ਸ਼ੋਂਕ ਵੀ ਮੁੰਡਆ ਵਾਲੇ ਸੀ ! ਪਰ ਜਦੋ ਇਨ੍ਹ ਨੇ ਆਪਣੇ ਸ਼ੋਂਕ ਰਿਸ਼ਤੇਦਾਰਾਂ ਤੇ ਲੋਕਾਂ ਨੂੰ ਦਸਣੇ ਸ਼ੁਰੂ ਕੀਤੇ ਤੇ ਲੋਕਾਂ ਨੇ ਇਨ੍ਹ ਦਾ ਖੂਬ ਮਜਾਕ ਬਣਿਆ ਇਹ ਕੇਹ ਕੇ ਕਿ ਇਹ ਮੁੰਡਾ ਹੈ ਇਸਦੇ ਮੁੱਦਾ ਵਾਲੇ ਸ਼ੋਂਕ ਹਨ ਪਰ ਉਦਾਂ ਕੁੜੀ ਪੈਦਾ ਹੋ ਗਈ ! ਪਰ ਇਨ੍ਹ ਦੇ ਮਾਂ ਵਲੋਂ ਇਨ੍ਹ ਨੂੰ ਪੂਰੀ ਸਪੋਟ ਹੁੰਦੀ ਸੀ ਤੇ ਇਹਨਾਂ ਨੂੰ ਕਿਸੇ ਵੀ ਕੰਮ ਤੋਂ ਰੋਕਦੇ ਨਹੀਂ ਸਨ ਸਮਾਂ ਹੌਸਲਾ ਆਵਾਜਾਈ ਕਰਦੇ ਹੁੰਦੇ ਸੀ ! ਇਨ੍ਹ ਦੇ ਮਾਤਾ ਜੀ ਦਾ ਹਰੇਕ ਵਾਰ ਇਹ ਕਹਿਣਾ ਹੁੰਦਾ ਸੀ ਕਿ ਜੋ ਲੋਕੀ ਕਹਿੰਦੇ ਨੇ ਕੇਹ ਲੈਣ ਦੇ ਮੈਂ ਤੇਰੇ ਨਾਲ ਖੜੀ ਹਾਂ ! ਇਨ੍ਹ ਦੇ ਪਿਤਾ ਜੀ ਦਾ ਵੀ ਇਨ੍ਹ ਦੇ ਕਾਮਯਾਬੀ ਵਿਚ ਪੂਰਾ ਸਾਥ ਦਿੱਤਾ ਉਨਾਂਹ ਦਾ ਕਹਿਣਾ ਇਹ ਸੀ ਕਿ ਤੂੰ ਜਾ ਕੋਈ ਐਸੀ ਗੇਮ ਖੇਡ ਜਿਸਦੇ ਨਾਲ ਤੂੰ ਦੇਸ਼ ਦਾ ਨਾਂ ਰੋਸ਼ਨ ਕਰ ਸਕੇ !
ਅਕ੍ਰਿਤੀ ਹਿਰ ਸਿਖਿਆ AKRITI HEER STUDY
ਜਦੋ ਅੰਕ੍ਰਿਤੀ ਨੇ ਕਾਲਜ ਦੇ ਵਿਚ ਕਦਮ ਰੱਖਿਆ ਉਥੇ ਵੀ ਇਨ੍ਹ ਨੂੰ ਬੋਹੋਤ ਅਲੱਗ ਨਜਰਾਂ ਨਾਲ ਦੇਖਿਆ ਗਯਾ ਪਰ ਇਨ੍ਹ ਨੇ ਹਾਰ ਨਹੀਂ ਮਨੀ ! ਇਨ੍ਹ ਨੇ ਕੋਲਜ ਵਿਚ NCC ਰਾਖੀ ਜਿਥੇ ਇਨ੍ਹ ਨੂੰ ਇਕ ਪ੍ਰਵਤਾਰੋਹੀ ਦੀ ਅਪ੍ਰਚੂਨਟੀ ਆਯੀ ਅਤੇ ਇਨ੍ਹ ਨੂੰ ਕਿਹਾ ਗਯਾ ਕਿ ਤੁਸੀਂ ਉਤਰਾਖੰਡ ਜਾਣਾ ਹੈ ਤੇ ਆਪਣੇ ਨੋਰਥ ਜੋਨ ਨੂੰ ਰਿਪ੍ਰੇਸੇੰਟ ਕਰਨਾ ਹੈ ! ਉਦੋਂ ਅੰਕ੍ਰਿਤੀ ਦੀ ਉਮਰ 18 ਸਾਲ ਦੀ ਸੀ ! ਪਰ ਇਨ੍ਹ ਨੇ ਆਪਣੀ ਘੱਟ ਉਮਰ ਨੂੰ ਆਪਣੀ ਵਿਕਨਸ ਨਾਂ ਬਣਾਕੇ ਆਪਣੀ ਤਾਗਤ ਬਨਯਾ ਅਤੇ ਇਹ ਉਤਰਾਖੰਡ ਗਏ ਤੇ ਇਹ ਇਕ ਇਕੱਲੇ ਇਦਾਂ ਦੇ ਸਨ ਜੋ ਕਿ ਪੂਰੇ ਨੋਰਥ ਇੰਡੀਆ ਨੂੰ ਰਿਪ੍ਰੇਸੇੰਟ ਕੀਤਾ !
ਪ੍ਰਵਤਾਰੋਹਨ ਕਿ ਹੈ ?
ਪ੍ਰਵਤਾਰੋਹਨ ਕੇਹਨ ਨੂੰ ਤੇ ਬੋਹੋਤ ਆਸਾਨ ਸ਼ਬਦ ਹੈ ਪਰ ਪਹਾੜਾ ਨੂੰ ਚੜਣਾ ਬੋਹੋਤ ਹੀ ਮੁਸ਼ਕਲ ਹੁੰਦਾ ਹੈ ! ਜਦੋ ਇਨ੍ਹ ਨੇ NCC ਦਾ ਕੋਰਸ ਸ਼ੁਰੂ ਕੀਤਾ ਜੋ ਕਿ 2012 ਵਿਚ 18 ਸਾਲ ਦੀ ਉਮਰ ਤੋਂ ਸ਼ੁਰੂ ਕੀਤਾ ਉਸ ਸਮੇ ਇਨ੍ਹ ਨੂੰ ਇਨੇ ਘੱਟ ਉਮਰ ਵਿਚ ਇਹ ਸਬ ਕਰਨ ਦੇ ਲਈ ਬੋਹੋਤ ਮੁਸ਼ਕਲਾਂ ਦਾ ਸਾਮਣਾ ਕਰਨਾ ਪੇਯਾ ! ਉਸ ਸਮੇ ਜੋ ਵੀ ਉਸ ਕੋਰਸ ਲਈ ਗਏ ਸੀ ਉਨਾਂਹ ਨੂੰ ਰੋਜ਼ 9 9 ਕਿਲੋਮੀਟਰ 25 ਕਿੱਲੋ ਭਰ ਨਾਲ ਪੈਦਲ ਚਲਣਾ ਪੈਂਦਾ ਸੀ ! ਇਨ੍ਹ ਨੇ ਇਨੀ ਮੁਸ਼ਕਲ ਟ੍ਰੇਨਿਗ ਨੂੰ A ਗ੍ਰੇਡ ਨਾਲ ਪਾਸ ਕੀਤਾ ! ਇਸ ਟਰੇਨਿੰਗ ਕਰਨ ਤੋਂ ਬਾਦ ਪ੍ਰਵਤਾਰੋਹੀ ਇਨ੍ਹ ਦਾ ਜਾਣੂੰ ਬਣ ਗਯਾ ਅਤੇ ਇਨ੍ਹ ਨੇ ਦੁਨੀਆਂ ਦੀ 7 ਪਰਵਤਾਂ ਨੂੰ ਕਲਾਇੰਟ ਕਰਨ ਦੇ ਬਾਰੇ ਸੋਚਿਆ ਅਤੇ 2014 ਵਿਚ ਇਨ੍ਹ ਨੇ ਮਾਉੰਟ ਅਲਬਰੋਸਟ ਨੂੰ ਕਲਾਇੰਟ ਫੈਸਲਾ ਲੀਤਾ ਪਰ ਇਸ ਵਿਚਾਰ ਉਨਾਂਹ ਦਾ ਕੋਈ ਸੌਖਾ ਨਹੀਂ ਸੀ ਕਿਉਂਕਿ ਪ੍ਰਵਤਾਰੋਹੀ ਇਕ ਬੋਹੋਤ ਮਹਿੰਗਾ ਗੇਮ ਹੈ ਇਨ੍ਹ ਦੇ ਜੁੱਤੇ ਤੋਂ ਲੈਕੇ ਬਾਕੀ ਸਾਰੇ ਅਕਿਉਪਮੇੰਟ ਬੋਹੋਤ ਮਹਿੰਗੇ ਨੇ ਜਿਸਨੂੰ ਕੋਈ ਆਮ ਵਿਯਕਤੀ ਨਹੀਂ ਲੈ ਸਕਦਾ ਉਤੋਂ ਇਹ ਇਕ ਕਿਸਾਨ ਫੈਮਿਲੀ ਤੋਂ ਬੀਲੋਂਗ ਕਰਦੇ ਸੀ ਅਤੇ ਜਦੋ ਇਨ੍ਹ ਨੇ ਸਪੌਂਸਰ ਲੈਣ ਨੂੰ ਟਰਾਈ ਕੀਤਾ ਜਿਵੇਂਕਿ ਅਸੀਂ ਸਬ ਜਾਂਦੇ ਹੀ ਹਾਂ ਕਿ ਕ੍ਰਿਕਟ ਅਤੇ ਫੁਟਬਾਲ ਆਦਿ ਨੂੰ ਤੇ ਸਾਰੇ ਸਪੌਂਸਰ ਕਰਦੇ ਹੀ ਨੇ ਪਰ ਪ੍ਰਵਤਰੋਹੀ ਨੂੰ ਕਿਸੀ ਨੇ ਸਪੋਟ ਕੀਤਾ ! ਫੇਰ ਅੰਕ੍ਰਿਤੀ ਹੀਰ ਦੇ ਪਿਤਾ ਜੀ ਨੇ ਇਕ ਲੋਨ ਲੇਯਾ ਜਿਸਦੇ ਨਾਲ ਉਨਾਂਹ ਨੇ ਮਾਉੰਟ ਅਲਬਰਸਟ ਚੜਨ ਲਈ ਗਏ !
ਮਾਉੰਟ ਅਲਬਰਸਟ ਕਿ ਹੈ ?
18 ਜੁਲਾਈ 2014 ਨੂੰ ਸਾਡੇ ਗ੍ਰਹਿ ਮੰਤਰੀ ਰਾਜਨਾਥ ਜੀ ਵਲੋਂ ਚੰਡਾਂ ਲੇਹਰਾ ਕੇ ਮਾਉੰਟ ਦੀ ਚੜਾਈ ਦੇ ਲਈ ਰਸ਼ੀਆ ਨੂੰ ਰਵਾਨਾ ਹੋਏ ! ਮਾਉੰਟ ਅਲਬਰਸਟ ਯੂਰੋਪ ਦੀ ਸਬਤੋ ਉੱਚੀ ਚੋਟੀ ਹੈ ਇਹ ਇਕ ਇਦਾਂ ਦੀ ਚੋਟੀ ਹੈ ਜਿਸਨੂੰ ਕਲੇਰ ਕਰਨਾ ਅਸਾਂਨ ਨਹੀਂ ਹੈ ਜਿਸਦੇ ਵਿਚ ਅੰਕ੍ਰਿਤੀ ਜੀ ਨੂੰ ਬੋਹੋਤ ਮੁਸ਼ਕਲਾਂ ਦੇ ਸਾਮਣਾ ਕਰਨਾ ਪੇਯਾ ਜਿਸਦੇ ਵਿਚ ਇਨ੍ਹ ਨੂੰ – 40 ਡਿਗਰੀ ਤੋਂ ਲੈਕੇ ਹੋਰ ਬੋਹੋਤ ਸਾਰੀ ਮੁਸ਼ਕਲਾਂ ਦਾ ਸਾਮਣਾ ਕਰਨਾ ਪੇਯਾ ਜਦੋ ਇਨ੍ਹ ਨੇ ਮਾਉੰਟ ਅਲਬਰਸਟ ਦੀ ਚੜਾਈ ਸ਼ੁਰੂ ਕੀਤੀ ਜੋ ਕਿ 18510 ਉਚਾਈ ਹੈ ! ਜਿਸਦੇ ਵਿਚ ਇਨ੍ਹ ਸਾਰੀਆਂ ਨੂੰ ਸਬਤੋ ਪਹਿਲਾਂ 15000 ਦੀ ਚੜਾਈ ਕਰਨੀ ਸੀ ! ਜਦੋ ਇਨ੍ਹ ਨੇ ਆਪਣੀ ਚੜਾਈ ਸ਼ੁਰੂ ਕਰਨੀ ਸੀ ਜੋ ਬੰਦਾ ਨਾਲ ਗਯਾ ਸੀ ਉਹ ਇਨ੍ਹ ਦੇ ਨਾਲ ਕੋਰਪ੍ਰੇਟਿਵ ਨਹੀਂ ਸੀ ਜੋ ਕਿ ਅਕ੍ਰਿਤੀ ਨੂੰ ਕਹਿੰਦਾ ਕਿ ਤੁਸੀਂ ਬੋਹੋਤ ਜਾਦਾ ਸਲੋ ਹੋ ਮਤਲਬ ਹੋਲੀ ਚਲਦੇ ਹੋ ਅਤੇ ਜਦੋ ਸਾਡਾ ਕਲਾਇਮੈਂਟ ਡੇ ਹੋਣਾ ਹੈ ਤੇ ਤੁਸੀਂ ਪਿੱਛੇ ਰਹਿਣਾ ਹੈ ! ਇਸਦੇ ਵਿਚ ਇਨ੍ਹ ਨੂੰ ਬੋਹੋਤ ਮੁਸ਼ਕਲਾਂ ਦਾ ਸਾਮਣਾ ਕਰਨਾ ਪੇਯਾ ਜਿਸਦੇ ਵਿੱਚੋ ਘੱਟ ਤਾਪਮਾਨ ਤੋਂ ਲੈਕੇ ਜਾਦਾ ਤਾਪਮਾਨ ਜਿਸਨੂੰ ਸੰਨ ਬਰਨ ਵੀ ਕਹਿੰਦੇ ਨੇ ਜਿਸਦੇ ਨਾਲ ਇਨ੍ਹ ਦੀ ਪੂਰੀ ਬੋਡੀ ਜਲ ਚੁਕੀ ਸੀ !
ਮਾਉੰਟ ਅਲਬਰਸਟ ਦੀਆਂ ਮੁਸ਼ਕਲਾਂ
ਇਕ ਵਖਤ ਤੇ ਅੰਕ੍ਰਿਤੀ ਹੀਰ ਤੇ ਇਹੋ ਜੇਹਾ ਆ ਗਯਾ ਕਿ ਇਨ੍ਹ ਨੇ ਉਥੇ ਬਰਫ ਖਾਣਾ ਸ਼ੁਰੂ ਕਰ ਦਿੱਤਾ ਕਿਉਂਕਿ ਇਨ੍ਹ ਦਾ ਪਾਣੀ ਖਤਮ ਹੋ ਗਯਾ ਸੀ ਅੰਤ ਵਿਚ ਇਨ੍ਹ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੇਯਾ ਜਿਸਦੇ ਵਿਚ ਇਨ੍ਹ ਡੇ ਬੁਲ ਫਟ ਗਏ ਸੀ ਤੇ ਖੂਨ ਨਿਕਲ ਰਿਹਾ ਸੀ ਅਤੇ ਹੋਰ ਸਾਰੇ ਪਾਸੇ ਜਖਮ ਹੋ ਗਏ ਸੀ ਅਤੇ ਇਹ ਸੋਚਣ ਲਗ ਗਏ ਕਿ ਕਿਵੇਂ ਜਾਵਾਂਗੀ ਅਤੇ ਜਦੋ ਇਹ ਅੰਤ ਵਿਚ ਜਦੋ ਪੂਰੀ ਹਿੰਮਤ ਹਰ ਚੁਕੇ ਸੀ ਅਤੇ ਇਨ੍ਹ ਡੇ ਅੰਦਰੋਂ ਇਕ ਅਵਾਜ ਈ ਕਿ ਅਕਰਤੀ ਕਰ ਤੇਰੇ ਪਿਤਾ ਨੇ ਤੇਰੇ ਕਰਕੇ ਲੋਨ ਲੇਯਾ ਹੈ ਤੇ ਤੇਰੇ ਪਿੰਡ ਵਾਲੀਆਂ ਡੇ ਸਪਨੇ ਹੈਗੇ ਆ ਅਤੇ ਤੂੰ ਕਰਨਾ ਹੈ 24 ਜੁਲਾਈ 2014 ਨੂੰ ਸਬਤੋ ਪਹਿਲਾਂ 10 ਬਜੇ ਪੋਂਛ ਕੇ ਇੰਡੀਆ ਡੇ ਚੰਡੇ ਨੂੰ ਰਿਪ੍ਰੇਜ਼ੇਂਟ ਕੀਤਾ ਤੇ ਭਾਰਤ ਦਾ ਨਾਮ ਰੋਸ਼ਨ ਕੀਤਾ ਤੇ ਇਹ ਭਾਰਤ ਦੀ ਪਹਿਲੀ ਮਹਿਲਾ ਬਾਣੀ ਜਿਨਾਹ ਨੇ 20 ਸਾਲ ਦੀ ਛੋਟੀ ਉਮਰ ਵਿਚ ਮਾਉੰਟ ਅਲਬ੍ਰੇਸਟ ਨੂੰ ਕਲੇਰ ਕੀਤਾ ਅਤੇ ਫਤੇਹ ਕੀਤਾ ਜਿਸਤੋ ਬਾਦ ਇਨ੍ਹ ਨੂੰ ਕਈ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਯਾ !ਅਤੇ ਗਾਹਾਂ ਨੂੰ ਵੀ ਇਨ੍ਹ ਡੇ ਕਈ ਲਕਸ਼ ਨੇ ਜਿਸਦੇ ਨਾਲ ਇਨ੍ਹ ਨੇ ਭਾਰਤ ਦਾ ਨਾਮ ਰੋਸ਼ਨ ਕਰਨ ਦਾ ਸੋਚ ਰਹੇ ਨੇ !
ਅਕ੍ਰਿਤੀ ਹੀਰ ਕੌਣ ਹੈ ?
ਅਕ੍ਰਿਤੀ ਹੀਰ ਇਕ ਪ੍ਰਵਤਾਰੋਹੀ ਹੈ !
ਅਕ੍ਰਿਤੀ ਹੀਰ ਕਿਥੇ ਦੀ ਰਹਿਣ ਵਾਲੀ ਹੈ ?
ਅਕ੍ਰਿਤੀ ਹੀਰ ਹਿਮਾਚਲ ਦੀ ਰਹਿਣ ਵਾਲੀ ਹੈ !